
Posted by jagjeet singh
Punjab
27-10-2022 03:33 PM
Jagjeet ji isda koi chakar nhi hai ehh andro karrr chal reha hai tuci iss nu utrevive liquid 100-100ml swere sham deo jiss nal andro changi trahh safai ho jawegi. baki jekar injection 2-3 din lgga ditte ha tan hor lgaun di jrurat nhi hai.
Posted by Manjinder
Punjab
27-10-2022 03:29 PM
Manjinder ji esdi tuhanu paneeri hi lgauni paugi sidha eh fasal nahi hundi

Posted by Sunil
Punjab
27-10-2022 02:09 PM
Sunil ji, Guava de lai Mrig bahar best manni jandi hai ji.
Posted by Gagandeep
Punjab
27-10-2022 02:08 PM
Gagandeep ji, kank de do beej mix karke beejn di sifarish nahi kiti jandi kyuki is naal beej di purity khraab hundi hai ate hor dikkata vi vaddh aondian han ji.

Posted by jagjeet singh
Punjab
27-10-2022 01:30 PM
Jagjeet ji, kank de kise vi do beeja nu mix karke bijai karn di sifarish nahi kiti jandi kyuki hr kism de character alag hunde Han jis naal jhaad di kami te hor smasyava vardh aondia han is lai tusi DBW 303 nu ikalli beejn nu hi tarjeeh deo ji.
Posted by jaswant singh
Punjab
27-10-2022 01:20 PM
Jaswant ji, sabjia de price di koi prediction nahi kiti Jaa sakdi ih sabji di supply ate demand de hisaab nal vadh ghatt hunda rehnda hai ji.

Posted by Manpreet singh
Punjab
27-10-2022 12:18 PM
Manpreet ji, tusi is lai Krishi Vigyan Kendra,Dabwali Road, Near Kheti Bhawan,Distt. Bathinda naal samaprk akr sakde ho ji. naal 0164-22156319.

Posted by Jaskaran Singh
Punjab
27-10-2022 11:42 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ
Posted by Raviteja
Andhra Pradesh
27-10-2022 11:37 AM
पत्ते मुड़ क्यों रहे हैं क्या या वायरस है या तत्व की कमी के कारण है कृपया इसके बारे में जानकारी दें ?
रवितेजा जी, ये किसी वायरस के लक्षण नही है आप पौधो पर NPK 19 19 19@10/L पानी के हिसाब से छिड़काव कर सकते।

Posted by HARSH DEEP SINGH
Punjab
27-10-2022 11:15 AM
Harshdeep ji, je tusi bijai to paani lgaa ditta hai ta germination de vich koi dikkat nahi aavegi ji.
Posted by Gagandeep
Punjab
27-10-2022 10:33 AM
Gagandeep ji, tusi KVK Bathinda naal is number te sampark kar sakde ho ji. 9814249159 .

Posted by Gs
Punjab
27-10-2022 10:13 AM
female dog di pregnancy rokan lai ohna da cross honn ton 10-12 din de andar andar uss nu stilbestrol injection 1ml, Dexona injection 1ml lgatar 3 din lgwao, jekar pregnancy jyada din di hai tan tuci ehna di varto na kro, iss nal badd vich smasia hundi hai..

Posted by Jagroop Kaur
Punjab
27-10-2022 09:47 AM
Jagroop ji, kirpa ka ke ih dasso ki tusi daal kis treeke naal Store kar ke rakhi hoi hai ta jo tuhaanu is baare shi jankaari ditti jaa sake.

Posted by Bachittar Singh
Punjab
27-10-2022 09:31 AM
tuci iss nu Enrofloxacin inj. 15ml, Avil inj. 10ml lgwao ate hitek inj 1ml/50kg bhar de hisab nal chamdi vich lgwao.

Posted by Sk saqib
Maharashtra
27-10-2022 09:12 AM
Saqib ji usko aap turant nazdiki doctor se janch krwayen kyuki uski janch krke hei sahi ilaj ho skta hai.

Posted by ਸਿਮਰਨ
Punjab
27-10-2022 08:23 AM
Simran ji, tusi DBW 222 Kism di bijai 1 November to hi shuru kar sakde ho ji.

Posted by ਹਰਪਰੀਤ ਸਿੰਘ
Punjab
27-10-2022 08:22 AM
ਹਰਪ੍ਰੀਤ ਜੀ, ਮਿਰਚਾਂ ਦਾ ਬੀਜ ਉੱਚੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ । ਇਸ ਲਈ ਸਵਾ ਮੀਟਰ ਚੌੜਾਈ ਦੀਆਂ ਕਿਆਰੀਆਂ ਜੋ ਜ਼ਮੀਨ ਤੋਂ 15 cm ਉੱਚੀਆਂ ਹੋਣ ਬਣਾ ਲੈਣੀਆਂ ਚਾਹੀਦੀਆਂ ਹਨ। ਕਿਆਰੀਆਂ ਬਣਾਉਣ ਉਪਰੰਤ ਜ਼ਮੀਨ ਨੂੰ ਕਹੀ ਜਾਂ ਖੁਰਪੇ ਨਾਲ ਪੋਲਾ ਕਰ ਲਓ। ਜੇਕਰ ਮੱਲੜ੍ਹ ਪਾਉਣ ਦੀ ਲੋੜ ਹੋਵੇ ਤਾਂ ਧਿਆਨ ਰੱਖੋ ਕਿ ਇਹ ਚੰਗੀ ਤਰ੍ਹਾਂ ਗਲਿਆ ਸੜਿਆ ਹੋਵੇ ਤੇ ਜ਼ਮੀਨ ਵਿਚ ਚੰਗੀ ਤਰ੍ਹਾਂ .... (Read More)
ਹਰਪ੍ਰੀਤ ਜੀ, ਮਿਰਚਾਂ ਦਾ ਬੀਜ ਉੱਚੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ । ਇਸ ਲਈ ਸਵਾ ਮੀਟਰ ਚੌੜਾਈ ਦੀਆਂ ਕਿਆਰੀਆਂ ਜੋ ਜ਼ਮੀਨ ਤੋਂ 15 cm ਉੱਚੀਆਂ ਹੋਣ ਬਣਾ ਲੈਣੀਆਂ ਚਾਹੀਦੀਆਂ ਹਨ। ਕਿਆਰੀਆਂ ਬਣਾਉਣ ਉਪਰੰਤ ਜ਼ਮੀਨ ਨੂੰ ਕਹੀ ਜਾਂ ਖੁਰਪੇ ਨਾਲ ਪੋਲਾ ਕਰ ਲਓ। ਜੇਕਰ ਮੱਲੜ੍ਹ ਪਾਉਣ ਦੀ ਲੋੜ ਹੋਵੇ ਤਾਂ ਧਿਆਨ ਰੱਖੋ ਕਿ ਇਹ ਚੰਗੀ ਤਰ੍ਹਾਂ ਗਲਿਆ ਸੜਿਆ ਹੋਵੇ ਤੇ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਲਓ । ਇਸ ਤੋਂ ਬਾਅਦ ਜ਼ਮੀਨ ਨੂੰ Formalin ਦਵਾਈ ਦੇ 1.5 ਤੋਂ 2.0% ਤਾਕਤ ਦੇ ਘੋਲ ਨਾਲ ਸੋਧ ਲਓ । ਇਹ ਕਰਨ ਵਾਸਤੇ 15-20 ml ਦਵਾਈ ਤਕਰੀਬਨ ਇੱਕ ਲਿਟਰ ਪਾਣੀ ਵਿਚ ਪਾਓ । ਇਹ ਘੋਲ ਤਕਰੀਬਨ 4-5 L/square metre ਪਾਓ ਤਾਂ ਜੋ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਵੇ । ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਨਾਲ 48-72 ਘੰਟੇ ਲਈ ਚੰਗੀ ਤਰ੍ਹਾਂ ਢੱਕ ਦਿਓ । ਇਸ ਤੋਂ ਬਾਅਦ ਮਿੱਟੀ ਨੂੰ ਦੋਬਾਰਾ ਖੁਰਪੇ ਨਾਲ ਪੋਲਾ ਕਰੋ ਤਾਂ ਜੋ ਦਵਾਈ ਵਾਸਪੀਕਰਨ ਦੁਆਰਾ ਹਵਾ ਵਿਚ ਚਲੀ ਜਾਵੇ ਤੇ ਬੂਟੇ ਦੀ ਉੱਗਣ ਸ਼ਕਤੀ ਨੂੰ ਨਾ ਘਟਾਵੇ । ਇਸ ਤੋਂ 3-4 ਦਿਨਾਂ ਬਾਅਦ ਬਿਜਾਈ ਕੀਤੀ ਜਾ ਸਕਦੀ ਹੈ । ਬਿਜਾਈ ਚੌੜੇ ਰੁੱਖ ਕਤਾਰਾਂ ਵਿਚ 5 cm ਦੇ ਫ਼ਾਸਲੇ ਤੇ ਕਰੋ ।
Posted by आलोक गुप्ता
Uttar Pradesh
27-10-2022 08:04 AM
आलोक जी आप गेहूं , जौं , चने आदि फसलों की खेती कर सकते हैं , इन फसलों का बीज आपको आपके नजदीकी किसी भी बीज विक्रेता या KVK से मिल जाएगा।

Posted by harmanpreet singh
Punjab
27-10-2022 08:03 AM
Harmanpreet ji, je jameen vich nmee ghatt hai ta Tusi halka paani laa deo ate jdo paani jeer jaave ta tusi beej da shitta de sakde ho ji.

Posted by Jot Brar
Punjab
27-10-2022 07:16 AM
Jot ji peeli Pusa kism darmeaane se ache paani me jyada Achi upaj deti hai.
Posted by Kang Saab
Punjab
27-10-2022 06:23 AM
Kang ji eh mastitis di roktam lai vartia jnda hai iss nal thnela rog di roktham hundi hai ate infection khtm hunda hai.
Posted by Kang Saab
Punjab
27-10-2022 06:16 AM
Posted by Kang Saab
Punjab
27-10-2022 06:13 AM
Posted by Bikramjit singh
Punjab
27-10-2022 12:48 AM
Bikramjit ji isde lai tuci apne jile de deputy direct dairy nu millo ate apne nazdiki sbi bank de manager ton bhi loan di jankari laa skde ho fir tuhadi loan wali file tyar howegi ate tuci apni jrurat de hisab nal loan laa skde ho.
Posted by SANJEEV KHAJURIA
Punjab
26-10-2022 10:13 PM
ਸੰਜੀਵ ਜੀ DBW 303 ਅਤੇ SHRIRAM 272 ਦੋਵੇਂ ਹੀ ਵਧੀਆ ਕਿਸਮਾਂ ਹਨ ਅਤੇ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਚੰਗੀ ਸਮਰੱਥਾ ਰੱਖਦੀਆਂ ਹਨ।
Posted by Niteesh Kumar
Delhi
26-10-2022 08:57 PM
नितेश जी, कृपया हमें व्यक्तिगत उपयोग या व्यावसायिक उद्देश्य के लिए औषधीय पौधे लगाने का उद्देश्य बताएं ताकि आपके हिसाब से जानकारी दे सकें।

Posted by Gurjant singh
Punjab
26-10-2022 08:52 PM
ਗੁਰਜੰਟ ਜੀ ਜੇਕਰ ਤੁਸੀ ਬਿਜਾਈ ਵੇਲੇ 2 ਬੋਰੇ DAP ਖਾਦ ਦੀ ਵਰਤੋਂ ਕੀਤੀ ਸੀ ਤਾਂ ਤੁਹਾਨੂੰ ਹੁਣ NPK ਖ਼ਾਦ ਦੀ ਪਾਉਣ ਲੋੜ ਨਹੀਂ ਹੈ ਜੀ।

Posted by ਸਿਮਰਨ
Punjab
26-10-2022 08:52 PM
Simran ji, tusi DBW 222 di bijai Tusi November de mahine vich kar sakde ho ji.

Posted by Rajesh
Haryana
26-10-2022 08:45 PM
राजेश जी उसे अच्छी खुराक के साथ साथ Leptaden tablet 10 गोलियां रोजाना, Enerboost powder 100gm रोजाना और Bovimin-b powder 50 ग्राम रोजाना दें इनसे उसके शरीर की कमज़ोरी दूर होगी और अच्छी ग्रोथ हो जाएगी।
Posted by manjot grewal
Punjab
26-10-2022 07:50 PM
Manjot ji, DBW 222 kism da ausat jhaad 22.3q/acre hai ji. Is kism da beej 40kg/acre de hisaab nal painda hai ji.
Posted by Preet
Haryana
26-10-2022 07:23 PM
Preet ji, agar apaki jmeen jyada retli hai to aap 1 kanal ki kyaari bna sakte hai aur agar aapki jameen retli nhi hai to aap is se bdi kyaariya bhi bnaa sakte hai.
Posted by gagandeep singh
Punjab
26-10-2022 06:24 PM
tuci ajje uss nu jo bhi khurak de rhe ho ohhi dinde rho jiss nal ohh jldi tyar howe ate gabhn howe fir usde suun ton 2 mahine pehle lewe ate thnna di growth lai dwai deo jiss nal thnn ate lewa changi trah tyar honge.

Posted by Madan singh
Uttar Pradesh
26-10-2022 06:01 PM
Madan ji kirpya aap apna swal visthar se puche ki apko konsi fasal ke baare mein jankari chahiye us hisab se hi apko sahi jankari di ja sakti hai
Posted by Gurparvesh Singh
Punjab
26-10-2022 05:28 PM
ਗੁਰ ਜੀ ਏਸ ਬਾਰੇ ਕੁਛ ਵੀ ਨਹੀ ਕਿਹਾ ਜਾ ਸਕਦਾ ਇਹ ਤੁਸੀਂ ਆਪਣੀ ਮੰਡੀ ਦੇ ਹਿਸਾਬ ਨਾਲ ਮੰਡੀ ਦੇ ਵਿਚ ਮੰਗ ਦੇ ਹਿਸਾਬ ਨਾਲ ਵਿਚ ਸਕਦੇ ਹੀ.

Posted by Ankit Singh
Uttar Pradesh
26-10-2022 05:23 PM
Ankit ji iske liye aap khusbu nursery 09412544062 ke saath sampark kar sakte hai.
Posted by ਸ਼ਗਨਦੀਪ ਸਿੰਘ
Punjab
26-10-2022 05:16 PM

Posted by ks bhullar
Punjab
26-10-2022 05:07 PM
ਭੁੱਲਰ ਜੀ ਏਸਦੇ ਲਈ ਤੁਸੀਂ npk 191919 10ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸੱਕਦੇ ਹੋ.

Posted by ks bhullar
Punjab
26-10-2022 05:01 PM
ਭੁੱਲਰ ਜੀ ਇਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Posted by T s sandhu
Punjab
26-10-2022 04:38 PM
ਸੰਧੂ ਜੀ,HD 3086 ਅਤੇ ਉੱਨਤ PBW 343 ਦੋਹਾਂ ਕਿਸਮਾਂ ਦਾ ਝਾੜ 23q/ਏਕੜ ਦੇ ਕਰੀਬ ਹੈ ਅਤੇ ਪੱਕਣ ਵਿੱਚ ਤਕਰੀਬਨ 155-156 ਦਿਨ ਲੈਂਦੀਆਂ ਹਨ ਜੀ।

Posted by Jatin
Punjab
26-10-2022 04:29 PM
ਜਤਿਨ ਜੀ ਤੁਸੀ ਇਸ ਨੂੰ ਨਜ਼ਦੀਕੀ ਪੋਲੀਕਲੀਨਿਕ ਵਿੱਚ ਲੈ ਜਾਓ ਉਥੇ ਇਸਦੀ ਸਹੀ ਜਾਂਚ ਹੋਵੇਗੀ ਅਤੇ ਇਸਦੀ ਜਾਂਚ ਦੇ ਹਿਸਾਬ ਨਾਲ ਸਹੀ ਇਲਾਜ ਹੋਵੇਗਾ
Posted by Imrankhan
Gujarat
26-10-2022 03:20 PM
इमरान जी आपके पौधे में किसी भी गंभीर बीमारी या तत्व की कमी के लक्षण दिखाई नहीं दे रहे है।
Posted by ਅਮਨਦੀਪ ਸਿੰਘ
Punjab
26-10-2022 02:50 PM
ਅਮਨਦੀਪ ਜੀ, DBW 303 ਕਿਸਮ ਦਾ ਔਸਤ ਝਾੜ 30-32q/ਏਕੜ ਦੇ ਕਰੀਬ ਹੈ ਜੀ ਅਤੇ ਇਸ ਦਾ ਬੀਜ ਲੈਣ ਲਈ ਤੁਸੀ ਅਕਾਲ ਸੀਡ ਫਾਰਮ 98723-50198 ਨਾਲ ਸੰਪਰਕ ਕਰ ਸਕਦੇ ਹੋ ਜੀ ।

Posted by Ompal Singh Tanwar
Haryana
26-10-2022 01:57 PM
ओमपाल जी, ये किसी तत्व की कमी की लक्षण है कृप्या ये बताए की आपके खेत में कितनी मात्रा में ये दिक्कत है ता जो उस हिसाब से आपको इस बारे में सही जानकारी दी जा सके।

Posted by ramandeep singh
Punjab
26-10-2022 01:44 PM
Ramandeep ji, kirpa kar ke ih dasso ki is boote nu laaye nu kinne din ho gye han, ta Jo tuhaanu is baare shi jaankari ditti Jaa sake.

Posted by Ashwani Mishra
Bihar
26-10-2022 01:41 PM
Ashwani ji, is keede ki rokthaam ke liye aap quinalphos 500 ml/acre ke hisaab se spray kar sakte hai.

Posted by hardeep
Punjab
26-10-2022 01:13 PM
हरदीप जी, ये फंगस की वजह से है, इसकी रोकथाम के लिए आप copper oxychloride 2g/L पानी के हिसाब से छिड़काव कर सकते हैं।

Posted by kuldeep singh
Punjab
26-10-2022 01:10 PM
ਕੁਲਦੀਪ ਜੀ ,ਤੁਸੀ ਦੋਹਾਂ ਨਾਲ ਹੀ ਕਣਕ ਦੀ ਬਿਜਾਈ ਕਰ ਸਕਦੇ ਹੋ ਜੀ, ਪਰ 12 32 16 ਨੂੰ ਤਰਜੀਹ ਦੇ ਸਕਦੇ ਹੋ ਜੀ ਕਿਉੰਕਿ ਇਸ ਵਿਚ phosphorus ਤੱਤ ਦੀ ਮਾਤਰਾ ਜਿਆਦਾ ਹੁੰਦੀ ਹੈ ਜੀ।
Posted by T s sandhu
Punjab
26-10-2022 01:01 PM
ਸੰਧੂ ਜੀ ਤੁਸੀਂ pbw 343 ਜਾ ਹੋਰ ਨਵੀਂ ਕਿਸਮ ਜਿਵੇਂ PBW 826, PBW 824, Sunehri (PBW 766), DBW 187, HD 3226, Unnat PBW 343, PBW 725, PBW 677, HD 3086 and WH 1105 ਦੀ ਬਿਜਾਈ ਕਰ ਸਕਦੇ ਹੋ pbw ਦਾ ਮਤਲਬ punjab wheat ਹੁੰਦਾ ਹੈ ਅਤੇ hd ਮਤਲਬ high dry and wet gluten ਹੁੰਦਾ ਹੈ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








