Experts Q&A Search

Posted by Satendra kumar
Uttar Pradesh
27-06-2019 03:31 PM
Punjab
06-27-2019 05:50 PM
यह फलवेरी रोग है, फलवेरी के लिए आप STIM-VET ZMC इंजेक्शन लगवायें 1 मि.ली. यह 50 किलो भार के हिसाब से लगता है जैसे मान लें भार 200 किलो है तो 4 मि.ली. लगेगा यह चमड़ी में लगता है और आप Bovimin -GL दवाई फलवेरी के लिए दे सकते है यह फलवेरी के लिए बहुत बढ़िया दवाई है
Posted by sodhi
Punjab
27-06-2019 03:30 PM
Maharashtra
07-02-2019 04:02 PM
ਸੋਢੀ ਜੀ ਇਹਨਾਂ ਨੂੰ ਰਲਾ ਕੇ ਖੇਤ ਵਿਚ ਨਾ ਪਾਓ ਇਹਨਾਂ ਦੀ ਵਰਤੋਂ ਅਲੱਗ ਅਲੱਗ ਕਰੋ ਧੰਨਵਾਦ
Posted by jaswinder singh
Punjab
27-06-2019 03:28 PM
Maharashtra
06-28-2019 11:00 AM
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho
Posted by Prab
Punjab
27-06-2019 03:27 PM
Punjab
07-02-2019 05:27 PM
ਪ੍ਰਭ ਜੀ 121 ਝੋਨੇ ਨੂੰ ਜੂਨ ਦੇ ਅਖੀਰ ਤਕ ਲਾਇਆ ਜਾਂਦਾ ਹੈ ਇਸ ਤੋਂ ਬਾਦ ਇਸਦੀ ਬਿਜਾਈ ਲੇਟ ਹੋ ਜਾਂਦੀ ਹੈ ਧੰਨਵਾਦ
Posted by prakashbhai V. patel
Gujarat
27-06-2019 03:25 PM
Punjab
07-06-2019 01:52 PM
Prakashbhai V. patel ji Amrpali or Mallika mango plant lene ke lia aap aap Ambika Agro 9512555222 se samparak kare, Thankyou.
Posted by sodhi
Punjab
27-06-2019 03:22 PM
Punjab
06-27-2019 06:30 PM
ਪੰਜਾਬ ਵਿਚ ਰੋਟਾਵੇਟਰ ਤੇ ਸਬਸਿਡੀ ਬਾਰੇ ਪੂਰੀ ਜਾਣਕਾਰੀ ਲਈ ਤੁਸੀ Kuldeep Singh 9872028219, 9815387219 ਨਾਲ ਸੰਪਰਕ ਕਰ ਸਕਦੇ ਹੋ
Posted by rakesh
Gujarat
27-06-2019 03:14 PM
Punjab
07-02-2019 05:43 PM
rakesh ji kripya aap iski photo bheje taki aapko iske bare men poori jankari di ja sake.dhanywad
Posted by ਬੇਅੰਤ ਸਿੰਘ
Punjab
27-06-2019 03:07 PM
Punjab
06-27-2019 03:23 PM
ਸ੍ਰੀ ਮਾਨ ਜੀ ਝੋਨੇ ਵਿੱਚ ਜਿੰਕ 21% 15 ਕਿਲੋ ਪ੍ਰਤੀ ਏਕੜ ਜਾਂ ਫਿਰ 33% 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਜਿੰਕ ਵਰਤੋਂ ਕਰ ਸਕਦੇ ਹੋ ਜੀ
Posted by kulwant brar
Punjab
27-06-2019 03:05 PM
Punjab
06-27-2019 03:24 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ
Posted by Roshan Sharma
Rajasthan
27-06-2019 03:02 PM
Punjab
06-27-2019 05:36 PM
Roshan Sharma ji agriculture land par loan lene ke liye aap jaha par aapka bank account hai uske bank manager se baat kare. woh aapko aage term and conditions btayege. uske hisab se hi aap loan karva sakte hai ji.
Posted by दौलत तुवर
Maharashtra
27-06-2019 03:00 PM
Punjab
06-27-2019 06:17 PM
Dolat ji Dragon Fruit ke lene ke lia aap Mahesh Asabe 9766803067 (Dragon Fruit Nursery ) se samparak kare. Thankyou.
Posted by Gurmeet Singh
Punjab
27-06-2019 03:00 PM
Punjab
06-27-2019 03:24 PM
ਸ੍ਰੀ ਮਾਨ ਜੀ ਝੋਨੇ ਵਿੱਚ ਜਿੰਕ 21% 15 ਕਿਲੋ ਪ੍ਰਤੀ ਏਕੜ ਜਾਂ ਫਿਰ 33% 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਜਿੰਕ ਵਰਤੋਂ ਕਰ ਸਕਦੇ ਹੋ ਜੀ
Posted by sukhjinder singh
Punjab
27-06-2019 02:41 PM
Punjab
07-02-2019 05:30 PM
sukhjinder ji kirpa karke isda poora nam daso ta jo tuahnu is bar epoori jankari diti ja sake.dhanwad
Posted by Vijay rana
Uttar Pradesh
27-06-2019 02:40 PM
Punjab
07-03-2019 05:15 PM
विजय जी ताइवान अमरुद की किस्म की पैदावार अच्छी है आप इसकी बिजाई कर सकते है धन्यवाद
Posted by Rajkarn singh
Punjab
27-06-2019 02:28 PM
Punjab
07-03-2019 05:25 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by husan
Punjab
27-06-2019 02:20 PM
Punjab
06-27-2019 03:27 PM
Husan ji jekar tuci cow nu 19 September nu tika bhrwaya c tan oh lgabhag 2-3 dina tak suu jawegi..
Posted by Rinku Batoa
Punjab
27-06-2019 02:16 PM
Punjab
07-02-2019 05:31 PM
Rinku ji aap iske uper malathion@2.5ml ko prati litre pani ke hisab se spray karen.is se sundi ki roktham ho jayegi.dhanywad
Posted by husan
Punjab
27-06-2019 02:15 PM
Punjab
06-27-2019 03:30 PM
cow suun vich 9 month 9 din lendi hai per kayi pashu kujj din pehla ya kujj din jyada v laa lende hai, iss vich koi darnn wali gal nhi hai, jekar uss nu kisi trah di koi dard ya hor smasia hundi hai tan tuci uss nu nazdiki doctor ton check krwa skde ho.
Posted by varinder singh
Punjab
27-06-2019 02:11 PM
Punjab
07-03-2019 05:24 PM
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀਆ ਫ.... (Read More)
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀਆ ਫਲਦੇ-ਫੁੱਲਦੇ ਹਨ
Posted by shivanshu awasthi
Uttar Pradesh
27-06-2019 02:07 PM
Punjab
07-02-2019 04:15 PM
पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद ख.... (Read More)
पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए पकने से 15 दिन पहले सिंचाई करनी बंद करनी चाहिए ताकि फसल को आसानी से काटा जा सके
Posted by Harpreet Singh
Punjab
27-06-2019 02:05 PM
Punjab
06-27-2019 03:25 PM
Harpreet g tuc urea and zinc nu mix krke chitta de skde ho.Zinc nu mitti vich mila ke v pa skde ho g..
Posted by Baljeet Singh
Punjab
27-06-2019 02:04 PM
Punjab
06-28-2019 01:46 PM
tuci uss nu Monocef injection 1gm, Cromostate 2ml, Melonex injection 2ml lgwao, baki us nu Broton liquid 5-5ml swere sham deo, baki tuci 1 glass lassi vich 1 chamch haldi ate 20ml saro da tel mix krke 4-5 din deo..
Posted by Ajay pal singh
Uttar Pradesh
27-06-2019 02:03 PM
Punjab
07-02-2019 05:47 PM
Ajay ji aap iske uper NPK 19:19:19@1 killo ko 150 litre pani men mila kar spray karen.dhanywad
Posted by aakash sharma
Uttar Pradesh
27-06-2019 01:59 PM
Punjab
06-27-2019 09:40 PM
Sharma ji uss nu tuci suun ton 20-25 din pehla 7in1 injection lgwao baki uss nu Nutrich bolus 1-1 swere sham de skde ho ate 15 din tak de skde ho.
Posted by Ajay pal singh
Uttar Pradesh
27-06-2019 01:55 PM
Punjab
07-02-2019 05:47 PM
अजय जी आप इसके ऊपर NPK 19:19:19@1 किलो को 150 लीटर पानी में मिलाकर स्प्रे करें, धन्यवाद
Posted by Palwinder Singh
Punjab
27-06-2019 01:51 PM
Punjab
06-29-2019 12:30 PM
Palwinder Singh ji kai var jotho tusi machinery layi hai oh dealer v susidy lai apply kar dinde hun ji ya tusi apne zile ke agriculture block officer de office vich v application de sakde ho ji.
Posted by Amarjit singh
Punjab
27-06-2019 01:51 PM
Punjab
07-02-2019 04:14 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by anand Mirge
Maharashtra
27-06-2019 01:49 PM
Punjab
07-02-2019 05:45 PM
मौसम विभाग के अनुसार इस पूरे हफ्ते बारिश आने की सम्भावना है धन्यवाद
Posted by Amamdeep
Punjab
27-06-2019 01:46 PM
Punjab
06-28-2019 03:19 PM
Amamdeep ji sat sri skal ji, bakri palan di training kvk hosiarpur vich hi hovegi ji. par isdi aje koe date jari nahi kiti gayi ji tusi ihe ja ke training de layi apna name likhwa deyo ji. os to baad jado training hoe ta tohanu call karke bula leya javega ji. KVK da address tusi note kar sakde ho. VPO Bahowal, Block Mahilpur, Tehsil Garhshankar (Hoshiarpur), 098157-51900.
Posted by gulzar
Punjab
27-06-2019 01:45 PM
Punjab
07-02-2019 05:53 PM
गुलज़ार जी यह यूरिया और FYM दोनों के साथ काम करेंगे यह खरपतवार निकालने के लिए है धन्यवाद
Posted by harpeet
Punjab
27-06-2019 01:43 PM
Punjab
07-02-2019 05:47 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by ਕੁਲਵੀਰ ਸਿੰਘ
Punjab
27-06-2019 01:21 PM
Punjab
06-27-2019 03:26 PM
Biozam nu mitti vich mila ke pa skde ho g.Zinc iron or potash nu mila ke pa skde ho g..
Posted by ਹਰਪ੍ਰੀਤ ਸਿੰਘ
Punjab
27-06-2019 01:21 PM
Punjab
06-27-2019 03:27 PM
PR 121 da transplanting da time chal rha hai g.tuc jekar paneeri 25 din di ho gyi hai tn transplant kr skde ho g..
Posted by azim khan
Uttar Pradesh
27-06-2019 01:18 PM
Punjab
07-30-2019 06:01 PM
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में.... (Read More)
खादों की सही आवश्यकता जानने के लिए प्रत्येक तीन वर्ष के बाद मिट्टी की जांच जरूरी है बिजाई से पहले आखिरी जोताई के समय अच्छी तरह से गला हुआ गाय का गोबर 8 टन या वर्मीकंपोस्ट + रालीगोल्ड 8-10 किलो या पी एस बी 5-10 किलो प्रति एकड़ में डालें नाइट्रोजन 60-90 किलो (यूरिया 135-200 किलो) और फासफोरस 20 किलो (एस एस पी 125 किलो) प्रति एकड़ में डालें फासफोरस की पूरी मात्रा और नाइट्रोजन की 1/3 मात्रा बिजाई के समय डालें बाकी बची नाइट्रोजन को दूसरी और चौथी सिंचाई के समय डालें
Posted by mohanjit Singh
Chandigarh
27-06-2019 01:15 PM

?

Punjab
06-27-2019 01:53 PM
Mohanjit singh ji kirpa krke apna swal vistar nal pusho tuhade walo beji gyi audio upload nhi hoi hai kirpa krke dubara upload kro tan jo tuhanu sahi jankari diti jaa skee.
Posted by Vinay poghade
Maharashtra
27-06-2019 01:10 PM
Rajasthan
06-27-2019 05:28 PM
Vinay poghade जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
Vinay poghade जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Tarachand
Haryana
27-06-2019 01:08 PM
Punjab
06-27-2019 03:28 PM
Eh ferrous di deficiency krke hunda hai.tuc ferrous sulphate @1 kg per acre da spray kr skde ho g..
Posted by Raminder singh
Punjab
27-06-2019 01:01 PM
Punjab
06-27-2019 01:54 PM
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Posted by amrinder Dhillon
Punjab
27-06-2019 12:58 PM
Punjab
06-27-2019 01:59 PM
uss nu broton liquid 50ml rojana deo ate biotrim-ds bolus 1-1 goli swere sham deo, baki jddo suun de nazdik hunda hai tan var varr pishab ate thoda thoda gobar krda rehnda hai ate bechan jeha v rehnda hai..
Posted by Natt Jaspal
Punjab
27-06-2019 12:54 PM
Punjab
06-27-2019 03:29 PM
Jaspal g Pusa 44 June de last tkk transplant krr deo g..
Posted by Sonu Kumar
Haryana
27-06-2019 12:51 PM
Rajasthan
06-27-2019 02:01 PM
डेयरी लोन के लिए डेयरी की ट्रेनिंग की होनी चाहिए बाकि डेयरी लोन का पूरा तरीका समझने के लिए यह वीडियो देखें, इस लिंक को यूटियूब में सर्चा करके देख सकते है , यदि आपको सी वीडियो और ऑडियो में कोई चीज़ समझ नहीं लगी तो आप अपना सवाल दोबारा पोस्ट कर दीजिये, कोशिश करेंगे कि आपको सही रास्ते डाला जाये https://www.youtube.com/watch v=L9dsW7iAdgw
Posted by ਸੁਖਜੀਤ ਸਿੰਘ ਚਹਿਲ
Punjab
27-06-2019 12:48 PM
Punjab
06-27-2019 03:30 PM
Soondi di roktham lyi Coragen @60 ml per acre da spray kr skde ho g..
Posted by Saurabh singh
Uttar Pradesh
27-06-2019 12:47 PM
Punjab
07-30-2019 06:02 PM
Saurabh singh ji kripya aap btaye ke aap mooli ke bare men kya jankari lena chahate hai ya isme kya dikkat aa rahi hai taki aapko sike bare men poori jankari di ja sake.dhanywad
Posted by sandeep bains
Punjab
27-06-2019 12:40 PM
Punjab
07-02-2019 06:02 PM
ਸੰਦੀਪ ਜੀ ਤੇਲੇ ਦੀ ਰੋਕਥਾਮ ਦੇ ਲਈ ਤੁਸੀ Polo @200 ਗ੍ਰਾਮ ਜਾ ਉਲਾਲਾ@80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ imidacloprid @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by lucky
Punjab
27-06-2019 12:37 PM
Maharashtra
07-02-2019 05:50 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by अरविंद
Madhya Pradesh
27-06-2019 12:30 PM
Punjab
06-27-2019 01:00 PM
अरविंद जी कॉन्ट्रैक्ट फार्मिंग करने के लिए और इस के बारे में पूरी जानकारी के लिए आप Vivesh Sharma 9826556880 (Grow Further) से सम्पर्क कर सकते है धन्यवाद
Posted by Tarachand
Haryana
27-06-2019 12:29 PM
Punjab
07-03-2019 05:26 PM
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली हो.... (Read More)
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Posted by Amamdeep
Punjab
27-06-2019 12:24 PM
Punjab
06-27-2019 02:24 PM
ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜ.... (Read More)
ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ.
Posted by sumit Kumar
Bihar
27-06-2019 12:18 PM
Rajasthan
06-27-2019 12:24 PM
जब पशु को ब्याने में 1 महीने रह जाये तो आप मिनरल मिक्सचर देना बंद कर दे जी