Experts Q&A Search

Posted by suraj
Haryana
28-06-2019 10:51 AM
Punjab
07-01-2019 09:53 PM
दरमियाने समय की किस्मों के लिए नाइट्रोजन: फासफोरस: पोटाश को 60:24:24 किलोग्राम प्रति एकड़ के हिसाब से डालने के लिए 130 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें कम समय वाली किस्मों के लिए नाइट्रोजन: फासफोरस: पोटाश को 48:24:24 क.... (Read More)
दरमियाने समय की किस्मों के लिए नाइट्रोजन: फासफोरस: पोटाश को 60:24:24 किलोग्राम प्रति एकड़ के हिसाब से डालने के लिए 130 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें कम समय वाली किस्मों के लिए नाइट्रोजन: फासफोरस: पोटाश को 48:24:24 किलोग्राम प्रति एकड़ के हिसाब से डालने के लिए 105 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए जिंक सलफेट 10 किलोग्राम प्रति एकड़ में डालें नाइट्रोजन का 1/3 हिस्सा और फासफोरस , पोटाश और जिंक की पूरी मात्रा आखिरी कद्दू करने के समय डालें नाइट्रोजन की बाकी की मात्रा रोपाई के बाद तीसरे और 6वें सप्ताह में समान मात्रा में डालें नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है
Posted by Gurjant
Punjab
28-06-2019 10:51 AM
Punjab
06-28-2019 11:30 AM
ਗੁਰਜੰਟ ਸਿੰਘ ਜੀ ਸੰਗਰੂਰ ਵਿੱਚ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਕੋਈ ਮਿਤੀ ਜਾਰੀ ਨਹੀ ਹੋਈ ਹੈ ਜੀ ਪਰ 18 ਜੁਲਾਈ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜੀ ਜੇਕਰ ਇਹ ਤੁਹਾਨੂੰ ਨੇੜੇ ਪੈਂਦਾ ਹੈ ਤਾਂ ਤੁਸੀ ਇੱਥੇ ਟ੍ਰੇਨਿੰਗ ਲੈ ਸਕਦੇ ਹੋਂ ਜੀ ਇਸਦੀ 50 ਰੁਪਏ ਫੀਸ ਹੈ ਤੇ ਆਧਾਰ ਕਾਰਡ ਤੇ ਇੱਕ ਫੋਟੋ ਦੀ ਜਰੂਰ ਹੈ ਜੀ
Posted by surjit singh
Punjab
28-06-2019 10:47 AM
Maharashtra
07-01-2019 09:54 PM
ਸੁਰਜੀਤ ਜੀ ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by brar
Punjab
28-06-2019 10:32 AM
Punjab
06-28-2019 02:05 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Posted by kamalpreet singh
Punjab
28-06-2019 10:29 AM
Punjab
06-29-2019 02:27 PM
ਕਮਲਪ੍ਰੀਤ ਜੀ ਤੁਸੀ ਖੇਤ ਵਿਚ ਹਰੀ ਖਾਦ ਦੀ ਬਿਜਾਈ ਕਰੋ ਜਿਸਦੇ ਨਾਲ ਮਿੱਟੀ ਦੀ ਗੁਣਵੱਤਾ ਵੱਧ ਜਾਂਦੀ ਹੈ ਹੈ ਮਿੱਟੀ ਵਿਚ ਪਾਣੀ ਰੁਕਣ ਲੱਗ ਜਾਂਦਾ ਹੈ ਧੰਨਵਾਦ
Posted by Harbaksh Singh Randhawa
Punjab
28-06-2019 10:12 AM
Punjab
06-29-2019 02:30 PM
harbaksh ji kirpa karke daso ke kehda keed algya hai ta jo tuhanu osde hisab nal jankari diti ja sake.dhanwad
Posted by suraj
Haryana
28-06-2019 10:06 AM
Rajasthan
06-28-2019 01:33 PM
सूरज जी, धान को 110 किलो यूरिया प्रति एकड़ डालें
Posted by manish kumar
Haryana
28-06-2019 10:05 AM
Rajasthan
06-29-2019 04:34 PM
मनीष कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जु.... (Read More)
मनीष कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by manish kumar
Haryana
28-06-2019 10:02 AM
Rajasthan
06-29-2019 07:40 PM
मनीष कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जु.... (Read More)
मनीष कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by PARMINDER SINGH BARN
Punjab
28-06-2019 10:01 AM
Punjab
06-29-2019 02:35 PM
parminder ji tuc isnu biovita@4 killo prtai acre de hisab nal pao.dhanwad
Posted by Aman
Punjab
28-06-2019 10:01 AM
Punjab
06-29-2019 02:12 PM
ਘੱਟ ਸਮੇਂ ਵਾਲੀਆਂ ਵਰਾਇਟੀਆਂ ਕਾਮਯਾਬ ਨੇ ਸਿੱਧੀ ਬਿਜਾਈ ਚ ਜਿਹੜੀ ਵਰਾਇਟੀ ਤੁਸੀਂ ਪਹਿਲਾਂ ਖੇਤ ਚ ਲਾਉਣੇ ਓ ,ਓਹੀ ਬਿਜਾਈ ਕਰੋ ਜਿਆਦਾ ਕਿਸਾਨ 1121 ਦੀ ਬਿਜਾਈ ਕਰਦੇ ਨੇ,ਇਹ ਕਾਮਯਾਬ ਏ ਸਿੱਧੀ ਬਿਜਾਈ ਚ
Posted by Lovedeep Singh Khehra
Punjab
28-06-2019 10:00 AM
Punjab
06-29-2019 02:37 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by PARMINDER SINGH BARN
Punjab
28-06-2019 09:59 AM
Punjab
06-29-2019 12:44 PM
parminder ji tuc urea de nal biovita@4 killo nu prati acre de hisab nal pao isde nal boote di growth vadia ho jandi hai.dhanwad
Posted by manish kumar
Haryana
28-06-2019 09:58 AM
Punjab
07-05-2019 04:31 PM
manish kumar ji kirpya je btae ke aap ko kis vishe me training chahia ta jo aap ko puri jankari di ja sake. Thankyou.
Posted by Mandeep pannu
Punjab
28-06-2019 09:55 AM
Punjab
06-28-2019 10:14 AM
Basmati 1121 di transplanting to 10-12 din baad urea pa skde ho g.
Posted by Malik patel
Chattisgarh
28-06-2019 09:53 AM
Rajasthan
06-29-2019 04:33 PM
मालिक पटेल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जु.... (Read More)
मालिक पटेल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Jitendra Dulichand parate
Maharashtra
28-06-2019 09:53 AM
Punjab
07-07-2019 04:18 PM
Jitendra Dulichand parate ji maharashtra me chicks lene or is ke bare me puri jankari ke liye aap Jogesh hire 9075749975, 9049218008 Ilahi Desi Garvran Giriraj chicks and feed se samparak kar sakte hai. Thank you.
Posted by gk
Punjab
28-06-2019 09:51 AM
Punjab
06-28-2019 10:16 AM
Zinc tuc kise v company di use kr skde ho g jiwe uttam, aries, Coromamdel, sardar etc.
Posted by paramjeetsingh
Punjab
28-06-2019 09:51 AM
Punjab
06-28-2019 10:17 AM
Jhone di growth start hon to baad pani 2-3 dina de interval nal lgounde rho g.
Posted by vipan singh
Punjab
28-06-2019 09:39 AM
Punjab
06-29-2019 02:38 PM
vipan ji please ask your question in detail so that we can provide you proper information. thank you
Posted by satveer
Uttar Pradesh
28-06-2019 09:39 AM
Punjab
06-29-2019 11:07 AM
सतवीर जी आप धान में पोटाश आखरी जुताई के समय डाल सकते है इसके इलावा आप इसे रोपाई के 18 दिन बाद डाल सकते है
Posted by sarabjeet singh
Punjab
28-06-2019 09:38 AM
Punjab
06-29-2019 02:38 PM
Sarbjeet ji kirpa karke isd elabel di photo bhejo ta jo tuhanu is bare poori jankari diti ja sake.dhanwad
Posted by ਕੁਲਵੀਰ ਸਿੰਘ
Punjab
28-06-2019 09:36 AM
Punjab
06-29-2019 02:58 PM
ਕੁਲਵੀਰ ਜੀ ਜ਼ਿੰਕ ਨੂੰ ਤੁਸੀ ਯੂਰੀਆ ਨਾਲ ਪਾ ਸਕਦੇ ਹੋ ਸਲਫਰ ਦੀ ਵਰਤੋਂ ਜੇਕਰ ਮਿੱਟੀ ਵਿਚ ਪਾਣੀ ਨਹੀਂ ਜੀਰਦਾ ਤਾ ਵਰਤੋਂ ਕਰ ਸਕਦੇ ਹੋ ਕਲੋਰੋ ਅਤੇ ਪ੍ਦਾਨ ਕੀਟਨਾਸ਼ਕ ਹੈ ਹੈ ਇਹਨਾਂ ਦੀ ਵਰਤੋਂ ਜੇਕਰ ਕੀਟ ਦਾ ਹਮਲਾ ਹੁੰਦਾ ਹੈ ਤਾਹੀ ਕਰਨੀ ਚਾਹੀਦੀ ਹੈ ਧੰਨਵਾਦ
Posted by sukhdeep
Punjab
28-06-2019 09:31 AM
Punjab
06-29-2019 03:01 PM
ਸੁਖਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ stage ਤੇ ਮੋਨੋ ਦੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Rajwinder Singh
Punjab
28-06-2019 09:24 AM
Punjab
06-29-2019 02:34 PM
jekar eh problem hai tn ess vich Furadon @1 kg per knal pao g . isde nal nematode di roktham ho jandi hai.dhanwad
Posted by ਿਪਰਤਪਾਲ ਿਸੰਘ
Punjab
28-06-2019 09:22 AM
Punjab
06-28-2019 10:20 PM
uss nu injection Mecvolt 400mg lgwao ehh sirf 1 din lgana hai ate injection Metphos 20ml , Injection Tinacal 20ml, injection Artizone-S 20ml lgwao, ehh tuci (IM) lgwao, ehh 3 din lgane hai iss nal farak paa jawega.
Posted by Baljit singh
Punjab
28-06-2019 09:12 AM
Punjab
06-29-2019 12:57 PM
1609 PUSA di kism hai. isda jhad 18 qtl prti acre rehnda hai ate ehe 120-122 dina ch tyar ho jandi hai.
Posted by ਸਰਦਾਰ ਗੁਰਭੇਜ ਸਿੰਘ
Punjab
28-06-2019 08:57 AM
Punjab
07-18-2019 03:58 PM
sardar gurbheg Singh university apne vaste hi londe ne asi v loni ji . das deyo kinni chahidi hai ji.
Posted by Sujit Majumdar
Chattisgarh
28-06-2019 08:46 AM
Madhya Pradesh
06-28-2019 05:14 PM
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या स.... (Read More)
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/- # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP
Posted by Gurbir singh
Punjab
28-06-2019 08:44 AM
Punjab
06-28-2019 02:08 PM
ਉਸ ਨੂੰ FMC ਪਾਊਡਰ 50 ਗ੍ਰਾਮ ਰੋਜਾਨਾ, Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ. ਇਸ ਨਾਲ ਫਰਕ ਪੈ ਜਾਵੇਗਾ
Posted by kulwant brar
Punjab
28-06-2019 08:35 AM
Punjab
06-29-2019 12:54 PM
kulwant ji isdiyan jdan check karo jekar jdan vich seonk ja nematode maujood hai ta kirpa karke daso.dhanwad
Posted by Pawan Kumar
Rajasthan
28-06-2019 08:32 AM
Punjab
06-28-2019 10:15 PM
पवन जी कृपया जब यह चलती है तो उसकी वीडियों बनाकर भेंजे जिससे इसकी बिमारी का सही कारण पता लग सके और आपको सही जानकारी दी जा सके
Posted by ਰਾਜਿੰਦਰ ਸਿੰਘ ਪੰਨੂ
Punjab
28-06-2019 08:31 AM
Punjab
06-29-2019 12:01 PM
ਰਜਿੰਦਰ ਜੀ ਤੁਸੀ ਇਸਨੂੰ ਜੁਲਾਈ ਮਹੀਨੇ ਦੀ 13 ਤਾਰੀਕ ਤੋਂ ਬਾਦ ਬੀਜ ਸਕਦੇ ਹੋ ਧੰਨਵਾਦ
Posted by raju kumar
Bihar
28-06-2019 08:20 AM
Punjab
06-28-2019 02:13 PM
यदि आप लेयर फार्मिंग करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आ.... (Read More)
यदि आप लेयर फार्मिंग करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.
Posted by harpeet
Punjab
28-06-2019 08:20 AM
Punjab
06-29-2019 12:29 PM
Harpreet ji jekar tuc pichli fasl vich DAP di varto kiti hai ta tuhanu hun DAP paun di lod nahi hai.dhanwad
Posted by raju kumar
Bihar
28-06-2019 08:16 AM
Punjab
06-28-2019 02:14 PM
यदि आप लेयर फार्मिंग करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आ.... (Read More)
यदि आप लेयर फार्मिंग करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है..
Posted by vijay vishwkaa
Madhya Pradesh
28-06-2019 08:12 AM
Punjab
07-05-2019 04:41 PM
Vijay vishwka ji desi chicks lene ke lia aap Bhumika ANIMAL Breeder farm 9229881876 se samparak kar sakte hai, Thankyou.
Posted by Sandeep Chauhan
Punjab
28-06-2019 07:49 AM
Punjab
06-28-2019 10:14 PM
Sandeep ji iss nu tuci Potasium iodied dwai 7gm rojana deo ate Fibrocin bolus 1-1 goli din vich 4 varr deo , iss nal holi holi farak paan lgg jawega.
Posted by Amanpreet Sidhu
Punjab
28-06-2019 07:43 AM
Punjab
06-28-2019 02:22 PM
ਤੁਸੀਂ ਉਸ ਨੂੰ Kol L liquid 500ml ਇੱਕ ਵਾਰ ਵਿੱਚ ਪਿਲਾਓ ਇਸਦੇ ਨਾਲ Impacdon ਪਾਊਡਰ 200gm ਨੂੰ ਪਾਣੀ ਵਿੱਚ ਉਬਾਲ ਕੇ ਹਲਕਾ ਠੰਡਾ (ਕੋਸਾ ਜਾਂ ਗੁਣਗੁਣਾ) ਕਰੋ ਅਤੇ ਪਿਲਾ ਦਿਓ ਅਤੇ Latifur ultra 30gm pouch ਰੋਜ਼ਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
Posted by Sanjay chitravanshi
Uttar Pradesh
28-06-2019 07:18 AM
Punjab
06-29-2019 12:12 PM
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती हैं समतल ज़मीनें मक्की के लिए बहुत अनुकूल हैं, पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैवि.... (Read More)
मक्की की फसल लगाने के लिए उपजाऊ, अच्छे जल निकास वाली, मैरा और लाल मिट्टी जिसमें नाइट्रोजन की उचित मात्रा हो, जरूरी है मक्की रेतली से लेकर भारी हर तरह की ज़मीनों में उगाई जा सकती हैं समतल ज़मीनें मक्की के लिए बहुत अनुकूल हैं, पर कईं पहाड़ी इलाकों में भी यह फसल उगाई जाती है अधिक पैदावार लेने के लिए मिट्टी में जैविक तत्वों की अधिक मात्रा पी एच 5.5-7.5 और अधिक पानी रोककर रखने में सक्षम होनी चाहिए बहुत ज्यादा भारी ज़मीनें भी इस फसल के लिए अच्छी नहीं मानी जाती फसल के लिए प्रयोग किया जाने वाला खेत नदीनों और पिछली फसल से मुक्त होना चाहिए मिट्टी को नर्म करने के लिए 6 से 7 बार जोताई करें खेत में 4-6 टन प्रति एकड़ रूड़ी की खाद और 10 पैकेट एज़ोसपीरीलम के डालें खेत में 45-50 सैं.मी. के फासले पर खाल और मेंड़ बनाएं खरीफ की ऋतु में यह फसल मई के आखिर से जून में मानसून आने पर बोयी जाती है बसंत ऋतु की फसल अंत फरवरी से अंत मार्च तक बोयी जाती है बेबी कॉर्न दिसंबर-जनवरी को छोड़कर बाकी सारा साल बोयी जा सकती है रबी और खरीफ की ऋतु स्वीट कॉर्न के लिए सब से अच्छी होती है (मिट्टी की जांच के मुताबिक ही खाद डालें) सुपर फासफेट 75-150 किलो, यूरिया 75-110 किलो और पोटाश 15-20 किलो (यदि मिट्टी में कमी दिखे) प्रति एकड़ डालें एस. एस. पी और एम. ओ. पी की पूरी मात्रा और यूरिया का तीसरा हिस्सा बिजाई के समय डालें बाकी बची नाइट्रोजन पौधों के घुटनों तक होने और गुच्छे बनने से पहले डालें मक्की की फसल में जिंक और मैग्नीश्यिम की कमी आम देखने को मिलती है और इस कमी को पूरा करने के लिए जिंक सलफेट 8 किलो प्रति एकड़ बुनियादी खुराक के तौर पर डालें जिंक और मैग्नीशियम के साथ साथ लोहे की कमी भी देखने को मिलती है जिससे सारा पौधा पीला पड़ जाता है इस कमी को पूरा करने के लिए 25 किलो प्रति एकड़ सूक्ष्म तत्वों को 25 किलो रेत में मिलाकर बिजाई के बाद डालें
Posted by RITU RAJ
Bihar
28-06-2019 07:18 AM
Punjab
06-29-2019 12:11 PM
Ritu ji yeh dhan ki kisam hai iska nam PR126 hi hai.ise PR126 ke nam se hi jana jata hai.dhanywad
Posted by Gurjeet Singh
Punjab
28-06-2019 07:15 AM
Punjab
06-29-2019 12:23 PM
gurjeet ji carbendazim ik fungicide hai isda kam fungus valiyan bimariyan nu thik karna hai isde nal growth nahi hundi. jekar tuc isdi varto karna chahunde ho ta 300-500 gram nu prati acre de hisab nal vart sakde ho.dhanwad
Posted by Harinder Singh Hari
Punjab
28-06-2019 07:00 AM
Punjab
06-29-2019 12:00 PM
harinder ji tuc isdi bijai hun kar sakde ho.
Posted by mandeep mann
Punjab
28-06-2019 06:57 AM
Punjab
07-05-2019 04:33 PM
Mandeep Mann ji Moringa de seed ready karan lai tusi pehla is diah falia nu suka lao ate fir ehna falia vicho is da beej kad lao. Thankyou.
Posted by mandip ghuman
Punjab
28-06-2019 06:45 AM
Punjab
06-28-2019 02:24 PM
hanji tuci uss nu saro da tel de skde ho, tuci rojana 100ml de skde ho ate total 5 liter tak pilla skde ho.
Posted by jagmeet
Haryana
28-06-2019 06:42 AM
Maharashtra
06-28-2019 04:49 PM
jagmeet ji 1 tank me 400 nikal sakti hai or jab aapko experience ho geya to 600 tak nikalge ji.
Posted by Mansingh Jatav
Madhya Pradesh
28-06-2019 06:36 AM
Punjab
06-28-2019 02:26 PM
यदि मुर्गियां अंडे नहीं देती तो पास के पशु वाले चिकित्सा स्टोर से EGG FORMULA नाम का पाउडर लेकर फीड में मिलाकर दें, इससे मुर्गियां अंडे देने शुरू देंगी, इसके साथ आप Ostovet कैल्शियम दें, इसे 15ml प्रति 100 मुर्गियों के हिसाब से दें
Posted by GurSewak turka
Punjab
28-06-2019 06:31 AM
Maharashtra
06-29-2019 11:50 AM
Sabi turka ji zinc tuc kise vi company di khet vich pa sakde ho jo tuhade budget de hisab nal hoye.dhanwad
Posted by Gurjeet singh
Punjab
28-06-2019 06:29 AM
Punjab
06-28-2019 11:41 AM
Gurjeet singh ji kai var 4-5 day pehla ya uper ho jande hai tusi 1-2 day hor wait karo ji.