Experts Q&A Search

Posted by Dharminder singh
Punjab
28-10-2022 12:53 PM
Haryana
10-28-2022 05:02 PM
Dharminder ji esde lai mangneese sulphate 2 kilo prati acre de hisab nal bijai ton pehla paa sakde ho . pH tuhadi jameen di thodi vadh hai pr ehde vich koi vi zypsum paun di jrurat nahi hai tusi paani sahi lgao aape sahi hoju us nal
Posted by Dharminder singh
Punjab
28-10-2022 12:50 PM
Haryana
10-28-2022 11:08 PM
Dharminder ji esde lai mangneese sulphate 2 kilo prati acre de hisab nal bijai ton pehla paa sakde ho . pH tuhadi jameen di thodi vadh hai pr ehde vich koi vi zypsum paun di jrurat nahi hai tusi paani sahi lgao aape sahi hoju us nal
Posted by Krishna
Andhra Pradesh
28-10-2022 12:33 PM
Punjab
10-28-2022 04:59 PM
Krishna please let us know that have you applied any fertilizer to its , if yes then kindly let us know the dose so that we can guide you accordingly.
Posted by Vishal
Punjab
28-10-2022 12:33 PM
Punjab
10-28-2022 04:57 PM
Vishal ji, vaise jhaad area ate Mausam te nirbhar karda hai , unj DBW 303 kism da ausat jhaad 28-32q/acre tak rehnda hai ji.
Posted by Khushpreet
Punjab
28-10-2022 12:17 PM
Punjab
10-28-2022 04:56 PM
Khush Preet ji, tusi PBW 869,824,766, UNNAT PBW 550 kisman di bijai kar sakde ho ji ate kank da chnga jhaad lain lai kise vi do kisma nu mix kar ke Bijai nahi karni chahidi.
Posted by ਚਾਨਣ ਰਾਮ
Punjab
28-10-2022 12:08 PM
Punjab
10-28-2022 07:25 PM
ਚਾਨਣ ਜੀ ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿਚ ਆ ਜਾਂਦੀ ਹੈ ਅਤੇ ਕਿੰਨੇ ਦਿਨ ਤੱਕ ਹੀਟ ਵਿਚ ਰਹਿੰਦੀ ਹੈ ਅਤੇ ਤਾਰਾ ਕਿਸ ਤਰ੍ਹਾਂ ਦੀਆ ਕਰਦੀ ਹੈ ਤੁਸੀ ਇਹਨਾਂ ਵਾਰੇ ਦੱਸੋ ਅਤੇ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by krishan dhaliwal
Punjab
28-10-2022 11:45 AM
Punjab
10-28-2022 07:24 PM
Tuci iss nu Hitek inj. 1ml chamdi vich lgwao ate iss nu Avil inj. 1ml, Enrofloxacin inj. 2ml rojana 2 din lgwao.
Posted by pawan nagpal
Punjab
28-10-2022 11:35 AM
Punjab
10-28-2022 05:06 PM
ਪਵਨ ਜੀ, KRL 283 ਕਿਸਮ ਦੀ ਸਿਫ਼ਾਰਿਸ਼ ਸੇਮ ਵਾਲੀ ਜਮੀਨ ਵਿੱਚ ਹੀ ਕੀਤੀ ਜਾਂਦੀ ਹੈ ਜੀ ਅਤੇ ਇਸ ਦਾ ਔਸਤ ਕਦੇ 145 cm ਹੈ ਜੀ।
Posted by ਗੁਰਮੀਤ ਸਿੰਘ
Punjab
28-10-2022 11:03 AM
Punjab
10-28-2022 04:51 PM
ਗੁਰਮੀਤ ਜੀ ਰੇਤਲੀ ਜਮੀਨ ਅਤੇ ਘੱਟ ਪਾਣੀ ਵਾਲੇ ਹਲਾਤ ਵਿਚ PBW 660 ਅਤੇ PBW 644 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਗੰਨੇ ਦੀ ਫ਼ਸਲ ਵਿੱਚ ਪਿਆਜ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਜੀ।
Posted by Amandeep singh
Punjab
28-10-2022 10:53 AM
Punjab
10-28-2022 11:12 PM
ਅਮਨਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੇ ਇਲਲਾਕੇ JE ਜਾ ਕਿਸੇ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕਰਨਾ ਪਵੇਗਾ ਜੀ।
Posted by Jagjiven Singh
Punjab
28-10-2022 10:46 AM
Punjab
10-28-2022 04:48 PM
ਜਗਜੀਵਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Gurpreet Singh
Punjab
28-10-2022 10:30 AM
Punjab
10-28-2022 07:22 PM
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Posted by Baljinder Deol
Punjab
28-10-2022 10:02 AM
Punjab
10-28-2022 07:18 PM
ਤੁਸੀ ਸੂਣ ਵਾਲੇ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਜਿਹਨਾਂ ਪਸ਼ੂਆਂ ਦੀ ਫੈਟ ਘੱਟ ਆਉਂਦੀ ਹੈ ਓਹਨਾ ਨੂੰ Fatmax Powder 100gm ਰੋਜਾਨਾ ਅਤੇ Lacup Powder 100gm ਰੋਜਾਨਾ ਦਿਓ ਅਤੇ ਚੰਗੀ ਖੁ.... (Read More)
ਤੁਸੀ ਸੂਣ ਵਾਲੇ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਜਿਹਨਾਂ ਪਸ਼ੂਆਂ ਦੀ ਫੈਟ ਘੱਟ ਆਉਂਦੀ ਹੈ ਓਹਨਾ ਨੂੰ Fatmax Powder 100gm ਰੋਜਾਨਾ ਅਤੇ Lacup Powder 100gm ਰੋਜਾਨਾ ਦਿਓ ਅਤੇ ਚੰਗੀ ਖੁਰਾਕ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ
Posted by Baljinder Deol
Punjab
28-10-2022 10:00 AM
Punjab
10-28-2022 07:15 PM
ਤੁਸੀ ਉਸ ਨੂੰ Calf starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ ਵਧੀਆ ਮਾਤਰਾ ਵਿਚ ਦੁੱਧ ਵੀ ਪਿਲਾਓ ਫਿਰ ਉਸ ਤੋਂ ਬਾਦ Calf grower ਫੀਡ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ
Posted by Jaswant Singh
Punjab
28-10-2022 09:25 AM
Punjab
10-28-2022 04:46 PM
ਜਸਵੰਤ ਜੀ, ਕਿਰਪਾ ਕਰਕੇ ਆਪਣੇ ਬੂਟੇ ਦੀ ਫੋਟੋ ਸਾਂਝੀ ਕਰੋ ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Rahul Kumar
Uttar Pradesh
28-10-2022 07:47 AM
Punjab
10-28-2022 04:45 PM
Rahul ji, agar aapki jameen ka pH jyada Kam nhi hai to aapko choona ka paryog karne ki koi jaroorat nahi hai ji.
Posted by baljit singh
Punjab
28-10-2022 07:00 AM
Punjab
10-28-2022 04:43 PM
ਬਲਜੀਤ ਜੀ, ਸਫੈਦੇ ਦੇ ਬੂਟੇ ਤੁਸੀ 4X2 ਮੀਟਰ ਦੇ ਫ਼ਾਸਲੇ ਤੇ ਲਗਾ ਸਕਦੇ ਹੋ ਜੀ, ਜੇਕਰ ਜਮੀਨ ਸੇਮ ਵਾਲੀ ਹੈ ਤਾਂ ਪੱਧਰੀ ਜਮੀਨ ਤੇ ਹੀ ਬੂਟੇ ਲਾਏ ਜਾ ਸਕਦੇ ਹਨ , ਬੂਟੇ ਤਕਰੀਬਨ 5 ਸਾਲ ਤੋਂ ਬਾਅਦ ਕਟਾਈ ਯੋਗ ਹੋ ਜਾਂਦੇ ਹਨ ਜੀ।
Posted by ਬੰਗਾਲ ਸੂਰੇਵਾਲਾ
Punjab
28-10-2022 06:59 AM
Punjab
10-28-2022 04:39 PM
ਬੰਗਾਲ ਜੀ, ਕਣਕ ਦਾ ਵਧੀਆ ਝਾੜ ਲੈਣ ਲਈ ਕਿਸੇ ਵੀ ਦੀ ਕਿਸਮਾਂ ਨੂੰ ਮਿਕਸ ਕਰਕੇ ਬਿਜਾਈ ਕਰਨ ਦੀ ਸਿਫ਼ਾਰਿਸ਼ ਨਹੀ ਕੀਤੀ ਜਾਂਦੀ ਕਿਉੰਕਿ ਇਸ ਨਾਲ ਬੀਜ ਦੀ purity ਵੀ ਘੱਟ ਜਾਂਦੀ ਹੈ ਅਤੇ ਹੋਰ ਸਮੱਸਿਆਂਵਾਂ ਵੀ ਆ ਸਕਦੀਆਂ ਹਨ ਜੀ।
Posted by baljit singh
Punjab
28-10-2022 06:55 AM
Punjab
10-28-2022 04:38 PM
ਬਲਜੀਤ ਜੀ, ਬੂਟਿਆਂ ਨੂੰ 4-5 ਘੰਟੇ ਧੁੱਪ ਜਰੂਰ ਲੱਗਣੀ ਚਾਹੀਦੀ ਹੈ ਅਤੇ ਲਿਫਾਫਿਆਂ ਵਿਚ 2-4 ਸ਼ੇਕ ਰਖਣੇ ਚਾਹੀਦੇ ਹਨ, ਇਹਨੂੰ ਦੇ ਤੱਤਾਂ ਦੀ ਕਮੀ ਪੂਰੀ ਕਰਨ ਲਈ NPK 19 19 19@8-10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ ਤਾਂ ਜਾਮਣ ਨੂੰ ਖੇਤ ਵਿਚ 9x9 ਮੀਟਰ ਤੇ ਲਾਇਆ ਜਾ ਸਕਦਾ ਹੈ ਜੀ।
Posted by sarabjit singh
Punjab
27-10-2022 10:56 PM
Punjab
10-28-2022 04:35 PM
ਸਰਬਜੀਤ ਜੀ, ਚੁਕੰਦਰ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਮੈਰਾ ਰੇਤਲੀ ਤੋਂ ਚੀਕਣੀ ਮੈਰਾ, ਲੂਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ। ਇਸ ਦੀਆਂ ਦੋਗਲੀਆਂ ਕਿਸਮਾਂ ਦਾ ਔਸਤਨ ਝਾੜ 240-320 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਰਸ ਵਿਚ ਮਿਠੇ ਦੀ ਮਾਤਰਾ 13-15 ਪ੍ਰਤੀਸ਼ਤ ਹੁੰਦੀ ਹੈ। ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾ.... (Read More)
ਸਰਬਜੀਤ ਜੀ, ਚੁਕੰਦਰ ਦੀ ਕਾਸ਼ਤ ਚੰਗੇ ਜਲ ਨਿਕਾਸ ਵਾਲੀਆਂ, ਮੈਰਾ ਰੇਤਲੀ ਤੋਂ ਚੀਕਣੀ ਮੈਰਾ, ਲੂਣੀਆਂ ਅਤੇ ਕਲਰਾਠੀਆਂ ਜ਼ਮੀਨਾਂ ਵਿਚ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਜ਼ਿਆਦਾ ਢੁੱਕਵੀਂ ਹੈ। ਇਸ ਦੀਆਂ ਦੋਗਲੀਆਂ ਕਿਸਮਾਂ ਦਾ ਔਸਤਨ ਝਾੜ 240-320 ਕੁਇੰਟਲ ਪ੍ਰਤੀ ਏਕੜ ਅਤੇ ਇਸ ਦੇ ਰਸ ਵਿਚ ਮਿਠੇ ਦੀ ਮਾਤਰਾ 13-15 ਪ੍ਰਤੀਸ਼ਤ ਹੁੰਦੀ ਹੈ। ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ।ਬਿਜਾਈ ਦਾ ਸਮਾਂ: ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਤੋਂ ਅੱਧ ਨਵੰਬਰ ਹੈ। ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਬਿਜਾਈ ਬੈਡਾਂ ਜਾਂ ਵੱਟਾਂ ਤੇ 50 ਸੈਂਟੀਮੀਟਰ ਦੀ ਵਿੱਥ ਰੱਖ ਕੇ ਕਰੋ। ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਅਤੇ ਬੀਜ 2.5 ਸੈਂਟੀਮੀਟਰ ਡੂੰਘਾ ਰਖੋ। ਇੱਕ ਏਕੜ ਵਿੱਚ 40,000 ਬੂਟੇ ਰੱਖੋ। ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਪਾਉਣੀ ਚਾਹੀਦੀ ਹੈ। ਜੇਕਰ ਰੂੜੀ ਦੀ ਵਰਤੋਂ ਨਹੀਂ ਕੀਤੀ ਤਾਂ ਪ੍ਰਤੀ ਏਕੜ (135 ਕਿਲੋ ਯੂਰੀਆ) ਅਤੇ 12 (75 ਕਿਲੋ ਸਿੰਗਲ ਸੁਪਰ ਫਾਸਫੇਟ) ਪਾਉ। ਬਿਜਾਈ ਸਮੇਂ 45 ਕਿਲੋ ਯੂਰੀਆ ਅਤੇ ਸਾਰੀ ਫਾਸਫੋਰਸ ਡਰਿੱਲ ਕਰੋ ਅਤੇ ਬਾਕੀ ਰਹਿੰਦੀ ਯੂਰੀਆ ਨੂੰ ਦੋ ਬਰਾਬਰ ਹਿੱਸਿਆ ਵਿਚ ਬਿਜਾਈ ਤੋਂ 30 ਅਤੇ 60 ਦਿਨਾਂ ਬਾਅਦ ਪਾਉ। ਨਾਈਟਰੋਜਨ ਖਾਦ ਦੀ ਪਿਛੇਤੀ ਵਰਤੋਂ ਨਾਲ ਫ਼ਸਲ ਦੇਰੀ ਨਾਲ ਤਿਆਰ ਹੁੰਦੀ ਹੈ। ਜੇਕਰ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਹੋਵੇ ਤਾਂ (105 ਕਿਲੋ ਯੂਰੀਆ) ਪ੍ਰਤੀ ਏਕੜ ਹੀ ਵਰਤੋ। ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ (20 ਕਿੱਲੋ MOP) ਪ੍ਰਤੀ ਏਕੜ ਬਿਜਾਈ ਸਮੇਂ ਪਾਉਂ। ਨਦੀਨਾਂ ਦੀ ਰੋਕਥਾਮ: ਮਹੀਨੇ ਦੇ ਵਕਫ਼ੇ ਤੇ 2 ਤੋਂ 3 ਗੋਡੀਆਂ ਕਰੋ। ਇਹ ਫ਼ਸਲ ਖੜ੍ਹੇ ਪਾਣੀ ਨੂੰ ਨਹੀਂ ਸਹਾਰਦੀ। ਬਿਜਾਈ ਤੋਂ ਤੁਰੰਤ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਦੂਸਰਾ ਪਾਣੀ ਦੋ ਹਫ਼ਤਿਆਂ ਬਾਅਦ ਦਿਉ। ਫ਼ਸਲ ਨੂੰ ਅੰਤ ਫਰਵਰੀ ਤੱਕ 3-4 ਹਫਤੇ ਅਤੇ ਮਾਰਚ-ਅਪ੍ਰੈਲ ਵਿਚ 10-15 ਦਿਨਾਂ ਦੇ ਅੰਤਰਾਲ ਤੇ ਪਾਣੀ ਲਾਉ ਅਤੇ ਪੁਟਾਈ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਉ।ਪੁਟਾਈ ਫ਼ਸਲ ਦੀ ਪੁਟਾਈ ਅੱਧ ਅਪ੍ਰੈਲ ਤੋਂ ਮਈ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਪੁਟਾਈ ਚੁਕੰਦਰ ਹਾਰਵੈਸਟਰ, ਆਲੂ ਪੁੱਟਣ ਵਾਲਾ ਡਿਗਰ, ਹੱਲ ਜਾਂ ਹੱਥ ਨਾਲ ਕੀਤੀ ਜਾ ਸਕਦੀ ਹੈ। ਪੁਟਾਈ ਤੋਂ 48 ਘੰਟਿਆਂ ਦੇ ਵਿਚ ਇਸ ਦੀ ਪਿੜਾਈ ਹੋ ਜਾਣੀ ਚਾਹੀਦੀ ਹੈ। ਇਸ ਦੇ ਪੱਤਿਆਂ ਨੂੰ ਹਰੀ ਖਾਦ ਜਾਂ ਚਾਰੇ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਜੜ੍ਹਾਂ ਦਾ ਗਾਲਾ ਅਤੇ ਪੱਤਿਆਂ ਦੇ ਧੱਬੇ ਇਸ ਦੇ ਮੁੱਖ ਰੋਗ ਹਨ। ਸੈਨਿਕ ਸੁੰਡੀ, ਤੰਬਾਕੂ ਸੁੰਡੀ ਅਤੇ ਕਟਵਰਮ ਮੁੱਖ ਕੀੜੇ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਲਈ ਇਕ ਖੇਤ ਵਿਚ ਤਿੰਨਾਂ ਸਾਲਾਂ ਬਾਅਦ ਫ਼ਸਲ ਬੀਜਣੀ ਚਾਹੀਦੀ ਹੈ।
Posted by satvirpalsingh
Punjab
27-10-2022 10:19 PM
Punjab
10-28-2022 04:29 PM
Satvir ji, polar de vich tusi saron di Bijai kar sakde ho ji, is lai tusi normal kisman jive ki RCH 1, Pioneer 45 S 46, Giriraj di bijai kar sakde ho ji.
Posted by Gurpartap singh
Punjab
27-10-2022 09:49 PM
Punjab
10-28-2022 08:56 AM
Gurpartap ji tuci uss nu changi khurak ate mineral mixture dinde rho ate 1 mahine badd Zolcol-d injection lgaao deo. baki her 3 mahine badd salt badal ke pett de kiria wali dwai jrur deo ate mineral mixture 100gm rojana deo.
Posted by Gurpartap singh
Punjab
27-10-2022 09:47 PM
Punjab
10-28-2022 04:27 PM
Gurpartap ji, DBW 303 Kism di height 101cm hai ate Shri Ram 272 di height 95 cm hai. Ye kisme pakne me 150-160 din ka smay leti hai.
Posted by Gurpartap singh
Punjab
27-10-2022 09:46 PM
Punjab
10-28-2022 04:22 PM
Gurpartap ji, suhanjana de boote July to September talk laaye jande han ji, ate is de patteyan te falian di tudai saal vich do vaar kiti jaa sakdi hai ji.
Posted by Akhilesh kumar singh
Uttar Pradesh
27-10-2022 09:16 PM
Punjab
10-28-2022 08:57 AM
Akhilesh ji yadi badde pashu ko dwai deni hai fir aap 3-3 mahine badd de skte hai aur yadi aap chotte bache ko de rhe ha tab 1-1 mahine badd de skte hai aur jab woh 8 mahine se uppar ho jaye tab usko bhi 3-3 mahine badd de skte hai.
Posted by Amandeep Singh
Haryana
27-10-2022 08:54 PM
Punjab
10-28-2022 08:59 AM
ਤੁਸੀ ਇਸ ਨੂੰ Enrofloxacin injection 15ml, Avil inj 10ml, Megludyne injection 20ml ਲਗਵਾਓ ਅਤੇ Udderpox homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ.
Posted by harmanpreet singh
Punjab
27-10-2022 08:30 PM
Punjab
10-27-2022 11:11 PM
Harmanpreet ji, tusi Hyola 401 kism di bijai kar skde ho ji, ih kism 140-160 Dina vich tyaar ho jandi hai ji.
Posted by Afroz Chaudhary
Uttar Pradesh
27-10-2022 08:24 PM
Punjab
10-27-2022 11:05 PM
अफरोज जी, SW 279 किस्म का औसत उत्पादन 20 से 24 क्विंटल तक रहता है, इसकी बुवाई आप नवंबर महीने में कर सकते हैं ।
Posted by Sarbjeet
Punjab
27-10-2022 08:20 PM
Punjab
10-27-2022 11:01 PM
ਸਰਬਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Gurdeep singh benipal
Punjab
27-10-2022 08:14 PM
Punjab
10-27-2022 10:59 PM
ਗੁਰਦੀਪ ਜੀ ਇਹ ਫਾਸਫੋਰਸ ਤੱਤ ਦੀ ਕਮੀ ਦੇ ਹੀ ਲੱਛਣ ਹਨ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ DAP ਖਾਦ ਕਦੋਂ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Madan singh
Uttar Pradesh
27-10-2022 07:58 PM
Punjab
10-27-2022 10:57 PM
Madan ji, kripya aap hme ye batayen ki aap kon si fasl bona chahte hai us hisaab se hi aapko is baare me sahi jaankari di jaa sakegi.
Posted by harsimranjit singh
Punjab
27-10-2022 07:20 PM
Punjab
10-27-2022 10:55 PM
Harsimran ji, je ih hybrid kism nahi hai ta tusi is da beej rakh sakde ho ji.
Posted by Sukhjinder Singh
Punjab
27-10-2022 07:19 PM
Punjab
10-28-2022 11:21 PM
Sukhjinder ji tusi azolla da beej lain lai Sandeep 701486452 ji naal sampark kar sakde ho ji.
Posted by Kulwant Singh BRAR
Punjab
27-10-2022 06:47 PM
Haryana
10-27-2022 07:00 PM
Khush ji 123216 nu tusi bijai wele.ja is ton pehla paa sakde ho ehde vich koi dikkat nahi hai
Posted by balraj singh
Punjab
27-10-2022 06:41 PM
Haryana
10-27-2022 07:00 PM
Balraj ji jekar tuhadi fasal da vadha sahi ni ho reha tan hi tusi esdi varto kro vaise esnu vartan di sifarish nahi kiti jandi esnu tusi 10 gram prati litre paani de hisab nal vart sakde ho
Posted by ਨੀਟੂ ਗਰੇਵਾਲ
Punjab
27-10-2022 06:25 PM
Haryana
10-27-2022 07:03 PM
ਨੀਟੂ ਜੀ ਏਸ ਅਮੇ ਜੋਂ ਦੀ ਕੋਈ ਵੀ ਕਰਮ ਲਗਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀਂ ਕਣਕ ਦੀ pbw 757ਕਿਸਮ ਨੂੰ ਏਸ ਸਮੇਂ ਲਗਾ ਸੱਕਦੇ ਹੋ
Posted by ਸੋਹਨ ਲਾਲ
Punjab
27-10-2022 05:31 PM
Haryana
10-27-2022 07:05 PM
ਸੋਹਣ ਜੀ ਕਿਰਪਾ ਕਰਕੇ ਫੋਟੋਆਂ ਨਜ਼ਦੀਕ ਤੇ ਭੇਜੋ ਅਤੇ ਬਿਮਾਰੀ ਵਾਲੇ ਹਿਸੇ ਦੀ ਫ਼ੋਟੋ ਭੇਜੋ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Harjinder singh
Punjab
27-10-2022 05:09 PM
Punjab
10-27-2022 07:21 PM
ਉਸ ਨੂੰ AMC forte 4.5gm, Vitum-h inj. 5ml, Avil inj. 10ml ਲਗਵਾਓ ਅਤੇ ਉਸ ਨੂੰ FMC Powder 50gm ਰੋਜਾਨਾ ਦੇਣਾ ਸ਼ੁਰੂ ਕਰੋ.
Posted by Nithiya kalyana sundaram
Tamil Nadu
27-10-2022 04:53 PM
Haryana
10-27-2022 07:07 PM
Dear this is due to the nutritional deficiencies you can spray the npk 191919 10-15gran per litre of water
Posted by Gs
Punjab
27-10-2022 04:37 PM
Punjab
10-27-2022 07:23 PM
Gs ji tuhade swal da jwab de dita geya hai tuci App vich apne sare swala de jwab dekh skde ho.
Posted by Gurdhian Singh
Punjab
27-10-2022 04:27 PM
Rajasthan
10-27-2022 07:20 PM
ਇਸਦਾ ਕੋਈ ਚੱਕਰ ਨਹੀਂ ਹੈ ਇਹ ਪਸ਼ੂ ਜੋ ਪਾਣੀ ਪੀਂਦੇ ਹੈ ਉਸ ਵਿੱਚ ਖਾਰਾਪਣ ਹੋਣ ਕਰਕੇ ਵੀ ਹੋ ਜਾਂਦਾ ਹੈ
Posted by Vijay Kumar
Punjab
27-10-2022 04:12 PM
Haryana
10-27-2022 07:09 PM
Vijay ji eh tatt di Kami kr ke hai tusi wsnu 3-4 kilo vermicompost prati podhe de hisab nal paa sakde ho
Posted by ਰਣਵੀਰ ਬਰਾੜ
Punjab
27-10-2022 04:12 PM
Haryana
10-27-2022 07:12 PM
ਬਰਾੜ ਜੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਇਹ ਸਹੀ ਨਹੀਂ ਆਈ ਹੈ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by ਰਣਵੀਰ ਬਰਾੜ
Punjab
27-10-2022 04:05 PM
Haryana
10-27-2022 07:13 PM
ਬਰਾੜ ਜੀ ਕ੍ਰਿਪਾ ਕਰਕੇ ਫੋਟੋ ਦੁਬਾਰਾ ਤੋਂ ਭੇਜੋ ਇਹ ਸਹੀ ਨਹੀਂ ਆਈ ਹੈ ਤਾਂ ਜੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by jagjeet singh
Punjab
27-10-2022 03:32 PM
Punjab
10-27-2022 07:18 PM
Jagjeet ji isda koi chakar nhi hai ehh andro karrr chal reha hai tuci iss nu utrevive liquid 100-100ml swere sham deo jiss nal andro changi trahh safai ho jawegi. baki jekar injection 2-3 din lgga ditte ha tan hor lgaun di jrurat nhi hai.