Experts Q&A Search

Posted by ATMA singh
Punjab
30-06-2019 11:34 AM
Punjab
07-03-2019 04:44 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by gurpreet singh
Punjab
30-06-2019 11:27 AM
Maharashtra
07-01-2019 08:04 PM
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ
Posted by ATMA singh
Punjab
30-06-2019 11:23 AM
Punjab
07-02-2019 04:19 PM
Hnji Atma ji tuci ehh powder di varto kr skde ho, iss nal vdia growth hundi hai baki uss nu feed vdia deo ate usdi deworming da v purra dian rkho ji.
Posted by bhupinderbhullar
Punjab
30-06-2019 11:08 AM
Punjab
07-02-2019 05:05 PM
ਉਸ ਨੂੰ ਤੁਸੀ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ, ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿਓ, ਇਸ ਨਾਲ ਇਨਫੈਕਸ਼ਨ ਖਤਮ ਹੋਵੇਗਾ ਅਤੇ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ ..
Posted by ਸਰਬਜੀਤ ਸਿੰਘ
Punjab
30-06-2019 11:03 AM
Punjab
07-02-2019 04:22 PM
jekar AI ton badd tarr nhi diti ate Rambdi v nhi hai tan tuci uss nu Sirf Concimax bolus deo, isdi rojana 1 goli deo ate 14 din tak deo, iss nal pashu de gaban rehnn di ass vdhh jndi hai ehh intas company da product hai...
Posted by ਸਰਬਜੀਤ ਸਿੰਘ
Punjab
30-06-2019 10:48 AM
Punjab
07-01-2019 08:05 PM
ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰਦਾ ਹੈ SL 525: ਇਹ ਕਿਸਮ 144 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇ.... (Read More)
ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ ਤੇ ਪ੍ਰਭਾਵਿਤ ਕਰਦਾ ਹੈ SL 525: ਇਹ ਕਿਸਮ 144 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਬੀਜ ਬਰਾਬਰ ਜਾਂ ਮੋਟੇ ਹੁੰਦੇ ਹਨ ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ ਅਤੇ ਇਹ ਤਣਾ ਗਲਣ ਅਤੇ ਜੜ੍ਹ ਗਲਣ ਨੂੰ ਵੀ ਸਹਿਣਯੋਗ ਹੈ ਇਸਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ SL 744: ਇਹ ਕਿਸਮ 139 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਬੀਜ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ ਇਸਦਾ ਔਸਤਨ ਝਾੜ 7.3 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ SL 958: ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 7.3 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Sushil
Haryana
30-06-2019 10:44 AM
Punjab
07-01-2019 08:07 PM
Sushil the seed rate for one acre is 7-8 kg is sufficient.Thank you
Posted by yashpal kandhol
Haryana
30-06-2019 10:44 AM
Punjab
07-01-2019 08:09 PM
yashpal ji aap dono men se kisi ka bhi istemal kar sakte hai dono ka kam hi dhan ki growth karvana hai.dhanywad
Posted by pawan
Uttar Pradesh
30-06-2019 10:43 AM
Maharashtra
07-01-2019 08:06 PM
पवन जी सुंडी की रोकथाम के लिए आप मेलाथियान@2.5 ml या quinalphos @4 ml को प्रति लीटर पानी के हिसाब से स्प्रे करें धन्यवाद
Posted by ਮਨਦੀਪ ਸਿੰਘ
Punjab
30-06-2019 10:42 AM
Punjab
07-01-2019 01:00 PM
Mandeep singh ji Gadvasu ludhiana de according ta duck rakh sakde ha par mera personal experience hai ke nahi rakh sakde kyuki duck fish nu kha jandiya hun ji.
Posted by pawan
Uttar Pradesh
30-06-2019 10:41 AM
Maharashtra
07-01-2019 08:06 PM
पवन जी सुंडी की रोकथाम के लिए आप मेलाथियान@2.5 ml या quinalphos @4 ml को प्रति लीटर पानी के हिसाब से स्प्रे करें धन्यवाद
Posted by kulvir sohal
Punjab
30-06-2019 10:38 AM
Punjab
07-04-2019 04:17 PM
ਇਸ ਸਬੰਧੀ ਤੁਸੀ ਆਪਣੇ ਨੇੜੇ ਦੇ ਸਰਕਾਰੀ ਵੈਟਨਰੀ ਡਾਕਟਰ ਨੂੰ ਮਿਲ ਸਕਦੇ ਹੋ ਉਸ ਤੋਂ ਬਾਅਦ ਪੋਸਟ ਮਾਸਟਰਮ ਕਰਨ ਤੇ ਜੇ ਕਿਸੇ ਕਾਰਨ ਪ੍ਰਾਈਵੇਟ ਡਾਕਟਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜੇਕਰ ਸਰਕਾਰੀ ਡਾਕਟਰ ਦੀ ਸ਼ਕਾਇਤ ਹੈ ਤਾਂ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਨੂੰ ਮਿਲਿਆ ਸਕਦਾ ਹੈ ਜੀ
Posted by ਜੁਗਰਾਜ ਸਿੰਘ
Punjab
30-06-2019 10:37 AM
Punjab
07-01-2019 01:01 PM
ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw
Posted by Amrit Sandhu
Punjab
30-06-2019 10:33 AM
Punjab
07-01-2019 08:09 PM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Posted by ਕੁਲਵੀਰ ਸਿੰਘ
Punjab
30-06-2019 10:30 AM
Punjab
07-01-2019 08:17 PM
kulveer ji jekar jhona fot nahi karega ta tuc biovita da istemal kar sakde ho vaise tuhanu is to bad sirf urea paun di hi lod payegi.dhanwad
Posted by ਸਰਬਜੀਤ ਸਿੰਘ
Punjab
30-06-2019 10:27 AM
Punjab
07-01-2019 08:17 PM
ਤੁਸੀ ਚਰੀ ਦੀ ਬਿਜਾਈ ਕਰ ਸਕਦੇ ਹੋ ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ
Posted by ਪਿ੍ਤਪਾਲ ਸਿੰਘ
Punjab
30-06-2019 10:26 AM
Punjab
07-04-2019 04:46 PM
ਪਿ੍ਤਪਾਲ ਸਿੰਘ ਜੀ ਕੋਈ ਖਾਸ ਵਿਸ਼ੇਸ਼ਤਾ ਤਾਂ ਨਹੀ ਹੈ ਬੱਸ ਹਾਲੈਡ ਦੀਆ ਬਰੀਡ ਵਧੀਆ ਹਨ ਤੇ ਚੰਗੇ ਰਿਕਾਰਡ ਵਾਲੀਆ ਨਸਲਾ ਹਨ ਜੀ ਇਹੀ ਵਿਸ਼ੇਸ਼ਤਾ ਹੈ ਜੀ
Posted by Jagdeep Singh
Punjab
30-06-2019 10:25 AM
Punjab
07-01-2019 08:19 PM
ਜਗਦੀਪ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਉਪਰ ਤੁਸੀ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਸਨੂੰ ਤੁਸੀ ਸਹੀ ਮਾਤਰਾ ਵਿਚ ਪਾਣੀ ਦਿਓ ਧੰਨਵਾਦ
Posted by Prashant Baviskar
Maharashtra
30-06-2019 10:24 AM
Rajasthan
07-02-2019 06:47 PM
Prashant Baviskar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई म.... (Read More)
Prashant Baviskar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Prashant Baviskar
Maharashtra
30-06-2019 10:21 AM
Madhya Pradesh
06-30-2019 12:19 PM
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या स.... (Read More)
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) Training fee 6000/- अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
Posted by jagroop singh
Punjab
30-06-2019 10:10 AM
Punjab
07-01-2019 08:23 PM
Jagroop ji tuc sheath blight di roktham de layi validamycin di varto kar sakde ho isdi matra 200-300 gram prtai acre de hisab nal kiti jandi hai par isdi varto hamla hon te hi karo.dhanwad
Posted by Ranjeet singh
Punjab
30-06-2019 09:59 AM
Punjab
07-01-2019 08:21 PM
ਰਣਜੀਤ ਜੀ ਤੁਸੀ ਜ਼ਿੰਕ ਨੂੰ ਯੂਰੀਆ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਅਤੇ ਕਿਰਪਾ ਕਰਕੇ ਦੱਸੋ ਕੇ ਤੁਸੀ ਗਲੇ ਵਾਲਾ ਪਾਊਡਰ ਕਿਹੜੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਰਪਾ ਕਰਕੇ ਉਸਦੇ ਲੇਬਲ ਦੀ ਫੋਟੋ ਭੇਜੋ ਧੰਨਵਾਦ
Posted by Harpreet Singh
Punjab
30-06-2019 09:57 AM
Punjab
07-01-2019 01:05 PM
ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੇ ਸੂਰ ਪਾਲਣ ਲਈ ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ .... (Read More)
ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੇ ਸੂਰ ਪਾਲਣ ਲਈ ਬਿਕਰੀ ਵਿੱਚ ਕੋਈ ਦਿੱਕਤ ਨਹੀ ਆਉਦੀ ਜੀ ਵਪਾਰੀ ਫਾਰਮ ਤੋਂ ਸੂਰ ਲੈ ਜਾਂਦੇ ਹਨ ਬਾਕੀ ਮੁਨਾਫਾ ਹੈ ਜਾ ਨਹੀ ਇਹ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਕਿੳ ਤੁਸੀ ਕੰਮ ਨੂੰ ਕਰਦੇ ਕਿਵੇਂ ਹੋ ਕੰੰਮ ਮਾੜਾ ਨਹੀ ਹੈ ਜੀ ਬਾਕੀ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ
Posted by Maney Bhatti
Punjab
30-06-2019 09:57 AM
Punjab
07-01-2019 06:11 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Maney Bhatti
Punjab
30-06-2019 09:55 AM
Punjab
07-02-2019 06:46 PM
Maney Bhatti ji is bare visthar vich jankari lai tusi Mr Mishra 9465884780, 9810363807 nal samparak kar sakde ho. Thankyou.
Posted by amarpal singh
Punjab
30-06-2019 09:46 AM
Punjab
07-01-2019 08:25 PM
ਅਮਰਪਾਲ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਕਿਉਕਿ ਫੋਟੋ ਵਿਚ ਇਸਦਾ ਲੇਬਲ ਬਿਲਕੁਲ ਸਾਫ ਦਿਖਾਈ ਨਹੀਂ ਦੇ ਰਿਹਾ ਹੈ ਲਿਸਦੀ ਫੋਟੋ ਸਾਫ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Lovepreet singh
Haryana
30-06-2019 09:40 AM
Punjab
07-01-2019 03:08 PM
ਸਭ ਤੋਂ ਪਹਿਲਾਂ ਹੋਰ ਕਾਮਯਾਬ ਪੋਲਟਰੀ ਫਾਰਮਾਂ ਤੇ ਜਾ ਕੇ ਆਓ ਬਾਕੀ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ.... (Read More)
ਸਭ ਤੋਂ ਪਹਿਲਾਂ ਹੋਰ ਕਾਮਯਾਬ ਪੋਲਟਰੀ ਫਾਰਮਾਂ ਤੇ ਜਾ ਕੇ ਆਓ ਬਾਕੀ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੀ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਤੇ ਤੁਹਾਨੂੰ ਫੀਡ ਵਗੈਰਾਂ ਦਾ ਪਤਾ ਚੱਲੇਗਾ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਬਾਕੀ ਸਵਾਲ ਕਿ ਚੂਚੇ ਕਿੱਥੋ ਮਿਲਕਣਗੇ , ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਜਿਸ ਲਈ ਤੁਸੀ Dr Dubey 9888802905 ਨਾਲ ਸੰਪਰਕ ਕਰ ਸਕਦੇ ਹੋ
Posted by gurpreet singh
Punjab
30-06-2019 09:30 AM
Maharashtra
07-01-2019 08:25 PM
gurpreet ji eh dono fungus nashi han ehna di varto fungus da hamla hon te hi karo.dhanwad
Posted by gurpreet singh
Punjab
30-06-2019 09:29 AM
Punjab
07-01-2019 08:27 PM
gurpreet ji isdi roktham de layi tuc isdi paniri nu fungicide de nal sodh ke beejo jive bavistin ate jekar isda hamla hunda hai ta tuc isd euper validamycin@200-300 gram nu prtai acre de hisab nal varto kar sakde ho.dhanwad
Posted by ਬੇਅੰਤ ਸਿੰਘ
Punjab
30-06-2019 09:26 AM
Punjab
07-01-2019 06:39 PM
beant ji tuc saro di khal nu urea de nal rla ke khet na pao ehna nu tuc alag alag varto karo.dhanwad
Posted by rahul kumar
Uttar Pradesh
30-06-2019 09:18 AM
Punjab
07-02-2019 04:59 PM
Rahul ji usko aap turant nazdiki doctor se janch krwayen, kyuki uski janch krke sahi ilaj ho skta hai.
Posted by Gagandeep singh
Punjab
30-06-2019 09:00 AM
Punjab
07-02-2019 05:14 PM
uss nu tuci flukarid-ds bolus pett de kiria lai deo, isde nal tuci Bovimin-b powder 100gm rojana ate Min21 bolus rojana 1 goli deo ate 21 din tak dinde rho, iss nal heat vich aa jawegi.
Posted by paresh
Maharashtra
30-06-2019 09:00 AM
Punjab
07-02-2019 05:19 PM
Paresh ji app ghr per dana tyar kr skte hai, iske liye 25 kg makki, 20 kg kanak, 5-6 kg soeyabeen khal aur thoda mineral mixture mix krke morning aur evening feed murgiya ko deni suru kren, yeh app unke khane ke hisab se de skte hain jitni woh assani se khaayen uss hisab se dalen..
Posted by Vanwinder Singh Kesar
Punjab
30-06-2019 08:58 AM
Maharashtra
07-03-2019 04:44 PM
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
Posted by jagdeep Singh jattana
Punjab
30-06-2019 08:53 AM
Punjab
07-01-2019 03:16 PM
ਤਿੰਨ ਮਹਿਨੇ ਦਾ ਬੱਕਰੀ ਦਾ ਬੱਚਾ 6500-7000 ਤੱਕ ਮਿਲ ਸਕਦਾ ਹੈ ਜੀ
Posted by pankaj
Punjab
30-06-2019 08:45 AM
Punjab
07-01-2019 08:27 PM
pankaj ji namkeen pani fasl di growth nu ghat karda hai is layi tuc kosish karoke isnu nehri pani la dita jaye.dhanwad
Posted by sukhdeep
Punjab
30-06-2019 08:42 AM
Punjab
07-01-2019 08:29 PM
ਸੁਖਦੀਪ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜੇਕਰ ਜ਼ਿਆਦਾ ਸਾਵਧਾਨੀ ਵਰਤਣੀ ਹੈ ਤਾ ਤੁਸੀ ਇਕ ਵਾਰ ਇਸਨੂੰ ਧੋ ਕੇ ਧੁੱਪ ਵਿਚ ਸੁਕਾ ਕੇ ਖਾਣ ਲਈ ਵਰਤ ਸਕਦੇ ਹੋ ਜ਼ਿਆਦਾਤਰ ਕਿਸਾਨਾਂ ਇਸਨੂੰ ਧੋ ਕੇ ਹੀ ਪਿਸਾਈ ਲਈ ਭੇਜਿਆ ਜਾਂਦਾ ਹੈ ਧੰਨਵਾਦ
Posted by paresh
Maharashtra
30-06-2019 08:41 AM
Punjab
07-02-2019 05:11 PM
आप इन्हें इस हिसाब से फीड दे सकते है पहले 5 दिन के चूज़े होने तक chicks booster फीड डालें, फिर 5 से 15 दिनों तक Broiler stater फीड दें और 15—25 दिनों के चूज़ों को Chicks growther फीड दें फिर बाद में chicks finisher फीड डाल सकते है इस तरह आप फीड दे सकते है यह आप उनके खाने के हिसाब से डालें जितना वो आसानी से खा जायें
Posted by chandrakant
Maharashtra
30-06-2019 08:40 AM
Madhya Pradesh
06-30-2019 12:16 PM
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या स.... (Read More)
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) Training fee 6000/- अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
Posted by jaskaran singh
Punjab
30-06-2019 08:38 AM
Punjab
07-01-2019 08:30 PM
jaskarn ji kirpa karke apna swal vistar nal pucho ta jo tuhanu is bare poori jankari diti ja sake.dhanwad
Posted by Krishnapal Singh Tomar
Madhya Pradesh
30-06-2019 08:36 AM
Punjab
07-30-2019 05:49 PM
Krishnapal ji aap iske uper NPK 191919@1 killo ko 150 litre pani men mila kar spray karen.dhanywad
Posted by jay pee kalia
Punjab
30-06-2019 08:35 AM
Punjab
07-01-2019 08:32 PM
jay pee ji isde layi koi spray sifarish nahi hai isde layi pani suka ke dhup hi lvayi ja sakdi hai.dhanwad
Posted by gurpreet singh
Punjab
30-06-2019 08:27 AM
Punjab
07-01-2019 08:33 PM
ਗੁਰਪ੍ਰੀਤ ਜੀ ਇਹ ਇਕ ਫੰਗਸਨਾਸ਼ੀ ਹੈ ਇਸਦੀ ਸਪਰੇ ਫੰਗਸ ਵਾਲੀ ਬਿਮਾਰੀ ਦਾ ਹਮਲਾ ਹੋਣ ਤੇ ਹੀ ਕੀਤੀ ਜਾਂਦੀ ਹੈ ਧੰਨਵਾਦ
Posted by Gora
Punjab
30-06-2019 08:12 AM
Punjab
07-01-2019 08:35 PM
gora ji jekar patte de vchale chitte dhabbe pai rahe han ta eh zinc di kami de karn hunda hai isde layi tuc zinc 21% ja 33% vali da istemal kar sakde ho. is to ilava tuc chelated zinc @200gm di spray vi kar sakde ho
Posted by Krishna pal singh yadav
Madhya Pradesh
30-06-2019 07:59 AM
Maharashtra
07-03-2019 04:49 PM
कृष्णा जी आप उर्द की किस्मे जैसे T-9, JU-3, JU-2, TPU-4, WBU-108, BARKHA, PDU-1, PDU-2, PU-10,TAU-1,TAU-2 की बिजाई कर सकते है धन्यवाद
Posted by Amit
Rajasthan
30-06-2019 07:55 AM
Punjab
07-01-2019 04:08 PM
amit ji aap iske uper NPK 19:19:19@1 killo ko 150 litre pani men mila kar spray karen.dhanywad
Posted by shankar Kumar Singh
Bihar
30-06-2019 07:52 AM
Punjab
07-03-2019 04:41 PM
Shankar ji varish ke mousam mai app mung ka chara, guarr , cholia ka chara v dall skte hai, guar aur mungi ka sbse acha rehta hai ..