
Posted by Gurdeep singh
Haryana
30-06-2019 03:35 PM
gurdeep ji isde layi tuc biovita@4 killo prtai acre de hisab nal pao isde nal jhone da boojha vadia banda hai.dhanwad
Posted by Amrit Sandhu
Punjab
30-06-2019 03:34 PM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

Posted by lovepreet singh
Punjab
30-06-2019 03:32 PM
ਜੇਕਰ ਪੱਤੇ ਉੱਪਰ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪੱਤੇ ਉੱਪਰ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ

Posted by pinda
Punjab
30-06-2019 03:28 PM
pinda ji kirpa karke daos tuhade kol pani da sadhan ki hai ate isnu kine din bad pani launde ho ta jo tuhanu is bare poori jankari diti ja sake.dhanwad

Posted by malkeet
Punjab
30-06-2019 03:21 PM
Malkeet ji kai varr pashu gaban dokka v krda hai, bakki tuci uss nu Stay projen powder 50gm rojana deo ate jekar ohh 3 mahine tak nhi boldi hai tan tuci 3 mahine hoon te ussde gaban honn di janch jrrrur krwao ji.

Posted by PATHAN ALLAUDINKHAN
Gujarat
30-06-2019 03:21 PM
पठान जी धान की खेती में सबसे पहले इसकी खुराक का ध्यान रखे और इसे नदीन मुक्त रखे इसके इलावा आप इसे बीमारी या कीट के हमले से बचाये इस से ही इसकी पैदावार अच्छी होगी धन्यवाद

Posted by Govind muhal
Rajasthan
30-06-2019 03:20 PM
Govind muhal ji Polly House lgane ke bare me puri jankari ke lia aap Puneet Gupta 9780200996 s samparak kar sakte hai . Thankyou.

Posted by jagsir Singh
Punjab
30-06-2019 03:09 PM
ਜਗਸੀਰ ਜੀ ਇਸਦੇ ਲਈ ਤੁਸੀ ਖੇਤ ਵਿਚ DAP ਦੀ ਵਰਤੋਂ ਕਰੋ ਇਸਦੇ ਨਾਲ ਖੇਤ ਵਿਚ ਪਾਣੀ ਖੜਨਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ
Posted by jaswinder singh Jassa
Punjab
30-06-2019 02:56 PM
jaswinder ji isdi magtra 250ml nu prtai acre de hisab nal vartya janda hai.dhanwad

Posted by Inderjeet singh
Punjab
30-06-2019 02:51 PM
inderjeet ji tuc futare de layi biovita@4 killo nu prati acre de hisab nal varto karo.dhanwad

Posted by ਅਮਨਦੀਪ ਸਿੰਘ
Punjab
30-06-2019 02:51 PM
ਅਮਨਦੀਪ ਜੀ ਮੱਛਰ ਦੀ ਰੋਕਥਾਮ ਦੇ ਲਈ ਤੁਸੀ Imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by Atul Netam
Chattisgarh
30-06-2019 02:51 PM
Atul Netam जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मही.... (Read More)
Atul Netam जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Babbu Sidhu
Punjab
30-06-2019 02:46 PM
ਬੱਬੂ ਜੀ ਜਿਪਸਮ ਕਲਰ ਵਾਲੀ ਜਮੀਨ ਵਿਚ ਪਾਈ ਜਾਂਦੀ ਹੈ ਅਤੇ ਸਲਫ਼ਰ ਉਸ ਜਮੀਨ ਵਿਚ ਪਾਈ ਜਾਂਦੀ ਹੈ ਜਿਥੇ ਪਾਣੀ ਮਿੱਟੀ ਵਿਚ ਨਹੀਂ ਜੀਰਦਾ ਸਲਫ਼ਰ ਤੁਸੀ 80% ਵਾਲੀ ਵਰਤ ਸਕਦੇ ਹੋ ਧੰਨਵਾਦ

Posted by Raja sidhu
Punjab
30-06-2019 02:31 PM
Raja sidhu ji kirpa karke apna swal visthar nal pusha ta ke tusi 212 jhone bare ki jankari lena chode ho ta jo tuhanu sahi jankari diti ja sake.

Posted by ਤਰਸੇਮਸਿੰਘ
Punjab
30-06-2019 02:30 PM
brother ਹਰ ਇਕ ਕੰਪਨੀ ਦਾ ਅਪਨਾ rate ਹੈ quality de ਹਿਸਾਬ ਨਾਲ apni company 3 kw ਦਾ ਸੋਲਰ ਸਿਸਟਮ 60000 per kw ਦੇ ਹਿਸਾਬ ਨਾਲ ਲਗਾਉਂਦੀ ਹੈ converter ਦੀ 7 ਸਾਲ਼ ਦੀ replacement ਗਰੰਟੀ ਹੈ ਤੇ panells ਦੀ 25 ਸਾਲ ਦੀ ਗਰੰਟੀ ਮਿਲਦੀ ਹੈ ,ਹੁਣ subsidy da ਕੋਈ ਪਤਾ ਨਹੀ ਹੈ ਜੀ ਮਿਲੇ ya ਨਾ ਮਿਲੇ shayad ਜੁਲਾਈ ਵਿਚ clear ਹੋ ਜਾਵੇ ਕਿੰਨੀ subsidy ਮਿਲੇਗੀ , ਸੋਲਰ ਦਾ ਕੋਈ ਸਸਤਾ subcitute ਨਹੀ ਹੈ ਜੀ, ਜੋਰ ਜਿਆਦਾ ਜਾਣਕਾਰੀ ਲਈ 92168 04444 ਤੇ ਸੰਪਰਕ ਕਰੋ ਧੰਨਵਾਦ

Posted by Rupinder Singh
Punjab
30-06-2019 02:30 PM
Rupinder Singh ਵਧੀਆ ਦੁੱਧ ਦੇਣ ਵਾਲੀ ਮੱਝ ਲੈਣ ਲਈ ਤੁਸੀ Jaspreet Singh Moga 9781546129, Ashok Kumar 7009904934 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by shubham yadav
Rajasthan
30-06-2019 02:27 PM
subham ji agar dhan uper se peeli pad rahi hai to ye lohe ki kami hai iske liye aap ferrous sulphate 1 killo ko prati acre ke hisab se spray karen.dhanywad

Posted by jagsir Singh
Punjab
30-06-2019 02:23 PM
ਜਗਸੀਰ ਜੀ ਇਸਦਾ ਹੁਣ ਤਾ ਕੋਈ ਇਲਾਜ ਨਹੀਂ ਹੈ ਅਗੇ ਤੋਂ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ ਦੀ ਬਿਜਾਈ ਕਰੋ ਅਤੇ ਰੂੜੀ ਦੀ ਖਾਦ ਦੀ ਵਰਤੋਂ ਕਰੋ ਧੰਨਵਾਦ

Posted by ਨਵਜੀਤ ਕੌਰ
Punjab
30-06-2019 02:14 PM
ਨਵਜੀਤ ਜੀ ਬਿਲਕੁਲ ਬ੍ਰੋਕਲੀ ਦੀ ਪਨੀਰੀ ਵੀ ਤਿਆਰ ਕੀਤੀ ਜਾਂਦੀ ਹੈ

Posted by asmaan
Punjab
30-06-2019 02:14 PM
ਅਸਮਾਨ ਜੀ ਤੁਸੀ ਘਾਹ ਵਾਲੀ ਸਪਰੇ ਕਰਦੇ ਸਮੇ ਕੀਤੇ ਉਸਦੇ ਛਿੱਟੇ ਝੋਨੇ ਉਪਰ ਤਾ ਨੀ ਪੈ ਗਏ ਜਿਸ ਨਾਲ ਇਹ ਸੁੱਕਣਾ ਸ਼ੁਰੂ ਹੋ ਗਿਆ
Posted by Amritpal Singh
Punjab
30-06-2019 02:12 PM
ਅੰਮ੍ਰਿਤ ਜੀ ਇਹ ਕੀਟ ਦਾ ਹਮਲਾ ਹੈ ਇਸਦੇ ਉਪਰ ਤੁਸੀ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by MD ALI RAJA
Bihar
30-06-2019 02:10 PM
MD ALI RAJA जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मही.... (Read More)
MD ALI RAJA जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Manjeet Singh
Uttar Pradesh
30-06-2019 02:07 PM
Manjeet Singh ji KCC me minimum 4 % tak interest padta hai ji.
Posted by Manjeet Singh
Uttar Pradesh
30-06-2019 02:05 PM
कृषि के साथ, आप कई सहायक गतिविधियों को अपना सकते हैं,जैसे कि डेयरी, पशु पालन, मुर्गी पालन, मधु मक्खी पालन, क्षेत्र में एक छोटा बांध बनाकर मच्छी पालन, सब्जियों को अग्रिम में उगना यह कहना बहुत मुश्किल है कि कौन सा कित्ता ज़्यादा लाभ देगा चूंकि यह आपके प्रयासों पर निर्भर करता है, आप किस स्तर पर हैं, आप सबसे पहले अपन.... (Read More)
कृषि के साथ, आप कई सहायक गतिविधियों को अपना सकते हैं,जैसे कि डेयरी, पशु पालन, मुर्गी पालन, मधु मक्खी पालन, क्षेत्र में एक छोटा बांध बनाकर मच्छी पालन, सब्जियों को अग्रिम में उगना यह कहना बहुत मुश्किल है कि कौन सा कित्ता ज़्यादा लाभ देगा चूंकि यह आपके प्रयासों पर निर्भर करता है, आप किस स्तर पर हैं, आप सबसे पहले अपने बजट, अनुभव और स्थान के आधार पर सहायक कंपनी चुनते हैं जिसके बारे में आपको कुछ ज्ञान हो, और उस काम को सफल करने वाले सफल किसानों के पास जाकर मिलेंऔर फिर एक दृढ़ मन्न को बनाकर छोटे से स्तर पर शुरू करें और यदि कोई समस्या आ रही है, तो सवाल फिर से करें आपको हमारी तरफ से पूरी मदद मिलेगी

Posted by Mehakdip SEKHON
Punjab
30-06-2019 02:05 PM
Bakri nu 1.50-2 year di age te hi cross karvona chahida hai ji.

Posted by gaurav saini
Uttar Pradesh
30-06-2019 02:05 PM
गौरव सैनी जी गोभी का रेट 2000/Q के आस पास चल रहा है, धन्यवाद
Posted by sunny Singh khalsa
Himachal Pradesh
30-06-2019 01:41 PM
यदि आप मधुमक्खी पालन का काम शुरू करने के लिए लोन चाहते हैं, तो आपके पास ट्रेनिंग सर्टीफिकेट होना बहुत ज़रूरी है, ट्रेनिंग आपको आपके ज़िले के कृषि विज्ञानं केंद्र से मिलेगी उसके बाद आप नज़दीक की किसी भी बैंक से लोन ले सकते है इस पर मिलने वाली सब्सिडी 40% होती है जो बागवानी विभाग द्वारा सत्यापित होने के बाद ही मिल.... (Read More)
यदि आप मधुमक्खी पालन का काम शुरू करने के लिए लोन चाहते हैं, तो आपके पास ट्रेनिंग सर्टीफिकेट होना बहुत ज़रूरी है, ट्रेनिंग आपको आपके ज़िले के कृषि विज्ञानं केंद्र से मिलेगी उसके बाद आप नज़दीक की किसी भी बैंक से लोन ले सकते है इस पर मिलने वाली सब्सिडी 40% होती है जो बागवानी विभाग द्वारा सत्यापित होने के बाद ही मिलती है यदि आप इस काम को अपने खर्च पर शुरू करना चाहते हैं, तो आपको 10 बक्से और 40000 रुपए खर्च आयेगा

Posted by अनिल कासनियां
Haryana
30-06-2019 01:37 PM
अनिल कासनियां जी आपने इसमें क्या क्या खाद डाली है कृपया बताये ताकि आपको इसके बारे में पूरी जानकारी दी जा सके धन्यवाद

Posted by ਕਰਮਜੀਤ ਸਿੰਘ
Punjab
30-06-2019 01:31 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Jagjit Hundal
Punjab
30-06-2019 01:26 PM
ਜਗਜੀਤ ਜੀ ਸਲਫ਼ਰ ਖੁਦ ਹੀ ਇਕ ਤੱਤ ਹੈ ਅਤੇ ਇਹ ਫੰਗਸਨਾਸ਼ੀ ਦਾ ਕੰਮ ਵੀ ਕਰਦੀ ਹੈ ਇਸਦੀ ਮਾਤਰਾ 3 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿੱਤਾ ਜਾਂਦਾ ਹੈ ਧੰਨਵਾਦ

Posted by jaspreet singh
Punjab
30-06-2019 01:21 PM
Deputy Director Dairy, Dairy Training and Extension Centre,Ranvir College Road,Patiala Gate, Sangrur. Sh. Jaswinder Singh
98769-45551 01672-230925

Posted by Rajesh singh
Punjab
30-06-2019 01:13 PM
राजेश जी आप इसके पौधे जो ज्यादा नजदीक है उन्हें उखाड़ दे जिस दे बाकि के पौधे सही तरीके से ग्रोथ करेंगे धन्यवाद

Posted by ਮਲਕੀਤ ਸਿੰਘ
Punjab
30-06-2019 12:59 PM
malkeet ji es nal pashu nu jaruri vitamin milde hun jis nal pashu di kamzori door hundi hai te pashu di growth vadiya hundi hai jis nal pashu da dudh vad jana hai ji.
Posted by kuljeet singh sidhu
Punjab
30-06-2019 12:57 PM
kuljeet ji kirpa karke apna swal vistar nal pucho ta jo tuhanu is bare poori jankari diti ja sake.dhanwad

Posted by Deep Chandra Verma
Uttar Pradesh
30-06-2019 12:53 PM
यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हि.... (Read More)
यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते
Posted by Hasandeep singh Brar
Punjab
30-06-2019 12:46 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by prakash Pandey
Uttar Pradesh
30-06-2019 12:46 PM
उसे vitum-h 10-10ml सुबह शाम देते रहें, इसके साथ आप Bovimin-gl liquid 7ml रोज़ाना दें, इससे फर्क पड़ जाएगा .
Posted by sachveer singh
Punjab
30-06-2019 12:30 PM
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ .... (Read More)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ

Posted by lakhwinder singh brar
Punjab
30-06-2019 12:29 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Susheel kumar Yadav
Uttar Pradesh
30-06-2019 12:28 PM
susheel ji aap advanta company ka bajra kharid sakte hai.dhanywad
Posted by DeepakSingh Nijjar
Punjab
30-06-2019 12:26 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by ਬਲਜਿੰਦਰ ਸਿੰਘ
Punjab
30-06-2019 12:18 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Susheel kumar Yadav
Uttar Pradesh
30-06-2019 12:10 PM
सुशील कुमार यादव जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून.... (Read More)
सुशील कुमार यादव जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by PARDEEP
Haryana
30-06-2019 12:03 PM
प्रदीप जी सीप की खेती के लिए सीप लेने के लिए आप अचल सिंह 9711858258 से सम्पर्क कर सकते है धन्यवाद

Posted by ਮਹਿੰਦਰ ਸਿੰਘ
Punjab
30-06-2019 11:48 AM
ਮਹਿੰਦਰ ਜੀ ਇਹ ਤੱਤ ਦੀ ਕਮੀ ਅਤੇ ਫੰਗਸ ਦੇ ਨਾਲ ਹੁੰਦੀਆਂ ਹਨ ਇਸਦੇ ਲਈ ਤੁਸੀ NPK 191919 ਇਕ ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਮ-45 @4 ਗ੍ਰਾਮ ਨੂੰ 3 ਦਿਨ ਬਾਅਦ ਸਪਰੇ ਕਰੋ ਧੰਨਵਾਦ
Posted by गोपीराम
Rajasthan
30-06-2019 11:44 AM
अच्छी पैदावार लेने के लिए पहले 45 दिन फसल को नदीनों से बचाना बहुत जरूरी होता है दो बार फसल में गोडाई करनी चाहिए पहली बीजने के तीन सप्ताह बाद और दूसरी पहली गोडाई के तीन सप्ताह बाद फलूकोरालिन 600&800 एम एल प्रति एकड़ या पैंडीमैथालीन 1 लीटर प्रति एकड़ नदीनों के पैदा होने से पहले स्प्रे करें
मिट्टी चढ़ाना : यह एक जरूरी प.... (Read More)
अच्छी पैदावार लेने के लिए पहले 45 दिन फसल को नदीनों से बचाना बहुत जरूरी होता है दो बार फसल में गोडाई करनी चाहिए पहली बीजने के तीन सप्ताह बाद और दूसरी पहली गोडाई के तीन सप्ताह बाद फलूकोरालिन 600&800 एम एल प्रति एकड़ या पैंडीमैथालीन 1 लीटर प्रति एकड़ नदीनों के पैदा होने से पहले स्प्रे करें
मिट्टी चढ़ाना : यह एक जरूरी प्रक्रिया है, जो कि बीजने के 40-45 दिनों के बाद की जाती है इसकी मदद से पौधे आसानी से मिट्टी में चले जाते हैं जिससे फलियों के विकास में वृद्धि होती है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











