
Posted by Harveer singh
Punjab
02-07-2019 03:42 PM
ਹਰਵੀਰ ਜੀ ਝੋਨੇ ਨੂੰ ਖਾਦਾਂ 18 ਜੂਨ ਤੋਂ ਬਾਦ ਪਾਉਣੀ ਸ਼ੁਰੂ ਕਰੋ ਜੇਕਰ ਪਿਛਲੀ ਫ਼ਸਲ ਵਿਚ ਤੁਸੀ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਧੰਨਵਾਦ

Posted by Husanpreet Singh
Punjab
02-07-2019 03:39 PM
ਹੁਸਨਪ੍ਰੀਤ ਜੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ, ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਜਿਸ ਨਾਲ ਪਸ਼ੂ ਗਰਮੀ ਵੀ ਘਟ ਮੰਨਦਾ ਹੈ ਅਤੇ ਦੁੱਧ ਵੀ ਘਟਣ ਤੋਂ ਬਚਾਇਆ ਜਾ ਸਕਦਾ ਹੈ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ .... (Read More)
ਹੁਸਨਪ੍ਰੀਤ ਜੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ, ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਜਿਸ ਨਾਲ ਪਸ਼ੂ ਗਰਮੀ ਵੀ ਘਟ ਮੰਨਦਾ ਹੈ ਅਤੇ ਦੁੱਧ ਵੀ ਘਟਣ ਤੋਂ ਬਚਾਇਆ ਜਾ ਸਕਦਾ ਹੈ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ, ਇਸ ਨਾਲ ਪਸ਼ੂਆਂ ਦਾ ਦੁੱਧ ਵੀ ਨਹੀਂ ਘਟਦਾ ਅਤੇ ਗਰਮੀ ਤੋਂ ਬਚਾ ਰਹਿੰਦਾ ਹੈ .

Posted by Gurbhej Bal
Punjab
02-07-2019 03:37 PM
Gurbhej ji DAP ate zinc dona nu rla ke khet vich na pao ehna da koi sumel nahi hai. ehna nu alag alag pao.dhanwad
Posted by Rakesh Yadav
Rajasthan
02-07-2019 03:33 PM
Rakesh Yadav ji Rajasthan me Nimbu ke plant lene ke liye aap mere se 8003892293, 9530002191.
Posted by ਜਸਵੀਰ ਸਿੰਘ
Punjab
02-07-2019 03:27 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by
--
02-07-2019 03:16 PM
रत्नकांत सुंगुरवाड जी दशरथ घास का बींज लेने के लिए आप Santosh 9689912912 से सम्पर्क कर सकते है धन्यवाद

Posted by Rajender
Himachal Pradesh
02-07-2019 03:14 PM
Rajender ji achar bnane ki training ke lia aap CSK HPKV KRISHI VIGYAN KENDRA BILASPUR-HP at Berthin, Distt Bilaspur, H.P.-174029 se samparak kar sakte hai. Thankyou.

Posted by Rajender
Himachal Pradesh
02-07-2019 03:11 PM
Rajender ji agar aapne bade level par yeh aachar banene ka kaam karna hai to aap apne nazdiki KVK se food processing ki raining kare ji. aachar to ban sakte ho lekin uski packing or marketing aapko sikhni padegi ji.

Posted by Hardeep singh
Punjab
02-07-2019 03:06 PM
Hardeep ji kirpa karke apna swal dubar apucho tuhade dwara bheji gayi audio upload nahi hoyi ha.dhanwad

Posted by Ritesh
Uttar Pradesh
02-07-2019 03:01 PM
Ritesh ji Mentha oil sale karne ke lia aap Pawan Choudhary 9719976268 se samparak kar sakte hai, Thankyou.
Posted by toqir
Madhya Pradesh
02-07-2019 03:00 PM
शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं .

Posted by Rohtash
Haryana
02-07-2019 02:55 PM
डॉ. दलाल घोल तैयार करने का फॉर्मूला:
• 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें
• डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे
• इसके बाद छ.... (Read More)
डॉ. दलाल घोल तैयार करने का फॉर्मूला:
• 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें
• डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे
• इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें
• इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा
• फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे

Posted by Sukhdhan Singh Brar
Punjab
02-07-2019 02:51 PM

Posted by veer Bahadur Singh
Uttar Pradesh
02-07-2019 02:49 PM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ा.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है

Posted by harwinder90562@gmail.com
Punjab
02-07-2019 02:46 PM
ਸ੍ਰੀ ਮਾਨ ਜੀ ਕਿਰਪਾ ਕਰਕੇ ਝੋਨੇ ਵਿੱਚ ਪਾਈਆਂ ਖਾਦਾਂ ਬਾਰੇ ਦੱਸੋ ਅਤੇ ਇਸ ਦੀਆਂ ਜੜਾਂ ਵਿੱਚ ਗੰਢਾਂ ਵੀ ਦੇਖਦੇ ਰਹੋ

Posted by Rohtash
Haryana
02-07-2019 02:45 PM
Narme ki growth ke liye NPK 19.19.19 @1 KG Per acre ka spray kro g...

Posted by suraj
Uttar Pradesh
02-07-2019 02:44 PM
Suraj ji pashu ka dudh uski khurak, uski nasal per nirbhar krta hai, jitna uss nasal ka duudh hai woh nasal utna he deggi, baki app uski rojana 35-40kg hara chara, Anabolite liquid 100ml rojana, Milkout powder 2-2 chamch subah sham den aur her 3 mahine ke badd deworming jrur kren.
Posted by Lalit Kumar
Uttar Pradesh
02-07-2019 02:41 PM
lalit kumar ji kripya aap apna swal vistar se pooche ke grass konsi fasl men hai taki aapko iske bare men poori jankari di ja sake.dhanywad
Posted by Lalit Kumar
Uttar Pradesh
02-07-2019 02:39 PM
Lalit kumar ji kripya aap apna swal vistar se pooche ke aap kya jankari lena chahate hai taki aapko uske bare men poori jankari di ja sake.dhanwyad
Posted by vikrant pathania
Punjab
02-07-2019 02:38 PM
ਸ੍ਰੀ ਮਾਨ ਜੀ ਝੋਨੇ ਵਿੱਚ DAP @25 ਕਿਲੋ ਪ੍ਰਤੀ ਏਕੜ ਦੇ ਹਿਸਾਬ ਛਿੱਟਾ ਦਿਓ ਜੀ

Posted by Mohd Sohel
Maharashtra
02-07-2019 02:31 PM
Mohd Sohel ji aap ise sahi matra men sinchai karen is se fal ka akar acha hoan shuru ho jata hai iske ilava aap ise vermicompost @3-4 killo ko prati paudha daale.dhanywad

Posted by kuldeep singh
Rajasthan
02-07-2019 02:29 PM
कुलदीप जी कृपया आप इसकी किसम का नाम बताये ताकि आपको इसके बारे में पूरी जानकारी दी जा सके धन्यवाद
Posted by Jasvir Singh
Punjab
02-07-2019 02:16 PM
Jasvir Singh ji Hydroponic farming di training lai tusi Somveer singh 9878733551nal samparak kar sakde ho. Thankyou.
Posted by jaswinder singh
Punjab
02-07-2019 02:14 PM
ਜਸਵਿੰਦਰ ਜੀ ਇਹ ਕਾਈ ਹੈ ਇਸਦੇ ਲਈ ਤੁਸੀ ਖੇਤ ਵਿੱਚੋ ਪਾਣੀ ਘਟ ਕਰੋ ਉਸਦੇ ਨਾਲ ਹੀ ਇਹ ਠੀਕ ਹੋ ਜਾਏਗੀ ਅਤੇ ਝੋਨੇ ਨੂੰ ਖਾਦਾਂ ਪਾਉਣੀਆਂ ਸ਼ੁਰੂ ਕਰੋ ਧੰਨਵਾਦ

Posted by toor
Punjab
02-07-2019 02:12 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Posted by charanjit singh
Punjab
02-07-2019 02:11 PM
ਸ੍ਰੀ ਮਾਨ ਜੀ ਤੁਸੀ ਜਿੰਕ 21% ਨੂੰ ਮਿੱਟੀ ਵਿੱਚ ਮਿਲਾ ਕੇ ਜਾਂ ਯੂਰੀਆ ਵਿੱਚ ਮਿਲਾ ਕੇ ਛਿੱਟਾ ਦੇ ਸਕਦੇ ਹੋ ਜੀ

Posted by devu
Madhya Pradesh
02-07-2019 02:11 PM
devu ji kirpya aap apna swal vistar se pooche ke aap kya jankari lena chahate hai taki aapko iske bare men poori jankari di ja sake.dhanywad
Posted by jaswinder singh
Punjab
02-07-2019 02:10 PM
ਸ੍ਰੀ ਮਾਨ ਜੀ ਝੋਨਾ ਲਾਉਣ ਤੋਂ 5-10 ਦਿਨ ਬਾਅਦ ਪੋਟਾਸ਼ ਪਾ ਸਕਦੇ ਹੋ ਜੀ ਪਰੰਤੂ ਪੋਟਾਸ਼ ਦਾਣੇਦਾਰ ਹੋਣੀ ਚਾਹੀਦੀ ਹੈ

Posted by tarsem
Punjab
02-07-2019 01:58 PM
ਸ੍ਰੀ ਮਾਨ ਜੀ ਤੁਸੀ ਜਿੰਕ 21% @16 ਕਿਲੋ ਪ੍ਰਤੀ ਏਕੜ ਜਾਂ ਫਿਰ ਜਿੰਕ 33% @10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੀ

Posted by lachman Sharma
Punjab
02-07-2019 01:57 PM
Lachman ji kirpa krke apna swal vistar nal pusho ji tan jo tuhanu sahi jankari diti ja skee.

Posted by gurbhej singh
Punjab
02-07-2019 01:56 PM
Gurbhej ji tuci apni cow nu Anabolite liquid 100ml rojana deo, isde nal tuci Milkout powder 2-2 chamch swere sham deo, baki usdi her 3 mahinia badd deworming jrur kro ate rojana 35-40kg hara chara deo ate uss nu garmi ton bacha ke rkho, iss nal duudh vich farak paa jawega.

Posted by Hameed Khan
Punjab
02-07-2019 01:52 PM
ਹਮੀਦ ਜੀ ਤੁਸੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਹਰੀ ਖਾਦ ਬੀਜੋ ਅਤੇ ਰੂੜੀ ਦੀ ਖਾਦ ਪਾਓ ਇਸਦੇ ਨਾਲ ਮਿੱਟੀ ਦੀ ਗੁਣਵੱਤਾ ਵੱਧ ਜਾਂਦੀ ਹੈ ਅਤੇ ਪਾਣੀ ਖੜਨਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ

Posted by pawan yadav
Rajasthan
02-07-2019 01:38 PM
Pawan yadav ji aap iske uper NPK 19:19:19@1 killo ko 150 litre pani men mila kar spray karen.dhanywad

Posted by Hardeep singh
Punjab
02-07-2019 01:36 PM
Hardeep ji kirpa krke apna swal dubara pusho ji tuhade walo bejii gyi audio upload nhi hoi hai kirpa krke audio dubara upload kro tan jo tuhanu sahi jankari diti jaa skee..

Posted by Abdulshakoor
Punjab
02-07-2019 01:31 PM
pashu da dudh vduan lai ohna nu khurak vdia deo, rojana 35-40kg hara chara deo, rojana 50 gm mineral mixture deo, her 3 mahine badd pet de kiria lai goli deo, rehn sehn wale jgah di saff safai rkho, baki tuci vdia company di feed deo ja tuci ghr vich feed tyar krke de skde ho, khurak de nal nal tuci Anabolite liquid 100ml rojana, milkout powder 2-2 chamch swere sham deo ate calcimust gold 50ml rojana deo.

Posted by Love Sandhu
Punjab
02-07-2019 01:31 PM
Love ji kalar vali jameen vich tuc gypsum ik quintal prati acre de hisab nal varto.is to ilava tuc khaadan sahi matra vich pao.dhanwad
Posted by Ajay Chopra
Punjab
02-07-2019 01:31 PM
Ajay Chopra ji Chia Seed di kheti rajasthan de kuj area vich kiti ja rahi Punjab, Haryana vich kuj farmer valo is di kheti kiti gaee c jo koi jeada vadia nahi rahi, is bare hor jeada jankari lai tusi Anil Saini 9555233266 ji nal samparak kar sakde ho. Thankyou.
Posted by jaswinder singh
Punjab
02-07-2019 01:30 PM
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਕੇ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by davinder Singh
Punjab
02-07-2019 01:25 PM
ਦਵਿੰਦਰ ਜੀ ਕਿਰਪਾ ਕਰਕੇ ਝੋਨੇ ਦੀ ਕਿਸਮ ਦੱਸੋ ਕਿਹੜੀ ਦੀ ਬਿਜਾਈ ਕੀਤੀ ਹੈ ਤਾਹਿ ਤੁਹਾਨੂੰ ਉਸਦੇ ਹਿਸਾਬ ਨਾਲ ਖਾਦਾਂ ਬਾਰੇ ਜਾਣਕਾਰੀ ਦਿਤੀ ਜਾ ਸਕੇਗੀ ਧੰਨਵਾਦ
Posted by kawrjeet singh
Punjab
02-07-2019 01:09 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Posted by Baljinder Gill
Punjab
02-07-2019 01:03 PM
Baljinder Gill ji Mushkpur de bute len lai tusi surinder Singh Nagra 9814305864Rehsam Ayurvedic Nursery nal samparak kar sakde ho. is da ik buta tuhanu Rs.300/- da milega. Thankyou.

Posted by hardev singh sidhu
Punjab
02-07-2019 12:47 PM
Hanji hardev ji kirpa krke apna swal pusho ji tan jo tuhanu sahi jankari diti ja ske..
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












