Experts Q&A Search

Posted by ਲਵਪ੍ਰੀਤ ਸਿੰਘ ਪੰਨੂ
Punjab
03-07-2019 09:19 PM
Punjab
07-03-2019 09:36 PM
Lovepreet g Koshish kro k Vermicompost aap tyaar kro g. KVK ch free of cost vermicompost pit (poly) mil rahe ney. Apne KVK pind bhudh singh Wala ch contact kro g.
Posted by Harpreet Singh
Punjab
03-07-2019 09:12 PM
Punjab
07-04-2019 04:05 PM
Posted by bhupinder singh
Punjab
03-07-2019 09:11 PM
Rajasthan
07-04-2019 04:07 PM
ਜੇਕਰ ਤੁਹਾਡੇ ਪਸ਼ੂ ਨੂੰ ਭਾਰ ਪੈਂਦਾ ਹੈ ਤਾਂ ਤੁਸੀ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨ.... (Read More)
ਜੇਕਰ ਤੁਹਾਡੇ ਪਸ਼ੂ ਨੂੰ ਭਾਰ ਪੈਂਦਾ ਹੈ ਤਾਂ ਤੁਸੀ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by pankaj
Punjab
03-07-2019 09:09 PM
Punjab
07-04-2019 04:08 PM
Pankaj ji eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
Posted by Anoop Kumar
Punjab
03-07-2019 08:59 PM
Punjab
07-04-2019 08:32 AM
Anoop Kumar g ਮੱਛੀ ਪਾਪਣ ਦੀ ਟਰੇਨਿੰਗ ਲੈਣ ਲਈ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ (PAU) ਲੁਧਿਆਣਾ ਚ ਜਾਂ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਚ ਟਰੇਨਿੰਗ ਨਾਲ ਸੰਬੰਧਤ ਫ਼ਾਰਮ ਭਰ ਕੇ ਜਮਾਂ ਕਰਵਾਓ ਜਦੋਂ ਵੀ ਟਰੇਨਿੰਗ ਲਗਾਈ ਜਾਵੇਗੀ ਸੰਬੰਧਤ ਵਿਭਾਗ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ
Posted by darasingh
Haryana
03-07-2019 08:58 PM
Punjab
07-10-2019 12:07 PM
दारा जी आप नरमे की ग्रोथ के लिए NPK 191919 एक किलो को 150 लीटर पानी में मिला कर स्प्रे करे धन्यवाद
Posted by ratan singh
Rajasthan
03-07-2019 08:49 PM
Punjab
07-10-2019 01:30 PM
ratan ji kirpya aap iski photo bheje taki aapko iske bare men poori jankari di ja sake,dhanywad
Posted by Hardeep Saini
Punjab
03-07-2019 08:48 PM
Punjab
07-10-2019 01:29 PM
hardeep ji monsoon had already arrived in punjab.thank you
Posted by sonu patidar
Madhya Pradesh
03-07-2019 08:47 PM
Punjab
07-10-2019 12:42 PM
सोनू जी कृपया बताएं कि इसमें आपने क्या क्या खाद डाली है ताकि आपको इसके बारे में पूरी जानकारी दी जा सके धन्यवाद
Posted by Aman sidhu
Punjab
03-07-2019 08:44 PM
Punjab
07-10-2019 01:25 PM
ਅਮਨ ਜੀ ਕਿਰਪਾ ਕਰਕੇ bio avtar ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Satpal Singh
Punjab
03-07-2019 08:43 PM
Punjab
07-04-2019 11:24 AM
Satpal Singh ji Chandan de plant len lai tusi surinder Nagra 9814305864 ja fir Arun Khurmi 9878123123 nal samparak kar sakde ho. Thankyou.
Posted by ਦਵਿੰਦਰ
Punjab
03-07-2019 08:39 PM
Punjab
07-03-2019 08:49 PM
tuci uss nu hun ton vitum-h liquid de skde ho tuci 10ml rojana dena suru kro, iss nal lewa vdia tyar ho jawega.
Posted by Balraj Aulakh
Punjab
03-07-2019 08:38 PM
Punjab
07-03-2019 08:52 PM
ਉਸ ਨੂੰ Intavita-NH liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਉਸਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ
Posted by कन्हैया लाल माली
Rajasthan
03-07-2019 08:35 PM
Punjab
07-06-2019 12:50 PM
उसकी गांठ वाली जगह पर बर्फ की मालिश करें और उसे Sarakind bolus 1—1 गोली सुबह शाम दें इससे फर्क पड़ने लगेगा
Posted by नितेश कुमार मीणा चांदखेड़ी
Rajasthan
03-07-2019 08:32 PM
Punjab
07-04-2019 11:32 AM
जी बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहन.... (Read More)
जी बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का प्रबंध भी होगा और इसकी फीस 6000 है यह 4 दिन की ट्रेनिंग है इसकी अधिक जानकारी के लिए आप 93175 17763 नंबर पर कॉल कर सकते हैं
Posted by suraj
Uttar Pradesh
03-07-2019 08:31 PM
Punjab
07-10-2019 11:39 AM
suraj ji kripya btaye ke ghas kis fasl men hai taki aapko uske hisab se jankari di ja sake.dhanywad
Posted by kulwinder singh
Punjab
03-07-2019 08:29 PM
Punjab
07-03-2019 08:54 PM
Kulwinder ji tuci uss nu Flukarid-ds bolus pett de kiria lai deo, isde nal tuci Agrimin super powder 100gm rojana ate Minotas bolus rojana 1 goli deo ate 21 din tak deo, iss nal heat vich aa jawegi fir tuci uss nu nawe dudh krwa skde ho.
Posted by Rambu Sandhu
Punjab
03-07-2019 08:23 PM
Punjab
07-03-2019 09:37 PM
Rambu Sandhu g 111 ਝੋਨੇ ਨੂੰ ਖਾਦ 15-35 ਦਿਨ ਚ ਕੰਪਲੀਟ ਕਰੋ ਪਹਿਲੀ ਖਾਦ ਚ ਯੂਰੀਆ 25-30 ਕਿਲੋ ਪਾਓ
Posted by mohd. Athar
Uttar Pradesh
03-07-2019 08:23 PM
Haryana
07-30-2019 09:56 AM
Lang gord konsi jaat hoti hai ji. ya fir iska koe or name hai ji. is name ka koe murgi nahi hota ji.
Posted by rakesh pal
Uttar Pradesh
03-07-2019 08:22 PM
Punjab
07-10-2019 10:05 AM
Posted by Gurdayal Singh
Haryana
03-07-2019 08:17 PM
Haryana
07-09-2019 05:57 PM
यह पानी की अधिकता के कारण आपके माइसीलियम खराब हो रहे हैं पहला समाधान पैकेट को बॉक्स से बाहर निकाल दो और पैकेट के नीचे से सुराग कर दो जो ज्यादा पानी डाला हुआ है वह बाहर निकल जाएगा पानी का दीक्षित खाओ ना करें पानी का अधिक छिड़काव न करें अगर कंपोस्ट में कहीं पर कीड़ा दिखाई देता है तो सब चाकू के साथ उस कंपोस्ट को .... (Read More)
यह पानी की अधिकता के कारण आपके माइसीलियम खराब हो रहे हैं पहला समाधान पैकेट को बॉक्स से बाहर निकाल दो और पैकेट के नीचे से सुराग कर दो जो ज्यादा पानी डाला हुआ है वह बाहर निकल जाएगा पानी का दीक्षित खाओ ना करें पानी का अधिक छिड़काव न करें अगर कंपोस्ट में कहीं पर कीड़ा दिखाई देता है तो सब चाकू के साथ उस कंपोस्ट को काटकर बाहर निकालकर गड्ढे में दबा दें मशरूम के वातावरण का ध्यान रखें आपका मशरूम चल जाएगा माइसीलियम बहुत बचा है धन्यवाद
Posted by कन्हैया लाल माली
Rajasthan
03-07-2019 08:14 PM
Punjab
07-07-2019 09:16 AM
उसकी गांठ वाली जगह पर बर्फ की मालिश करें और उसे Sarakind bolus 1—1 गोली सुबह शाम दें इससे फर्क पड़ने लगेगा
Posted by Sohit Kadian
Haryana
03-07-2019 08:13 PM
Punjab
07-04-2019 02:48 PM
Sohit ji aap iske uper Tebuconazole 8% +Captan 32% SC @300 gram ko prtai acre ke hisba se spray karen.dhanywad
Posted by pardeep Singh
Punjab
03-07-2019 08:10 PM
Punjab
07-04-2019 03:22 PM
Pardeep ji har fasl nu thoda bahut pani di lod ta hundi hai jekar ghat pani vali fasl di gal kariye ta tuc moongi ja guar di bijai kar sakde ho.dhanwad
Posted by goverdhan thakur
Madhya Pradesh
03-07-2019 08:10 PM
Punjab
07-10-2019 10:23 AM
Goverdhan thakur ji jankari ke lia aap bohat-bohat dhaneawad, aap apni Add hmari Apni Kheti Buy/Sell App pe bhi dale ta jo farmer aap se sidha aap ke No. par samparak kar sake, Thankyou.
Posted by Gurmail sandhu
Punjab
03-07-2019 07:54 PM
Punjab
07-06-2019 01:15 PM
Makki da msp Rs 1700/- per quantal hai ji vechan da season ta aje shuru hi hoea hai.
Posted by manjot grewal
Punjab
03-07-2019 07:33 PM
Punjab
07-04-2019 01:40 PM
Manjot ji tuci iss nu Sarakind plus bolus denia suru kro, ehh tuci 2-2 bolus swere sham deo, baki tuci kali mirch 20 gm rojana deo ate 5 din tak deo, iss nal farak paa jawega.
Posted by om singh
Rajasthan
03-07-2019 07:33 PM
Punjab
07-04-2019 03:30 PM
om ji mausam vibhag ke anusar aaj barish hone ki sambhavna hai.dhanywad
Posted by satnam singh
Punjab
03-07-2019 07:24 PM
Punjab
07-04-2019 02:53 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by Dhantar singh Brar
Haryana
03-07-2019 07:14 PM
Maharashtra
07-04-2019 03:34 PM
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली हो.... (Read More)
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Posted by sandeep upadhyay
Uttar Pradesh
03-07-2019 07:10 PM
Rajasthan
07-05-2019 07:08 PM
Sandeep ji app sarso ka tel pashu ko dene ke vare mai pushen rehen hai too app rojana 100ml tel de skte hai aur total 5 litre tak pilla skte hai, yaddi apka koi aur swal hai to app duabra push skte hai .
Posted by Gurpreet Singh kaler
Punjab
03-07-2019 07:04 PM
Punjab
07-04-2019 02:54 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Ashkar khan
Rajasthan
03-07-2019 06:46 PM
Punjab
07-03-2019 07:05 PM
यदि आपकी भेड़ कम चरती है तो आप उसे Broton liquid 20 मि.ली. रोजाना देना शुरू करें इससे भूख लगने लगेगी
Posted by vikram Saini
Rajasthan
03-07-2019 06:43 PM
Punjab
07-04-2019 03:39 PM
vikram ji kirpya aap batye ke nimbu ki umar kitni hai taki aapko uske hisab se jankari di ja sake.dhanywad
Posted by Lalit Kumar prajapati
Rajasthan
03-07-2019 06:39 PM
Punjab
07-04-2019 03:33 PM
lalit ji aap iske uper carbendazim@3 gm ko prati litre pani ke hisab se spray karen.dhanywad
Posted by sudhanshu verma
Uttar Pradesh
03-07-2019 06:31 PM
Punjab
07-04-2019 03:27 PM
सुधांशु जी आप इसके ऊपर NPK 191919 @7 ग्राम को प्रति लीटर पानी के हिसाब से स्प्रे करें धन्यवाद
Posted by ਕੁਲਵੰਤ ਸਿੰਘ
Punjab
03-07-2019 06:24 PM
Punjab
07-04-2019 03:25 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਪਾਉਣੀ ਸ਼ੁਰੂ ਕਰੋ ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਪਾਉਣੀ ਸ਼ੁਰੂ ਕਰੋ ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by singhdilbagh
Punjab
03-07-2019 06:18 PM
Punjab
07-04-2019 03:24 PM
ਦਿਲਬਾਗ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਕਿਸੇ ਕਿਸਾਨ ਨੂੰ ਇਸ ਦੀ ਜਰੂਰਤ ਹੋਏਗੀ ਤਾ ਉਹ ਸਿੱਧਾ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਧੰਨਵਾਦ
Posted by
--
03-07-2019 06:16 PM
Punjab
07-04-2019 02:46 PM
Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पान.... (Read More)
Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें यह फंगीनाशी का काम करता हैं इससे जल्दी जल्दी बीमारियां नजदीक नहीं आती यह लगभग 7 दिनो में तैयार हो जाता हैं यह एक एकड़ की मात्रा होती है, धन्यवाद
Posted by Rajat kumar
Haryana
03-07-2019 06:14 PM
Punjab
07-04-2019 01:46 PM
आप भैंस को Dicad - पाउडर देना शुरू करें यह Carries कंपनी का प्रोडक्ट है इसे 50—50gm सुबह शाम दें इसके साथ पशु की ज़ेर रूकने की समस्या नहीं आती इसका बहुत अच्छा रिजल्ट है आप इसका प्रयोग कर सकते है
Posted by Rajat kumar
Haryana
03-07-2019 06:06 PM
Punjab
07-04-2019 02:14 PM
ज़मीन की तैयारी के समय 60-80 क्विंटल प्रति एकड़ रूड़ी की खाद डालें नाइट्रोजन 20 किलो (44 किलो यूरिया), फासफोरस 20 किलो (125 किलो एस.एस. पी.) और पोटाश 20 किलो (34 किलो म्यूरेट ऑफ पोटाश) की मात्रा प्रति एकड़ में प्रयोग करें
Posted by Brijesh singh Parmar
Uttar Pradesh
03-07-2019 06:05 PM
Punjab
07-04-2019 01:33 PM
brijesh ji yeh tatv ki kami aur keet ke hamle ke karn ho raha hai. jaivik hal ke liye apa ise vermicompost daale aur neem ke tel ki spray karen.agar rysanik tareek ki baat ki jaye to aap NPK 19:19:19@1 killo ko 150 litr epani men mial kar prati acre ke hisab se spray karen. iske ilava aap iske uper quinalphos@4ml ko prati litre pani ke hisab se spray karen.dhanywad
Posted by GURPREET SINGH
Haryana
03-07-2019 05:55 PM
Punjab
07-03-2019 06:16 PM
Gurpreet ji kirpa krke ehh dso pisu kiss nu paye hoye hai, majha nu , cow nu ya dogs nu tan jo tuhanu sahi jankari diti ja skee.
Posted by gurwinder singh
Punjab
03-07-2019 05:52 PM
Rajasthan
07-04-2019 03:22 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by Shyam Singh
Uttar Pradesh
03-07-2019 05:52 PM
Punjab
07-03-2019 05:59 PM
Shyam ji kripya aap btaye ke aapke paas sinchai ke konse sadhan hai.dhanywad
Posted by Gurdeep Grewal
Punjab
03-07-2019 05:29 PM
Punjab
07-03-2019 05:53 PM
tuci uss nu bolus Halotas 1-1 goli swere sham deo, isde nal tuci Broton liquid 500ml leyao ate 15-20ml rojana deo, iss nal 5 din vich thik ho jawega..
Posted by Rajwinder singh
Punjab
03-07-2019 05:25 PM
Punjab
07-03-2019 09:40 PM
Rajwindwet Singh g ਕੇਂਦਰ ਸਰਕਾਰ ਵੱਲੋਂ ਝੋਨੇ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਹੈ 1835/- ਰੁਲ਼ਦੇ ਪ੍ਰਤੀ ਕੁਇੰਟਲ ਕਿਹਾ ਜਾ ਰਿਹਾ ਹੈ