Posted by sumit Kumar
Bihar
04-07-2019 12:20 PM
जी हां सुमित जी आप इस दवा का प्रयोग कर सकते हैं इसके साथ आप Fortivir इंजेक्शन 10ml भी लगवायें इसके साथ जल्दी फर्क पड़ जाएगा
Posted by ਬਲਵਿੰਦਰ ਸਿੰਘ ਬੰਗੀ
Punjab
04-07-2019 12:20 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Sonu
Haryana
04-07-2019 12:18 PM
Sonu ji yeh tatv ki kami hai iske liye aap vermicompost@4 -6 killo ko prati apudhe ke hisab se daale.dhanywad

Posted by gopal Dighore
Maharashtra
04-07-2019 12:15 PM
Gopal ji aap gaye ko Calcimust gel liquid 300ml rojana pilate rehen, baki aap usko khada krne ki koshish kren, yadi woh khud khadi nahi hoti to aap usko chara dekar khadi kren aur usko rojana kuch sme tak khadi rakhen, isse dhire dhire farak padne lgega.

Posted by surinder singh
Punjab
04-07-2019 12:08 PM
Processing di jaankari lyi Tusi Dr Ramandeep Singh Sherrie Sahb naal contact kro 98140-19470

Posted by Ashish Rana
Punjab
04-07-2019 12:01 PM
Ashish Rana g j Tusi desi roori paai ta jhone nu DAP, paaun di koi lorh ni. Urea 90-100 kg paao.
Posted by farmar neer raghu
Madhya Pradesh
04-07-2019 11:57 AM
Farmer ji aap iski bijai ke bad isme khaade daalna shuru karen. aakhri jutayi ke same aap isme potash@20 kg prati acre ke hisab se daal sakte hai.dhanywad

Posted by satish
Haryana
04-07-2019 11:57 AM
यदि खेत में ज़िंक डालना चाहते हो तो पहले यूरिया के साथ ज़िंक मिलाकर करके खेत में छींटा दें, यह ज़िंक आप 21% वाली या 33% वाली डाल सकते हैं, 21% वाली ज़िंक की मात्रा 25kg प्रति एकड़ है और 33% ज़िंक की मात्रा 16-17 kg प्रति एकड़ है
Posted by Veepin singh
Madhya Pradesh
04-07-2019 11:52 AM
Krishi Vigyan Kendra, Sitamau fatak, Mandsaur, Madhya Pradesh
Mobile no.:: 07422220746
Posted by Harpreet singh
Punjab
04-07-2019 11:47 AM
Harpreet singh ji Gobar gas plant bare puri jankari lai tusi Amrik Singh 9814221784 nal samparak kar sakde ho. kio ke is da kharach khar de jia de hisab nal alag alag hunda hai, Thankyou.
Posted by Harpreet singh
Punjab
04-07-2019 11:46 AM
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Posted by vivek bhalodiya
Gujarat
04-07-2019 11:44 AM
vivek ji yeh tatv ki kami ke karn ho raha hai iske liye aap NPK 19:19:19@1 killo ko 150 litre pani men mila kar spray karen.dhanywad

Posted by Gagandeep Bhari
Punjab
04-07-2019 11:44 AM
Tuci iss nu Ifer-h injection lgwao, ehh 1ml lgwao ate 5 din tak lgwande rho, iss nal farak paa jawega.

Posted by manjinder chhina
Punjab
04-07-2019 11:42 AM
ਮਨਜਿੰਦਰ ਜੀ tricoderma ਨੂੰ ਮਿੱਟੀ ਵਿਚ ਪ੍ਰਯੋਗ ਕਰਨ ਦੇ ਲਈ ਇੱਕ ਕਿੱਲੋਗ੍ਰਾਮ ਟ੍ਰਾਈਕੋਡਰਮਾ ਨੂੰ 25 ਕਿੱਲੋ ਗੋਬਰ ਦੀ ਖਾਦ ਵਿੱਚ ਮਿਲਾ ਕੇ ਹਲਕੇ ਪਾਣੀ ਦਾ ਛਿੱਟਾ ਦੇਣ ਮਗਰੋਂ ਇੱਕ ਹਫ਼ਤੇ ਤੱਕ ਸੁਕਾਉਣ ਤੋਂ ਬਾਅਦ ਅਤੇ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਵਿੱਚ ਪ੍ਰਯੋਗ ਕਰੋ
Posted by sumit Kumar
Bihar
04-07-2019 11:41 AM
आप भैंस को Enrostrong injection लगवायें इसके साथ आप Biotrim-DS bolus 1—1 गोली सुबह शाम दें इससे फर्क पड़ जाएगा
Posted by Babbysingh
Punjab
04-07-2019 11:32 AM
uss nu tuci Teramycin-LA injection 15-15ml krke gardan de dona passe lgwao , isda 72 hours tak assar rehnda hai, bakii uss nu Neoprofen injection 15ml, CRB injection 15ml lgwao, ehh tuci 3 din lgwao, iss nal farak paa jawega.

Posted by Choudhary ji
Rajasthan
04-07-2019 11:29 AM
Choudhary ji aap iske spray karen iska chitta nahi diya ja sakta.dhanywad
Posted by ਕੁਲਵੀਰ ਸਿੰਘ
Punjab
04-07-2019 11:25 AM
ਕੁਲਵੀਰ ਜੀ ਇਸਦਾ result ਵਧੀਆ ਹੈ ਇਸਦੀ ਵਰਤੋਂ ਤੁਸੀ ਖੇਤ ਵਿਚ ਕਰ ਸਕਦੇ ਹੋ ਧੰਨਵਾਦ

Posted by Davinder Kumar
Punjab
04-07-2019 11:21 AM
Dawinder ji semnale de vich jekar pani khrab aunda hai at usda asar vi hunda hai tuc vermicompost nu hun pa sakde ho is to ilava tuc zinc sulphate@3 gram prati liter pani de hisab nal sprya vi kar sakde ho.dhanwad

Posted by kuldeep singh
Punjab
04-07-2019 11:20 AM
ਜੇਕਰ ਪੱਤੇ ਉੱਪਰ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪੱਤੇ ਉੱਪਰ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Posted by Ravi Yadav
Rajasthan
04-07-2019 11:17 AM
खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें
रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें
Posted by satish kumar singh
Rajasthan
04-07-2019 11:16 AM
सतीश जी आप इसके ऊपर NPK 191919 @7 ग्राम को प्रति लीटर पानी के हिसाब से स्प्रे करें इसके इलावा आप इसके ऊपर म-45 @4 ग्राम को प्रति लीटर पानी के हिसाब से स्प्रे करें धन्यवाद

Posted by ਰਣਜੀਤ ਸਿੰਘ
Punjab
04-07-2019 11:06 AM
IIFCO Sagrika ਇਕ ਗਰੋਥ ਪ੍ਰੋਮੋਟਰ ਹੈ ਜਿਸ ਨਾਲ ਫ਼ਸਲ ਦੀਆਂ ਜੜਾਂ ਵਿਚ ਵਾਧਾ ਹੁੰਦਾ ਹੈ ਅਤੇ ਝਾੜ ਵੀ ਵਧੀਆ ਨਿਕਲਦਾ ਹੈ ਇਹ ਫ਼ਸਲ ਨੂੰ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਵੀ ਬਚਾਉਂਦਾ ਹੈ

Posted by ਰਣਜੀਤ ਸਿੰਘ
Punjab
04-07-2019 11:04 AM
IIFCO Sagrika ਇਕ ਗਰੋਥ ਪ੍ਰੋਮੋਟਰ ਹੈ ਜਿਸ ਨਾਲ ਫ਼ਸਲ ਦੀਆਂ ਜੜਾਂ ਵਿਚ ਵਾਧਾ ਹੁੰਦਾ ਹੈ ਅਤੇ ਝਾੜ ਵੀ ਵਧੀਆ ਨਿਕਲਦਾ ਹੈ ਇਹ ਫ਼ਸਲ ਨੂੰ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਤੋਂ ਵੀ ਬਚਾਉਂਦਾ ਹੈ

Posted by Lovejeet Singh
Punjab
04-07-2019 11:02 AM
lovejeet ji makki da ik knal vich beej 3.5-4 killo prati kanla de hisab nal pai janda hai.dhanwad
Posted by gurdas sidhu
Punjab
04-07-2019 10:55 AM
gurdas sidhu ji eh training KVK mansa valo karvai jani hai te es to baad tohanu certificate v milega ji. loan lain de layi certificate valid hovega ji . par baki loan da sara kam bank te depend karta hai ji.

Posted by gurjinder singh
Punjab
04-07-2019 10:55 AM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

Posted by PARWINDER SINGH
Punjab
04-07-2019 10:54 AM
ਗਾਂਵਾ ਕਮਜ਼ੌਰ ਹੋਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਉਸਦੀ ਸਹੀ ਟਾਈਮ ਤੇ ਡਿਵਰਮਿੰਗ ਨਾ ਹੋਣਾ, ਉਸ ਨੂੰ ਦਿਤੀ ਜਾਣ ਵਾਲੀ ਖੁਰਾਕ ਸਹੀ ਨਾ ਹੋਣਾ, ਉਸਦੇ ਰਹਿਣ ਸਹਿਣ ਵਿਚ ਕੋਈ ਸਮੱਸਿਆ ਹੋਣਾ, ਸਰੀਰ ਵਿਚ ਮਿਨਰਲ ਦੀ ਕਮੀ ਹੋਣਾ, ਚਿੱਚੜ ਲਗੇ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਲਿਸਾ ਹੁੰਦਾ ਰਹਿੰਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ 3D red liquid 50-50ml ਸਵੇਰੇ ਸ਼ਾਮ ਅਤੇ Enerboost po.... (Read More)
ਗਾਂਵਾ ਕਮਜ਼ੌਰ ਹੋਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਉਸਦੀ ਸਹੀ ਟਾਈਮ ਤੇ ਡਿਵਰਮਿੰਗ ਨਾ ਹੋਣਾ, ਉਸ ਨੂੰ ਦਿਤੀ ਜਾਣ ਵਾਲੀ ਖੁਰਾਕ ਸਹੀ ਨਾ ਹੋਣਾ, ਉਸਦੇ ਰਹਿਣ ਸਹਿਣ ਵਿਚ ਕੋਈ ਸਮੱਸਿਆ ਹੋਣਾ, ਸਰੀਰ ਵਿਚ ਮਿਨਰਲ ਦੀ ਕਮੀ ਹੋਣਾ, ਚਿੱਚੜ ਲਗੇ ਹੋਣਾ, ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਲਿਸਾ ਹੁੰਦਾ ਰਹਿੰਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ 3D red liquid 50-50ml ਸਵੇਰੇ ਸ਼ਾਮ ਅਤੇ Enerboost powder 50-50gm ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ

Posted by Ravinder Kumar
Haryana
04-07-2019 10:47 AM
Ravinder Kumar ji aapko kis cheez ka market rata pata karna hai ji.
Posted by Sonu
Haryana
04-07-2019 10:46 AM
सोनू जी इसकी उम्र कितनी है कृपया बताये ताकि आपको इसके बारे में पूरी जानकारी दी जा सके धन्यवाद

Posted by Manoj Fegde
Madhya Pradesh
04-07-2019 10:42 AM
Manoj Fegde ji agar sahi tarike se puri training leker kheti shuru ki jaye to bohat fayeda hai ji.
Posted by jagtar singh
Punjab
04-07-2019 10:38 AM
1-3 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 5-20 ਕਿਲੋ ਅਤੇ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ

Posted by Gurwinder sandhu
Punjab
04-07-2019 10:22 AM
gurwinder ji eh fungus de karn hunda hai isde layi tuc saaf@500gram nu 150 litre pani vich mila ke sprya karo.dhanwad
Posted by ਬੋਹੜ ਸਿੰਘ
Punjab
04-07-2019 10:18 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Sonu
Haryana
04-07-2019 10:16 AM
सोनू जी कृपया इसकी फोटो भेजे ताकि आपको इसके बारे में पूरी जानकारी दी जा सके धन्यवाद
Posted by chanan
Punjab
04-07-2019 10:16 AM
chanan ji tuc dooji urea de nal biovita@8 killo prati acre de hisab nal pa sakde ho.dhanwad

Posted by himanshu Mohapatra
Odisha
04-07-2019 10:15 AM
Himanshu ji its a nutrient deficiency.to overcome this putt 4 kg of vermicompost to the plant.Thank you

Posted by deep
Punjab
04-07-2019 10:14 AM
deep ji kirpa karke poore paudhe di ate patteya di najdiki photo bhejo ta jo tuahnu is bare poori jankari diti ja sake.dhanwad

Posted by waraich
Punjab
04-07-2019 10:13 AM
pashu de heat vich aunn te 10-12 hours badd Ai krwani chahidi hai ate fir 24-36 hours badd AI krwao, AI krwaun ton badd tuci uss nu Pregstay gold powder 50gm rojana dena suru kro, iss nal pashu de gaban rehnn di ass vdhh jndi hai.

Posted by deep
Punjab
04-07-2019 10:12 AM
deep ji kirpa karke poore paudhe di ate patteya di najdiki photo bhejo ta jo tuahnu is bare poori jankari diti ja sake.dhanwad

Posted by Gurmail sandhu
Punjab
04-07-2019 10:11 AM
ਗੁਰਮੇਲ ਜੀ ਜਦੋਂ ਗਾਂ ਨੂੰ ਸੂਣ ਵਿੱਚ ਇਕ ਮਹੀਨਾ ਰਹਿ ਗਿਆ ਉਦੋ ਸਰੋਂ ਦਾ ਤੇਲ ਦੇਣਾ ਸ਼ੁਰੂ ਕਰ ਸਕਦੇ ਹੋਂ ਤੇ ਇਹ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋ

Posted by Gurmail sandhu
Punjab
04-07-2019 10:04 AM
ਤੁਸੀ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ ਗਾਂ ਨੂੰ ਸੂਣ ਵਿੱਚ ਇਕ ਮਹੀਨਾ ਰਹਿ ਗਿਆ ਉਦੋ ਸਰੋਂ ਦਾ ਤੇਲ ਦੇਣਾ ਸ਼ੁਰੂ ਕਰ ਸਕਦੇ ਹੋਂ ਤੇ ਇਹ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋ
Posted by Dimple kumar
Punjab
04-07-2019 10:00 AM
Dimple kumar ji 1401 nu jeka rlate laya janda hai ta isnubimari ja keet lagn de vadh chance hund ehan jisde nal isde jhaad vich fark painda hai. sahi same te layi fasl da jhaad vadhia niklda hai.dhanwad

Posted by Tarun Kumar Singh
Uttar Pradesh
04-07-2019 09:47 AM
Tarun Kumar ji Ashi nasal ki sahiwal cow lene ke lia aap Aseem Singh rawat 9663372046 Hetha Dairy Farm se samparak kar sakte hai. Thanyou.
Posted by Satnam singh gill
Punjab
04-07-2019 09:43 AM
satnam ji jehdiyan v spray di varto kiti jandi hai oh uper to asar kardiyan han ate nadeena diyan jdan bhut doongiyan hundiyan han, isde layi tuc hathan nal nadeena nu kad sakde ho kyuki dwayi da asar v uper tak hi rehnda hai.dhanwad

Posted by suraj
Haryana
04-07-2019 09:40 AM
यदि पौधे ऊपर से पीले पड़ रहे है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली हो.... (Read More)
यदि पौधे ऊपर से पीले पड़ रहे है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









