Experts Q&A Search

Posted by ਨਰਪਾਲ ਸਿੰਘ
Punjab
30-10-2022 08:41 AM
Haryana
10-30-2022 09:44 PM
ਨਰਪਾਲ ਜੀ ਜੇਕਰ ਪਾਣੀ ਦੀ ਕਮੀ ਹੈ ਤਾਂ ਤੁਸੀਂ ਬੈਡ ਉਪਰ ਬਿਜਾਈ ਕਰ ਸਕਦੇ ਹੋ ਜੇਕਰ ਵੱਧ ਪਾਣੀ ਹੈ ਤਾਂ ਤੁਸੀਂ ਸਿੱਧੀ ਬਿਜਾਈ ਡਰਿੱਲ ਨਾਲ ਵੀ ਕਰ ਸਕਦੇ ਹੋ
Posted by ks bhullar
Punjab
30-10-2022 08:35 AM
Haryana
10-30-2022 09:49 PM
ਭੁੱਲਰ ਜੀ ਇੱਕ ਸਾਲ ਦੇ ਪੋਧੇ ਨੂੰ 10ਕਿਲੋ ਰੂੜੀ ਦੀ ਖਾਦ , 150 ਗ੍ਰਾਮ ਯੂਰੀਆ,500 ਗ੍ਰਮ ਐਸਐਸਪੀ, 100 ਗ੍ਰਾਮ mop ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ। ਰੂੜੀ ਦੀ ਖਾਦ ਅਤੇ ਅੱਧੀ ਦੂਜੀ ਖਾਦ ਮਈ ਜੂਨ ਦੇ ਮਹੀਨੇ ਅਤੇ ਬਾਕੀ ਰਹਿੰਦੀ ਖਾਦ ਸਤੰਬਰ ਅਕਤੂਬਰ ਵਿਚ ਪਾਓ
Posted by Rajeev Kumar Bhardwaj
Punjab
30-10-2022 08:23 AM
Haryana
10-30-2022 09:52 PM
Rajeev you can clip off these branches due to presence of inflorescence. So that good growth of plant take place
Posted by Rajeev Kumar Bhardwaj
Punjab
30-10-2022 08:18 AM
Punjab
10-30-2022 09:51 PM
Rajeev it can be due to fungus or nutrients deficiency but if you have harvested the fruit then it cannot be managed at this stage.
Posted by Rajeev Kumar Bhardwaj
Punjab
30-10-2022 08:19 AM
Punjab
10-30-2022 09:52 PM
Rajeev it can be due to fungus or nutrients deficiency but if you have harvested the fruit then it cannot be managed at this stage.
Posted by Pushpinder sharma
Punjab
30-10-2022 07:57 AM
Punjab
10-30-2022 09:48 PM
ਪੁਸ਼ਪਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by ਨਰਪਾਲ ਸਿੰਘ
Punjab
30-10-2022 07:55 AM
Punjab
10-30-2022 09:45 PM
ਨਰਪਾਲ ਜੀ, ਜਿਸ ਜਮੀਨ ਵਿਚ ਜਿਆਦਾ ਪਾਣੀ ਰੁਕਦਾ ਹੋਵੇ ਵੈਸੇ ਉੱਥੇ ਕਣਕ ਦੀ ਕੋਈ ਵੀ ਕਿਸਮ ਜਿਆਦਾ ਝਾੜ ਨਹੀਂ ਦਿੰਦੀ ਪਰ ਜੇਕਰ ਸੇਮ ਵਾਲੀ ਜਮੀਨ ਹੈ ਤਾਂ KRL 210,283 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by balraj singh
Punjab
30-10-2022 07:40 AM
Punjab
10-31-2022 08:06 AM
Balraj ji tuci uss nu mousam de hisab nal thnd ton bacha ke rakho ate uss nu Gocold liquid 5ml rojana ate Caflon powder adha chamch swere sham dena suru kro.
Posted by ਗੁਰਸੇਵਕ ਸਿੰਘ
Punjab
30-10-2022 06:03 AM
Punjab
10-30-2022 09:43 PM
Gursewak ji, DBW 303, 222 kisman di bijai November de mhine vich kar sakde ho ji, ik acre di bijai lai 55kg DAP ate 40 kg beej kaafi rehnda hai ji.
Posted by Sikander dhillon
Punjab
30-10-2022 05:57 AM
Punjab
10-30-2022 09:39 PM
ਸਿਕੰਦਰ ਜੀ, PBW 677 ਕਿਸਮ ਦਾ ਔਸਤ ਝਾੜ 22.4q/ਏਕੜ ਹੈ ਜੀ।
Posted by Arvind Tiwari
Uttar Pradesh
30-10-2022 03:06 AM
Punjab
10-30-2022 09:33 PM
अविंद जी, कृप्या विस्तार से बताए की आप प्याज के बीज के बारे में क्या जानकारी लेना चाहते है, उस हिसाब से ही आपको इस बारे में सही जानकारी दी जा सकेगी।
Posted by Karma Tshering Bhutia
Sikkim
30-10-2022 02:39 AM
Punjab
10-30-2022 09:38 PM
Karma to protect guava plants from anthracanose disease you can spray copper oxychloride 3g/L of water.
Posted by AKD
Bihar
29-10-2022 11:53 PM
Punjab
10-31-2022 08:56 AM
Yeh lagbhag 72 ghnte ke badd repeat kiya jata hai baki bimari ke hisab se aur pashu ki condition ke hisab se isko paryog kiya jatta hai.
Posted by JASHANPREET SINGH
Punjab
29-10-2022 10:04 PM
Punjab
10-30-2022 09:30 PM
Jashan ji, DBW 303 Changi kism hai, Is kism da ausat jhaad 28-32q/acre tak hai ji.
Posted by Jay Rao
Rajasthan
29-10-2022 10:02 PM
Punjab
10-31-2022 08:57 AM
यह मुर्रा नस्ल की है।
Posted by harjot bains
Punjab
29-10-2022 09:34 PM
Punjab
10-30-2022 09:27 PM
Harjot Ji, DBW 303 Kism di Bijai tusi Anandpur sahib de ilaake vich kar sakde ho ji.
Posted by Preet
Haryana
29-10-2022 08:54 PM
Punjab
10-30-2022 09:24 PM
Preet ji, Ya to aap paani sukh jaane ke baad hi jutai kar ke gehu ki buvai kar skte hai agar abhi Bijai karni hai to aap sarso ki fasl ka shitta de sakte hai. So is ke anusaar hi aap Bijai kar sakte hai.
Posted by Harjeet singh
Punjab
29-10-2022 08:47 PM
Punjab
10-31-2022 08:58 AM
ਹਾਂਜੀ ਤੁਸੀ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਬਾਕੀ ਪਸ਼ੂਆਂ ਨੂੰ ਚੰਗਾ ਲਿਵਰਟੋਨਿਕ 50ml ਰੋਜਾਨਾ ਜਰੂਰ ਦਿਓ.
Posted by Dharminder singh
Punjab
29-10-2022 08:44 PM
Punjab
10-30-2022 09:19 PM
ਧਰਮਿੰਦਰ ਜੀ, ਤੁਸੀ 12-24 ਘੰਟੇ ਭਿਓਂ ਕੇ ਕਣਕ ਬੀਜ ਸਕਦੇ ਹੀ ਜੀ, ਪਰ ਖੇਤ ਵਿਚ ਨਮੀ ਦੀ ਮਾਤਰਾ ਜਿਆਦਾ ਘੱਟ ਨਹੀਂ ਹੋਣੀ ਚਾਹੀਦੀ।
Posted by ਹਰਮਨਜੀਤ ਸਿੰਘ
Punjab
29-10-2022 08:41 PM
Punjab
10-31-2022 01:16 PM
Harmanjit ji eh ghato ghat 7 din lainda hai tyar hon layi isde layi tuc 200 litre pani lai lao drum vich ate usde vich 2 kilo gud mila lao ate ik sheesi decomposer di mila ke isnu dhakk ke shaa vich rakh deo ate har din isnu dande di madad de nal hilaunde raho ate 7 ve din tuc isnu sinchai de pani nal ja spray krke vi khet vich spray vi kar sakde ho.
Posted by ਗੁਰਵਿੰਦਰ ਸਿੰਘ
Punjab
29-10-2022 08:10 PM
Punjab
10-29-2022 08:15 PM
ਗੁਰਵਿੰਦਰ ਜੀ ਤੁਸੀ ਉਸ ਨੂੰ Enrofloxacin injection 15ml ਅਤੇ Avil injection 10ml ਲਗਵਾਓ ਇਹ ਤੁਸੀ 2 ਜਾ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ ਨਹਾਉਣ ਸਮੇ ਸਰੋਂ ਦੇ ਤੇਲ ਮਾਲਿਸ਼ ਕਰੋ.
Posted by Sukhdeep Singh
Punjab
29-10-2022 08:10 PM
Punjab
10-30-2022 09:17 PM
ਸੁਖਦੀਪ ਜੀ ਹੈ ਤੁਸੀ DAP ਦੀ ਜਗਾਹ ਇੱਕ ਏਕੜ ਵਿਚ 11 52 00 ਦੀ ਵਰਤੋਂ 50kg/ਏਕੜ ਅਤੇ 12 32 16 ਤਕਰੀਬਨ 80 kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ ।
Posted by Jaskaran Singh
Punjab
29-10-2022 07:53 PM
Punjab
10-29-2022 08:16 PM
Jaskaran ji tuci uss nu dozliv liquid 50-50ml swere sham deo ate Rumicare powder rojana 1 pouch dena suru kro ate usde fever di janch jrur krwao.
Posted by Ajay Kumar
Bihar
29-10-2022 07:38 PM
Punjab
10-29-2022 08:19 PM
Ajay ji aap iske vare mein puri jankari lene ke liye iss no. 9096843382 per Ankit wagh se sampark kr skte hai, inse apko sari jankari mill jayegi.
Posted by Madan singh
Uttar Pradesh
29-10-2022 07:30 PM
Uttar Pradesh
10-31-2022 01:10 PM
Madan ji aap kisme jaise DBW-316, DBW-55 (d), DBW-370, DBW-371 aur DBW-372 ki bijai kar sakte hai.
Posted by ASP
Punjab
29-10-2022 07:15 PM
Punjab
10-30-2022 09:14 PM
ਸ਼੍ਰੀਮਾਨ ਜੀ, ਸਰੋਂ ਦੀ ਬਿਜਾਈ ਲਈ Pioneer 45 S 46, RCH 1 , ਗਿਰੀਰਾਜ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Manpreet Dhaliwal
Punjab
29-10-2022 06:37 PM
Punjab
10-30-2022 09:10 PM
ਮਨਪ੍ਰੀਤ ਜੀ, ਤੁਸੀ PBW 869, 766, 824 ਅਤੇ DBW 187 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by ਬੇਅੰਤ ਸਿੰਘ ਚੋਹਾਨ
Punjab
29-10-2022 06:27 PM
Punjab
10-29-2022 08:20 PM
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by Varinder bali
Punjab
29-10-2022 06:24 PM
Punjab
10-29-2022 08:22 PM
ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Dairy vikas officer, pollyclinic hospital mahlo, distt SBS nagar 01823-225050 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਮਿਲ ਜਾਵੇਗੀ.
Posted by ਰਾਜਪਾਲ ਸਿੰਘ ਸੰਧੂ
Punjab
29-10-2022 06:08 PM
Punjab
10-30-2022 09:05 PM
ਰਾਜਪਾਲ ਜੀ, DBW 303 ਕਿਸਮ ਦੀ ਬਿਜਾਈ ਤੁਸੀ ਅਕਤੂਬਰ ਮਹੀਨੇ ਦੇ ਵਿਚ ਕਰ ਸਕਦੇ ਹੋ ਜੀ, ਤੁਸੀ ਬਿਜਾਈ ਵੇਲੇ 45KG DAP ਖਾਦ ਦੇ ਸਕਦੇ ਹੋ ਅਤੇ ਬਿਜਾਈ ਸੁਪਰ ਸੀਡਰ ਜਾਂ ਮਸ਼ੀਨ ਦੋਹਾਂ ਤਰੀਕਿਆਂ ਨਾਲ ਹੀ ਕੀਤੀ ਜਾ ਸਕਦੀ ਹੈ ਜੀ।
Posted by Aman jaat
Rajasthan
29-10-2022 05:33 PM
Punjab
10-29-2022 08:25 PM
अमन जी इसे आप Ifer-h inj. 5ml को एक एक दिन के फर्क से 5 इंजेक्शन लगवाएं और potassium iodide powder 7 ग्राम रोजाना देना शुरू करें और इसे DCR inj. 2.5gm, Avil inj. 10ml को मिक्स करके लगवाएं और यह दो दिन लगवा दें।
Posted by Kulwant Singh BRAR
Punjab
29-10-2022 05:29 PM
Haryana
10-29-2022 05:44 PM
Kulwant ji esde lai tusi apne nede de kvk ja pher nede di kise dukan nal sampark kr sakde ho 0164-22156319.
Posted by Harman Sidhu
Chattisgarh
29-10-2022 04:52 PM
Haryana
10-29-2022 05:47 PM
Harman ji esnu tusi adh November takk beej sakde ho esda ausat jhad 31 quintal prati acre takk aa janda hai.
Posted by gurpreet singh
Punjab
29-10-2022 04:30 PM
Haryana
10-29-2022 05:59 PM
ਗੁਰਪ੍ਰੀਤ ਜੀ ਤੁਸੀਂ ਪਿਆਜ਼ ਦੀ pro7,6 punjab white, poh 1 ਕਿਸਮ ਦੀ ਬਿਜਾਈ ਕਰ ਸਕਦੇ ਹੋ ਅਤੇ ਚੁਕੰਦਰ ਦੀ crimson globe ਕਿਸਮ ਦੀ ਬਿਜਾਈ ਕਰੋ.
Posted by Jaswinder singh
Punjab
29-10-2022 04:10 PM
Haryana
10-29-2022 06:01 PM
ਜਸਿਵੰਦਰ ਜੀ ਸਰੋਂ ਦੀ ਬਿਜਾਈ ਤੁਸੀਂ ਅਧ ਨਵੰਬਰ ਤੱਕ ਕਰ ਸਕਦੇ ਹੋ ਇਸਦੀ ਬਿਜਾਈ ਤੁਸੀਂ ਡਰਿੱਲ ਨਾਲ, ਸੁਪਰ ਸੀਡਰ ਜਾ ਫੇਰ ਛਿੱਟਾ ਦੇ ਕੇ ਕਰ ਸਕਦੇ ਹੋ.
Posted by Bhupinder Singh Virk
Punjab
29-10-2022 02:59 PM
Haryana
10-29-2022 06:02 PM
ਭੂਪਿੰਦਰ ਜੀ ਕਣਕ ਵਿਚ ਤਾਂ ਯੂਰੀਆ ਬਿਜਾਈ ਵੇਲੇ ਪਾਉਣ ਦੀ ਜਰੂਰਤ ਹੀ ਨਹੀਂ ਹੁੰਦੀ ਬਾਕੀ ਤੁਸੀਂ ਇਹ ਦਸੋ ਕਿਹੜੀ ਫਸਲ ਵਿਚ ਇਸਦੀ ਵਰਤਣ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ਼ ਤੁਹਾਨੂੰ ਦਸਿਆ ਜਾਵੇਗਾ.
Posted by ਗੁਰਮੇਲ ਸਿੰਘ
Punjab
29-10-2022 02:28 PM
Haryana
10-29-2022 06:07 PM
ਗੁਰਮੇਲ ਜੀ ਇਹ ਸ਼ਕਰਕੰਦੀ ਦੀ ਵੇਲ ਲੱਗ ਰਹੀ।
Posted by Raviteja
Andhra Pradesh
29-10-2022 02:26 PM
Haryana
10-29-2022 06:09 PM
Ravi please tell us that in how many plants this problem is happening this may be due to the insect attack some borer attack have you seen any borer or any insect on vines ?
Posted by Sukhdeep Singh
Punjab
29-10-2022 01:51 PM
Haryana
10-29-2022 06:12 PM
ਸੁੱਖ ਜੀ ਲੱਸਣ ਨੂੰ ਸਤੰਬਰ ਅਤੇ ਅਕਟੂਬਰ ਮਹੀਨੇ ਤੱਕ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਤਕਰੀਬਨ 170 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਏਸਨੂੰ ਤੁਸੀਂ ਕੇਰੇ ਤਰੀਕੇ ਨਾਲ ਜਾ ਫੇਰ garlic planter ਨਾਲ ਲੱਗਾ ਸਕਦੇ ਹੋ.
Posted by ਜਗਦੀਪ ਸਿੰਘ
Punjab
29-10-2022 01:38 PM
Punjab
10-29-2022 02:17 PM
ਤੁਸੀ ਉਸ ਨੂੰ Injection Capoform 1gm, Injection Tonophos 20ml, Injection Tinacal 15ml, Injection Ketoprofen 10ml ਲਗਵਾਓ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪ.... (Read More)
ਤੁਸੀ ਉਸ ਨੂੰ Injection Capoform 1gm, Injection Tonophos 20ml, Injection Tinacal 15ml, Injection Ketoprofen 10ml ਲਗਵਾਓ ਅਤੇ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ.
Posted by Jaspreet Singh
Punjab
29-10-2022 01:23 PM
Punjab
10-29-2022 06:10 PM
ਜਸਪ੍ਰੀਤ ਜੀ, ਕਣਕ ਦੀ ਬਿਜਾਈ ਵੇਲੇ ਤੁਸੀ 55kg/ਏਕੜ ਜਗ੍ਹਾ ਦੇ ਹਿਸਾਬ ਨਾਲ DAP ਡਰਿੱਲ ਕਰ ਸਕਦੇ ਹੋ ਜੀ।
Posted by Rajendra pawar
Madhya Pradesh
29-10-2022 12:43 PM
Punjab
10-29-2022 06:13 PM
Rajendra ji, ye black rot ka hmla hai, iski rokthaam ke liye aap bleaching powder 4-5kg/acre ke hisaab se daal sakte hai.
Posted by Loveneesh
Haryana
29-10-2022 12:38 PM
Punjab
10-29-2022 06:09 PM
Loveneesh, blister beetle doesn't cause much damage to cucurbits however if it is causing the damage in your field than you can spray chlorpyriphos 2ml/L water.
Posted by jasvinder singh
Punjab
29-10-2022 12:15 PM
Punjab
10-29-2022 06:08 PM
Jasvinder ji, je tusi thodi jgaah te bijai karni hai ta tusi hath naal hi gandian lgaa sakde ho ji, par je jyada area te kheti karni hai ta tusi pora vidhi naal bijai kar sakde ho ji, shitta vidhi naal isdi bijai Naa kro ji.
Posted by Sandeep Kumar
Punjab
29-10-2022 10:35 AM
Punjab
10-29-2022 06:04 PM
ਸੰਦੀਪ ਜੀ , DBW 303 ਕਿਸਮ ਦਾ ਔਸਤ ਝਾੜ 28-32Q/ਏਕੜ ਹੈ ਜੀ।
Posted by deep
Punjab
29-10-2022 10:27 AM
Punjab
10-29-2022 06:03 PM
दीप जी वैसे तो इन किस्मों में ज्यादा अंतर नही है पर फिर भी आप उन्नत 343 को तरजीह दे सकते है, PBW 725 की बुवाई पोपलर वाले खेत में की जा सकती है।