
Posted by SAMRAT KUMAR SARKHEL
Bihar
06-07-2019 01:08 PM
यदि आपकी गाय दूध कम देती है तो आप उसे रोजाना 35—40 किलो हरा चारा दें इसके साथ आप 5—7 किलो तूड़ी मिक्स करके दें बाकि आप उसे Anabolite liquid 100ml रोजाना, Milkout पाउडर 2—2 चम्मच सुबह शाम दें इससे दूध में फर्क पड़ जाएगा बाकि आप उसे गर्मी से बचाकर रखें

Posted by puran
Rajasthan
06-07-2019 12:55 PM
puran ji kirpay aapa btaye aapki jameen kaisi hai aur kitne acre jameen hai aur aap konse fal ki jankair lena chahate hai taki aapko uske hisab se jankari di ja sake.dhanywad

Posted by Arshdeep Singh
Punjab
06-07-2019 12:54 PM
ਅਰਸ਼ਦੀਪ ਜੀ ਬਾਸਮਤੀ ਵਿੱਚ ਝੰਡੇ ਰੋਗ ਦੀ ਰੋਕਥਾਮ ਲਈ ਫਫੂੰਦਨਾਸ਼ਕ Saaf @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

Posted by Naveen
Madhya Pradesh
06-07-2019 12:54 PM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव दे देगा

Posted by Gopi Sarpanch
Punjab
06-07-2019 12:51 PM
Gopi ji jekar koi sundi ja keet da hamla hunda hai tahi tuc isdi spray karo. jekar sundi da hamla nahi hai ta tuhanu spray di lod nahi hai.dhanwad

Posted by Kuldeep Singh
Haryana
06-07-2019 12:49 PM
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
Posted by jitender jangid
Haryana
06-07-2019 12:45 PM
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के ल.... (Read More)
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है

Posted by jagsir Singh
Punjab
06-07-2019 12:42 PM
ਜਗਸੀਰ ਜੀ ਜੇਕਰ ਉਹ ਦੁੱਧ ਦਿੰਦੀ ਹੈ ਤਾਂ ਤੁਸੀ ਉਸਦਾ ਦੁੱਧ ਲਈ ਜਾਓ, ਉਸਦਾ ਦੁੱਧ ਇਕ ਦਮ ਲੈਣਾ ਬੰਦ ਨਾ ਕਰੋ, ਤੁਸੀ ਉਸਦੀ ਖੁਰਾਕ ਹੋਲੀ ਹੋਲੀ ਘਟਾਓ, ਜਿਸ ਨਾਲ ਉਸਦਾ ਦੁੱਧ ਹੋਲੀ ਹੋਲੀ ਘਟਣ ਲਗੇ, ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ Vitum-h 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂ ਨੂੰ ਕਮਜ਼ੋਰੀ ਨਹੀਂ ਆਉਂਦੀ ਅਤੇ ਜਿਨ੍ਹਾਂ ਟਾਈਮ ਉਹ ਦੁੱਧ ਦਿੰਦੀ ਹੈ ਤੁਸੀ ਦੁੱਧ ਲਈ ਜਾਓ, ਹੋਲੀ ਹੋਲੀ ਚ.... (Read More)
ਜਗਸੀਰ ਜੀ ਜੇਕਰ ਉਹ ਦੁੱਧ ਦਿੰਦੀ ਹੈ ਤਾਂ ਤੁਸੀ ਉਸਦਾ ਦੁੱਧ ਲਈ ਜਾਓ, ਉਸਦਾ ਦੁੱਧ ਇਕ ਦਮ ਲੈਣਾ ਬੰਦ ਨਾ ਕਰੋ, ਤੁਸੀ ਉਸਦੀ ਖੁਰਾਕ ਹੋਲੀ ਹੋਲੀ ਘਟਾਓ, ਜਿਸ ਨਾਲ ਉਸਦਾ ਦੁੱਧ ਹੋਲੀ ਹੋਲੀ ਘਟਣ ਲਗੇ, ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ Vitum-h 10ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂ ਨੂੰ ਕਮਜ਼ੋਰੀ ਨਹੀਂ ਆਉਂਦੀ ਅਤੇ ਜਿਨ੍ਹਾਂ ਟਾਈਮ ਉਹ ਦੁੱਧ ਦਿੰਦੀ ਹੈ ਤੁਸੀ ਦੁੱਧ ਲਈ ਜਾਓ, ਹੋਲੀ ਹੋਲੀ ਚੁਆਈ ਇਕ ਟਾਈਮ ਕਰੋ ਫਿਰ ਹੋਲੀ ਹੋਲੀ ਜਦੋ ਥੋੜਾ ਦੁੱਧ ਰਹਿ ਜਾਵੇ ਤਾਂ ਛੱਡ ਦਿਓ .
Posted by Jagdish singh
Punjab
06-07-2019 12:37 PM
Jagdish singh ji online flower ya plant lain layi tusi eh website note kar sakde ho ji.
https://www.fnp.com and https://nurserylive.com.

Posted by Rajwinder singh
Punjab
06-07-2019 12:37 PM
ਰਾਜਵਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
Posted by Sukhdeepsharma
Punjab
06-07-2019 12:34 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Jagdish singh
Punjab
06-07-2019 12:34 PM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

Posted by suresh. kumar
Punjab
06-07-2019 12:26 PM
सुरेश कुमार जी कृपया आप बताये कि आपने इसमें कोई स्प्रे की है ताकि आपको उसके हिसाब से जानकारी दी जा सके धन्यवाद
Posted by Jitendar Mandal
Bihar
06-07-2019 12:25 PM
Nhi ji isse koi problem nhi hogi, app apni bhians ko murrah ka jyada record wala semen bhrwa skte hai.

Posted by Jagseer
Punjab
06-07-2019 12:25 PM
ਵਰਮੀ ਕੰਪੋਸਟ ਲਈ ਗੰਡੋਏ ਲੈਣ ਲਈ ਤੁਸੀ Sukhwinder Singh ਜੀ ਨਾਲ 9781256303 ਤੇ ਸੰਪਰਕ ਕਰੋ

Posted by jaskarn
Haryana
06-07-2019 12:19 PM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

Posted by charankamal singh
Punjab
06-07-2019 12:16 PM
ਚਰਨਕਮਲ ਜੀ ਇਹ ਫਾਸਫੋਰਸ ਦੀ ਕਮੀ ਨੂੰ ਪੂਰਾ ਕਰਦਾ ਹੈ ਇਸਦੀ ਵਰਤੋਂ ਤੁਸੀ ਕਰ ਸਕਦੇ ਹੋ ਪਰ ਇਸਨੂੰ ਯੂਰੀਆ ਦੇ ਨਾਲ ਰਲਾ ਕੇ ਨਾ ਪਾਓ ਧੰਨਵਾਦ
Posted by Mandeep Singh
Punjab
06-07-2019 12:03 PM
hnji tuci ehh vashia ate kattia nu paa skde ho, isda koi nuksan nhi hai ehh tuci ohna de khann de hisab nal deo, tuci ohna nu thoda thoda de skde ho jiss nu asani nal hajam kr skee..
Posted by tejinderpal singh
Punjab
06-07-2019 11:59 AM
tejinderpal ji growth de layi tuc NPK 19:19:19@1 killo nu 150 litre pani vich mila ke spray karo. is to ilava jehda pani nahi rukda usde layi tuc jekar hale tal DAP nahi payi ta ohdi varto kar sakde ho.dhanwad
Posted by ajay yadav
Haryana
06-07-2019 11:50 AM
Ajay ji isme keet ka hamla check kare agar maujood hai to kripya aap hume iske bare men btaye taki aapko iske bare men poori jankari di ja sake.dhanywad
Posted by navjinder singh
Punjab
06-07-2019 11:49 AM
Navjinder ji kirpa krke ehh dso ki tuhade pashua nu samsia ki aundi hai tan jo tuhanu uss hisab nal sahi ilagg dsiya jaa skee.

Posted by Naveen
Madhya Pradesh
06-07-2019 11:46 AM
धान के बढ़िया फुटाव के लिए अब आप यूरिया के साथ biovita @8 किलो या फिर tata की ralli gold @4 किलो को प्रति एकड़ में इसका छींटा दें उससे आपका धान बढ़िया फुटाव ले लेगा

Posted by Davinder kumar
Punjab
06-07-2019 11:43 AM
Davinder ji kirpa karke apna swal vistar nal pucho ta jo tuhanu is bare poori jankari diti ja sake.dhanwad

Posted by guri singh
Punjab
06-07-2019 11:41 AM
guri ji kirpa karke daso ke khet vich tuc kehdi kehdi khaad payi hai ta jo tuhanu is bare poori jankari diti ja sake.dhanwad

Posted by guri singh
Punjab
06-07-2019 11:40 AM
guri ji isnu khaad kehdi kehdi payi hai kirpa karke daso ta jo tuhanu ia bare poori jankari diti ja sake.dhanwad
Posted by sagandeep singh
Punjab
06-07-2019 11:39 AM
ਅਗਲੀ 4 ਹਫਤਿਆ ਦੀ ਟ੍ਰੇਨਿੰਗ 13-08-2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਜਾਣਕਾਰੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਇਸ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਲਈ ਇਟਰਵਿਓ 26-07-2019 ਨੂੰ ਹੈ ਜੀ

Posted by mohd asif
Uttar Pradesh
06-07-2019 11:38 AM
Mohd asif ji Mango plant lene or is ke bare me puri jankari ke liye aap Sabhanshu 9919674574 se samparak kar sakte hai. Thank you.
Posted by Gurjant
Punjab
06-07-2019 11:35 AM
ਲੁਧਿਆਣਾ ਵਿਖੇ ਬੱਕਰੀ ਪਾਲਣ ਦੀ ਟ੍ਰੇਨਿੰਗ ਸੋਮਵਾਰ 8 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜੀ ਤੁਸੀ ਆਪਣੇ ਅਧਾਰ ਕਾਰਡ ਦੀ ਫੋਟੋ ਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਯੂਨੀਵਰਸਿਟੀ ਸੋਮਵਾਰ ਜਾ ਸਕਦੇ ਹੋ ਤੁਹਾਨੂੰ ਟ੍ਰੇਨਿੰਗ ਵਿੱਚ ਦਾਖਲਾ ਮਿਲ ਸਕਦਾ ਹੈ ਜੀ

Posted by sintu sahu
Jharkhand
06-07-2019 11:31 AM
Sintu ji kripya aap apna swla vistar se pooche ke aap kya jankari lena chahte hai taki aapko iske bare men poori jankari di ja sake.dhanywad
Posted by Bikram jeet singh
Punjab
06-07-2019 11:26 AM
ਇਸ ਨੂੰ ਸੁਕਾ ਕੇ ਰੱਖ ਲਵੋ ਜੀ ਤੇ ਕਿਸੇ ਪੰਸਾਰੀ ਨਾਲ ਗੱਲ ਕਰਕੇ ਵੇਚ ਸਕਦੇ ਹੋ ਜੀ

Posted by guggu singh
Punjab
06-07-2019 11:24 AM
guggu ji isdi matar 10 killo nu 20 killo mitti vich rla ke khet vich payi jandi hai.eh ik keetnashak hai jo gobh di sundi ja sjad di sundi di roktham kardi hai.
Posted by Sandeep Chauhan
Punjab
06-07-2019 11:18 AM
Sandeep ji kirpa karke daso ke tuc isnu khaad ki payi hai ta jo tuhanu is bare poori jankari diti ja sake.dhanwad

Posted by guggu singh
Punjab
06-07-2019 11:12 AM
guggu ji regent ik keetnashak hai jekar jhone vich gobh di sundi ja jad di sundi di dikkat aundi hai ta tuc isdi varto kar sakde ho.isdi matra 4 killo prati acre de hisab nal varti jandi hai.dhanwad
Posted by Sandeep Chauhan
Punjab
06-07-2019 11:10 AM
sandeep ji fitakdi seonk di roktham de layi varti jandi hai.fungus di roktham de layi tuc khatti lassi di varto kar sakde ho.isdi matra 3 killo nu 150 litre pani de hisab nal spray karo.dhanwad
Posted by ਅਮਰੀਕ ਸਿੰਘ
Punjab
06-07-2019 11:09 AM
ਅਮਰੀਕ ਜੀ ਤੁਸੀ 1263 ਦੀ ਵਰਤੋਂ ਕਰ ਸਕਦੇ ਹੋ ਇਸਦਾ result ਵਧੀਆ ਹੈ ਰੇਜੇਂਟ ਇਕ ਕੀਟਨਾਸ਼ਕ ਹੈ ਇਹ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ ਇਸਦੀ ਵਰਤੋਂ ਤਾਹਿ ਕਰੋ ਜੇਕਰ ਸੁੰਡੀ ਦਾ ਹਮਲਾ ਹੁੰਦਾ ਹੈ ਸਿਉਂਕ ਦੀ ਰੋਕਥਾਮ ਦੇ ਲਈ ਤੁਸੀ chlorpyriphos ਦੀ ਵਰਤੋਂ ਕਰ ਸਕਦੇ ਹੋ ਧੰਨਵਾਦ
Posted by ਡਾਕਟਰ ਮੇਜਰ ਸਿੰਘ ਧਾਲੀਵਾਲ
Punjab
06-07-2019 11:08 AM
Major ji ehh vdia semen hai ehh ABS walia da hai FORTUNE (29HO18328), Fats (%)4.1, Fats (kg) 349, Parents average yield (kg) 13910, Dam s Yield (kg) 8506, Sire Dams Yield (kg)19313, Avg. of half sibs/Daughters milking in the U.S(kg) 12674 .
Posted by Lalchand Rangotha
Madhya Pradesh
06-07-2019 11:04 AM
Lalchand Rangotha ji achhi nasal ki goat lene ke liye aap Moh. Safdar Khan 9893232452, 9893123681 (Bakshi Goat Farm) se samparak kar sakte hai. Thank you.
Posted by Parvinder Dandiwal
Haryana
06-07-2019 11:04 AM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ
ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by ਡਾਕਟਰ ਮੇਜਰ ਸਿੰਘ ਧਾਲੀਵਾਲ
Punjab
06-07-2019 11:04 AM
ਮੇਜਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ , ਇਸ ਵੀਡੀਓ ਵਿੱਚ ਜੋ ਤੁਸੀ ਟੀਕਾ ਦਿਖਾਇਆ ਹੈ ਉਸ ਵਿੱਚ ਕੁੱਝ ਵੀ ਨਜ਼ਰ ਨਹੀ ਆ ਰਿਹਾ ਜੀ, ਤੁਸੀ ਕੋਸ਼ਿਸ਼ ਕਰੋ ਕਿ ਇਸ ਦੀ ਸਾਫ ਫੋਟੋ ਖਿੱਚ ਕੇ ਅੱਪਲੋਡ ਕਰੋ ਜੀ ਫਿਰ ਹੀ ਕੁੱਝ ਦੱਸਿਆ ਜਾ ਸਕਦਾ ਹੈ ਜੀ
Posted by Lalchand Rangotha
Madhya Pradesh
06-07-2019 11:01 AM
लालचंद रंगोठा जी MP में अच्छी नस्ल की बारबरी बकरी लेने के लिए आप Moh. Safdar Khan 9893232452, 9893123681 (Bakshi Goat Farm) से संपर्क कर सकते हैं, धन्यवाद
Posted by Avtar sandhu
Punjab
06-07-2019 10:59 AM
Avtar ji tuc basmati di bijai to 18 din bad urea pauni shuru karo.dhanwad
Posted by gagansandhu
Punjab
06-07-2019 10:45 AM
Gagan ji jekar patteya de vichale chitte dhabbe pai rahe han ta eh zinc dikami de karn hunda hai isd elayi tuc zinc 33% ja 21% vali vart sakde ho. is to ilava tuc chelated zinc di spray kar sakde ho isdi matra 200 gram nu 150 litre pani vich mila ke spray karo.dhanwad
Posted by Sandeep Chauhan
Punjab
06-07-2019 10:43 AM
uss nu tuci nazdiki doctor ton check krwao, kyuki usde temprature di janch krke, usdi condition de hisab nal sahi ilagg ho skda hai.

Posted by pawan nagpal
Punjab
06-07-2019 10:39 AM
hanji pawan ji tuc isdi varto kar sakde ho beejan nu sodhan vali dwayi jive bavistin, carbendazim nu tuc vart sakde ho.dhanwad
Posted by harman sandhu
Punjab
06-07-2019 10:38 AM
harman ji it is used in the field wher ethe soil water absorbing power is less.It is also act as fungicide and the quality you can use is 3kg per acre. Thank you

Posted by Rajan Modgill
Punjab
06-07-2019 10:35 AM
rajan ji jhone di paniri 25-30 din di khet vich layi jandi hai ta kisna osde hisab nal paniri beej sakde han paniri layi koi fix date nahi hai

Posted by Awadhesh Prasad Gupta
Jharkhand
06-07-2019 10:34 AM
Awadhesh Prasad Gupta जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई.... (Read More)
Awadhesh Prasad Gupta जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by harmander singh
Punjab
06-07-2019 10:22 AM
harmander ji seonk di roktham de layi tuc chlorpyriphos@1 litre nu 150 litre pani de hisab nal spray karo.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









