
Posted by Kamaljit singh
Punjab
31-10-2022 11:05 AM
Kamal.ji sundi di roktham lai koi vi dwai nal sodhan di sifarish nhi kiti jandi jekar jameen vich seonk hai tab tusi chlorpyriphos 4ml prati kilo beej de hisab nal sodh sakde ho

Posted by Nony Gill
Punjab
31-10-2022 10:39 AM
Tuci ehna nu Nurokind syrup dena suru kro ate isde nal nal Calcirol pouch dena suru kro isde 5-6 dane ek chamch dudh vich mix krke de skde ho.

Posted by Dilbag singh Narwan
Haryana
31-10-2022 09:56 AM
Dilbag ji eh stem borer hai isde lyi tuc syringe ch mitti da tel bharke jehde isde vich shake han usnu gaare nal bhar deo isto ilava jehda jakhm hoya usde uper tuc bordo paste la deo.

Posted by mani
Punjab
31-10-2022 09:14 AM
Mani ji dap nu jdo tave te rakh ke garam krde haa tan nakli daane phulde nahi ate asli dap de daane phul jande han duja treeka eh hai jado daanean nu hath vich ragad de hai tan bhut tez smell aundi hai nakli dap vich eh smell nahi aundi

Posted by ਮਲਕੀਤ ਸਿੰਘ
Punjab
31-10-2022 08:55 AM
hanji tuci isdi varto kr skde ho isda changa result hai eh tuci 100gm rojana de skde ho.

Posted by avtarsingh rai
Punjab
31-10-2022 08:17 AM
ਅਵਤਾਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਫ਼ਸਲ ਵਿੱਚ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Jaswinder singh
Punjab
31-10-2022 07:10 AM
ਜਸਿਵੰਦਰ ਜੀ, ਤੁਸੀਂ ਕਨੋਲਾ ਸਰੋਂ ਦੀ ਪਨੀਰੀ ਤਿਆਰ ਕਰ ਕੇ ਵੱਟਾਂ ਤੇ ਵੀ ਲਾ ਸਕਦੇ ਹੋ ਜੀ।
Posted by lakhwinder singh
Punjab
31-10-2022 07:01 AM
ਲਖਵਿੰਦਰ ਜੀ, ਤੁਸੀ KRL 283, 210 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by ਮੋਹਿਤ
Punjab
31-10-2022 06:41 AM
ਮੋਹਿਤ ਜੀ, ਤੁਸੀਂ ਵਰਮੀਕੰਪੋਸਟ ਦੀ ਟਰੇਨਿੰਗ ਲੈਣ ਲਈ KVK ਮੋਹਾਲੀ - 0160 264 2827 ਨਾਲ ਸੰਪਰਕ ਕਰ ਸਕਦੇ ਹੋ ਜੀ , ਇਸ ਤੋਂ ਇਲਾਵਾ ਤੁਸੀਂ ਇਹ ਕੰਮ ਕਰ ਰਹੇ ਕਿਸੇ ਵੀ ਕਿਸਾਨ ਤੋਂ ਇਸ ਦੀ ਟ੍ਰੇਨਿੰਗ ਲੈ ਸਕਦੇ ਹੋ ਜੀ।

Posted by parsh dhillon
Punjab
31-10-2022 05:36 AM
Parsh ji, Ihna kisman di Bijai November de mhine vich kiti jaa sakdi hai ji ate Ihna vicho DBW 303 jyada jhaad den vaali kism hai ji so tusi is kism nu tarjeeh de sakde ho ji.

Posted by Gurdeep Gill
Punjab
30-10-2022 11:45 PM
jekar ehh lambe sme tak heat de lashan dekhaundi rehndi ha fir ehh overheat krke bhi ho skda hai tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate agli varr heat vich aunn te jhote ton cross krwao ate nal hei RC forte inj. 4gm lgwao ate 3 din lgwao ate iss nu keeper plus powder 30gm rojana dinde rho.
Posted by pardeep singh
Punjab
30-10-2022 11:06 PM
Pardeep ji kirpa karke apna swal vistar nal pucho ke tuc vinaksha kisnu keh rahe ho ta jo tuhanu usde hisab nal jankari diti ja sake.
Posted by Sikander dhillon
Punjab
30-10-2022 09:52 PM
ਸਿਕੰਦਰ ਜੀ ਇਸਦਾ ਝਾੜ ਲਗਭਗ 22-25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੈ ਇਹ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਵੱਧ ਜਾ ਘਟ ਸਕਦਾ ਹੈ।
Posted by ਦਵਿੰਦਰ ਸਿੰਘ
Punjab
30-10-2022 09:28 PM
ਦਵਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੇ purpose ਲਈ ਵਰਤਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Posted by Raviteja
Andhra Pradesh
30-10-2022 09:24 PM
Ravitej ji its dose is 5 gram per litre of water so could you please tell us in detail how much amount of water you have used during drip so that we can guide you accordingly.

Posted by Gurbhej Singh
Punjab
30-10-2022 09:22 PM
ਗੁਰਭੇਜ ਜੀ, ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ, ਇਕ ਤਾਂ ਬੀਜ ਦੀ ਕਿਸਮ ਅਤੇ ਦੂਸਰਾ ਜਮੀਨ ਵਿੱਚ ਸਖ਼ਤ ਪਰਤ ਹੋਣਾ , ਇਸ ਲਈ ਹੁਣ ਇਸ ਦਾ ਕੋਈ ਜਾਇਜ ਹੱਲ ਸੰਬਵ ਨਹੀਂ ਹੈ ਜੀ।
Posted by Dhanveer singh Benipal
Punjab
30-10-2022 09:13 PM
Dhaanveer ji, je sifarish anusaar khada di varto kiti jaawe ta is kism vich diggan di smasya bhut ghatt aondi hai ji. Is te kise growth retardant di spray nahi karni paindi, is di Bijai November de mahine vich kiti jaa sakdi hai.

Posted by ਮੋਹਿਤ
Punjab
30-10-2022 07:45 PM
ਮੋਹਿਤ ਜੀ ਪਸ਼ੂ ਦੇ ਚੰਗੇ ਦੁੱਧ ਉਤਪਾਦਨ ਲਈ ਚੰਗੀ ਖੁਰਾਕ ਹੋਣੀ ਜਰੂਰੀ ਹੈ, ਪਸ਼ੂ ਵਧੀਆ ਹਰੇ ਚਾਰੇ ਨਾਲ ਹੀ ਚੰਗਾ ਦੁੱਧ ਦਿੰਦੇ ਹੈ ਬਾਕੀ ਤੁਸੀ ਓਹਨਾ ਨੂੰ Lacup ਪਾਊਡਰ 100gm ਰੋਜਾਨਾ, Calpond Gold liquid 50ml ਰੋਜਾਨਾ ਦਿਓ

Posted by Gurdeep singh benipal
Punjab
30-10-2022 07:44 PM
ਗੁਰਦੀਪ ਜੀ ਜੇਕਰ ਤੁਸੀਂ ਪਹਿਲਾ ਖਾਦ ਪੂਰੀ ਮਾਤਰਾ ਵਿਚ ਨਹੀਂ ਪਾਈ ਜਾ। ਫੇਰ ਤੁਹਾਡੀ ਫਸਲ ਦਾ ਵਾਧਾ ਸਹੀ ਨੀ ਹੋ ਰਿਹਾ ਤੁਸੀਂ ਤਾਂ ਹੀ ਏਸਦੀ ਸਪਰੇਅ ਕਰੋ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Harpreet Sachar
Madhya Pradesh
30-10-2022 06:49 PM
Harpreet please tell us the amount of fertilizer which you applied to the crop and also tell us the name of insecticide and fungicide which you applied yesterday so that we can give you right information

Posted by Yuvraj Singh
Punjab
30-10-2022 06:28 PM
Yuvraj ji Prali nu duje chare vich milla ke paa skde ho kyuki prali vich spraya di varto ate khada di varto jyada hoi hundi hai ate usda asar prali di naal vich rehnda ha ate jyada khwaun krke pashu nu pachan di smasia di dikat hundi hai iss krke iss nu jrurat anusar duje chare vich mix krke khilao ate vdhia liver tonic bhi jrur deo.
Posted by Sarabjit Singh
Punjab
30-10-2022 06:27 PM
ਸਰਬ ਜੀ ਏਸ ਦਵਾਈ ਨੂੰ ਬਿਜਾਈ ਤੋਂ ਬਾਅਦ 2 ਦਿਨ ਦੇ ਅੰਦਰ ਵਰਤ ਸੱਕਦੇ ਹੋ ਵੈਸੇ ਤੁਸੀਂ ਤੁਰੰਤ ਬਾਅਦ ਵੀ ਸਪਰੇਅ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਇਸ ਦਵਾਈ ਨੂੰ ਤੁਸੀਂ 1 ਲੀਟਰ ਪ੍ਰਤਿ ਏਕੜ ਦੇ ਹਿਸਾਬ ਨਾਲ t

Posted by ਜਸ਼ਨਦੀਪ ਸਿੰਘ
Punjab
30-10-2022 06:26 PM
ਜਸ਼ਨ ਤੁਸੀਂ ਆਪਣੇ ਏਰੀਏ, ਮੌਸਮ, ਮਿੱਟੀ ਦੇ ਹਿਸਾਬ ਨਾਲ ਆਲੂ ਦੀ ਖੇਤੀ ਕਰ ਸਕਦੇ ਹੋ ਇਸਦੀ ਬਿਜਾਈ ਅਧ ਨਵੰਬਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by ਗੁਰਵਿੰਦਰ ਸਿੰਘ
Punjab
30-10-2022 05:11 PM
ਗੁਰਵਿੰਦਰ ਜੀ ਸਰੋਂ ਨੂੰ ਕਿਸੇ ਵੀ ਜੀਵਾਣੂੰ ਟੀਕੇ ਨਾਲ ਸੋਧ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਵੈਸੇ ਇਹ ਟੀਕੇ ਫਸਲ ਦੇ ਹਿਸਾਬ ਨਾਲ ਅਲਗ ਲਗ ਹੁੰਦਾ ਹਨ
Posted by Dhanveer singh Benipal
Punjab
30-10-2022 04:27 PM
Dhan ji esnu November de mahine de ant takk beej sakde ho ate esda ausat jhad 30 Quintal prati acre takk aa janda hai esda 40 kilo beej prati acre paun di sifarish kiti jandi hai
Posted by Sikander dhillon
Punjab
30-10-2022 04:16 PM
ਢਿੱਲੋਂ ਜੀ ਏਸਦਾ ਔਸਤ ਝਾੜ 18-20 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ

Posted by sukhvinder Singh
Punjab
30-10-2022 04:06 PM
Sukh ji kirpa eh daso vi tuhadi fasal kine din di hai us hisab nal.hi tuhanu sahi jankari diti ja sakdi hai
Posted by Syed Shahabudddin
Uttar Pradesh
30-10-2022 02:59 PM
सैयद जी अभी तो धान निसार गई है और बीमारी ने भी हमला कर दिया है इस बीमारी की रोकथाम के लिए बीमारी से पहले स्प्रे करने की सिफारिश की जाती है अभी इसके। ऊपर स्प्रे का कोई फायदा नही होगा

Posted by ਮਲਕੀਤ ਸਿੰਘ
Punjab
30-10-2022 02:59 PM
Tuci uss nu Leptaden tablet 10 golia rojana, Calpond gold liquid 50ml rojana ate Glactogog powder 30gm rojana deo jis nal dudh vich vdha howega ate dudh bhi purra ho jawega.

Posted by Bharat
Rajasthan
30-10-2022 02:45 PM
आप अच्छे दूध उत्पादन के लिए मुर्रा नस्ल की भैंस रख सकते है और पशु चारा अपनी ज़रूरत के हिसाब से ही खाएगा क्योंकि अच्छे दूध उत्पादन के लिए अच्छी खुराक मिलना भी जरूरी होता है।

Posted by Bharat
Rajasthan
30-10-2022 02:40 PM
आप अच्छे दूध उत्पादन के लिए मुर्रा नस्ल की भैंस रख सकते है और पशु चारा अपनी ज़रूरत
Posted by आशिष कुमार
Bihar
30-10-2022 02:36 PM
आशिष जी इन्हें आप नज़दीकी डॉक्टर से जांच करवाएं क्योंकि इनकी जांच करके ही सही इलाज हो सकता है।

Posted by Ashni kumar
Punjab
30-10-2022 02:30 PM
Ashni ji tusi kanak di kisam pbw 677,725 di bijai poplar de vich kar sakde ho eh a da ausat jhad 20 Quintal prati acre takk aa janda hai

Posted by Gaurav
Chattisgarh
30-10-2022 01:52 PM
श्रीमान जी इसके लिए आप npk 191919 10 ग्राम को प्रति लीटर पानी के हिसाब से प्रयोग कर सकते है

Posted by anuj khatana
Uttar Pradesh
30-10-2022 01:25 PM
अनुज जी आप सरसों की NRC HB 101, NRCHB506(Hybrid), NRCYS 05-02, YSH 0401, Pusa mustard 25 (NPJ 112), Coral PAC 432 (Hybrid), Pusa Mustard 26 (NPJ 113), Pusa Mustard 27 (EJ 17), Vallabha Taramira1 (PUT 93-11) किस्म की बिजाई कर सकते है

Posted by Navdeep singh
Punjab
30-10-2022 01:10 PM
ਨਵਦੀਪ ਜੀ ਤੁਸੀ ਉਸ ਨੂੰ Ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ potasium iodied powder 7gm ਰੋਜਾਨਾ 6 ਦਿਨ ਤੱਕ ਦਿਓ

Posted by Dharminder singh
Punjab
30-10-2022 12:53 PM
Dharminder ji tuhade swal da jwab de dita geya hai
Posted by harman singh
Punjab
30-10-2022 12:31 PM
ਹਰਮਨ ਤੁਸੀਂ ਏਸਨੂੰ dap ਦੀ ਜਗ੍ਹਾ ਤੇ 45-50 ਕਿੱਲੋ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by sukhvinder Singh
Punjab
30-10-2022 12:16 PM
ਸੁੱਖ ਜੀ ਏਸਨੂੰ ਜਨਵਰੀ ਫ਼ਰਵਰੀ ਅਤੇ ਅਗਸਤ ਸਤੰਬਰ ਵਿਚ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by sukhvinder Singh
Punjab
30-10-2022 12:13 PM
ਸੁੱਖ ਜੀ ਕਣਕ ਦੀ ਹਜੇ ਤੱਕ ਕੋਈ ਵੀ ਇਹੋ ਜਿਹੀ ਕਿਸਮ ਨੀ ਸਿਫ਼ਾਰਿਸ਼ ਕੀਤੀ ਗਈ ਜਿਹੜੀ ਜਿਆਦਾ ਪਾਣੀ ਦੀ ਮਾਰ ਝਲ ਲਵੇ ਜੇਕਰ ਸੇਮ ਹੈ ਤਾਂ ਤੁਸੀਂ klr 283 ਕਿਸਮ ਦੀ ਬਿਜਾਈ ਕਰ ਸਕਦੇ ਹੋ
Posted by ਰਣਧੀਰ ਸਿੰਘ
Punjab
30-10-2022 11:54 AM
ਰਣਧੀਰ ਜੀ ਇਸਦੀ ਬਿਜਾਈ ਤੁਸੀਂ ਨਵੰਬਰ ਮਹੀਨੇ ਦੇ ਅੰਤ ਤੱਕ ਕਰ ਸਕਦੇ ਹੋ ਉਸ ਸਮੇਂ ਬਿਜਾਈ ਕਰਨ ਨਾਲ ਇਹ ਸਭ ਤੋਂ ਵੱਧ ਝਾੜ ਦਿੰਦੀ ਹੈ

Posted by ਸਿਮਰਨ
Punjab
30-10-2022 11:45 AM
Simran ji eh dowen kisma hi sahi ahn ehna di biaji November mahine de ant takk karan di sifarish kiti jandi hai dbw 303 kisam da ausat jhad 34 Quintal ate dbw222 da 30 Quintal prati acre takk aa janda hai

Posted by Daljeet Singh
Punjab
30-10-2022 11:21 AM
ਦਲਜੀਤ ਜੀ ਏਸਨੂੰ ਪਹਿਲੇ ਪਾਣੀ ਦੇ ਨਾਲ 45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by sandeep singh
Punjab
30-10-2022 11:17 AM
Sandeep ji kirpa apni fasal di photo bhejo us hisab nal hi tuhanu sahi jankari diti ja sakdi hai

Posted by Dharminder singh
Punjab
30-10-2022 10:16 AM
Dharminder ji tusi esnu urea de vich rla ke hi chiita de sakde ho eh urea ate mangneese tusi pehle paani wele paa sakde ho
Posted by Kang Saab
Punjab
30-10-2022 09:46 AM
ਕੰਗ ਜੀ ਸਪਰੇਅ ਤਾਂ ਬਿਮਾਰੀ ਦੇ ਹਿਸਾਬ ਨਾਲ ਹੁੰਦੀ ਹੈ ਵੀ ਕਿਹੜੀ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਇਸ ਬਾਰੇ ਪਹਿਲਾ ਕੁਛ ਵੀ ਕਿਹਾ ਨਹੀਂ ਜਾ ਸਕਦਾ

Posted by Gunveer
Punjab
30-10-2022 09:45 AM
Gunveer this may be due to the nutrients deficiency you can spray the npk 191919 10 gram per litre of water
Posted by Kang Saab
Punjab
30-10-2022 09:44 AM
ਕੰਗ ਜੀ ਏਸਨੂੰ 90 ਕਿਲੋ ਪ੍ਰਤੀ 4 ਕਨਾਲ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by ਕਰਨ ਸ਼ੇਰ ਗਿੱਲ
Punjab
30-10-2022 09:39 AM
ਸ਼ੇਰ ਜੀ ਵੀਡਿਓ ਦੇ ਵਿਚ ਫਲ ਸਹੀ ਤਰੀਕ ਨਾਲ ਨਹੀਂ ਦਿੱਖ ਰਿਹਾ ਸੋ ਏਸਦੀ ਬਿਮਾਰੀ ਪਹਿਚਾਨਣ ਵਿਚ ਦਿੱਕਤ ਹੋ ਰਹੀ ਹੈ ਤੁਸੀਂ ਇਸਦੀ ਫ਼ੋਟੋ ਖਿੱਚ ਕੇ ਭੇਜੋ ਤਾਂ ਹੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













