Posted by Lovedeep Singh Khehra
Punjab
06-07-2019 04:26 PM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai. iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

Posted by guri singh
Punjab
06-07-2019 04:19 PM
guri ji kirpa karke swal vistar nal pucho ke tuc kehdi fasl vich isdi varto kiti hai ate dikkat ki aa rahi hai fasl vich tajo tuhanu osde hisab nal jankari diti ja sake.dhanwad
Posted by Gurnishan Singh Dhillon
Punjab
06-07-2019 04:18 PM
ਤੁਸੀ ਉਸ ਨੂੰ ਹੁਣ Vitum-h liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਲੇਵਾ ਵਧਿਆ ਹੋਵੇਗਾ ਬਾਕੀ ਉਸਦੇ ਸੂਣ ਤੋਂ ਬਾਦ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ .

Posted by guri singh
Punjab
06-07-2019 04:15 PM
guri ji kirpa karke swal vistar nal pucho ke tuc kehdi fasl vich isdi varto kiti hai ate dikkat ki aa rahi hai fasl vich tajo tuhanu osde hisab nal jankari diti ja sake.dhanwad
Posted by Ganes Kumar
Bihar
06-07-2019 04:11 PM
Ganes Kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मही.... (Read More)
Ganes Kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by सुरेश जाट
Rajasthan
06-07-2019 03:59 PM
सुरेश जाट जी कृपया बताएं कि आपने कौन सी फसल की बिजाई की है ताकि आपको इसके बारे में पूरी जानकारी दी जा सके धन्यवाद
Posted by satbir singh
Punjab
06-07-2019 03:58 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by manpreet singh
Punjab
06-07-2019 03:57 PM
ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰ.... (Read More)
ਇਹ ਭਾਰਤ ਦੀ ਇੱਕ ਮੱਹਤਵਪੂਰਨ ਫ਼ਸਲ ਹੈ ਮਿਰਚ ਹਲਕੀ ਤੋਂ ਭਾਰੀ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Posted by सुरेश जाट
Rajasthan
06-07-2019 03:55 PM
मूंग :-खेत को नदीन मुक्त करने के लिए एक या दो गोडाई करें पहली गोडाई बीजने के 4 सप्ताह बाद और दूसरी गोडाई, पहली गोडाई के 2 सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली. प्रति एकड़ में बिजाई से पहले डालें इसके इलावा बिजाई के बाद दो दिनों के अं.... (Read More)
मूंग :-खेत को नदीन मुक्त करने के लिए एक या दो गोडाई करें पहली गोडाई बीजने के 4 सप्ताह बाद और दूसरी गोडाई, पहली गोडाई के 2 सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली. प्रति एकड़ में बिजाई से पहले डालें इसके इलावा बिजाई के बाद दो दिनों के अंदर अंदर पैंडीमैथालीन 1 लीटर को 100 से 200 लीटर पानी में मिलाकर प्रति एकड़ के हिसाब से छिड़काव करें बाजरा :- खेत को साफ और नदीन रहित रखें बाजरे की बिजाई के बाद एट्राज़िन 400 ग्राम को 200 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें ग्वार:- फसल के शुरूआती विकास के दौरान गोडाई और निराई से खेत को नदीन मुक्त रखें इन प्रक्रिया से नदीनों के नियंत्रण के साथ साथ मिट्टी को हवादार बनाने में भी मदद मिलती है नदीनों के नियंत्रण के लिए रोपाई से पहले बसालिन 800 मि.ली. प्रति एकड़ में डालें

Posted by gurbhej singh
Punjab
06-07-2019 03:36 PM
uss nu Cargill di Transition mix feed deni suru kro ate Vitum-h liquid 10-10ml swere sham deo, iss nal lewa ate dudh vdia howega.
Posted by Chamkaur bhullar
Punjab
06-07-2019 03:28 PM
Bhullar ji kirpa krke apna swal vistar nal pusho ji tan jo tuhanu sahi jankari diti jaa skee.

Posted by Gurpreet Singh
Punjab
06-07-2019 03:24 PM
gurpreet ji kirpa karke swal vistar nal pucho ke tuc kehde paudhe bare jankari laina chahunde ho ta jo tuhanu is bare poori jankari diti ja sake.dhanwad
Posted by brijesh
Uttar Pradesh
06-07-2019 03:21 PM
Brijesh ji, ap dhaniya ki kisme jaise ke Rajendra swathi, Sadhana, Swathi, Sindhu, Pant Haritima, Hissar Anand, GC 1, GC 2, CO 1, CO 2, RCr 20, RCr 446, RCr 436, RCr 435 , RCr 41, Hisar Sugandh, Hisar Bhoomit, Hisar Surbhi ki bijai kar sakte hain, ap fasal khatpatwar ke liye godayi karein, dhanywad

Posted by sandeep upadhyay
Uttar Pradesh
06-07-2019 03:17 PM
संदीप जी आप सभी पशुओं को 100 मि.ली. रोजाना दे सकते है और कुल 5 लीटर तक पिला सकते है इसका कोई नुक्सान नहीं है बाकि फैट बढ़ाने के लिए आप Fatplus पाउडर 50 ग्राम रोजाना दे सकते है इससे फैट बढ़ जाएगी

Posted by ਹਰਦੀਪ ਸਿੰਘ ਟਿਵਾਣਾ
Punjab
06-07-2019 03:12 PM
Hardeep ji suun ton badd bache nu 1 hours vich duudh pilla dena chahida hai , jer pain da wait nhi krna chahida..
Posted by Aman Dhillon Doda
Punjab
06-07-2019 03:10 PM
ਅਮਨ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਫੰਗਸ ਨਹੀਂ ਪੈਂਦੀ ਪਿਛਲੇ ਸਾਲ ਵੀ ਕਈ ਕਿਸਾਨਾਂ ਵਾਲੀ ਇਸਦੀ ਵਰਤੋਂ ਕੀਤੀ ਗਈ ਹੈ ਜਿਸਦਾ ਓਹਨਾ ਨੂੰ ਵਧੀਆ result ਮਿਲਿਆ ਹੈ ਧੰਨਵਾਦ

Posted by Choudhary ji
Rajasthan
06-07-2019 03:03 PM
Choudhary ji sulphur ka istemal un kheton men karna chahiye jaha pani dharti men smane ki shamta kam hoti hai iske ilava yeh fungicide ka kam bhi karti hai.iski matra 3 killo ko prati acre ke hisba se daale.dhanywad

Posted by Narinder singh
Punjab
06-07-2019 03:02 PM
bui di roktham de layi tuc Arelon@500gm nu 150 litre pani vich mila ke spray karo isde nal bui di roktham ho jayegi.

Posted by Narinder singh
Punjab
06-07-2019 02:58 PM
Nasa ik biofertilizer hai jo fasl da boojha vadia bnaunda hai isdi matra 1-2 killo nu prati acre de hisab nal vartya janda hai. isnu tuc urea de nal rla ke beej sakde ho.dhanwad
Posted by ਬਲਜਿੰਦਰ ਸਿੰਘ
Punjab
06-07-2019 02:55 PM
Baljinder ji zinc tuc uttam, aries, Coromamdel, sardar di varto kar sakde ho. is to ilava mychoriza Pi company da lai sakde ho.

Posted by sarabjeet singh
Punjab
06-07-2019 02:53 PM
sarbjeet ji hale growth di spray karn di lod nahi hai jhone nu hale khaadan pao jekar khaadan de bad vi jhona growth na kare fer tuc spray di varto kar sakde ho.dhanwad

Posted by Narinder singh
Punjab
06-07-2019 02:53 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਇਸ ਨੂੰ ਯੂਰੀਆ ਨਾਲ ਮਿਲਾ ਕੇ ਨਹੀਂ ਪਾ ਸਕਦੇ ਹੋ ਜੀ

Posted by Davinder singh
Punjab
06-07-2019 02:40 PM
ਨਹੀ ਜੀ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀ ਆਈ ਹੈ ਜੀ , 20 ਜੁਲਾਈ ਤੋਂ ਇਸ ਬਾਰੇ ਇੱਕ ਮੀਟਿੰਗ ਹੈ ਉਸ ਤੋਂ ਬਾਅਦ ਪਤਾ ਚੱਲੇਗਾ ਜੀ

Posted by shuaib ahmed
Uttar Pradesh
06-07-2019 02:34 PM
Shuaib ahmed ji Desi chicks lene ke liye aap Sumit Kumar 8006000291, 7906547529 (Sumit Kumar Poultry Farm) se samparak kar sakte hai. Thank you.
Posted by SHAMSHER SINGH
Punjab
06-07-2019 02:31 PM
shamsher ji kripya aap apna swal vistar se pooche taki aapko iske bare men poori jankari di ja sake.dhanywad

Posted by guggu singh
Punjab
06-07-2019 02:19 PM
ਇਹ Zinc solublizing bacteria ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ result ਵਧੀਆ ਹੁੰਦਾ ਹੈ ਇਸਦੀ ਮਾਤਰਾ 2 ਕਿਲੋ ਨੂੰ 50 ਕਿੱਲੋ ਰੂੜੀ ਦੇ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ

Posted by Gagan
Punjab
06-07-2019 02:15 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by Santosh Kumar
Uttar Pradesh
06-07-2019 01:58 PM
Santosh ji kripya app apna swal vistar se btayen aur photo v Dubara upload kren tan jo apko sahi jankari di jaa skee, yaddi app koi chijj sale krna chahte hai too app humari dusri AAp apni kheti buy/sell per apni AD upload kr skte hai.

Posted by manoranjan mandal
Uttarakhand
06-07-2019 01:58 PM
Manoranjan mandal ji Gir Cow ka bacha lene ke liye aap Sarpanch Varender Singh 9416700015, 9671500015 (Choudhary nihal singh Agriculture And Dairy farm) se samparak kar sakte hai. Thank you.

Posted by manoranjan mandal
Uttarakhand
06-07-2019 01:54 PM
Manoranjan mandal ji achhi nasal ki Gir Cow lene ke lia aap Dilbag Singh 9813144108, 9050944108 se samparak kar sakte hai, Thankyou.

Posted by major Mand
Punjab
06-07-2019 01:38 PM
Major ji jhone nu fertera tahi pao jekar gobh di sundi ja jad di sundi da hamla hai ate jekar eh hamla 5% to vadh hai khet vich fer hi pao nahi ta isnu paun di lod nahi hai ji.

Posted by Rajanpreet Singh
Punjab
06-07-2019 01:35 PM
hanji tuci ehh feed apne pashua nu de skde ho, baki suun wale pashua nu tuci Vitum-h liquid 10ml rojana deo ji, iss nal lewa vdia hunda hai.

Posted by Rambu Sandhu
Punjab
06-07-2019 01:35 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Posted by major Mand
Punjab
06-07-2019 01:35 PM
major ji jekar jhone vich gobh di sundi ja jad di sundi da hamla hai tahi tuc fertera di varto karo.jekar hamla 5% to badh hai ta hi isda istemal karo.dhanwad

Posted by Rajanpreet Singh
Punjab
06-07-2019 01:33 PM
tuci majjh nu kanak da dalia 2kg ate 250gm gurr mix krke changi trah rinn ke fir 100ml sarso da tell vich mix karke deo ji nal he Cargill di Fresher Feed ate Anabolite liquid 100ml rojana deo ji.

Posted by harwinder Singh
Punjab
06-07-2019 01:32 PM
ਝੋਨੇ ਵਿਚ ਉੱਲੀ ਦੀ ਦਵਾਈ ਜੇਕਰ ਝੋਏਨ ਵਿਚ ਫੰਗਸ ਦਾ ਹਮਲਾ ਹੁੰਦਾ ਹੈ ਤਾਹੀ ਕਰੋ ਇਸਦੇ ਲਈ ਤੁਸੀ saaf @500 ਗ੍ਰਾਮ ਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਧੰਨਵਾਦ

Posted by inderpal
Punjab
06-07-2019 01:30 PM
tuci usde jakham nu saff krke uss vicho peek kdd ke fir uss uparr Lorixen spray kro, baki uss nu Intacef injection 1gm lgwao, iss nal farak paan lgg jawega.

Posted by manoranjan mandal
Uttarakhand
06-07-2019 01:25 PM
Manoranjan Mandal ji Agar aap New Tractor lena chahte hai to aap Pardhan Mantry Tractor Yojna ka labh utha sakte hai is Yojana ke bare me puri jankari ke lia aap apne najdiki SBI Bank se samparak kare,Thankyou.

Posted by pradeep
Himachal Pradesh
06-07-2019 01:13 PM
pradeep ji isdiyan jdan de vich gandan ja seonk hai ta kirpa karke daso.
Posted by jassi sidhu
Punjab
06-07-2019 01:12 PM
jassi ji kirpa karke isdi photo bhejo ate isd evich khaadan kehdiyan kehdiyan payian han daso ta jo tuhanu is bare poori jankari diti ja sake.dhanwad

Posted by gurwinder singh
Punjab
06-07-2019 01:08 PM
Gurwinder singh ji apne khet di mitti teat karvon lai tusi apne jile de Krishi Vigyan Kendra, Kheri , Sangrur Address: National Highway 71, Punjab 148001nal samparak karsakd ho ja fir tusi PAU Ludhiana nal vi samparak kar sakde ho. Thankyou.
Posted by gurjot bajwa
Punjab
06-07-2019 01:08 PM
uss nu tuci Albendazole bolus deo, isde nal tuci Agrimin super powder 50gm rojana ate Ovumin advance bolus rojana 1 goli deo ate 21 din tak deo, iss nal heat vich aa jawegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












