Posted by jagdeep Singh
Punjab
07-07-2019 10:15 AM
Jagdeep ji kirpa karke swal de nal jhone di photo bhejo ta jo tuhanu sahi jankari diti ja sake, Thankyou.
Posted by Dilraj Chandi
Punjab
07-07-2019 09:51 AM
Dilraj ji tuhade valo bheji gai photo sahi nai hai kirpa karke puri photo bhejo ta jo tuhanu sahi jankari diti ja sake, Thank you.
Posted by sunil kumar
Uttar Pradesh
07-07-2019 09:48 AM
Sunilji, safed bhunge ki photo bhejein taki apko dekh kar iska upchaar bataya ja sake, dhanywad

Posted by Gurcharan Singh
Punjab
07-07-2019 09:42 AM
Gurcharan ji, kirpa kar ke tusi bute di photo bhejo taki tuhnu dekh ke is bare jankari diti ja sake, dhanwad

Posted by lakhwinder singh brar
Punjab
07-07-2019 09:41 AM
ਲਖਵਿੰਦਰ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਕੇ ਤੁਸੀਂ ਇਸ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂਜੋ ਤੁਹਾਨੂੰ ਇਸ ਬਾਰੇ ਦੱਸਿਆ ਜਾ ਸਕੇ, ਧੰਨਵਾਦ

Posted by GURPYAR SINGH
Punjab
07-07-2019 09:40 AM
Sir, this is happening due to attack of fungus, please give application of carbendazim @ 4 ml or mancozeb @ 4 ml per litre of water for its control, thank you

Posted by GURPYAR SINGH
Punjab
07-07-2019 09:36 AM
Sir, eh tat di ghaat di vajah nal ho reha hai, kirpa kar ke daso ke tusi si vich pani da parbandhan kis parkar karde ho tajo tuhnu is bare puri jankari diti ja sake, dhanwad
Posted by ravi
Rajasthan
07-07-2019 09:21 AM
खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
Posted by sachin
Punjab
07-07-2019 09:18 AM

Posted by ਰਣਧੀਰ ਧੀਰਾ
Punjab
07-07-2019 09:17 AM
ਰਣਧੀਰ ਧੀਰਾ ਜੀ, ਤੁਸੀਂ ਇਸ ਵਿੱਚ UPL ਦੀ SAAF ਇਸਤੇਮਾਲ ਕਰ ਸਕਦੇ ਹੋ, ਇਸਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 500 ਗ੍ਰਾਮ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ, ਧੰਨਵਾਦ

Posted by veer Bahadur Singh
Uttar Pradesh
07-07-2019 09:10 AM
यदि आप ब्रायलर मुर्गी पालन करना चाहते हैं और कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप कम मुर्गियों से शुरू करते है तो खर्चा भी कम हो जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग ले.... (Read More)
यदि आप ब्रायलर मुर्गी पालन करना चाहते हैं और कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप कम मुर्गियों से शुरू करते है तो खर्चा भी कम हो जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है
Posted by एम. के. रज़ा
Chattisgarh
07-07-2019 09:08 AM
हांजी आप Gentamicin+ dexamethasone eye drop आंख मैं हर रोज 2 बार डालें जी
Posted by sachin
Punjab
07-07-2019 08:52 AM
Sachin ji punjab vich free bute len lai tusi Nirmal Kuteya Seechewal Post Office Chak Chella, Tehsil Shahkot, Distt Jalandhar, Punjab 144701, INDIA Sant Balbir Singh Ji Mobile +91-9417319463 Phone +91-1821-270263 nal samparak kar ke le sakde ho ja fir tusi Balwinder Singh Lakhewali 98142-39041 nal vi samparak kar sakde ho. Thankyou.
Posted by sachin
Punjab
07-07-2019 08:48 AM
Sachinji, eh sukhe khet vich ea khaad jau gi, kyu ki urea pani vich ghulansheel hunda hai, isdey nal khet nu khaad sahi tarah nahi milu gi, dhanwad
Posted by Gurdeep Bains
Punjab
07-07-2019 08:40 AM
Gurdeep Bains ji weather di information app te automatic update hundi hai ji. tohani ki issue aaya ji detail vich daso ji kyuki sade end te bilkul sahi hai ji.

Posted by Gurjeet singh
Punjab
07-07-2019 08:34 AM
Gurjeet singh ji, eda da kuch nahi hai, jiney farmers ne paya hai, eh safal hoya hai, tusi is da istemal kar sakde ho, dhanwad
Posted by Ahesam Malik
Uttar Pradesh
07-07-2019 08:32 AM
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 .... (Read More)
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें
Posted by ਨਰਿੰਦਰ ਕੌਰ
Haryana
07-07-2019 08:20 AM
ਨਰਿੰਦਰ ਕੌਰ ਜੀ ਮਟਰਾਂ ਨੂੰ ਵੱਟਾ ਉੱਪਰ ਲਗਾ ਸਕਦੇ ਹਾਂ ਬਿਜਾਈ ਦਾ ਸਮਾਂ
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ
ਫਾਸਲਾ
ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:.... (Read More)
ਨਰਿੰਦਰ ਕੌਰ ਜੀ ਮਟਰਾਂ ਨੂੰ ਵੱਟਾ ਉੱਪਰ ਲਗਾ ਸਕਦੇ ਹਾਂ ਬਿਜਾਈ ਦਾ ਸਮਾਂ
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ
ਫਾਸਲਾ
ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ
ਬੀਜ ਦੀ ਡੂੰਘਾਈ
ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ
ਬਿਜਾਈ ਦਾ ਢੰਗ :
ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ

Posted by Satwant Singh Randhawa
Punjab
07-07-2019 08:20 AM
ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ

Posted by ਮਲਕੀਤ ਸਿੰਘ
Punjab
07-07-2019 08:18 AM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Posted by jaswinder singh
Punjab
07-07-2019 08:17 AM
jaswinder jekar patte chitte ho rahe han ta zinc di varto karo isde vich tuc zinc 33% ja 21% vali di varto karo.istto ilava chelated zinc di varto kar sakde ho isdi spray kiti jandi hai.dhanwad
Posted by Rohan
Punjab
07-07-2019 08:15 AM

Posted by Gurpreet Singh
Punjab
07-07-2019 08:10 AM
Basmati 1718 da yield 24-26 quiental per acre hai average hai.

Posted by Satwant Singh Randhawa
Punjab
07-07-2019 08:10 AM
Muchhal vich urea 30-35 din poori kr deo g..

Posted by ਗੁਰਦੀਪ ਸਿੰਘ
Punjab
07-07-2019 08:09 AM
ਗੁਰਦੀਪ ਜੀ ਇਸਦੇ ਉਪਰ ਤੁਸੀ ਖੱਟੀ ਲੱਸੀ ਦੀ ਸਪਰੇ ਕਰੋ ਇਸਦੀ ਮਾਤਰਾ 3 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by amit pandey
Uttar Pradesh
07-07-2019 08:09 AM
Yadi apki cow ko byane ke bad jer nahi padti to aap usko dcad minus powder dena shuru kren, yeh aap 50-50gm subah sham dena shuru kren, isse pashu ko byane ke bad jer pad jati hai.
Posted by Ramu Saxena
Uttar Pradesh
07-07-2019 08:08 AM
रामु जी, coragen एक कीट नाशक है, जब आप इसका प्रयोग करते हैं तो खेत में नमी बहुत काम होनी चाहिए इसकी मात्रा प्रति एकड़ के हिसाब से 60 ml को 150 लीटर पानी में मिला कर कर सकते हैं, धन्यवाद
Posted by Narinder Dullat
Punjab
07-07-2019 08:07 AM
ਨਰਿੰਦਰ ਜੀ ਤੁਸੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @15 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Rohan
Punjab
07-07-2019 08:06 AM
ਰੋਹਨ ਜੀ ਤੁਸੀ ਇਸਦੇ ਉਪਰ ਨੀਮ ਦੇ ਤੇਲ ਦੀ ਸਪਰੇ ਕਰੋ ਇਸਦੀ ਮਾਤਰਾ 50 ml ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ

Posted by Satwant Singh Randhawa
Punjab
07-07-2019 08:02 AM
Satwant Singh Randhawa ji kirpa karke tuc isdi photo bhejo ta jo tuhanu is bare poori jankari diti ja sake.dhanwad
Posted by गोपी धनगर
Madhya Pradesh
07-07-2019 07:57 AM
Gopi ji aap iske uper pretilachlor@1 litre ko 150 litre pani men mila kar spray karen.dhanywad

Posted by sandeep upadhyay
Uttar Pradesh
07-07-2019 07:45 AM
Dhan mein termite ke liye Chloropyriphos 20% @2 liter per acre trsnsplanting ke 5-6 din baad dal skte ho g.

Posted by Gurpreet singh
Punjab
07-07-2019 07:42 AM
Gurpreet singh ji Poly bag len ate is bare puri jankari len lai tusi Mr. Mangat Rai Singla Mob.No: +91-98141-07010, Mr. Raman Singla Mob.No: +91-98889-15008 nal samparak kar sakde ho. Thankyou.
Posted by farmer
Punjab
07-07-2019 07:41 AM
ਫਾਰਮਰ ਜੀ ਤੁਸੀ ਪਨੀਰੀ ਨੂੰ 3 ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤੋਂ ਜੇਕਰ ਯੂਰੀਆ ਪਾਈ ਹੈ ਤਾ ਤੁਸੀ ਹੋਸ਼ੀ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 2.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ

Posted by निजाम अली
Madhya Pradesh
07-07-2019 07:34 AM
आप उसकी डीवॉर्मिंग करें और उसे कोई अच्छा लीवर टोनिक देना शुरू करें जैसे Broton लीवर टोनिक भी दे सकते है
Posted by ਧਰਮਿੰਦਰ ਸਿੰਘ
Punjab
07-07-2019 07:32 AM
Darminder singh ji potato grader machine kheedan lai tusi Aman Vishavkarma Engineering Works Address : Village Bado Patti, Behbalpur, Barwala Road, Hisar, Phone: +91-9896822103, +91-9813048612 nal samparak kar sakde ho ate fil hal is upar koi vi subsidy nai hai thankyou.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










.jpg)
