Experts Q&A Search

Posted by Om Prakash Lilar
Rajasthan
08-07-2019 11:21 AM
Punjab
07-08-2019 06:47 PM
ओम प्रकाश लिलार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून .... (Read More)
ओम प्रकाश लिलार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Gurpreet singh
Punjab
08-07-2019 11:16 AM
Punjab
07-08-2019 01:58 PM
Hisar Safeda: ਇਹ ਹਾਈਬ੍ਰਿਡ ਕਿਸਮ ਹੈ ਜਿਹੜੀ Allahabad Safeda ਅਤੇ Seedless Amrood ਕਿਸਮ ਤੋਂ ਤਿਆਰ ਕੀਤੀ ਗਈ ਹੈ ਇਸ ਦਾ ਪੌਦਾ ਸਿੱਧਾ ਅਤੇ ਫਲ ਗੋਲ ਚਮਕਦਾਰ ਹੁੰਦੇ ਹਨ ਗੁੱਦਾ ਚਿੱਟੇ ਰੰਗ ਦਾ ਹੁੰਦਾ ਹੈ ਬੀਜ ਘੱਟ, ਫਲ ਰਸਦਾਰ ਅਤੇ ਸੁਆਦ ਵਿੱਚ ਵਧੀਆ ਹੁੰਦਾ ਹੈ
Posted by sohan dass
Punjab
08-07-2019 11:04 AM
Punjab
07-08-2019 10:58 PM
uss nu Flukarid-ds bolus pett de kiria lai deo, isde nal tuci Sharkoferol liquid 50-50ml swere sham deo, iss nal farak paa jawega.
Posted by Tejinder Gill
Punjab
08-07-2019 11:02 AM
Punjab
07-09-2019 05:36 PM
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰ.... (Read More)
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by malkeet
Punjab
08-07-2019 11:02 AM
Punjab
07-08-2019 10:59 PM
Malkeet ji kirpa krke ehh dso tuhanu majhha nu nawe dudh krwaun vich ki dikat aundi hai tuhanu AAP vich usda sahi ilagg dss dita jawega, kirpa krke apna swal vistar nal pusho tan jo tuhanu sahi jankari diti jaa skee.
Posted by malkeet
Punjab
08-07-2019 10:49 AM
Punjab
07-12-2019 04:44 PM
Vetinary Doctor banan lai pehlata tuhadi +2 Medical ja Non-Medical vich honi jruri hai is to bad tusi Vetnary da diploma kar sakde ho eh diploma tusi Guru Angad Dev Veterinary And Animal Sciences University Ludhiana to kar sakde ho. othe 2 year da diploma kar sakde ho ji.
Posted by lakhveer singh
Punjab
08-07-2019 10:28 AM
Punjab
07-09-2019 05:37 PM
lakhveer ji isde uper mashar da hamla check karo jekar maujood hai ta kirpa karke daso ta jo tuahnu is bare poori jankari diti ja sake.dhanwad
Posted by संजीव
Bihar
08-07-2019 10:25 AM
Punjab
07-08-2019 12:24 PM
पौध की खेत में बिजाई करने के 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले .... (Read More)
पौध की खेत में बिजाई करने के 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by gur
Punjab
08-07-2019 10:19 AM
Punjab
07-08-2019 12:23 PM
ਗੁਰ ਜੀ ਪਨੀਰੀ ਨੂੰ ਖੇਤ ਵਿਚ ਲਾਉਣ ਦੇ ਤਰੀਕੇ:- 1. ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ 2.ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ: ਇਹ ਬੈੱਡ ਭਾਰੀਆਂ ਜ਼ਮੀਨਾਂ ਲਈ ਬਣਾਏ ਜਾਂ.... (Read More)
ਗੁਰ ਜੀ ਪਨੀਰੀ ਨੂੰ ਖੇਤ ਵਿਚ ਲਾਉਣ ਦੇ ਤਰੀਕੇ:- 1. ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ 2.ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ: ਇਹ ਬੈੱਡ ਭਾਰੀਆਂ ਜ਼ਮੀਨਾਂ ਲਈ ਬਣਾਏ ਜਾਂਦੇ ਹਨ ਪਨੀਰੀ ਲਗਾਉਣ ਤੋਂ ਪਹਿਲਾਂ ਖਾਲੀਆਂ ਵਿੱਚ ਪਾਣੀ ਲਾਉਣਾ ਚਾਹੀਦਾ ਹੈ ਅਤੇ ਫਿਰ ਪਨੀਰੀ ਨੂੰ ਖੇਤ ਵਿੱਚ ਲਗਾਉਣਾ ਚਾਹੀਦਾ ਹੈ ਪੌਦੇ ਤੋਂ ਪੌਦੇ ਦਾ ਫਾਸਲਾ 9 ਸੈ:ਮੀ: ਹੋਣਾ ਚਾਹੀਦਾ ਹੈ 3.ਮਸ਼ੀਨੀ ਢੰਗ ਨਾਲ ਲਗਾਈ ਜਾਣ ਵਾਲੀ ਪਨੀਰੀ: ਮੈਟ ਪਨੀਰੀ ਲਈ ਮਸ਼ੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮਸ਼ੀਨ 30x12 ਸੈ:ਮੀ: ਦੇ ਫਾਸਲੇ ਤੇ ਪਨੀਰੀ ਲਗਾਉਦੀ ਹੈ
Posted by tejinderpal singh
Punjab
08-07-2019 10:04 AM
Punjab
07-08-2019 12:19 PM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Posted by prabhu
Haryana
08-07-2019 10:01 AM
Punjab
07-08-2019 10:16 AM
प्रभु जी कृपया यह बताएं कि आपने धान में कौन सी खाद दाल रखी है
Posted by binder singh
Punjab
08-07-2019 10:00 AM
Punjab
07-08-2019 12:26 PM
Binder ji aap boojha bnane ke liye biovita @8 killo ya tata ralli gold @4 killo ko urea ke sath mila kar daal sakte hai.dhanywad
Posted by ਹਰਨੇਕ ਸਿੰਘ
Punjab
08-07-2019 09:55 AM
Haryana
08-27-2019 01:30 PM
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ .... (Read More)
ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਰੀਆਂ ਜਮੀਨ ਵਿਚ ਹੀ ਕੀਤੀ ਜਾਂਦੀ ਹੈ ਹਲਕੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਤੇ ਲੋਹੇ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਘਾਟ ਜਾਂਦਾ ਹੈ ਇਸਦੇ ਲਈ ਖੇਤ ਲੇਜਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸਹੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਖੇਤ ਨੂੰ ਤਿਆਰ ਕਾਰਨ ਲਈ 2 ਤੋਂ 3 ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇਕ ਵਾਰ ਹਾਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ ਉਸ ਤੋਂ ਬਾਅਦ ਲੇਜਰ ਕਰਾਹੇ ਨਾਲ ਜਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ ਲੇਜਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤੀ ਨੂੰ ਪਾਣੀ ਲਗਾਓ ਅਤੇ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਫੇਰ ਦਿਓ ਢੁਕਵੀਆਂ ਕਿਸਮਾਂ : ਘਟ ਸਮਾਂ ਲੈਣ ਲਯੀ ਕਿਸਮ ਪੀ ਆਰ 115 ਸਭ ਤੋਂ ਵੱਧ ਢੁਕਵੀਂ ਹੈ ਬਿਜਾਈ ਦਾ ਸਮਾਂ : ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਬੀਜ ਦੀ ਸੋਧ : ਬੀਜ ਨੂੰ ਉੱਲੀਨਾਸ਼ਕ ਦੇ ਘੋਲ ਵਿਚ 10-12 ਘੰਟੇ ਲਈ ਡੁਬੋ ਲਓ ਅਤੇ ਇਸਨੂੰ ਬਿਜਾਈ ਤੋਂ ਪਹਿਲਾ ਛਾਂ ਵਿਚ ਸੁਕਾ ਲਵੋ ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ : ਝੋਨੇ ਦੀ ਸਿੱਧੀ ਬਿਜਾਈ 8-10 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ ਟੇਢੀ ਪਲੇਟ ਵਾਲੀ ਟਰੈਕਟਰ ਡਰਿੱਲ ਨਾਲ 20 ਸੈਂਟੀਮੀਟਰ ਦੂਰ ਕਤਾਰਾਂ ਵਿਚ ਸੁੱਕੇ ਖੇਤ ਵਿੱਚ ਰੌਣੀ ਕੀਤੇ ਖੇਤ ਵਿਚ ਕਰੋ ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਰੱਖਣੀ ਚਾਹੀਦੀ ਹੈ ਜਿਆਦਾ ਡੂੰਘਾਈ ਤੇ ਬੀਜ ਨਹੀਂ ਜੰਮਦਾ ਜੇਕਰ ਮਸ਼ੀਨ ਚਾਹੀਦੀ ਹੈ ਤਾ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ
Posted by ਹਰਨੇਕ ਸਿੰਘ
Punjab
08-07-2019 09:55 AM
Maharashtra
07-08-2019 12:17 PM
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅ.... (Read More)
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
Posted by Ankit Ponia
Uttar Pradesh
08-07-2019 09:54 AM
Punjab
07-08-2019 12:17 PM
अंकित जी पेंडीमेथालिन की स्प्रे बिजाई के 2 से 3 दिन के अंदर स्प्रे कर सकते है धन्यवाद
Posted by ashutosh dubey
Uttar Pradesh
08-07-2019 09:52 AM

?

Maharashtra
07-09-2019 05:35 PM
ashutosh dubey ji kirpya aap apna swal dubara pooche aapke dwara bheji gayi audio upload nahi hui hai.dhanywad
Posted by ashutosh dubey
Uttar Pradesh
08-07-2019 09:45 AM
Rajasthan
07-09-2019 04:32 PM
Ashutosh dubey जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
Ashutosh dubey जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Arshjot singh
Punjab
08-07-2019 09:44 AM
Punjab
07-09-2019 04:38 PM
Amitoj pal singh ji bute len lai tusi Pawan Kumar 9878726420 nal sampark kar sakde ho.Thankyou.
Posted by Bhullar Sahb
Punjab
08-07-2019 09:39 AM
Punjab
07-08-2019 09:50 AM
खेत की तैयारी के समय मिट्टी में 10 किलो रूड़ी की खाद अच्छी तरह मिलाएं खेत में नाइट्रोजन 100 ग्राम, फासफोरस 50 ग्राम और पोटाश्यिम 100 ग्राम प्रति पौधा डालें यह खाद एक वर्ष के पौधे को डालें और 10 साल तक खाद की मात्रा बढ़ते रहें फासफोरस की पूरी और पोटाशियम और नाइट्रोजन आधी मात्रा को जनवरी-फरवरी में शुरूआती खुराक के तौर प.... (Read More)
खेत की तैयारी के समय मिट्टी में 10 किलो रूड़ी की खाद अच्छी तरह मिलाएं खेत में नाइट्रोजन 100 ग्राम, फासफोरस 50 ग्राम और पोटाश्यिम 100 ग्राम प्रति पौधा डालें यह खाद एक वर्ष के पौधे को डालें और 10 साल तक खाद की मात्रा बढ़ते रहें फासफोरस की पूरी और पोटाशियम और नाइट्रोजन आधी मात्रा को जनवरी-फरवरी में शुरूआती खुराक के तौर पर डालें बाकी की मात्रा अगस्त के महीने में डालें बोरोन और ज़िंक सल्फेट 100-150 ग्राम, सोडियम की ज्यादा मात्रा वाली मिटटी में पौधे की आयु और सेहत के अनुसार डालें
Posted by harwinder Singh
Punjab
08-07-2019 09:37 AM
Punjab
07-08-2019 09:45 AM
ਹਰਵਿੰਦਰ ਜੀ ਇਹ ਫੰਗਸ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਯੂਰੀਆ ਦੇ ਨਾਲ ਰਲਾ ਕੇ ਸਾਫ@400 -500 ਗ੍ਰਾਮ ਨੂੰ 150 ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by Rajkumar
Uttar Pradesh
08-07-2019 09:26 AM
Maharashtra
07-08-2019 09:38 AM
धान में यूरिया @110kg प्रति एकड़ पाया जाता है. धान मुख्य खेत में लगाने के 18 दिनों बाद यूरिया तथा डीएपी डालनी शुरू करें. इसमें 27 किलो ग्राम डीएपी डाल सकते हैं, यदि गेहूं में डीएपी नहीं डाली. इसके इलावा इसमें 20 kg पोटाश डालनी है. जो यूरिया है उसे 3 भाग में बाँट कर डालना है, 18-45 दिनों तक यूरिया की सारी मात्रा डाल दें, यदि खेत .... (Read More)
धान में यूरिया @110kg प्रति एकड़ पाया जाता है. धान मुख्य खेत में लगाने के 18 दिनों बाद यूरिया तथा डीएपी डालनी शुरू करें. इसमें 27 किलो ग्राम डीएपी डाल सकते हैं, यदि गेहूं में डीएपी नहीं डाली. इसके इलावा इसमें 20 kg पोटाश डालनी है. जो यूरिया है उसे 3 भाग में बाँट कर डालना है, 18-45 दिनों तक यूरिया की सारी मात्रा डाल दें, यदि खेत में ज़िंक डालना चाहते हो तो पहले यूरिया के साथ ज़िंक मिलाकर करके खेत में छींटा दें, यह ज़िंक आप 21% वाली या 33% वाली डाल सकते हैं, 21% वाली ज़िंक की मात्रा 25kg प्रति एकड़ है और 33% ज़िंक की मात्रा 16-17 kg प्रति एकड़ है
Posted by Arshjot singh
Punjab
08-07-2019 09:10 AM
Punjab
07-08-2019 09:39 AM
amitoj ji aap iske uper NPK 19:19:19@1 killo ko 150 litre pani men mila kar spray karen.dhanywad
Posted by sumit Kumar
Bihar
08-07-2019 08:53 AM
Punjab
07-08-2019 11:04 PM
सुमित जी जब पशु ब्याने के नज़दीक होता है तो वो खाना कम कर देता है और बेचैन रहता है और थोड़ा थोड़ा गोबर करता है बाकि आप उसे Broton liquid 50मि.ली. रोजाना दें इससे भूख लगने लगेगी
Posted by प्रज्जवल सैनी
Uttar Pradesh
08-07-2019 08:52 AM
Punjab
07-08-2019 12:15 PM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है ब.... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Posted by jagdeep Singh jattana
Punjab
08-07-2019 08:45 AM
Punjab
07-11-2019 06:40 PM
ਜਗਦੀਪ ਜੀ ਗ੍ਰੀਨ ਫੂਡਰ ਦਾ ਮਤਲਵ ਹਰਾ ਚਾਰਾ ਹੁੰਦਾ ਹੈ, ਜੋ ਆਪਾ ਪਸ਼ੂ ਨੂੰ ਹਰਾ ਚਾਰਾ ਪਾਉਂਦੇ ਹਾਂ ਉਸ ਨੂੰ ਗ੍ਰੀਨ ਫੂਡਰ ਬੋਲਦੇ ਹੈ
Posted by ਸੁਖਚੈਨ ਸਿੰਘ
Punjab
08-07-2019 08:44 AM
Punjab
07-09-2019 05:35 PM
sukhchain ji tuc isdi varto kar sakde ho. isdi matra 400-500 gram da istemal karo.dhanwad
Posted by monu rai
Madhya Pradesh
08-07-2019 08:37 AM
Punjab
07-08-2019 12:13 PM
मोनू जी आप इसकी रोकथाम के लिए कार्बेन्डाजिम@3 ग्राम को प्रति लीटर पानी के हिसाब से स्प्रे करें धन्यवाद
Posted by bhupendra Jadon
Madhya Pradesh
08-07-2019 08:36 AM
Punjab
07-08-2019 12:12 PM
bhupendra Jadon ji kripya aap btaye ke aapne soyabean men konse keet ka hamla hai taki aapko iske bare mne poori jankari di ja sake.dhanywad
Posted by agyapal singh gill
Punjab
08-07-2019 08:30 AM
Punjab
07-08-2019 08:48 AM
Agyapal g ਵੀਰ ਜੀ ਪੌਦੇ ਲਾਉਣ ਦਾ ਬਿਲਕੁਲ ਸਹੀ ਤੇ ਢੁਕਵਾਂ ਸਮਾਂ ਹੈ
Posted by manjinder chhina
Punjab
08-07-2019 08:25 AM
Punjab
07-08-2019 12:03 PM
manjinder ji trichoderma paun to lagbhag 8 din tak asar shuru karda hai kyuki eh jaivik khaad hundihai isda asar hauli hauli hunda hai.dhanwad
Posted by jayram
Maharashtra
08-07-2019 08:25 AM
Punjab
07-09-2019 05:33 PM
जयराम जी सुझाव देने के लिए धन्यवाद हमारी कोशिश है कि जल्द ही महारराष्ट्रा की फसलों के बारे में जानकारी अपलोड की जाये सहयोग के लिए धन्यवाद अगर आपका कोई भी सवाल है तो आप सीधे एप पर पूछ सकते है धन्यवाद
Posted by AMAN KUMAR
Punjab
08-07-2019 08:24 AM
Punjab
07-08-2019 11:52 AM
aman ji isde uper tuc imidacloprid@1.5 ml nu prati litre pani vich mila ke spray karo.dhanwad
Posted by Aman sidhu
Punjab
08-07-2019 08:14 AM
Maharashtra
07-08-2019 11:51 AM
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ
Posted by सहदेववीशनोई सहदेव
Punjab
08-07-2019 08:13 AM
Punjab
07-09-2019 05:22 PM
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आत.... (Read More)
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आती है तो आप हमारे हेल्पलाइन नंबर 97799-77641 पर संपर्क कर सकते हैं
Posted by Avadhnath Singh
Uttar Pradesh
08-07-2019 08:09 AM
Punjab
07-08-2019 11:02 PM
yeh cross nasal ki cow hai isko app Vitum-h liquid 10-10ml subah sham aur Metabolite powder ki rojana 1 pudia deni suru kren, iske sath dudh aur lewa acha tyar ho jayega.
Posted by lachhman singh
Punjab
08-07-2019 08:09 AM
Punjab
07-09-2019 05:20 PM
ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰ.... (Read More)
ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by Mahaveer Meena
Rajasthan
08-07-2019 08:00 AM
Punjab
07-08-2019 09:48 AM
धान में यूरिया @110kg प्रति एकड़ पाया जाता है. धान मुख्य खेत में लगाने के 18 दिनों बाद यूरिया तथा डीएपी डालनी शुरू करें. इसमें 27 किलो ग्राम डीएपी डाल सकते हैं, यदि गेहूं में डीएपी नहीं डाली. इसके इलावा इसमें 20 kg पोटाश डालनी है. जो यूरिया है उसे 3 भाग में बाँट कर डालना है, 18-45 दिनों तक यूरिया की सारी मात्रा डाल दें, यदि खेत .... (Read More)
धान में यूरिया @110kg प्रति एकड़ पाया जाता है. धान मुख्य खेत में लगाने के 18 दिनों बाद यूरिया तथा डीएपी डालनी शुरू करें. इसमें 27 किलो ग्राम डीएपी डाल सकते हैं, यदि गेहूं में डीएपी नहीं डाली. इसके इलावा इसमें 20 kg पोटाश डालनी है. जो यूरिया है उसे 3 भाग में बाँट कर डालना है, 18-45 दिनों तक यूरिया की सारी मात्रा डाल दें, यदि खेत में ज़िंक डालना चाहते हो तो पहले यूरिया के साथ ज़िंक मिलाकर करके खेत में छींटा दें, यह ज़िंक आप 21% वाली या 33% वाली डाल सकते हैं, 21% वाली ज़िंक की मात्रा 25kg प्रति एकड़ है और 33% ज़िंक की मात्रा 16-17 kg प्रति एकड़ है
Posted by ਸਵਰਨ ਸਿੰਘ
Punjab
08-07-2019 07:59 AM
Punjab
07-08-2019 11:59 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by ਇੰਦਰਜੀਤ ਸਿੰਘ
Punjab
08-07-2019 07:58 AM
Punjab
07-08-2019 10:28 AM
ਇੰਦਰਜੀਤ ਸਿੰਘ ਜੀ, ਪਸ਼ੂ ਨੂੰ ਸੂਣ ਤੋਂ ਬਾਅਦ ਲੱਗਭੱਗ 2 ਘੰਟੇ ਅੰਦਰ ਕਾੜਾ ਦੇਣਾ ਚਾਹੀਦਾ ਹੈ ਕਾੜਾ ਦੇਣ ਦਾ ਫਾਇਦਾ ਇਹ ਹੈ ਕਿ ਲਵੇਰੀ ਦੀ ਜੇਰ ਜਲਦੀ ਪੈ ਜਾਂਦੀ ਹੈ ਬਾਕੀ ਤੁਸੀ ਬਾਕੀ ਤੁਸੀ ਇਸ ਨੂੰ Uteroton liquid ਦਿਓ ਜੀ , ਇਸ ਨੂੰ ਅੱਧਾ ਪਹਿਲਾ ਇਕ ਵਾਰ ਦਿਓ ਫਿਰ ਬਾਕੀ ਦਿਓ ਜੀ ,ਤੁਸੀ ਇਹ ਫੋਟੋ ਦੇਖ ਸਕਦੇ ਹੋ
Posted by lakhveer singh
Punjab
08-07-2019 07:58 AM
Punjab
07-08-2019 11:49 AM
ਲਖਵੀਰ ਜੀ ਕਿਰਪਾ ਕਰਕੇ ਦੱਸੋ ਕੇ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਅਤੇ ਇਹ ਪਾਣੀ ਲਾਉਣ ਤੋਂ ਬਾਦ ਏਦਾਂ ਹੋਇਆ ਹੈ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by सहदेववीशनोई सहदेव
Punjab
08-07-2019 07:46 AM
Punjab
07-09-2019 05:22 PM
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आत.... (Read More)
आप अपनी खेती एप पर होम स्कीन पर नीचे स्क्रॉल करके अपना रेफरेंस कोड देख सकते हैं यदि आप अपने रेफरेंस कोड से किसी और फोन पर एप डाउनलोड करवाते हैं तो आपको हर एप डाउनलोड पर 10 प्वांइट्स मिलेंगे आपके प्वांइट्स के मुताबिक आप अपनी खेती एप के मर्चेन्डाइज़ सैंक्शन में जाकर कुछ भी खरीद सकते हैं यदि फिर भी कोई समस्या आती है तो आप हमारे हेल्पलाइन नंबर 97799-77641 पर संपर्क कर सकते हैं
Posted by Gurpreet singh
Punjab
08-07-2019 07:43 AM
Punjab
07-08-2019 11:22 AM
ਗੁਰਪ੍ਰੀਤ ਜੀ ਇਸਦਾ ਐਬੂਟੇ ਨੂੰ ਦੇਖ ਕੇ ਲੱਗ ਰਿਹਾ ਹੈ ਇਹ ਉਪਰ ਤੋਂ ਸੁੱਕਣਾ ਸ਼ੁਰੂ ਹੋਇਆ ਹੈ ਅਤੇ ਹੇਠਾਂ ਨੂੰ ਸੁਕਦਾ ਜਾ ਰਿਹਾ ਹੈ ਇਸਨੂੰ Die back ਨਾਮ ਦੀ ਬਿਮਾਰੀ ਕਹਿੰਦੇ ਹਨ ਤੁਹਾਡੇ ਪਿਛੇਲ ਸਵਾਲ ਵਿਚ ਤੁਸੀ ਇਹ ਜਿਕਰ ਨਹੀਂ ਕੀਤਾ ਕੇ ਇਹ ਉਪਰ ਤੋਂ ਨੀਚੇ ਨੂੰ ਸੁੱਕ ਰਿਹਾ ਹੈ ਇਸਦੇ ਲਈ ਤੁਸੀ ਸੁੱਕੇ ਹੋਏ ਹਿੱਸੇ ਨੂੰ ਕਟ ਕੇ ਉਸਦੇ ਉਪਰ ਬੋਰਡੋ ਪੇਸਟ ਲਾਓ ਜਾ copper oxychloride @3 ਗ੍ਰਾਮ ਨੂੰ ਪ੍ਰਤ.... (Read More)
ਗੁਰਪ੍ਰੀਤ ਜੀ ਇਸਦਾ ਐਬੂਟੇ ਨੂੰ ਦੇਖ ਕੇ ਲੱਗ ਰਿਹਾ ਹੈ ਇਹ ਉਪਰ ਤੋਂ ਸੁੱਕਣਾ ਸ਼ੁਰੂ ਹੋਇਆ ਹੈ ਅਤੇ ਹੇਠਾਂ ਨੂੰ ਸੁਕਦਾ ਜਾ ਰਿਹਾ ਹੈ ਇਸਨੂੰ Die back ਨਾਮ ਦੀ ਬਿਮਾਰੀ ਕਹਿੰਦੇ ਹਨ ਤੁਹਾਡੇ ਪਿਛੇਲ ਸਵਾਲ ਵਿਚ ਤੁਸੀ ਇਹ ਜਿਕਰ ਨਹੀਂ ਕੀਤਾ ਕੇ ਇਹ ਉਪਰ ਤੋਂ ਨੀਚੇ ਨੂੰ ਸੁੱਕ ਰਿਹਾ ਹੈ ਇਸਦੇ ਲਈ ਤੁਸੀ ਸੁੱਕੇ ਹੋਏ ਹਿੱਸੇ ਨੂੰ ਕਟ ਕੇ ਉਸਦੇ ਉਪਰ ਬੋਰਡੋ ਪੇਸਟ ਲਾਓ ਜਾ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by sachin
Madhya Pradesh
08-07-2019 07:35 AM
Punjab
07-08-2019 11:13 AM
Sachin ji aap ise khaad ke taur par kya kya daalte hai kripya btaye taki aapko iske bare men poori jankari di ja sake.dhanywad
Posted by Mamta
Chattisgarh
08-07-2019 07:33 AM
Punjab
07-09-2019 05:30 PM
ममता जी अच्छी नस्ल की बकरी लेने के लिए आप Imtiyaz Khurshid 9826878656 Mashallah goat farm से सम्पर्क कर सकते है धन्यवाद