Experts Q&A Search

Posted by Nishar Bagwan
Rajasthan
09-07-2019 10:25 PM
Punjab
07-10-2019 02:55 PM
निशार जी आपके द्धारा भेंजी गई ओडियो में आवाज समझ नहीं आ रही है कृपया आप ओडियो दोबारा अपलोड करें ताकि आपको सही जानकारी दी जा सके
Posted by kk
Punjab
09-07-2019 10:24 PM
Punjab
07-10-2019 12:23 PM
qwertyy ji home loan lene ke liye aap apne apne nazdiki bank yaha par aapka account chal raha hai uske bank manager se baat kare ji. woh hi aapko quide karege ji.
Posted by kulvir cheema
Punjab
09-07-2019 10:20 PM
Maharashtra
07-10-2019 05:10 PM
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇ.... (Read More)
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
Posted by Harish Jangid
Rajasthan
09-07-2019 10:17 PM
Punjab
07-10-2019 02:57 PM
हरीश जी कृपया आप अपना सवाल विस्तार से पूछें​ कि आप क्या जानकारी लेना चाहते है ताकि आपको सही जानकारी दी जा सके
Posted by Gurjant
Punjab
09-07-2019 10:16 PM
Punjab
07-10-2019 05:12 PM
gurjant ji kirpa karke swal vistar dnal pucho ke tuc jhone bare ki jankari laini hai taki tuhanu poori jankari diti ja sake.dhanwad
Posted by एम. के. रज़ा
Chattisgarh
09-07-2019 09:57 PM
Punjab
07-10-2019 03:08 PM
हरीश जी कृपया आप अपना सवाल विस्तार से पूछें​ कि आप क्या जानकारी लेना चाहते है ताकि आपको सही जानकारी दी जा सके
Posted by Pawan
Uttar Pradesh
09-07-2019 09:40 PM
Punjab
07-10-2019 05:49 PM
पवन जी इनके पत्तों के नीचे थ्रिप्स का हमला चेक करें इसकी रोकथाम के लिए आप imidacloprid @1.5 ml को प्रति लीटर पानी के हिसाब से स्प्रे करें धन्यवाद
Posted by parm
Punjab
09-07-2019 09:39 PM
Punjab
07-10-2019 05:51 PM
ਪਰਮ ਜੀ ਝੋਨੇ ਦੀ ਬਿਜਾਈ ਅਗਸਤ ਵਿਚ ਬਹੁਤ ਲੇਟ ਹੋ ਜਾਏਗੀ ਤੁਸੀ ਇਸ ਦੀ ਜਗਾਹ ਮੱਕੀ ਦੀ ਬਿਜਾਈ ਕਰ ਸਕਦੇ ਹੋ ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦ.... (Read More)
ਪਰਮ ਜੀ ਝੋਨੇ ਦੀ ਬਿਜਾਈ ਅਗਸਤ ਵਿਚ ਬਹੁਤ ਲੇਟ ਹੋ ਜਾਏਗੀ ਤੁਸੀ ਇਸ ਦੀ ਜਗਾਹ ਮੱਕੀ ਦੀ ਬਿਜਾਈ ਕਰ ਸਕਦੇ ਹੋ ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦਿਉ
Posted by gugna singh
Punjab
09-07-2019 09:35 PM
Punjab
07-10-2019 05:57 PM
gugna ji tuc isdi varto kar sakde ho par patteya nu isdi koi jyada jrurat nahi hundi hai. jekar tuc mitti test krayi hai ate usde vich zinc di kami aayi hai ta tuc varto kar sakde ho.dhanwad
Posted by Gurprit singh
Punjab
09-07-2019 09:29 PM
Punjab
07-10-2019 03:01 PM
ਉਸ ਨੂੰ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ .
Posted by Manjeet Singh
Uttar Pradesh
09-07-2019 09:24 PM
Maharashtra
07-10-2019 05:45 PM
मंजीत जी आप दीमक की रोकथाम के लिए आप chlorpyriphos @15 लीटर को प्रति एकड़ के हिसाब से डाले धन्यवाद
Posted by manjinder chhina
Punjab
09-07-2019 09:15 PM
Punjab
07-10-2019 05:08 PM
Folio Gold ik fungicide hai jis vich Mefenoxam 3.3% + Chlorothalonil 33.1% SC nam da salt maujood hunda hai ehfungus di roktham de layi istemal kita janda hai.isdi matra 1.5 ml prati litre pani de hisab nal varti jandi hai
Posted by ingole sanjay
Maharashtra
09-07-2019 09:12 PM
Maharashtra
07-11-2019 03:41 PM
खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें
Posted by bhagwant singh
Punjab
09-07-2019 09:08 PM
Punjab
07-17-2019 03:00 PM
Bhagwant singh JI Marfed feed len lai tusi apni najdiki cooperative society to le sakde ho je kar nai mil rahi ta tusi Markfed de store je kharar bus stand de sahmne hai to vi le sakde ho. eh feed tusi dudh de hisab nal cow ate buffalo dona nu de sakde ho. Thankyou.
Posted by Mani
Punjab
09-07-2019 09:02 PM
Punjab
07-10-2019 03:05 PM
ਹਾਂਜੀ ਤੁਸੀ 1 ਕਿਲੋ ਚੂਨੇ ਨੂੰ 10 ਲਿਟਰ ਪਾਣੀ ਵਿਚ ਭਿਗੋ ਕੇ ਫਿਰ ਬਾਦ ਵਿਚ ਉਪਰ ਵਾਲਾ ਪਾਣੀ ਕੱਢ ਕੇ ਸਾਫ ਪਾਣੀ ਵਿਚ ਮਿਲਾ ਕੇ ਪਸ਼ੂਆਂ ਨੂੰ ਦੇ ਸਕਦੇ ਹੋ, 1 ਕਿਲੋ ਚੂਨੇ ਦੇ ਪਾਣੀ ਵਿਚ ਸਾਫ ਪਾਣੀ ਮਿਲਾ ਕੇ 5-7 ਪਸ਼ੂ ਪਾਣੀ ਪੀ ਸਕਦੇ ਹੈ ਤੁਸੀ ਉਸ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ.
Posted by Sachin Chouhan
Madhya Pradesh
09-07-2019 08:58 PM
Punjab
07-10-2019 05:05 PM
Sachin ji mausam vibhag ke anusar aane vale do din men barish hone ki sambhavna kam hai.dhanywad
Posted by RANAJIT GHOSH
West Bengal
09-07-2019 08:54 PM
Rajasthan
07-10-2019 09:51 AM
Posted by nazar singh chahal village heron khurd distt mansa
Punjab
09-07-2019 08:50 PM
Punjab
07-17-2019 05:09 PM
nazar singh ji jado loan mil janda hai ta pehli kishat 1 year baad deni hundi ai te baki har month baad kishat deni hundi hai ji.
Posted by Ramandip Singh
Punjab
09-07-2019 08:47 PM
Punjab
07-10-2019 03:22 PM
ਤੁਸੀਂ ਇੰਚੀਟੇਪ ਦੀ ਮਦਦ ਨਾਲ ਪਸ਼ੂ ਦਾ ਭਾਰ ਪਤਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਉਸ ਦੀ ਗਰਦਨ ਵਾਲੇ ਹਿੱਸੇ ਤੋਂ ਅਗਲੀਆਂ ਲੱਤਾਂ ਦੇ ਹੇਠਾਂ ਤੱਕ ਦੀ ਗੋਲਾਈ ਮਾਪੋ ਅਤੇ ਫਿਰ ਉਸ ਦੀ ਗਰਦਨ ਦੇ ਥੱਲੇ ਤੋਂ ਪੂਛ ਤੱਕ ਦੀ ਲੰਬਾਈ ਮਾਪੋ ਤੁਸੀ ਇਹ ਫੋਟੋ ਦੇਖ ਸਕਦੇ ਹੋ
Posted by Jagjit Hundal
Punjab
09-07-2019 08:42 PM
Punjab
07-10-2019 05:03 PM
33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲੇਗੀ ਧੰਨਵਾਦ
Posted by amritpal
Punjab
09-07-2019 08:33 PM
Punjab
07-10-2019 05:02 PM
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿ.... (Read More)
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Sandeep Chauhan
Punjab
09-07-2019 08:30 PM
Punjab
07-10-2019 05:01 PM
Sandeep ji taqat vich HEXACONAZOLE 5% + CAPTAN 70% WP nam da salt maujood hunda hai.ate 1263 vich Mancozeb 63% + Carbendazim 12% WP nam da salt maujood hunda hai eh dono fungus nashi hai ehna dona da kam ik hi hai.
Posted by Ankit
Uttar Pradesh
09-07-2019 08:22 PM
Punjab
07-10-2019 04:57 PM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by Ankit
Uttar Pradesh
09-07-2019 08:20 PM
Punjab
07-10-2019 04:57 PM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by Gursewak Randhawa
Punjab
09-07-2019 08:11 PM
Punjab
07-10-2019 04:53 PM
gursewak ji eh fungus hai isde layi tuc 12 63 di spray karo isdi matra 300gram nu 150 litre pani vich mila ke spray karo.dhanwad
Posted by parampal singh
Punjab
09-07-2019 08:02 PM
Punjab
07-10-2019 04:56 PM
parampal ji kirpa karke isde vich gobh di sundi da attack check karo jekar maujood hai ta tuc isde vich fame@20ml ja coragen@60ml nu prati litre pani de hisab nal spray karo.dhanwad
Posted by Tejinder
Punjab
09-07-2019 08:00 PM
Punjab
07-10-2019 04:54 PM
tejinder ji eh jhone da boojha bnaun de vich madad kardi hai isde nal jhona da vadha vadia hunda hai.isdi matra 4 killo nu prati acre de hisab nal vartya janda hai,dhanwad
Posted by nazar ahmad khan
Chattisgarh
09-07-2019 07:52 PM
Punjab
07-10-2019 03:25 PM
आप चारे के लिए उन्हें हरा चारा दे सकते है बाकि आप जैसे बारिश के मौसम में मूंग,ग्वार और चनों का चारा भी खिला सकते है ग्वार और मूंग का चारा सबसे अच्छा रहता है
Posted by ANSADHARI PARIT
Bihar
09-07-2019 07:50 PM
Punjab
07-10-2019 04:51 PM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by sarbjeet singh
Punjab
09-07-2019 07:50 PM
Punjab
07-10-2019 04:33 PM
ਸਰਬਜੀਤ ਜੀ ਤੁਸੀ ਕਲੋਰੋ ਦੀ ਵਰਤੋਂ ਤਾ ਕਰੋ ਜੇਕਰ ਇਸਦੇ ਵਿਚ ਸਿਉਂਕ ਦਾ ਹਮਲਾ ਹੈ ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿ.... (Read More)
ਸਰਬਜੀਤ ਜੀ ਤੁਸੀ ਕਲੋਰੋ ਦੀ ਵਰਤੋਂ ਤਾ ਕਰੋ ਜੇਕਰ ਇਸਦੇ ਵਿਚ ਸਿਉਂਕ ਦਾ ਹਮਲਾ ਹੈ ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਝੋਨਾ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ
Posted by Anwar Jamal khan
Uttar Pradesh
09-07-2019 07:49 PM
Punjab
07-10-2019 04:27 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Posted by कुचमादी छोरा
Rajasthan
09-07-2019 07:47 PM
Punjab
07-10-2019 03:27 PM
इसकी सही कीमत इसके मां के दूध के रिकॉर्ड पर निर्भर करता है क्योंकि जितना अच्छा इसकी मां के दूध का रिकॉर्ड होगा उतनी ही इसकी अच्छी कीमत मिल सकती है
Posted by anuraag sharma
Punjab
09-07-2019 07:37 PM
Punjab
08-01-2019 01:23 PM
Anurag sharma ji PAU to seed len lai ja seed bare jankari lai tusi 0161-2401960 te samparak kar sakde ho, Thank you.
Posted by Harpreet Singh
Punjab
09-07-2019 07:37 PM
Maharashtra
07-10-2019 04:26 PM
ਹਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਉਮਰ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਸਤਨਾਮ ਸਿੰਘ
Punjab
09-07-2019 07:22 PM
Punjab
07-09-2019 08:06 PM
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ .... (Read More)
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ
Posted by Charanjit Singh Jhajj
Punjab
09-07-2019 07:21 PM
Punjab
07-09-2019 08:08 PM
ਜਿਥੇ ਪਸ਼ੂ ਪਾਣੀ ਪੀਂਦੇ ਹੈ ਤੁਸੀ ਉਸ ਜਗਾਹ ਤੇ ਚੂਨੇ ਦੀ ਕਲੀ ਕਰ ਸਕਦੇ ਹੋ, ਇਹ ਤੁਸੀ ਹਫਤੇ ਵਿਚ ਇਕ ਵਾਰ ਜਰੂਰ ਕਰੋ, ਇਸ ਨਾਲ ਪਸ਼ੂ ਦੇ ਅੰਦਰ ਕੈਲਸ਼ੀਅਮ ਜਾਂਦਾ ਰਹਿੰਦਾ ਹੈ ਜਿਸ ਨਾਲ ਕੈਲਸ਼ੀਅਮ ਦੀ ਕਮੀ ਨਹੀਂ ਆਉਂਦੀ ਅਤੇ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ
Posted by ਜਗਪਾਲ ਸਿੰਘ
Punjab
09-07-2019 07:20 PM
Punjab
07-10-2019 04:25 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by swarnjit singh
Punjab
09-07-2019 07:17 PM
Punjab
07-10-2019 09:41 PM
ehh beetal cross nasal di bakri hai.
Posted by Choudhary ji
Rajasthan
09-07-2019 07:17 PM
Punjab
07-10-2019 04:24 PM
Choudhary ji kripya aap btaye ke isme khaad kya daali hai taki apako iske bare men poori jankari di ja ske.dhanywad
Posted by Choudhary ji
Rajasthan
09-07-2019 07:15 PM
Punjab
07-10-2019 04:22 PM
Choudhary ji kripya aap btaye ke isme khaad kya daali hai taki apako iske bare men poori jankari di ja sake.dhanywad
Posted by Parvej Mansuri
Madhya Pradesh
09-07-2019 07:12 PM
Punjab
07-10-2019 05:40 PM
Parvej Mansuri ji MP me bater ke chicks lene ke liye aap Bhumika ANIMAL Breeder farm 9229881876 se samparak kar sakte hai. Thank you.
Posted by Sandeep Singh
Punjab
09-07-2019 07:09 PM
Punjab
07-10-2019 04:20 PM
sandeep ji jehda insecticide hia usdi varto ta jekar keet da hamla hunda hai tahi karo.sulphur di varto kar sakde ho.dhanwad
Posted by Gurvinder Singh
Uttarakhand
09-07-2019 07:08 PM
Punjab
07-09-2019 08:11 PM
Gurvinder ji aap usko pett ke kiro ke liye Flukarid-ds bolus den, yeh aap gabin pashuyo ko de skte hai, iska koi nuksan nahi hota baki aap Vitum-h 10-10ml subah sham dena shuru kren, isse lewa aur dudh v acha hota hai.
Posted by abdulgaffar
Maharashtra
09-07-2019 07:07 PM
Punjab
07-10-2019 09:42 PM
Aap ek bakri ko rojana 4-5 kilo sukha aur hara chara mix krke dall skte hai aur rojana adha kilo feed v de skte hai.
Posted by Hari singh shekhawat
Rajasthan
09-07-2019 07:07 PM
Punjab
07-11-2019 04:10 PM
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का .... (Read More)
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का प्रबंध भी होगा और इसकी फीस 6000 है यह 4 दिन की ट्रेनिंग है इसकी अधिक जानकारी के लिए आप 93175 17763 नंबर पर कॉल कर सकते हैं
Posted by Vicky Sharma
Punjab
09-07-2019 06:57 PM
Punjab
07-10-2019 04:09 PM
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀ.... (Read More)
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Posted by Akhilesh Prasad
Uttar Pradesh
09-07-2019 06:55 PM
Rajasthan
07-10-2019 05:34 PM
अखिलेश प्रसाद जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और.... (Read More)
अखिलेश प्रसाद जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद