Experts Q&A Search

Posted by ਅਰਵਿੰਦਰ ਸਿੰਘ
Punjab
10-07-2019 09:48 AM
Maharashtra
07-10-2019 11:13 AM
ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ ਕਤਾਰਾਂ ਵਿੱਚਲਾ ਫਾਸਲਾ 45X45 ਸੈ.ਮੀ. ਰੱਖੋ ਬੀਜ ਨੂੰ 1-1.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸ ਦੀ ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ
Posted by jagtar singh
Punjab
10-07-2019 09:35 AM
Maharashtra
07-10-2019 11:12 AM
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬ.... (Read More)
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ African Marigold: ਇਹ ਕਿਸਮ 90 ਸੈ. ਮੀ. ਲੰਬੀ ਹੁੰਦੀ ਹੈ ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ ਇਹ ਲੰਬੇ ਸਮੇਂ ਦੀ ਕਿਸਮ ਹੈ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ
Posted by ਬਿਕਰਮਜੀਤ ਸਿੰਘ
Punjab
10-07-2019 09:34 AM
Punjab
07-10-2019 11:14 AM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by Aman Dhillon Doda
Punjab
10-07-2019 09:25 AM
Punjab
07-10-2019 09:55 AM
aman ji khatti lassi di varto kar sakde ho. isdi matra tuc bijai to 20-25 din tak kar sakde ho.isde layi tuc khatti lassi di matra 3 litre nu 150 litre pani vich mila ke prati acre de hisab nal spray karo.dhanwad
Posted by kulvir cheema
Punjab
10-07-2019 09:15 AM
Maharashtra
07-10-2019 11:07 AM
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇ.... (Read More)
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
Posted by Vikram choudhary
Rajasthan
10-07-2019 09:14 AM
Maharashtra
07-10-2019 11:07 AM
Posted by Hasandeep singh Brar
Punjab
10-07-2019 08:41 AM
Punjab
07-10-2019 11:10 AM
Hasandeep ji tuc dona vicho kise di v varto kar sakde ho jo tuhade budget de hisab nal hai dona ka kam same hi hai.
Posted by Tarjinder singh
Punjab
10-07-2019 08:36 AM
Punjab
07-10-2019 11:05 AM
tarjinde rji tuc isde uper vattan de spray karde same booteya de uper spray ta nahi kar diti kyuki isde nal boote suk jande han.
Posted by Tarjinder singh
Punjab
10-07-2019 08:34 AM
Punjab
07-10-2019 11:04 AM
tarjinde rji jekar tuc isdi varto kar rahe ho ta tuhanu sulphur di varto karn di lod nahi hai.dhanwad
Posted by binder singh
Punjab
10-07-2019 08:33 AM
Maharashtra
07-10-2019 11:03 AM
धान में पत्ता लपेट की रोकथाम के लिए tata tukumi@100gm या coragen@60ml या fame@20ml या lambda@200ml को 150 लीटर पानी में मिलाकर स्प्रे कर सकते हैं इसके अलावा आप padan@5-7kg या ferterra@4kg या regent ultra@4kg प्रति एकड़ के हिसाब से छींटा दे सकते हैं
Posted by Yaad Veer
Punjab
10-07-2019 08:26 AM
Punjab
07-10-2019 11:02 AM
yaad veer ji kirpa karke daso isnu kehdi kehdi khaad payi hai ta jo tuahnu is bare poori jankari diti ja sake. dhanwad
Posted by davinder Singh
Punjab
10-07-2019 08:23 AM
Punjab
07-10-2019 11:01 AM
ਦਵਿੰਦਰ ਜੀ ਸਭ ਤੋਂ ਪਹਿਲੀ ਫੋਟੋ ਵਿਚ Swift ਨਦੀਨ ਨਾਸ਼ਕ ਹੈ ਜੋ ਫ਼ਸਲ ਦੀ ਬਿਜਾਈ ਤੋਂ 2 ਦਿਨ ਤਕ ਵਰਤਿਆ ਜਾਂਦਾ ਹੈ ਇਸਦੀ ਤਾਰੀਕ ਜੂਨ ਮਹੀਨੇ ਤਕ ਦੀ ਸੀ ਦੂਸਰੀ bottle ਦੀ ਜੋ ਫੋਟੋ ਭੇਜੀ ਹੈ ਉਹ ਸਾਫ ਨਹੀਂ ਹੈ ਕਿਰਪਾ ਕਰਕੇ ਇਸਦੀ ਸਾਫ ਫੂਟ ਭੇਜੋ ਅਖੀਰ ਵਾਲਾ ਪੈਕੇਟ zinc solublizing bacteria ਹੈ ਇਸਦੀ ਵਰਤੋਂ 2 ਕਿੱਲੋ ਨੂੰ ਰੂੜੀ ਦੀ ਖਾਦ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਧੰਨਵਾਦ
Posted by Yaad Veer
Punjab
10-07-2019 08:20 AM
Punjab
07-10-2019 10:57 AM
yaad veer ji kirpa karke daso ke tuc isnu khedi kehdi khaad payi hai ta jo tuhanu is bare poori jankari diti ja sake.dhanwad
Posted by bittu
Punjab
10-07-2019 07:59 AM
Punjab
07-10-2019 10:18 AM
ਬਿੱਟੂ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਖੇਤ ਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Amandeep Singh gill
Punjab
10-07-2019 07:57 AM
Punjab
07-10-2019 10:26 AM
ਅਮਨਦੀਪ ਜੀ ਕਿਰਪਾ ਕਰਕੇ ਇਸਦੀ ਕੰਪਨੀ ਦਾ ਨਾਮ ਦੱਸੋ ਕਿਉਕਿ ਇਹ ਕਿਸਮ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ
Posted by bittu
Punjab
10-07-2019 07:57 AM
Punjab
07-10-2019 10:09 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Bikramjit singh
Punjab
10-07-2019 07:51 AM
Punjab
07-10-2019 11:27 AM
ਬੱਕਰੀ ਪਾਲਣ ਦੀ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬਾਕੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫ.... (Read More)
ਬੱਕਰੀ ਪਾਲਣ ਦੀ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਬਾਕੀ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by ਨਰਿੰਦਰ ਕੌਰ
Haryana
10-07-2019 07:49 AM
Punjab
07-10-2019 11:02 AM
ਹਾਜੀ ਜੇਕਰ ਤੁਸੀ ਚੂਚੇ ਕਿਸੇ ਯੂਨੀਵਰਸਿਟੀ ਤੋਂ ਲੈਂਦੇ ਹੋ ਤਾਂ ਤੁਹਾਨੂੰ ਕੈਸ਼ ਤੇ ਹੀ ਮਿਲਣਗੇ ਜੀ, ਬਾਕੀ ਜੇਕਰ ਕਿਸੇ ਪ੍ਰਾਈਵੇਟ ਹੈਚਰੀ ਤੋਂ ਲੈਦੇ ਹੋਂ ਉਹ ਤਾਂ ਉਹ ਹੈਚਰੀਵਾਲੇ ਤੇ ਨਿਰਭਰ ਕਰਦਾ ਹੈ ਕਿ ਜੇਕਰ ਉਸ ਕੋਲ ਸਵਾਈਪ ਮਸ਼ੀਨ ਹੈ ਤਾਂ ਤੁਸੀ ਕਰੈਡਿਟ ਕਾਰਡ ਰਾਹੀ ਵੀ ਚੂਚੇ ਲੈ ਸਕਦੇ ਹੋ ਜੀ
Posted by sumit barfa
Madhya Pradesh
10-07-2019 07:25 AM
Punjab
07-10-2019 05:08 PM
Sumit barfa ji Polly House lagvane ke liye aap Chander shekhar bangar 9827074545 ji se samparak kar sakte hai.Thank you.
Posted by rana zaildaar
Punjab
10-07-2019 07:24 AM
Punjab
07-17-2019 12:12 PM
Rana zaildaar ji Sarkar vllo Basmati daa rate fix Nahi hai
Posted by Balwinder Singh
Punjab
10-07-2019 07:21 AM
Punjab
07-10-2019 10:08 AM
ਬਲਵਿੰਦਰ ਜੀ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @1 ਲੀਟਰ ਨੂੰ 60 ਕਿੱਲੋ ਮਿੱਟੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Ranjeet singh
Punjab
10-07-2019 07:09 AM
Punjab
07-10-2019 02:41 PM
ਰਣਜੀਤ ਜੀ ਜੇਕਰ ਇਹ ਦਵਾਈ ਨਹੀਂ ਮਿਲ ਰਹੀ ਤਾਂ ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ,ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ, ਇਸ ਤ੍ਰਾਹ ਤੁਸੀ 5 ਦਿਨ ਦਵਾਈ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by sidharath
Himachal Pradesh
10-07-2019 07:09 AM
Punjab
07-10-2019 12:18 PM
Hnji sidharath ji aap dworming kar skte hai usko flukarid- ds bolus de skte hai aur sarso ka tel app usko byane ke 20 din badd dena suru kren abb app usko intavita-nh 10-10 ml subah sham den aur virbac company ka metabolite powder rojana 1 pudi deni shuru kare ji.
Posted by happy Singh
Punjab
10-07-2019 07:08 AM
Punjab
07-10-2019 03:07 PM
Happy ji tuci ehh audio suno ji.
Posted by Ranjeet singh
Punjab
10-07-2019 07:02 AM
Punjab
07-10-2019 10:06 AM
ਰਣਜੀਤ ਜੀ ralli gold ਅਤੇ urea ਨੂੰ ਰਲਾ ਕੇ ਖੇਤ ਵਿਚ ਵਿਚ ਪਾ ਸਕਦੇ ਹੋ ਪਰ ਫ਼ਰਟੇਰਾ ਦੀ ਵਰਤੋਂ ਤਾ ਹੀ ਕਰੋ ਜੇਕਰ ਇਸਦੇ ਵਿਚ ਸੁੰਡੀ ਦਾ ਹਮਲਾ ਹੈ ਜੇਕਰ ਹਮਲਾ 5 % ਤੋਂ ਵੱਧ ਹੈ ਤਾ ਹੀ ਤੁਸੀ ਇਸਦੀ ਵਰਤੋਂ ਕਰੋ ਧੰਨਵਾਦ
Posted by RAJARAM KUDI
Rajasthan
10-07-2019 06:55 AM
Punjab
07-10-2019 10:58 AM
RAJARAM KUDI ji aapko pashu palan ke bare ke kya detail chahiye ji aap swal detail puche ji. sabhi pashu ki jankari app ne di gayi ji hai ji. aap waha par bhi read kar sakte hai ji.
Posted by sourabh saini
Haryana
10-07-2019 06:54 AM
Punjab
07-10-2019 11:23 AM
sourabh saini ji pig farming ki training aapko Krishi Vigyan Kendra, Karnal se milegi ji. aap waha par jakar training ke liye apna name likhwa kar aaye. uske baad jab training ki date aayi to aapko call kar diya jayega ji.
Posted by Lakhvir Singh
Punjab
10-07-2019 06:44 AM
Punjab
07-10-2019 10:04 AM
ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰਝੋਨਾ ਨਾਈਟ੍ਰੋਜਨ ਦੀ ਕਮੀ ਦੇ ਕਾਰਨ .... (Read More)
ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰਝੋਨਾ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦਾ ਹੈ
Posted by VISHAL RANA
Haryana
10-07-2019 06:21 AM
Punjab
07-11-2019 03:33 PM
यउि आपके पास ट्रेनिंग सर्टिफिकेट है तो आप नज़दीकी पशु पालन विभाग से संपर्क करें और वहां से आप वहां से प्रोजेक्ट तैयार करवा सकते है फिर जिस बैंक में आपका खाता है आप उस बैंक के मैनेजर से मिलें और उससे लोन के बारे में बात करें वो आपको इस काम की शर्तों और नियमों के बारे में बता देंगे
Posted by kuldeep Dhaliwal
Haryana
10-07-2019 06:20 AM
Punjab
07-10-2019 10:02 AM
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ .... (Read More)
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by harpeet
Punjab
10-07-2019 06:11 AM
Punjab
07-10-2019 10:01 AM
harpreet ji jhanda rog fungus de karn hunda hai. isdi roktham de layi tuc UPL SAAF @500 gm nu mitti de nal rla ke khet vich pao.dhanwad
Posted by om kumar
Punjab
10-07-2019 05:38 AM
Punjab
07-13-2019 08:21 PM
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁ.... (Read More)
ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ ਇਸ ਬਾਰੇ ਹੋਰ ਜਿਆਦਾ ਜਾਣਕਾਰੀ ਲਈ ਤੁਸੀ ਅਰਪਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਕੋਲੋ ਤੁਹਾਨੂੰ ਇਸ ਦੇ ਬੀਜ ਵੀ ਮਿਲ ਜਾਣਗੇ ਧੰਨਵਾਦ
Posted by ਸੋਨਾ ਤੇ ਰਾਜਾ ਮਾਮਾ ਭਾਣਜਾ
Punjab
10-07-2019 05:33 AM
Punjab
07-10-2019 09:56 AM
Posted by ram niwas
Rajasthan
10-07-2019 02:53 AM
Punjab
07-10-2019 02:47 PM
राम जी कृपया आप यह बताएं कि आपकी गाय ज्यादा गर्मी मानती है या उसे कोई ओर समस्या आ रही है यदि ज्यादा गर्मी मानती है तो आप 1 कोरा मिट्टी का घड़ा लें और उसे आधा पानी के साथ भर लें, रात में उस घड़े में से 1 डली गुड़ लगभग 250 ग्राम की और 1 गूंधे हुए आटे का पेड़ा मिला दें, इस मिश्रण को रात को रख दें, और सुबह के समय इसे अच्छी तरह घोल .... (Read More)
राम जी कृपया आप यह बताएं कि आपकी गाय ज्यादा गर्मी मानती है या उसे कोई ओर समस्या आ रही है यदि ज्यादा गर्मी मानती है तो आप 1 कोरा मिट्टी का घड़ा लें और उसे आधा पानी के साथ भर लें, रात में उस घड़े में से 1 डली गुड़ लगभग 250 ग्राम की और 1 गूंधे हुए आटे का पेड़ा मिला दें, इस मिश्रण को रात को रख दें, और सुबह के समय इसे अच्छी तरह घोल लें, अच्छी तरह घोलने के बाद इस पानी को सुबह सबसे पहले गाय को पिलाये. इस तरह आप लगातार 8-10 दिन तक पीला दें, इस तरह गाय का हांफना बंद हो जाएगा
Posted by Nirmal Singh
Punjab
09-07-2019 11:14 PM
Punjab
07-10-2019 02:51 PM
ਤੁਸੀ ਉਸ ਨੂੰ Agrimin super ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਵੇਗੀ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ, ਬਾਕੀ ਤੁਸੀ Fatplus ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਨਾਲ ਦੁੱਧ ਦੀ ਫੈਟ ਵਧਿਆ ਰਹਿੰਦੀ ਹੈ .
Posted by Navdeep
Punjab
09-07-2019 10:53 PM
Punjab
07-10-2019 02:54 PM
tuci uss nu vdia company da mineral mixture dena suru kro, iss nal usde sarir di kami purri howegi, baki jekar ohh jaldi heat vich aaundi hai tan tuci usdi AI uddo krwao jddo usda bhar 270-300kg tak ho jawe, baki tuci Cargill di Heifer dry feed deni suru kro, iss nal vdia growth howegi.
Posted by Babu Nagda
Madhya Pradesh
09-07-2019 10:46 PM
Punjab
07-10-2019 05:34 PM
Babu nagda ji aap soybean sabjiyan ya makka ki bijai kar sakte hai.dhanywad
Posted by Gurcharan Singh
Punjab
09-07-2019 10:38 PM
Punjab
07-10-2019 05:10 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Anand Kumar
Uttar Pradesh
09-07-2019 10:34 PM
Punjab
07-10-2019 09:36 AM
Anand Kumar ji ashe dudh vali mujh len lai tusi Surinder 9812301213(Sansaniwala Dairy farm) nal samparak kar sakde ho. Thankyou.
Posted by ਹਰਦੀਪ ਸਿੰਘ ਟਿਵਾਣਾ
Punjab
09-07-2019 10:33 PM
Punjab
07-10-2019 09:38 AM
Hardeep Tiwana ji nili ravi di vadia katti len lai tusi Bhadur Singh 9463817201 nal samparak kar sakde ho. Thankyou.
Posted by amarveer sidhu
Punjab
09-07-2019 10:28 PM
Punjab
07-10-2019 05:42 PM
ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਝੋਨਾ ਨਾਈਟ੍ਰੋਜਨ ਦੀ ਕਮੀ ਦੇ ਕਾਰਨ.... (Read More)
ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਝੋਨਾ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲਾ ਹੋਣਾ ਸੂਰੂ ਹੋ ਜਾਂਦਾ ਹੈ