Experts Q&A Search

Posted by Rajanpreet Singh
Punjab
10-07-2019 08:08 PM
Punjab
07-11-2019 03:27 PM
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Posted by Gurnishan Singh Dhillon
Punjab
10-07-2019 08:04 PM
Maharashtra
07-11-2019 03:22 PM
Bayer company di Regent ultra hai jisdi verto jhone vich jadda di sundi,gobh di sundi ate patta lapet di roktham layi kiti jandi hai.Ehe prti acre vich 4 kilo paindi hai ate isnu tuci urea nal rla ke v shitta de sakde ho.Isdi verto bijayi de 25-30 dina te kro.
Posted by jagpreet brar
Punjab
10-07-2019 07:55 PM
Punjab
07-11-2019 02:54 PM
iss de vich urea@110kg kg prati acre jhona mukh khet de vich lgaun ton 18 dina baad pao. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo
Posted by satnam singh
Punjab
10-07-2019 07:46 PM
Punjab
07-11-2019 02:18 PM
satnam ji eh jehde patte vichale to chitte ho rahe han oh zinc di kami de karn ho rahe han jekar zinc di varto tuc kiti hai ta isde nal hi thik ho jange is to ilava jekar dikkat jyada aundi hai ta chelated zinc di spray vi kar sakde ho isdi matra 200 gram nu 150 litre pani vich mila ke prati acre de hisab nal sprya karo.dhanwad
Posted by Bajrang Bihari
Bihar
10-07-2019 07:32 PM
Rajasthan
07-13-2019 01:28 PM
Bajrang Bihari जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई म.... (Read More)
Bajrang Bihari जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by jaspreet singh
Punjab
10-07-2019 07:32 PM
Punjab
07-11-2019 02:24 PM
tuci uss nu Dettol 100ml pilao ate uss nu Mumidium powder 50gm rojana dena suru kro ate uss nu Intasef tezo 4.5gm, CRB 20ml, Cromostate 20ml, vitamin-h 10ml injection lgwao, iss nal farak paa jawega.
Posted by RAHUL Nampalliwar
Maharashtra
10-07-2019 07:11 PM
Punjab
07-13-2019 08:12 PM
RAHUL Nampalliwar ji desi chuje lene ke liye aap Sumit Kumar 8006000291,7906547529 (Sumit Kumar Poultry Farm) ja fir aap Jogesh hire 9075749975, 9049218008 (Ilahi Desi Garvran Giriraj chicks and feed) se samparak kar sakte hai. Thank you.
Posted by ramanjeet singh kang
Punjab
10-07-2019 06:56 PM
Punjab
07-11-2019 02:19 PM
Posted by adarsh kumar
Bihar
10-07-2019 06:31 PM
Rajasthan
07-13-2019 01:28 PM
Adarsh kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
Adarsh kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by s k yaduvansi
Uttar Pradesh
10-07-2019 06:04 PM
Punjab
07-10-2019 06:15 PM
जी आप गाय को ABS के सीमन से भी गाभिन करवा सकते है उसमें कोई नुक्सान नहीं होता बाकि आप एक बार नज़दीकी डॉक्टर से गाय की बच्चेदानी और सेहत जी जांच जरूर करवायें क्योंकि कई बार पशु की बच्चेदानी में इंफैक्शन, बच्चेदानी कमज़ोर होना या मिर्नल की कमी के कारण आगे जाकर समस्या होती है
Posted by gurpreet
Punjab
10-07-2019 05:48 PM
Haryana
07-10-2019 06:19 PM
तुम्हारे नजदीक जहां भी पीएयू के ट्रेनिंग सेंटर हो वहां पर पता कर लीजिएगा और इसके बाद कृषि विज्ञान केंद्र जिला सत्र पर आधारित होते हैं ट्रेनिंग करवा देंगे
Posted by Abhishek Tyagi
Uttar Pradesh
10-07-2019 05:47 PM
Rajasthan
07-13-2019 01:27 PM
Abhishek Tyagi जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
Abhishek Tyagi जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by ਰਣਧੀਰ ਸਿੰਘ ਗਿੱਲ
Punjab
10-07-2019 05:46 PM
Punjab
07-11-2019 02:12 PM
randhir ji isde uper mashar da hamla check karo jekar maujood hai ta tuc isde uper imidacloprid@1.5ml nu prati litre pani de hisab nal spray karo.dhanwad
Posted by davinder Singh
Punjab
10-07-2019 05:46 PM
Punjab
07-11-2019 02:00 PM
ਦਵਿੰਦਰ ਜੀ ਤੁਸੀ ਇਸਦਾ ਲਗਾਤਾਰ ਸਰਵੇਖਣ ਕਰਦੇ ਰਹੋ ਝੋਨੇ ਦੀ ਜੜ ਨੂੰ ਪੱਟ ਕੇ ਦੇਖੋ ਜੇਕਰ ਇਸਦੇ ਵਿਚ ਸਿਉਂਕ ਦਾ ਹਮਲਾ ਹੈ ਅਤ ਤੁਸੀ ਇਸਦੇ ਵਿਚ ਸਪਰੇ ਕਰੋ ਨਹੀਂ ਤਾ ਤੁਹਾਨੂੰ ਸਪਰੇ ਕਾਰਨ ਦੀ ਲੋੜ ਨਹੀਂ ਹੈ ਧੰਨਵਾਦ
Posted by gurveer singh
Punjab
10-07-2019 05:37 PM
Punjab
07-11-2019 01:29 PM
gurveer ji eh jhone di fot vadia kraundi hai isdi varto tuc khet vich kar sakde ho.dhanwad
Posted by Sandeep Chahal
Punjab
10-07-2019 05:33 PM
Punjab
07-11-2019 01:55 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Alekh Singh
Uttar Pradesh
10-07-2019 05:26 PM
Punjab
07-11-2019 01:57 PM
Alekh ji kirpya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad
Posted by Arshdeep sidhu
Punjab
10-07-2019 05:26 PM
Maharashtra
07-11-2019 01:59 PM
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ.... (Read More)
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
Posted by ajeet dixena
Chattisgarh
10-07-2019 05:25 PM
Punjab
07-17-2019 02:30 PM
अजीत डिक्सेना जी आप टीक सागवान पौधे लगा सकते हैं पौधे लेने और इसके बारे में पूरी जानकारी के लिए आप विवेक 9792210555 के साथ संम्पर्क कर सकते हैं।
Posted by Arshdeep sidhu
Punjab
10-07-2019 05:18 PM
Punjab
07-11-2019 02:10 PM
ਅਰਸ਼ ਜੀ ਕਲੋਰੋ ਨੂੰ ਯੂਰੀਆ ਦੇ ਨਾਲ ਰਲਾ ਕੇ ਖੇਤ ਵਿਚ ਨਾ ਪਾਓ ਇਸਦੀ ਮਾਤਰਾ ਇਕ ਲੀਟਰ ਨੂੰ 60 ਕਿੱਲੋ ਰੇਤ ਦੇ ਨਾਲ ਰਲਾ ਕੇ ਖੇਤ ਵਿਚ ਛਿੱਟਾ ਦਿਓ ਇਸਦੀ ਵਰਤੋਂ ਤਾਹਿ ਕਰੋ ਜੇਕਰ ਤੁਹਾਨੂੰ ਖੇਤ ਵਿਚ ਸਿਉਂਕ ਦਾ ਹਮਲਾ ਲਗੇ ਜੇਕਰ ਨਹੀਂ ਹੈ ਤਾ ਤੁਹਾਨੂੰ ਇਸਦੀ ਵਰਤੋਂ ਕਾਰਨ ਦੀ ਲੋੜ ਨਹੀਂ ਹੈ ਧੰਨਵਾਦ
Posted by Arshdeep sidhu
Punjab
10-07-2019 05:10 PM
Punjab
07-11-2019 02:08 PM
arshdeep ji isdiyan jdan nahi vadh rahiyan tahi isdi growth nahi ho rahi isde jdan de nede godi karo ate fer is vich vermicompost pao isde nal jdan da vadha hoyega ate eh vadhna shuru kar dindi hai kyuki pakki jgah vuch isdi growth ghat hundi hai.dhanwad
Posted by Satpal Singh
Punjab
10-07-2019 05:07 PM
Punjab
07-11-2019 02:04 PM
ਸਤਪਾਲ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦ.... (Read More)
ਸਤਪਾਲ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
Posted by om kumar
Punjab
10-07-2019 04:48 PM
Punjab
07-11-2019 03:51 PM
Om kumar ji tusi i haryali app to v free plant order kar sakde ho ye fir apne pind di panchayet nal contact karo. kayi jagah te free plant panchayet kol bhege gaye hun ji.
Posted by Rupinder sony
Punjab
10-07-2019 04:45 PM
Punjab
07-11-2019 02:16 PM
ਰੁਪਿੰਦਰ ਜੀ ਤੁਸੀ ਇਸ ਨੂੰ Hitek ਇੰਜੇਕਸ਼ਨ ਲਗਵਾਓ ਇਹ 1ml/50kg ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਦਾ ਹੈ ਅਤੇ ਤੁਸੀ Taktic ਦਵਾਈ ਨੂੰ 2ml/1ਲਿਟਰ ਪਾਣੀ ਵਿਚ ਮਿਲਾ ਕੇ ਇਸਦੇ ਪੂਰੇ ਸਰੀਰ ਤੇ ਚੰਗੀ ਤ੍ਰਾਹ ਮਾਲਿਸ਼ ਕਰੋ, ਇਸ ਨਾਲ ਫਰਕ ਪੈ ਜਾਵੇਗਾ
Posted by manjot singh
Punjab
10-07-2019 04:31 PM
Punjab
07-11-2019 02:03 PM
मनजोत जी आप डॉ दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पो.... (Read More)
मनजोत जी आप डॉ दलाल घोल की स्प्रे कर सकते है डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे   • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें   • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा   • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे
Posted by Hardial Singh
Punjab
10-07-2019 04:22 PM
Punjab
07-10-2019 04:52 PM
hardial ji kirpa karke isde label di photo bhejo ja isde salt da nam daso ta jo tuhanu is bare poori jankari diti ja sake.dhanwad
Posted by Sunil Jakhar
Punjab
10-07-2019 04:18 PM
Maharashtra
02-26-2020 05:05 PM
Sunil Jakhar ji, this is happening due to deficiency of water in the cucumber plant, please do its irrigation properly, thank you
Posted by pawan nagpal
Punjab
10-07-2019 04:10 PM
Punjab
07-10-2019 06:24 PM
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਤੇ ਪਸ਼ੂਆ ਉਪਰ Taktic 2ml ਨੂੰ 1 litter ਪਾਣੀ ਵਿੱਚ ਪਾ ਕੇ ਪਸ਼ੂਆ ਉਪਰ ਛਿੜਕਾਅ ਕਰੋ.
Posted by ratan singh
Rajasthan
10-07-2019 04:10 PM
Punjab
07-10-2019 04:50 PM
ratan ji iske uper keet ka hamla check karen agar maujood hai to aap iske uper imidacloprid@60ml ko prati acre ke hisab se spray karen.dhanywad
Posted by kamaljeet singh
Punjab
10-07-2019 04:06 PM
Punjab
07-17-2019 03:42 PM
ਕਮਲਜੀਤ ਸਿੰਘ ਜੀ ਇਸ ਸਮੱਸਿਆਂ ਦੇ ਹੱਲ ਲਈ ਤੁੱਸੀ ਆਪਣੇ ਪਾਣੀ ਦੀ ਪਰਖ਼ ਜਰੂਰ ਕਰਵਾਓ ਜੀ, ਇਸ ਦੀ ਪਰਖ਼ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਵਿਭਾਗ (Dr Kuldip Singh 8146550714 timing 10am to 4.30pm) ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by omanreet singh sandhu
Punjab
10-07-2019 04:02 PM
Punjab
02-20-2020 09:25 PM
ਤੁਸੀ ਖੁਰਾਕ ਖੁਦ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ ,ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ. ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕਣ
Posted by gurveer singh
Punjab
10-07-2019 03:45 PM
Punjab
07-10-2019 03:57 PM
gurveer ji eh silicon based khaad hai eh fasl diyan jdan banun de vich kam kardi hai ate fasl de vadhe vich kam kardi hai. isdi matra 6 killo prati acre de hisab nal varti jandi hai.dhanwad
Posted by kamaljeet singh
Punjab
10-07-2019 03:43 PM
Punjab
07-10-2019 03:51 PM
kamaljeet ji kirpa karke apna swal vistar nal pucho ta jo tuhanu is bare poori jankari diti ja sake.dhanwad
Posted by gurpreet
Punjab
10-07-2019 03:40 PM
Punjab
07-10-2019 03:53 PM
ਗੁਰਪ੍ਰੀਤ ਜੀ ਕਿਰਪਾ ਕਰਕੇ ਤੁਸੀ ਉਸਦਾ ਲਿੰਕ ਭੇਜੋ ਜਿਥੇ ਤੁਸੀ ਇਸ ਬਾਰੇ ਪੜਿਆ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਗੂੰਦ ਕਤੀਰਾ ਵਰਤਣ ਦੀ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ ਹੈ
Posted by CHARN BALRAN
Punjab
10-07-2019 03:39 PM
Punjab
07-10-2019 03:50 PM
charn ji jekar overdose ho gayi hai ta isda hun koi ilaj nahi hai.age to jado vi spray karo ta isdi varto sahi matra vich karo.dhanwad
Posted by mohanjit Singh
Chandigarh
10-07-2019 03:24 PM
Punjab
07-10-2019 03:49 PM
mohanjit ji kirpa karke daso tuc kehdi potash di varto kar rahe ho. ate jhone da boojha bnaun de layi biovita @8 kg ja tata ralli gold @4kg di varto kar sakde ho.dhanwad
Posted by tarsem singh
Punjab
10-07-2019 02:57 PM
Punjab
07-10-2019 06:29 PM
tuci uss nu Deworming lai piperazine liquid deo, baki iss nu feed de nal nal Cafplan powder 50gm rojana dena suru kro, iss nal vdia growth howegi.
Posted by Gurprit singh
Punjab
10-07-2019 02:56 PM
Punjab
07-10-2019 06:35 PM
ਤੁਸੀ ਉਸ ਨੂੰ ਕਾੜ੍ਹਾ ਬਣਾ ਕੇ ਦਿਓ ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Milkout powder 2-2 ਚਮਚ ਸਵੇਰੇ ਸ਼ਾਮ, Lactomax bolus ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਨਾਲ ਦੁੱਧ ਵੱਧ ਜਾਵੇਗਾ
Posted by mohit sood
Madhya Pradesh
10-07-2019 02:49 PM
Punjab
07-11-2019 12:28 PM
मोहित जी आप पपीते की किस्मे जैसे Badwani lal, Badwani pila, ਵਾਸ਼ਿੰਗਟਨ,Punha Nanha, Pusa Majesty, Surya की बिजाई कर सकते है इसकी बिजाई जून जुलाई महीने में की जाती है इसके लिए 1.8mx1.8m आप फासले का इस्तेमाल कर सकते है धन्यवाद
Posted by Gurprit singh
Punjab
10-07-2019 02:43 PM
Punjab
07-11-2019 02:17 PM
ਗੁਰਪ੍ਰੀਤ ਜੀ ਤੁਹਾਨੂੰ ਉਸ ਨੂੰ ਦੁਬਾਰਾ ਟੀਕਾ ਭਰਵਾਣਾ ਪਵੇਗਾ ਅਤੇ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by md shahid iqbal
Bihar
10-07-2019 02:40 PM
Punjab
07-10-2019 05:59 PM
Md shahid iqbal ji Napier hybrid ki cutting mil jae gi is ki cutting ke liye aap Bharat Bhushan 9412568747 se samparak kar sakte hai. Thank you.
Posted by Ravinder Singh
Punjab
10-07-2019 02:36 PM
Punjab
07-10-2019 03:07 PM
Posted by balastar kushwah
Madhya Pradesh
10-07-2019 02:36 PM
Maharashtra
07-10-2019 05:40 PM
बलास्टर जी आप टमाटर की किसम जैसे Pusa 120,Pusa Rubi,,Pusa Sheetal की बिजाई कर सकते है धन्यवाद