
Posted by Dharminder singh
Punjab
02-11-2022 03:29 PM
Dharminder ji es paani vich salt , carbonate ate bicarbonate kaafi matar vich han so eh peen yog vi nahi hai ate na hi esnu khet vich vartya ja sakda hai esnu tusi 1 no paani nal mila ke vart sakde ho
Posted by Rahul Dedha
Uttar Pradesh
02-11-2022 03:07 PM
राहुल जी आप उसे अच्छी कंपनी का मिनरल मिक्सचर पाउडर 50 से 100 ग्राम रोजाना दे सकते है और उसे 100 मि.ली. सरसों का तेल भी फीड में दे सकते है और लगातार 10 दिन तक दें और हर तीन महीने के बाद पेट के कीड़ों वाली दवाई दें।

Posted by shoaib mohammad
Uttar Pradesh
02-11-2022 02:39 PM
आप अभी जो भी उसे खुराक दे रहे हैं वही देते रहें और उसे ब्याने से दो महीने पहले पहले Vitum-H liquid 10ml रोजाना देना शुरू करें और एक महीना पहले इसके साथ साथ Metabolite पाउडर रोजाना एक पाउच देना शुरू करें जिससे लेवा और दूध बढ़ जाता है।

Posted by Billa Sidhu
Punjab
02-11-2022 02:01 PM
ਬਿੱਲਾ ਜੀ ਤੁਸੀਂ ਪੋਧੇ ਦੀ ਫ਼ੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by gagandeep singh
Punjab
02-11-2022 01:58 PM
Gagandeep ji bakri suun vich 145-155 din da sma lendi hai ate bakri gabhn hon ton badd holi holi dudh ghtaun lgdi hai jis nal usda dudh khudd hi ghtnn lgda hai ate jekar naa ghtte tan suun ton 1.5 mahine pehla bnnd krr dena chahida hai. baki changi nasal ate changi khurak te nirbhar hai.

Posted by Aman
Haryana
02-11-2022 12:40 PM
Aman ji agar appke podhe zinc ki kami ke lakshan dikha rhe hai tabhi aap iski spray kre iski spray aap 4-5 gram prati litre paani ke hisab se 10 din ke antar par kar sakte hai

Posted by Daler singh
Punjab
02-11-2022 11:26 AM
ਦਲੇਰ ਜੀ ਕਣਕ ਤਕਰੀਬਨ ਸਾਰੇ ਤਰ੍ਹਾ ਦੀ ਜਮੀਨ ਵਿੱਚ ਹੋ ਜਾਂਦੀ ਹੈ ਬਸ ਪਾਣੀ ਨਿਕਾਸੀ ਦਾ ਪਰਬੰਧ ਹੋਵੇ ਤੁਸੀਂ ਕਣਕ ਦੀ pbw 826,869,803, pbw 1zn ਕਿਸਮ ਦੀ ਬਿਜਾਈ ਕਰ ਸਕਦੇ ਹੋ

Posted by manpreet bedi
Punjab
02-11-2022 11:23 AM
ਮਨਪ੍ਰੀਤ ਜੀ ਕਿਰਪਾ ਇਹ ਦਸੋ ਤੁਸੀਂ ਬਿਜਾਈ ਸਮੇਂ ਏਸਨੂੰ ਕੇਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ਼ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by रामेश्वर प्रताप सिंह
Chattisgarh
02-11-2022 11:01 AM
सिंह जी आप गेहूं की Ratan, Chhattisgarh Gehun-2, C.G. Gehun-3, Chhattisgarh Amber wheat, Kanishka (C.G.-1029), Chhattisgarh Hansa Gehun, Chhattisgarh Gehun-1023 किस्म की बिजाई कर sakte hai

Posted by Vineet kumar
Haryana
02-11-2022 10:55 AM
विनीत जी इसको पानी आप मौसम और मिट्टी के हिसाब से दे। इसको 3 पानी ही चाहिए होते है जो आप अपनी किसान मिट्टी के हिसाब से दे सकते है
Posted by T s sandhu
Punjab
02-11-2022 10:54 AM
ਸੰਧੂ ਜੀ ਇਹ ਕਿਸਮਾਂ ਤਕਰੀਬਨ 155 ਦਿਨ ਲੈਂਦੀਆਂ ਹਨ। 303da ਔਸਤ ਝਾੜ 32-34 ਕੁਇੰਟਲ ਅਤੇ ਬਾਕੀ ਕਿਸਮਾਂ ਦਾ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Posted by jaspreet singh
Punjab
02-11-2022 10:31 AM
ਤੁਸੀ ਇਸ ਨੂੰ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਵਾਓ.

Posted by Jashan
Punjab
02-11-2022 10:23 AM
Jashan ji vadhia jhad lain lai eh 80 kilo prati acre de hisab nal paun di sifarish kiti jandi hai
Posted by Raviteja
Andhra Pradesh
02-11-2022 09:47 AM
रावी जी अगर यह बीमारी का हमला काफी ज्यादा है तो ही आप दवाई की स्प्रे करे इसके लिए आप mancozeb 3 ग्राम को प्रती लीटर पानी के हिसाब से प्रयोग कर सकतेभाई

Posted by ਜਗਦੀਪ ਸਿੰਘ
Punjab
02-11-2022 09:21 AM
ਜਗਦੀਪ ਜੀ ਏਸਦੇ ਲਈ copper oxycholride 3 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹ ਸਪਰੇਅ ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Posted by Manjinder kaur
Punjab
02-11-2022 08:17 AM
Maninder ji, tusi PBW 824, 869, 766 kisman di bijai kar sakde ho ji. 6 kanl jgah lai 30kg beej ate 40-45 kg DAP khaad bijai vele paa sakde ho ji.

Posted by ਸਿਮਰਨ
Punjab
02-11-2022 08:07 AM
Simarn ji, ihna dina vich berseem ya jvi de chaare di bijai kiti jaa sakdi hai ji.

Posted by gurbhej singh
Punjab
02-11-2022 07:57 AM
ਤੁਸੀ ਇਸ ਨੂੰ amoxirum Forte 300mg, ketoprofen inj 2ml, Avil inj 1ml ਲਗਵਾਓ ਅਤੇ ਇਸਦੇ ਜਖਮ ਤੇ Coolmac Tube ਲਗਾਉਣੀ ਸ਼ੁਰੂ ਕਰੋ ਬਾਕੀ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮ.... (Read More)
ਤੁਸੀ ਇਸ ਨੂੰ amoxirum Forte 300mg, ketoprofen inj 2ml, Avil inj 1ml ਲਗਵਾਓ ਅਤੇ ਇਸਦੇ ਜਖਮ ਤੇ Coolmac Tube ਲਗਾਉਣੀ ਸ਼ੁਰੂ ਕਰੋ ਬਾਕੀ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 10 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਇਸ ਨੂੰ ਲੇਵੇ ਤੇ ਮਾਲਿਸ਼ ਕਰੋ

Posted by ਮੇਜਰ ਸਿੰਘ
Punjab
02-11-2022 07:57 AM
ਮੇਜਰ ਜੀ ਤੁਸੀ ਪਸ਼ੂ ਨੂੰ ਫੀਡ ਦੇ ਨਾਲ ਨਾਲ ਅਲੱਗ ਤੋਂ ਮਿਨਰਲ ਮਿਕਸਚਰ ਜਰੂਰ ਦਿਓ ਤੁਸੀ ਗਾਵਾ ਅਤੇ ਮੱਝਾਂ ਦੋਨਾਂ ਨੂੰ 100-100gm ਰੋਜਾਨਾ ਖਿਲਾ ਸਕਦੇ ਹੋ
Posted by Harjeet singh
Punjab
02-11-2022 07:00 AM
हरजीत जी, अगर बर्सीम की संख्या ज्यादा कम हो गई है तो आप हल्का पानी दे के बीज का दुबारा छिड़काव भी कर सकते है ।
Posted by Harmanpreet singh
Punjab
02-11-2022 06:38 AM
ਤੁਸੀ ਉਸ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਖਿਲਾ ਸਕਦੇ ਹੋ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ ਅਤੇ ਉਸ ਨੂੰ ਰੋਜਾਨਾ 2 ਤੋਂ 2.5 ਕਿਲੋ ਤੱਕ ਖਲ ਖਿਲਾ ਸਕਦੇ ਹੋ
Posted by krishan dhaliwal
Punjab
02-11-2022 05:15 AM
Krishan ji tuci uss nu leptaden tablet 10 golia rojana, Lacup powder 100gm rojana dena suru kro ate uss nu lactomood homeopathic dwai dia 10-10 drops din vich 3 varr deo ehna nal ohh sme te dudh bhi dewegi ate dudh vich vdha howega.
Posted by baljit singh
Punjab
02-11-2022 04:49 AM
ਬਲਜੀਤ ਜੀ, ਕਣਕ ਦੀ ਬਿਜਾਈ ਨਵੰਬਰ ਵਿਚ ਕਰਨ ਲਈ ਤੁਸੀ PBW 766, 869, 824 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਦਿਸੰਬਰ ਵਿਚ ਬਿਜਾਈ ਕਰਨ ਲਈ ਤੁਸੀ PBW 771 ਅਤੇ 752 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Rajwant singh
Punjab
02-11-2022 02:29 AM
Rajwant ji, jhone waale wahan vich tusi hun matra di bijai kar sakde ho ji.
Posted by Dheeraj Mehta
Rajasthan
01-11-2022 10:12 PM
मेहता जी उसे आप अच्छी खुराक के साथ साथ पेट के कीड़ों के लिए Albendazole & ivermectin गोली दें और Bovimin-b पाउडर 50 ग्राम रोजाना और Nutrisacc advance tablet रोजाना एक गोली दें और 21 दिन तक देते रहें इनसे शरीर की कमी पूरी होगी और समय पर हीट में आ जाएगी।

Posted by Manpreet Singh
Punjab
01-11-2022 09:09 PM
ਮਨਪ੍ਰੀਤ ਜੀ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ ਨਹਾਉਣ ਸਮੇ ਸਰੋਂ ਦਾ ਤੇਲ ਸਰੀਰ ਤੇ ਲਗਾਇਆ ਕਰੋ ਬਾਕੀ ਹੁਣ ਸਾਰੇ ਪਸ਼ੂਆਂ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
Posted by Tarun
Punjab
01-11-2022 09:01 PM
Tarun ji, tusi PBW 869, 766, 824 kisman di Bijai kar sakde ho ji.
Posted by Amarjit Singh
Punjab
01-11-2022 08:57 PM
ਅਮਰਜੀਤ ਜੀ, ਜੇਕਰ ਕਿਸੇ ਬਿਮਾਰੀ ਦੀ ਸਮੱਸਿਆ ਜਿਆਦਾ ਨਹੀਂ ਆਈ ਸੀ ਤਾਂ ਤੁਸੀ ਦੁਬਾਰਾ ਸਰੋਂ ਬੀਜ ਸਕਦੇ ਹੋ ਜੀ।

Posted by Aman jaat
Rajasthan
01-11-2022 08:51 PM
आप पशुओं को oxy inj. 20ml और Milonex plus 15ml लगवा दें। बाकि पशुओं के बुखार की जांच समय समय पर करते रहें।

Posted by Jagmeet singh
Punjab
01-11-2022 08:27 PM
ਜਗਮੀਤ ਜੀ, ਕਣਕ ਦੀਆਂ ਕਿਸੇ ਵੀ ਕਿਸਮਾਂ ਨੂੰ ਮਿਕਸ ਕਰਕੇ ਬਿਜਾਈ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ, ਕਿਉੰਕਿ ਇਸ ਨਾਲ ਬੀਜ ਦੀ purity ਘੱਟ ਹੋ ਜਾਂਦੀ ਹੈ ਜੀ, ਅਤੇ ਹੋਰ ਵੀ ਸਮੱਸਿਆਵਾਂ ਵੱਧ ਆ ਸਕਦੀਆਂ ਹਨ ਜੀ। ਇਸ ਲਈ ਤੁਸੀ ਚੰਗੀ ਉਪਜ ਲੈਣ ਲਈ ਤੁਸੀ ਇਕ ਕਿਸਮ ਦੀ ਬਿਜਾਈ ਹੀ ਕਰੋ ਜੀ।

Posted by Boopathy kumar
Tamil Nadu
01-11-2022 08:19 PM
Boopathy it is commonly known as vetiver and khus, is a perennial bunchgrass of the family Poaceae. Vetiver is most closely related to Sorghum but shares many morphological characteristics with other fragrant grasses, such as lemongrass, citronella etc.
Posted by Harry Brar
Punjab
01-11-2022 08:13 PM
ਹੈਰੀ ਜੀ, ਇਹੋ ਜਾ ਕੋਈ ਵੀ ਉਤਪਾਦ ਨਹੀਂ ਹੈ ਜੋ ਜਮੀਨ ਦੇ ਪਾਣੀ ਸੋਖਣ ਦੀ ਸਮਰੱਥਾ ਵਧਾ ਸਕੇ , ਤੁਸੀਂ ਕਣਕ ਦੀ ਫਸਲ ਨੂੰ ਹਲਕਾ ਪਾਣੀ ਹੀ ਦਿਓ ਤਾਂ ਜੋ ਕੋਈ ਸਮਸਿਆ ਨਾ ਆਵੇ।

Posted by Amarjeet saini
Punjab
01-11-2022 08:11 PM
Amarjeet ji jekar ohh heat vich nhi aa rhi fir tuci uss nu Minfa gold powder 100gm rojana deo ate ovumin advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jawegi baki jekar koi hor smasia aa rhi ha fir tuci dubara vistar nal swal push skde ho.
Posted by Preet
Haryana
01-11-2022 07:38 PM
Preet ji, agr jutai nhi ho sakti aap sarso ki fasl ki buvai kare .

Posted by harmanpreet singh
Punjab
01-11-2022 07:34 PM
Harmanpreet ji, tusi masar ate sholeya di bijai hun kar sakde ho ji, sholya da beej 15-18 kg ate masar da beej18kg/acre de hisaab naal paa sakde ho ji.
Posted by Harry Brar
Punjab
01-11-2022 07:26 PM
ਤੁਸੀ ਇਸ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਦਿਓ ਅਤੇ vimeral liquid ਵੀ ਪਾਣੀ ਵਿਚ ਘੋਲ ਕੇ ਦਿਓ, ਇਹ ਤੁਸੀ 10ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by Manpreet Singh
Punjab
01-11-2022 06:16 PM
ਮਨਪ੍ਰੀਤ ਜੀ, PBW 766 ਕਿਸਮ ਦਾ ਬੀਜ ਲੈਣ ਲਈ ਤੁਸੀ KVK ਗੋਨੇਆਣਾ, ਮੁਕਤਸਰ +91-9855620914 ਨਾਲ ਸੰਪਰਕ ਕਰ ਸਕਦੇ ਹੋ ਜੀ।

Posted by Suman Yadav
Rajasthan
01-11-2022 05:13 PM
सुमन जी इसके लिए आप पंजाब खेतीबाड़ी यूनिवर्सिटी के साथ सम्पर्क कर सकते है वैसे इसके पौधे नवंबर दिसंबर के महीने में ही मिलते है 0161 240 1960

Posted by HARSH DEEP SINGH
Punjab
01-11-2022 04:59 PM
tuci uss nu 200ml lassi, 50ml saro da tel, adha chamach haldi, adha chamch namak mix krke dena suru kro ate 5 din tak deo. iss nal frak paa jawega.

Posted by Karan Bhatti
Punjab
01-11-2022 04:53 PM
Karan ji kirpa eh dso tuhanu kehdi variety baare puchna hai us hisab nal hi tuhanu sahi jankari diti ja sakdi hai

Posted by Mohd Nazim
Uttarakhand
01-11-2022 02:22 PM
Guinea fowl के बारे में आप बताएं कि कितने समय में तैयारी होती है इसके बारे में कोई जानकारी नहीं है ?
Mohd ji iske vare mai bhi app jldi infromation upload ki jayegi baki yeh inko egg aur meat dono kamo ke liye rakhte hai aur yeh 18-22 weeks ki hone per egg dene lgti hai baki inki breed per bhi nirbhar krta hai.

Posted by Balvir Singh Mann
Punjab
01-11-2022 02:12 PM
Balvir ji ehde vich ho skda v eh beej certified hove kyuki certification wala beej mehnga hunda hai ate eh jada vdia hunda hai ate esde rate da fark Kai war company nal vi pai janda hai vi appan kis company da beej lainde han baki tusi aggey ton dheyan rakho avda poora pta kr ke phr beej nu lwo

Posted by Sukhwinder singh
Punjab
01-11-2022 02:12 PM
ਸੁੱਖ ਜੀ ਕੋਰੇ ਤੋਂ ਬਚਾਉਣ ਲਈ ਪਾਣੀ ਸਮੇਂ ਸਿਰ ਲਾਓ ਅਤੇ ਜੇਕਰ ਪੋਧੇ ਛੋਟੇ ਹਨ ਤਾਂ ਸਰਕੰਡੇ ਨਾਲ ਢੱਕ ਸਕਦੇ ਹੋ ਤਾਂ ਜੀ ਠੰਡ ਤੋਂ ਬਚਾਇਆ ਜਾ ਸਕੇ
Posted by Baljinder Singh
Punjab
01-11-2022 02:06 PM
Baljinder ji, berseem di fasl aam taur te 4-5 ktaayian de dindi hai ji.

Posted by Karam Singh
Punjab
01-11-2022 01:59 PM
Karam ji, Hri mirch lai tusi polythene sheet hetha November mahine vich paneeri beej sakde ho ji, ate February mahin vich is nu vattan te 75X45 cm de faasle te laa sakde ho ji.

Posted by gurpreet Sandhu
Punjab
01-11-2022 01:30 PM
Gurpreet ji kirpa kar ke ih dasso ki tuhaadi fasl kinne din di hai, us hisab naal hi tuhanau is baare sahi jaankari ditti jaa sakegi.
Posted by Manpreet Singh
Punjab
01-11-2022 01:17 PM
ਮਨਪ੍ਰੀਤ ਜੀ, ਕਣਕ ਦੀ ਬਿਜਾਈ ਸਮੇਂ ਤੁਸੀ DAP ਦੀ ਜਗਾਹ NPK ਖਾਦ ਦੀ ਵਰਤੋ ਕਰ ਸਕਦੇ ਹੋ ਜੀ, ਤੁਸੀ NPK 12 32 16 ਤਕਰੀਬਨ 80kg/ਏਕੜ ਜਗ੍ਹਾ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
Posted by Kang Saab
Punjab
01-11-2022 01:17 PM
ਗੁਰਜਿੰਦਰ ਜੀ, SSP ਖਾਦ ਦੀ ਵਰਤੋਂ ਇਕ ਕਨਾਲ ਜਗਾਹ ਦੇ ਬਰਸੀਨ ਵਿਚ 20-22 Kg/ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












