Posted by Lovely Brar
Punjab
12-07-2019 05:49 AM
usnu tuci Neomeck bolus rojana 1 goli deo ate 5-6 din tak dinde rho isde nal tuci uss nu Cleaner pet shampu nal nhwao, iss nal farak paa jawega.
Posted by Aman Bajwa
Punjab
12-07-2019 05:41 AM
aman ji eh tat di kami hai isde layituc paude nu 4 killo vermicompost pao. isde nal paudha thik ho jayega.dhanwad

Posted by ladi
Punjab
12-07-2019 05:35 AM
Bull No./Name: S-34
Average Parent`s Yield (Kg): 4723
Date Of Birth: 25.01.11
Dam no. or Name: S-4392
Dam’s Best Lact.Yield (Kg): 6594
Fat %: 4.1
Sire no./ Name: SH-147
Sire’s Dam’s Best Lact. yield (Kg): 2852
Source of Sire: SAG, Bidaj
Posted by istiyak ansari
Jharkhand
12-07-2019 02:14 AM
Istiyak ji aap dhan ki kisam jaise Birsa Gora-101, Birsa Gora-102, Birsa Gora-103, Birsa Gora-104, Birsa Dhan-105, Birsa Gora-106, Birsa Gora-107, Birsa Gora-108, Birsa Gora-109, Birsa Gora-111 ki bijai kar sakte hai.dhanywad

Posted by Harwinder singh
Punjab
12-07-2019 12:57 AM
ਮੱਛੀ ਪਾਲਣ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦ.... (Read More)
ਮੱਛੀ ਪਾਲਣ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

Posted by nitesh patidar
Madhya Pradesh
11-07-2019 11:34 PM
नितेश जी डेरी की ट्रेनिंग आपको आपके ज़िले के कृषि विज्ञानं केंदर से मिलेगी जी कृषि विज्ञानं केंदर का एड्रेस आप नोट कर सकते है वह पर जाकर आप डेरी ट्रेनिंग के लिए आप अपना नाम लिखवा कर आये जी पता - कृषि विज्ञान केंद्र, Sitamau fatak, Mandsaur, मध्य प्रदेश

Posted by Shamsher singh
Punjab
11-07-2019 11:24 PM
ਇਸਦੀ ਰੋਕਥਾਮ ਦੇ ਲਈ ਲੁਆਈ ਤੋਂ 20-25 ਦਿਨਾਂ ਵਿੱਚ 400 ਮਿਲੀਲਿਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨੋਕਸਾਪ੍ਰੋਪ) ਨੂੰ 150 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ

Posted by sanjay kumar
Uttar Pradesh
11-07-2019 11:19 PM
sanjay kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई मह.... (Read More)
sanjay kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by pawan
Punjab
11-07-2019 11:16 PM
पवन जी कृपया बताएं कि आपने इनकी कितनी मात्रा का इस्तेमाल किया है ताकि आपको इसके बारे में पूरी जानकारी दी जा सके धन्यवाद

Posted by Gurshan Singh
Punjab
11-07-2019 10:32 PM
ਗੁਰਸ਼ਾਨ ਜੀ ਯੂਰੀਆ ਬੈਗ ਦੀ ਪੈਕਿੰਗ ਦੇ ਵਿਚ ਹੁੰਦੀ ਹੈ ਅਤੇ ਪਾਣੀ ਦੇ ਚ ਘੁਲ ਜਾਂਦੀ ਹੈ ਜੇਕਰ ਇਹ ਬਾਹਰ ਏਦਾਂ ਹੀ ਪਾਈ ਹੋਇ ਸੀ ਤਾ ਇਸਨੇ ਖੁਰ ਜਾਣਾ ਸੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਧੰਨਵਾਦ

Posted by anas
Maharashtra
11-07-2019 10:31 PM
Anas to get all information about pearl farming plz contact with me on 9711858258. Thankyou.
Posted by ਜਗਮੋਹਨ ਭਗਤ
Punjab
11-07-2019 10:17 PM
ਉਸ ਨੂੰ ਤੁਸੀ ਪੇਟ ਦੇ ਕੀੜਿਆਂ ਲਈ Flukarid-ds ਗੋਲੀ ਦਿਓ ਅਤੇ ਉਸ ਨੂੰ Powder Buffzon 200gm 50gm ਰੋਜਾਨਾ ਦਿਓ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ ਅਤੇ ਜਲਦੀ ਹੀਟ ਵਿਚ ਆ ਜਾਵੇਗੀ

Posted by manjinder singh
Punjab
11-07-2019 10:04 PM
isde layi tuc urea de nal saaf@400 gram nu prati acre de hisab nal chitta deo.dhanwad

Posted by Siddhant yadav
Uttar Pradesh
11-07-2019 10:04 PM
सिद्धांत जी कृपया बताएं कि आपने कौन सी फसल में खाद डालनी है ताकि आपको इसके बारे में पूरी जानकारी दी जा सके धन्यवाद
Posted by ਜਗਮੋਹਨ ਭਗਤ
Punjab
11-07-2019 10:01 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Jagjit Hundal
Punjab
11-07-2019 10:00 PM
ਜਗਜੀਤ ਜੀ ਇਸਨੂੰ ਤੁਸੀ ਦੂਜੀ ਜਾ ਤੀਜੀ ਯੂਰੀਆ ਦੇ ਨਾਲ ਖੇਤ ਵਿਚ ਪਾ ਸਕਦੇ ਹੋ ਇਸਦੀ ਮਾਤਰਾ 4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ

Posted by harminder singh
Punjab
11-07-2019 09:41 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Posted by Parminder Singh
Punjab
11-07-2019 09:29 PM
uss nu tuci pett de kiria lai Zenvet bolus deo, isde nal tuci Broton liquid 50ml rojana ate Halotas 2-2 golia swere sham deo, iss nal farak paa jawega.

Posted by kulvinder singh
Haryana
11-07-2019 09:29 PM
झंडा रोग की रोकथाम के लिए UPL की saaf@400gm को यूरिया के साथ मिलाकर छींटा दें, जो आप अभी यूरिया डालेंगे इसके साथ इसका छींटा दें, इसके अलावा आप oswal की combo 75@400gm प्रति एकड़ के हिसाब से यूरिया के साथ छींटा दे सकते हैं यह कुछ कंट्रोल हो जाएगा यदि आप किसी और कंपनी की दवाई लेते हैं तो ध्यान रखें कि उस दवाई में carbendazim 12% और mancozeb 63% वाला सॉ.... (Read More)
झंडा रोग की रोकथाम के लिए UPL की saaf@400gm को यूरिया के साथ मिलाकर छींटा दें, जो आप अभी यूरिया डालेंगे इसके साथ इसका छींटा दें, इसके अलावा आप oswal की combo 75@400gm प्रति एकड़ के हिसाब से यूरिया के साथ छींटा दे सकते हैं यह कुछ कंट्रोल हो जाएगा यदि आप किसी और कंपनी की दवाई लेते हैं तो ध्यान रखें कि उस दवाई में carbendazim 12% और mancozeb 63% वाला सॉल्ट होना चाहिए यह झंडा रोग की रोकथाम करता है

Posted by Vishal kamboj
Punjab
11-07-2019 09:28 PM
vishal ji eh mittar keet nahi hai eh red bug hai jo jyadatar narme vich dikhai dinda hai.isdi roktham de layi tuc imidacloprid@1.5ml nu prati litre pani de hisab nal varto.dhanwad

Posted by Balwinder Singh
Punjab
11-07-2019 09:24 PM
Balwinder Singh ji is bare visthar vich jankari lai tusi Gurpreet Singh 9417881262, 9417078060 ji nal samparak kar sakde ho. THANKYOU.

Posted by satveer
Punjab
11-07-2019 09:15 PM
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.jehdiyan jdan kaaliyan ho rahiyan han oh fungus de nal hundiyan han isde layi tuc saaf@500 gram nu prati acre de hisab nal varto.dhanwad
Posted by ਬਾਬਾ ਸੋਹਨ ਦਾਸ ਵੱਟਸ ਐਪ +919524823000
Punjab
11-07-2019 09:10 PM
ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ, ਕੱਟੀ ਨੂੰ ਤੁਸੀ ਉਸ ਨੂੰ 200 ਮਿਲੀ ਲੱਸੀ, 50 ਮਿਲੀ ਸਰੋਂ ਦਾ ਤੇਲ, ਅੱਧਾ ਚਮਚ ਹਲਦੀ, ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 5 ਦਿਨ ਪਿਲਾਓ, ਇਸ ਨਾਲ ਫਰਕ ਪੈ ਜਾਵੇਗਾ
Posted by Sharry Ahluwalia
Punjab
11-07-2019 09:03 PM
sharry ji jhone vich spray bimari ja keede de hamle de hisab nal hundi hai jekar koi keet ja bimari da hamla hai ta kirpa karke daso ta ho tuhanu is bare poori jankari diti ja sake.dhanwad

Posted by ਗੁਰਮੀਤ ਸਿੰਘ
Punjab
11-07-2019 08:49 PM
ਗੁਰਮੀਤ ਜੀ ਤੁਸੀ ਜੇਕਰ ਜ਼ਿਆਦਾ ਦੁੱਧ ਲਈ ਰੱਖਣੀ ਹੈ ਤਾਂ ਤੁਸੀ ਐਚ ਐਫ ਨਸਲ ਦੀ ਗਾਂ ਰੱਖ ਸਕਦੇ ਹੋ, ਇਸ ਨਸਲ ਦਾ ਦੁੱਧ ਜ਼ਿਆਦਾ ਹੁੰਦਾ ਹੈ ਪਰ ਇਸ ਨੂੰ ਬਿਮਾਰੀਆਂ ਵੀ ਜ਼ਿਆਦਾ ਲਗਦੀਆਂ ਹੈ ਇਸਦੀ ਸਾਂਭ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ, ਇਸ ਤੋਂ ਇਲਾਵਾ ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ ਇਹ ਦੇਸੀ ਨਸਲ ਦੀ ਗਾਂ ਹੈ ਇਸਦਾ ਦੁੱਧ ਵੀ ਵਧਿਆ ਹੁੰਦਾ ਹੈ, ਇਸਦੇ ਦੁੱਧ ਵਿਚ ਫੈਟ ਵੀ ਜ਼ਿਆਦਾ ਹੁ.... (Read More)
ਗੁਰਮੀਤ ਜੀ ਤੁਸੀ ਜੇਕਰ ਜ਼ਿਆਦਾ ਦੁੱਧ ਲਈ ਰੱਖਣੀ ਹੈ ਤਾਂ ਤੁਸੀ ਐਚ ਐਫ ਨਸਲ ਦੀ ਗਾਂ ਰੱਖ ਸਕਦੇ ਹੋ, ਇਸ ਨਸਲ ਦਾ ਦੁੱਧ ਜ਼ਿਆਦਾ ਹੁੰਦਾ ਹੈ ਪਰ ਇਸ ਨੂੰ ਬਿਮਾਰੀਆਂ ਵੀ ਜ਼ਿਆਦਾ ਲਗਦੀਆਂ ਹੈ ਇਸਦੀ ਸਾਂਭ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ, ਇਸ ਤੋਂ ਇਲਾਵਾ ਤੁਸੀ ਸਾਹੀਵਾਲ ਨਸਲ ਦੀ ਗਾਂ ਰੱਖ ਸਕਦੇ ਹੋ ਇਹ ਦੇਸੀ ਨਸਲ ਦੀ ਗਾਂ ਹੈ ਇਸਦਾ ਦੁੱਧ ਵੀ ਵਧਿਆ ਹੁੰਦਾ ਹੈ, ਇਸਦੇ ਦੁੱਧ ਵਿਚ ਫੈਟ ਵੀ ਜ਼ਿਆਦਾ ਹੁੰਦੀ ਹੈ ਅਤੇ ਇਸ ਨੂੰ ਬਿਮਾਰੀਆਂ ਵੀ ਘਟ ਲਗਦੀਆਂ ਹੈ ਅਤੇ ਇਹ ਹਰ ਤ੍ਰਾਹ ਦੇ ਮੌਸਮ ਵਿਚ ਰਹਿਣ ਲਈ ਵਧਿਆ ਹੈ, ਬਾਕੀ ਤੁਸੀ ਆਪਣੇ ਬਜ਼ਟ ਦੇ ਹਿਸਾਬ ਨਾਲ ਰੱਖ ਸਕਦੇ ਹੋ, ਤੁਸੀ ਪਹਿਲਾ ਥੋੜਿਆ ਪਸ਼ੂਆਂ ਤੋਂ ਸ਼ੁਰੂ ਕਰੋ ਜਦੋ ਤੁਹਾਨੂੰ ਇਸ ਕੰਮ ਵਾਰੇ ਜਾਣਕਾਰੀ ਹੋ ਜਾਵੇਗੀ ਤਾਂ ਤੁਸੀ ਇਸ ਕੰਮ ਨੂੰ ਹੋਲੀ ਹੋਲੀ ਵਧਾ ਸਕਦੇ ਹੋ

Posted by KULJINDER SINGH
Punjab
11-07-2019 08:46 PM
ਕੁਲਜਿੰਦਰ ਜੀ ਇਹ ਫ਼ਲ ਦੀ ਮੱਖੀ ਦੇ ਹਮਲੇ ਦੇ ਕਾਰਨ ਹੁੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਹਮਲੇ ਕੀਤੇ ਹੋਏ ਫਲਾਂ ਨੂੰ ਮਿੱਟੀ ਵਿਚ ਦਬਾ ਦਿਓ ਅਤੇ ਇਸਦਾ ਯੂਪੀਰ Malathion @25 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by ਰਵਿੰਦਰ ਸਿੰਘ
Punjab
11-07-2019 08:42 PM
ਰਵਿੰਦਰ ਜੀ ਤੁਸੀ ਉਸ ਨੂੰ Concimax ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 14 ਦਿਨ ਤਕ ਦਿੰਦੇ ਰਹੋ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ ਤੁਸੀ ਇਹ ਫੋਟੋ ਦੇਖ ਸਕਦੇ ਹੋ .

Posted by kawaljit singh
Punjab
11-07-2019 08:34 PM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

Posted by Vikas Chand Saw
Uttar Pradesh
11-07-2019 08:25 PM
Vikas Chand Saw जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई म.... (Read More)
Vikas Chand Saw जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Posted by Gurdeep Singh
Punjab
11-07-2019 08:19 PM
gurdeep ji eh ik keetnashak hai isdi varto tahi karo jekar gobh di sundi ja jad di sundi da hamla 5% to vadh janda hai.dhanwad

Posted by virender verma
Delhi
11-07-2019 08:09 PM
Hanji Virender ji aap video upload kren ki aap kya jankari lena chahte hai tan jo apko sahi jankari di ja ske.

Posted by Lovepreet Singh
Punjab
11-07-2019 08:02 PM
ਲਵਪ੍ਰੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ

Posted by 6494
Punjab
11-07-2019 07:59 PM
ਇਸਦੀ ਜੜ ਜਾ ਗੋਭ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਇਸਦੇ ਉਪਰ fame@20ml ਜਾ coragen @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by bittu
Punjab
11-07-2019 07:57 PM
ਬਿੱਟੂ ਜੀ ਇਸਨੂੰ ਦੂਜੀ ਯੂਰੀਆ ਦੇ ਨਾਲ ਜੋ ਕਿਸ਼ਤ ਬਣਾ ਕੇ ਪਾਉਂਦੇ ਹੋ ਉਸਦੇ ਨਾਲ ਪਾ ਸਕਦੇ ਹੋ ਕਿਸਮ ਦੇ ਹਿਸਾਬ ਨਾਲ ਯੂਰੀਆ ਦੀ ਕਿਸ਼ਤ ਬਣਾਈ ਜਾਂਦੀ ਹੈ ਧੰਨਵਾਦ

Posted by Mehakdeep
Punjab
11-07-2019 07:56 PM
Mehakdeep ji pneeri len lai tusi Rajveer Singh 9855242578 nal samparak kar sakde ho, THANK YOU.

Posted by Amritpal Singh
Punjab
11-07-2019 07:50 PM
ਅਮ੍ਰਿੰਤਪਾਲ ਸਿੰਘ ਜੀ RIR ਮੁਰਗੀ ਜਾਂ ਕਲੈਲਰ ਨਸਲ ਦੇ ਚੂਚੇ ਲੈਣ ਲਈੂ ਤੁਸ਼ੀ GADVASU Ludhiana 7889239583 ਤੇ ਕਾਲ ਕਰਕੇ ਬੁਕ ਕਰਵਾ ਸਕਦੇ ਹੋ ਧੰਨਵਾਦ

Posted by sanju thakur
Uttar Pradesh
11-07-2019 07:47 PM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ा.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है

Posted by gurpreet singh
Punjab
11-07-2019 07:37 PM
ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਾਰਚ-ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍.... (Read More)
ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਾਰਚ-ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ-ਮਈ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ ਨਰਸਰੀ ਵਿੱਚ ਬੀਜਾਂ ਨੂੰ 4 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ

Posted by vikas patidar
Rajasthan
11-07-2019 07:19 PM
Vikas ji app cow ko garmi se bachakr rkhen kyuki garmi ke karan pashu ka dudh kam hota hai, usko rojana 35-40kg hara chara den, her 3 mahine ke farak se pett ke kiro ke liye goli den, iske sath app Anabolite liquid 100ml rojana, milkout powder 2-2 chamch subah sham, Calcimust bolus 1-1 goli subah sham deni suru kren, isse duudh vdhh jayega.
Posted by Bikram jeet singh
Punjab
11-07-2019 07:12 PM
ਬਿਕਰਮ ਜੀ ਇਹ ਇੰਜੇਕਸ਼ਨ ਜਾਨਵਰ ਦੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਲਗਦਾ ਹੈ, ਇਹ 1 ਮਿਲੀ ਇੰਜੇਕਸ਼ਨ 33 ਕਿਲੋ ਸਰੀਰ ਦੇ ਹਿਸਾਬ ਨਾਲ ਲਗਦਾ ਹੈ, ਤੁਸੀ ਉਸਦੇ ਭਾਰ ਦੇ ਹਿਸਾਬ ਨਾਲ ਟੀਕਾ ਚਮੜੀ ਵਿਚ ਲਗਵਾਓ ਬਾਕੀ ਤੁਸੀ ਇਹ ਸਾਬਣ ਵੀ ਵਰਤ ਸਕਦੇ ਹੋ, ਤੁਸੀ ਇਹ ਫੋਟੋ ਦੇਖ ਸਕਦੇ ਹੋ.

Posted by Prashant Madhukar sakhare
Maharashtra
11-07-2019 07:10 PM
Prashant Madhukar sakhare जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुल.... (Read More)
Prashant Madhukar sakhare जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by sandeep singh
Haryana
11-07-2019 07:08 PM
Sandeep g, Kesar ki Kheti KASHMIR ke thnde area me hoti hai aur kahi bhi Nahi. Kujh log Saffola ke seed ko Kesar ka seed bta kr bech rahe hai.

Posted by Praful Thakare
Maharashtra
11-07-2019 06:54 PM
Praful ji aap rudraksh ke paudhe ki bijai ki jankari ke liye is link par click karen . https://www.youtube.com/watch?v=qD2IhNbLz50
Posted by Gautam Bairwa
Rajasthan
11-07-2019 06:52 PM
गौतम जी कृपया आप कीट की फोटो भेजे जिसकी वजह से फूल या फल गिरता है ताकि आपको इसके बारे में पूरी जानकारी दी जा सके धन्यवाद

Posted by sonu nain
Haryana
11-07-2019 06:49 PM
यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शु.... (Read More)
यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शुरू हो जाती है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












