Experts Q&A Search

Posted by Gurdial Singh
Punjab
13-07-2019 11:34 AM
Punjab
07-13-2019 11:58 AM
ਗੁਰਦਿਆਲ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿਚ ਕੁਛ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਹੈ ਕਿਰਪਾ ਕਰਕੇ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ankush
Punjab
13-07-2019 11:32 AM
Punjab
07-13-2019 01:02 PM
ankush ji aap ise parrot ke hamle se bchaye kyuki pakshi hi iska nuksaan karte hai.dhanywad
Posted by Harpreet Singh Gill
Punjab
13-07-2019 11:29 AM
Punjab
07-13-2019 11:49 AM
harpreet ji isde vich gobh di sundi ja jad di sundi check karo jekar maujood hai ta tuc isde uper fame@20ml ja coragen@60ml nu prati acre de hisab nal varto.dhanwad
Posted by Amarjit singh
Punjab
13-07-2019 11:25 AM
Punjab
07-25-2019 11:58 AM
Posted by Sunny Jassi
Punjab
13-07-2019 11:23 AM
Punjab
07-13-2019 11:47 AM
sunny ji eh 33% vali zinc hai isdi varto tuc urea de nal rla ke kar sakde ho.dhanwad
Posted by Harwinder Singh
Punjab
13-07-2019 11:23 AM
Punjab
07-13-2019 11:43 AM
harwinder ji eh mittar keet nahi han.eh red bug de nam nal jane jande han.dhanwad
Posted by राम गोपाल
Uttar Pradesh
13-07-2019 11:17 AM
Punjab
08-21-2019 02:08 PM
Ram ji agar aap pode bechne ka kam shuru karna chahte hai to sabh se pehle aap ko is ke bare me puran jankari hona bohat jruri hai, or bagwani ki training ke lia aap apne jile ke KVK (Krishi Vigyan Kendra) se samparak kar sakte hai, us ke bad hi aap apna kam shuru kare ta jo nuksan ke chance kam se kam ho. Thankyou.
Posted by Sunil Sharma
Rajasthan
13-07-2019 11:14 AM
Punjab
07-13-2019 08:02 PM
सुनील शर्मा जी गेंदे और गुलाब के बीज लेने के लिए आप प्रेम राज सैनी 9719432296 से सम्पर्क करे धन्यवाद
Posted by Av Tar Brar
Punjab
13-07-2019 11:08 AM
Punjab
07-13-2019 11:41 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by satnam singh somal
Punjab
13-07-2019 11:08 AM
Punjab
07-13-2019 11:40 AM
ਸਤਨਾਮ ਜੀ ਤੁਸੀ ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਦੀ ਬਿਜਾਈ ਕਰ ਸਕਦੇ ਹੋ ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰ.... (Read More)
ਸਤਨਾਮ ਜੀ ਤੁਸੀ ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਦੀ ਬਿਜਾਈ ਕਰ ਸਕਦੇ ਹੋ ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
Posted by pinder sidhu
Punjab
13-07-2019 11:07 AM
Punjab
07-13-2019 11:41 AM
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮ.... (Read More)
ਪੰਜਾਬ ਵਿੱਚ ਕੇਸਰ ਦੀ ਖੇਤੀ ਸੰਭਵ ਨਹੀ ਹੈ ਜੀ ਕਿਉਕੀ ਕੇਸਰ ਦੀ ਖੇਤੀ ਲਈ ਤਾਪਮਾਨ ਆਮ ਨਾਲੋ ਵੀ ਕਈ ਗੁਣਾ ਘੱਟ ਤਾਪਮਾਨ ਚਾਹੀਦਾ ਜੋ ਪੰਜਾਬ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਰ ਰਹੇ ਹਨ ਉਹ ਅਸਲੀ ਕੇਸਰ ਨਹੀ ਹੈ ਇਹ ਕੁਸਮ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8s
Posted by Av Tar Brar
Punjab
13-07-2019 11:04 AM
Punjab
07-13-2019 11:34 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Deore shashikant
Maharashtra
13-07-2019 11:01 AM
Rajasthan
07-13-2019 01:25 PM
गायों को सरसों का तेल देने से बच्चेदानी में चिकनाहट पैदा होती है, दूध में भी फायदा होता है और फैट भी अच्छी रहती है बाकि उनके शरीर की चमक बनी रहती है आप एक गाय को 100 मि.ली. रोजाना दे सकते है और कुल 5 लीटर तक पिला सकते हैं
Posted by Raghuveer Kushwah
Madhya Pradesh
13-07-2019 10:47 AM
Punjab
07-13-2019 11:32 AM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by tejinder dhindsa
Punjab
13-07-2019 10:42 AM
Punjab
07-13-2019 11:31 AM
ਤੇਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਵਿਚ ਮੀਹ ਲਗਾਤਾਰ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
Posted by supinder jawandha
Punjab
13-07-2019 10:41 AM
Punjab
07-15-2019 03:20 PM
ਐਪ ਸਬੰਧੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਐਪ ਦੇ ਵਿਚ ਜੋ ਮੰਡੀ ਰੇਟ ਤੁਹਾਨੂੰ ਨਜ਼ਰ ਆਉਦੇ ਹਨ ਇਹ ਸਰਕਾਰ ਵੱਲੋ ਜੋ ਵੀ ਰੇਟ ਜਾਰੀ ਕੀਤੇ ਹਨ ਉਹ ਨਜ਼ਰ ਆਉਦੇ ਹਨ ਤੇ ਜਿਹੜੇ ਸ਼ਹਿਰ ਦਾ ਨਾਮ ਨਹੀ ਆ ਰਿਹਾ ਉਸ ਦਾ ਮਤਲਬ ਹੈ ਕਿ ਉਸ ਸ਼ਹਿਰ ਦਾ ਨਵਾਂ ਰੇਟ ਜਾਰੀ ਨਹੀ ਹੋਇਆ ਜੀ ਕਿਉਕੀ ਪੁਰਾਣੇ ਰੇਟ ਨਜ਼ਰ ਨਹੀ ਆਉਦੇ ਜੀ ਇਸ ਤਰਾਂ ਹੀ ਆਪਣੇ ਸੁਝਾਅ / ਸ਼ਕਾਇਤਾ ਸ਼ੇਅਰ ਕਰਦੇ ਰਹੋ ਤਾ.... (Read More)
ਐਪ ਸਬੰਧੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਐਪ ਦੇ ਵਿਚ ਜੋ ਮੰਡੀ ਰੇਟ ਤੁਹਾਨੂੰ ਨਜ਼ਰ ਆਉਦੇ ਹਨ ਇਹ ਸਰਕਾਰ ਵੱਲੋ ਜੋ ਵੀ ਰੇਟ ਜਾਰੀ ਕੀਤੇ ਹਨ ਉਹ ਨਜ਼ਰ ਆਉਦੇ ਹਨ ਤੇ ਜਿਹੜੇ ਸ਼ਹਿਰ ਦਾ ਨਾਮ ਨਹੀ ਆ ਰਿਹਾ ਉਸ ਦਾ ਮਤਲਬ ਹੈ ਕਿ ਉਸ ਸ਼ਹਿਰ ਦਾ ਨਵਾਂ ਰੇਟ ਜਾਰੀ ਨਹੀ ਹੋਇਆ ਜੀ ਕਿਉਕੀ ਪੁਰਾਣੇ ਰੇਟ ਨਜ਼ਰ ਨਹੀ ਆਉਦੇ ਜੀ ਇਸ ਤਰਾਂ ਹੀ ਆਪਣੇ ਸੁਝਾਅ / ਸ਼ਕਾਇਤਾ ਸ਼ੇਅਰ ਕਰਦੇ ਰਹੋ ਤਾਂ ਜੋ ਐਪ ਨੂੰ ਹੋਰ ਵੀ ਵਧੀਆ ਬਣਾਇਆ ਜਾਵੇ ਜੀ ਧੰਨਵਾਦ
Posted by navpreet Singh
Punjab
13-07-2019 10:35 AM
Haryana
07-13-2019 02:15 PM
isde lai jankari lenn lai tuci mere nal sampark kr 9466419455 skde ho.
Posted by akash kumar
Haryana
13-07-2019 10:35 AM
Punjab
07-17-2019 04:59 PM
Akash ji aap jo jankari dinesh rathore se lena chathe hai aap humari APP mai apna swal rathore ji se push skte hai apko AAP mai sari jankari mil jayegi.
Posted by Tarachand
Haryana
13-07-2019 10:33 AM
Punjab
07-13-2019 11:19 AM
Tarachand ji aap iski gobh men sundi check karen.agar maujood hai to aap iske uper fae@20ml ya coragen@60 ml ko 150 litre pani men mila kar spray karen.dhanywad
Posted by Maan
Uttar Pradesh
13-07-2019 10:30 AM
Rajasthan
07-13-2019 01:26 PM
Maan जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने.... (Read More)
Maan जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Ram Singh chohan
Punjab
13-07-2019 10:22 AM
Punjab
07-13-2019 11:12 AM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Posted by elahi rayeen
Bihar
13-07-2019 10:20 AM
Punjab
07-13-2019 10:59 AM
Mr. Elahi rayeen, if you want to start poultry farm on commercial level you can start with BV300 breed. You can get this breed from Venkeys . This can give 300+ eggs in a year.Mr. Elahi rayeen, if you want to start poultry farm on commercial level you can start with BV300 breed. You can get this breed from Venkeys . This can give 300+ eggs in a year.
Posted by Raghuveer Kushwah
Madhya Pradesh
13-07-2019 10:18 AM
Punjab
07-13-2019 07:29 PM
रघुवीर खुश्वाह जी सफेद मूसली का बीज और इसकी कॉन्ट्रैक्ट फार्मिंग के लिए आप विवेश शर्मा 9826556880 (Grow Further) और श्री यादव 6268536795 (Aushadhiya kheti vikas sansthan) से संपर्क कर सकते हैं, धन्यवाद
Posted by lovepreet singh
Punjab
13-07-2019 10:15 AM
Punjab
07-13-2019 11:11 AM
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by gurdeep kumar
Punjab
13-07-2019 10:07 AM
Punjab
08-01-2019 12:03 PM
Gurdeep kumar ji is bare visthar vich jankari lai tusi Nirmal singh 9878811157, 9876306548 nal samparak kar sakde ho. Thankyou.
Posted by Singh Jashan Dhillon
Punjab
13-07-2019 09:54 AM
Punjab
07-13-2019 02:38 PM
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗ.... (Read More)
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ਵਿਭਾਗ ਨਾਲ ਗੱਲ ਕਰੋ ਇਹ Fish Farmers Development Agency ਦਾ ਦਫਤਰ ਪਟਿਆਲੇ ਜਿੱਥੇ dc ਆਫਿਸ ਹੈ ਉੱਥੇ ਬਣਿਆ ਹੋਵੇਗਾ ਤੇ ਪਟਿਆਲੇ ਤਾਂ ਟ੍ਰੇਨਿੰਗ ਨਹੀ ਹੋ ਸਕਦੀ ਪਰ ਜਿੱਥੇ ਵੀ ਹੋ ਸਕਦੀ ਹੋਈ ਸਬੰਧਿਤ ਅਧਿਕਾਰੀ ਇੰਤਜਾਮ ਕਰਵਾ ਸਕਦਾ ਹੈ
Posted by Ravinder Kumar
Haryana
13-07-2019 09:46 AM
Rajasthan
07-13-2019 02:19 PM
yeh haryanvi nasal di cow hai..
Posted by Harpreet batth
Punjab
13-07-2019 09:43 AM
Punjab
07-25-2019 01:18 PM
ਹਰਪ੍ਰੀਤ ਜੀ ਜੇਕਰ ਤੁਸੀ tata ralli ਗੋਲ੍ਡ ਦੀ ਵਰਤੋਂ ਕੀਤੀ ਹੈ ਤਾ ਇਸਦੇ ਨਾਲ ਹੀ ਝੋਨਾ ਵਧੀਆ ਹੋ ਜਾਏਗਾ ਤੁਹਾਨੂੰ ਕੁਛ ਅਲੱਗ ਤੋਂ ਪਾਉਣ ਦੀ ਲੋੜ ਨਹੀਂ ਹੈ ਅਤੇ ਜਿਹੜੀ regent ਹੈ ਉਹ ਕੀਟਨਾਸ਼ਕ ਹੈ ਇਸਦਾ ਕੰਮ ਗੋਭ ਦੀ ਸੁੰਡੀ ਜਾ ਜਦ ਦੀ ਸੁੰਡੀ ਦੀ ਰੋਕਥਾਮ ਕਰਨਾ ਹੈ ਇਸਦੀ ਵਰਤੋਂ ਤਾਹੀ ਕਰੋ ਜੇਕਰ ਇਹਨਾਂ ਸੁੰਡੀਆਂ ਦਾ ਹਮਲਾ 5 % ਤੋਂ ਵੱਧ ਹੋਏ ਧੰਨਵਾਦ
Posted by Ravinder Kumar
Haryana
13-07-2019 09:40 AM
Punjab
07-13-2019 11:09 AM
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के सम.... (Read More)
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटेशियम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए प्लानोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैग्नीशियम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
Posted by harman sandhu
Punjab
13-07-2019 09:13 AM
Punjab
07-25-2019 02:25 PM
harman ji eh calcium nitrate hai isdi lod jhone vich jyada nahi paindi.eh fasl vich ik tat di lod hundi hai isdi varto mitti parkh de adhar te hi karo.dhanwad
Posted by सहदेववीशनोई सहदेव
Punjab
13-07-2019 09:11 AM
Punjab
07-27-2019 03:36 PM
अगर अपने नया ट्रेक्टर ही लेना है तो New Holland 3230 जो के 44 Hp का है वह ठीक रहेगा जी सब्सिडी की अभी कोई जानकारी नहीं है जी .
Posted by niraj
Bihar
13-07-2019 09:10 AM
Punjab
07-13-2019 10:56 AM
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के ल.... (Read More)
गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है
Posted by Gurpreet singh
Punjab
13-07-2019 09:09 AM
Punjab
07-13-2019 10:55 AM
gurpreet ji isnu vermicompost pao isdi matra 4 killo nu prtai acre de hisab nal varto.dhanwad
Posted by gurdeep singh
Punjab
13-07-2019 08:49 AM
Punjab
07-13-2019 10:53 AM
gurdeep ji kirpa karke eh daso ke tuc isnu khaadan kehdiyan payian han ta jo tuhanu is bare poori jankari diti ja sake.dhanwad
Posted by ਹਰਪ੍ਰੀਤ ਸਿੰਘ
Punjab
13-07-2019 08:48 AM
Punjab
07-25-2019 04:21 PM
ਹਰਪ੍ਰੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੇ ਲਈ ਤੁਸੀ ਇਸਦੀ ਮਾਤਰਾ 3ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ ਧੰਨਵਾਦ
Posted by deep
Punjab
13-07-2019 08:23 AM
Punjab
07-13-2019 11:01 AM
ਖੁਸ਼ੀ ਜੀ ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟ.... (Read More)
ਖੁਸ਼ੀ ਜੀ ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
Posted by baljit Singh
Punjab
13-07-2019 08:19 AM
Punjab
07-13-2019 01:29 PM
ਇਸ ਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ
Posted by Jagseer
Punjab
13-07-2019 08:15 AM
Punjab
07-13-2019 08:07 PM
ohna nu tuci G-promin liquid 25ml/100birds de hisab nal deo ate Broton liquid 15ml/100birds de hisab nal deo ehh tuci 5 dina tak dinde rho..
Posted by baljit Singh
Punjab
13-07-2019 08:13 AM
Punjab
07-13-2019 09:31 AM
Baljit g, Tusi Amritsar Dey Naag Klaa KVK ch Goat Farming di Training naal related form fill krke submit krwaao jaa Skill Development Centre PAU Ludhiana ch form submit krwaao. Jdo v training lgegi Department vllo tuhade naal contact kita jaavega
Posted by Rahul verma
Uttar Pradesh
13-07-2019 08:12 AM
Punjab
07-13-2019 10:50 AM
रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटस.... (Read More)
रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें
Posted by ਹਰਪ੍ਰੀਤ ਸਿੰਘ
Punjab
13-07-2019 07:53 AM
Punjab
07-13-2019 10:46 AM
harpreet ji tuc isde uper npk 191919@7 gram nu prati litre pani de hisab nal spray karo.dhanwad
Posted by Harwinder Singh
Punjab
13-07-2019 07:51 AM
Punjab
07-13-2019 10:45 AM
Harwinder ji tuc isde uper saaf@500 gram nu prati litre pani de hisab nal spray karo.eh dhabbe fungus de karn pai rahe han.dhanwad
Posted by jagdees
Uttar Pradesh
13-07-2019 07:51 AM
Punjab
07-25-2019 01:30 PM
इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहल.... (Read More)
इसकी खेती के लिए जमीन को अप्रैल-मई महीने में तैयार किया जाता है इसकी बिजाई मई-अक्टूबर महीने में की जाती है पर इसको बीजने का सबसे सही समय जुलाई-अगस्त महीना है पौधे से पौधे की दूरी 3 मीटर होनी चाहिए..यूरिया@50ग्राम/पेड़/साल , एसएसपी@100 ग्राम/पेड़/साल और मयूरिएट आफ पोटाश@40 ग्राम/पेड़/सालको दो हिस्सों में डालना चाहिए पहली डोज़ मार्च-अप्रैल महीने में और दूसरी डोज़ सितम्बर-अक्टूबर में दी जानी चाहिए इसके बारे में और जानकारी लेने के लिए आप अरुण खुरमी 9878123123 जी से संपर्क कर सकते है
Posted by Vipin Gupta
Uttar Pradesh
13-07-2019 07:38 AM
Punjab
07-13-2019 10:41 AM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
Posted by DHARVINDER KUMAR
Punjab
13-07-2019 07:35 AM
Punjab
07-13-2019 10:09 AM
धरमिंदर जी बैंगन के फल खराब होने के कारण फल की मक्खी है इसकी रोकथाम के लिए आप malathion @25 ml को प्रति लीटर पानी के हिसाब से स्प्रे करें मिर्च फंगस के कारण खराब होती है इसके लिए एम—45 4 ग्राम को प्रति लीटर पानी के हिसाब से स्प्रे करें धन्यवाद
Posted by ਹਰਪ੍ਰੀਤ ਸਿੰਘ
Punjab
13-07-2019 07:18 AM
Punjab
07-13-2019 09:49 AM
harpreet ji kirpa karke isdi kisam da nam daso ate isnu khaad kehdi kehdi paune o ta jo tuhanu is bare poori jankari diti ja sake.dhanwad