Experts Q&A Search

Posted by Mohit Rana
Haryana
15-07-2019 10:20 PM
Punjab
07-16-2019 11:33 AM
Mohit Rana ji Haryana me Medicinal Plants ke bare me puran jankari ke lia aap Dr. Rajesh arya 94660 35659 se samparak kar sakte hai. Thankyou.
Posted by Manpreet singh
Punjab
15-07-2019 10:19 PM
Punjab
07-16-2019 04:18 PM
ji goat farming di training lai tusi apne nazdiki KVK nal samparak kar sakde ho. eh 5 din di training hundi hai ji is di registration fee 50 rupees hai. tusi apna training farm bhar ke ao ji jado training hove gi tuhanu call karke bula lea javega. ( Krishi Vigyan Kendra, Fatehgarh Sahib Address: Shamsher Nagar, Sirhind, Punjab 140406 ) Thankyou.
Posted by Harwinder singh
Punjab
15-07-2019 10:18 PM
Punjab
07-16-2019 05:36 AM
झंडा रोग की रोकथाम के लिए UPL की saaf@400gm को यूरिया के साथ मिलाकर छींटा दें, जो आप अभी यूरिया डालेंगे इसके साथ इसका छींटा दें, इसके अलावा आप oswal की combo 75@400gm प्रति एकड़ के हिसाब से यूरिया के साथ छींटा दे सकते हैं यह कुछ कंट्रोल हो जाएगा यदि आप किसी और कंपनी की दवाई लेते हैं तो ध्यान रखें कि उस दवाई में carbendazim 12% और mancozeb 63% वाला सॉ.... (Read More)
झंडा रोग की रोकथाम के लिए UPL की saaf@400gm को यूरिया के साथ मिलाकर छींटा दें, जो आप अभी यूरिया डालेंगे इसके साथ इसका छींटा दें, इसके अलावा आप oswal की combo 75@400gm प्रति एकड़ के हिसाब से यूरिया के साथ छींटा दे सकते हैं यह कुछ कंट्रोल हो जाएगा यदि आप किसी और कंपनी की दवाई लेते हैं तो ध्यान रखें कि उस दवाई में carbendazim 12% और mancozeb 63% वाला सॉल्ट होना चाहिए यह झंडा रोग की रोकथाम करता है
Posted by vinay kant Sharma
Himachal Pradesh
15-07-2019 10:16 PM
Punjab
07-16-2019 01:59 PM
vinay kant ji aap iske uper NPK 191919@1 killo ko 150 litre pani men mila kar spray karen.dhanywad
Posted by Manpreet singh
Punjab
15-07-2019 10:15 PM
Punjab
07-16-2019 05:32 PM
Manpreet singh ji goat farming di training lai tusi apne nazdiki KVK nal samparak kar sakde ho. eh 5 din di training hundi hai ji is di registration fee 50 rupees hai. tusi apna training farm bhar ke ao ji jado training hove gi tuhanu call karke bula lea javega. ( Krishi Vigyan Kendra, Fatehgarh Sahib Address: Shamsher Nagar, Sirhind, Punjab 140406 ) Thankyou.
Posted by Shubham Maneshwar
Madhya Pradesh
15-07-2019 09:59 PM
Madhya Pradesh
07-16-2019 11:00 AM
मोती￰ पालन एवं इंटीग्रेटेड फार्मिंग के प्रशिक्षण सम्बन्धी समस्त जानकरी के लिए संपर्क करे भारत के प्रसिद्ध बमोरिया मोती सम्बर्धन केंद्र ( भारत सरकार एवं मध्य प्रदेश सरकार द्वारा पुरुष्कृत ) सहारा समय / बंसल न्यूज़ / दैनिक भास्कर / राजिस्थान पत्रिका आदि द्वारा सत्यापित फार्म अधिक. जानकारी के लिए संपर्क करे 9.... (Read More)
मोती￰ पालन एवं इंटीग्रेटेड फार्मिंग के प्रशिक्षण सम्बन्धी समस्त जानकरी के लिए संपर्क करे भारत के प्रसिद्ध बमोरिया मोती सम्बर्धन केंद्र ( भारत सरकार एवं मध्य प्रदेश सरकार द्वारा पुरुष्कृत ) सहारा समय / बंसल न्यूज़ / दैनिक भास्कर / राजिस्थान पत्रिका आदि द्वारा सत्यापित फार्म अधिक. जानकारी के लिए संपर्क करे 9584120929 9770085381 सुलक्षणा अमित बमोरिया https://www.youtube.com/channel/UCpUOawnNhQ5_Jr2QhTUcGYw
Posted by Robin Gujjar
Uttar Pradesh
15-07-2019 09:35 PM
Punjab
07-16-2019 02:08 PM
robin ji kripya aap apna swal vistar se pooche taki aapko iske baree men poori jankari di ja sake.dhanywad
Posted by sukhwinder singh
Punjab
15-07-2019 09:30 PM
Rajasthan
07-16-2019 04:03 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Avdhesh Kumar
Uttar Pradesh
15-07-2019 09:29 PM
Punjab
07-16-2019 02:10 PM
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 .... (Read More)
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
Posted by GIRISH PRABHAKAR KUSHTE
Maharashtra
15-07-2019 09:29 PM
Punjab
07-16-2019 02:11 PM
गिरीश प्रभाकर जी कृपया आप अपना सवाल विस्तार से पूछे के आप कोनसी वर्कशॉप के बारे में जानकारी लेना चाहते है
Posted by supriya
Maharashtra
15-07-2019 09:14 PM
Rajasthan
07-16-2019 10:59 AM
Supriya to get all information about pearl farming plz contact with me on 9711858258. Thankyou.
Posted by supriya
Maharashtra
15-07-2019 09:13 PM
Rajasthan
07-16-2019 09:58 AM
Supriya to get all information about pearl farming plz contact with me on 9711858258. Thankyou.
Posted by Deep
Punjab
15-07-2019 09:07 PM
Punjab
07-16-2019 09:58 AM
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਤੇ 45000 ਖਰਚਾ ਆਵੇਗਾ ਤੇ 12000 ਸਬਸਿਡੀ ਮਿਲੇਗੀ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ .... (Read More)
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਤੇ 45000 ਖਰਚਾ ਆਵੇਗਾ ਤੇ 12000 ਸਬਸਿਡੀ ਮਿਲੇਗੀ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Posted by RAVI
Rajasthan
15-07-2019 09:04 PM
Punjab
07-16-2019 09:49 AM
Ravi ji nematode ki roktham ke liye aap furadon@1 killo ko prati knal ya neem cake ka istemal karen.dhanywad
Posted by rajesh kumar
Punjab
15-07-2019 09:03 PM
Punjab
07-16-2019 09:47 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Talwinder Singh
Punjab
15-07-2019 09:00 PM
Punjab
07-16-2019 05:36 AM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by Shailesh patel
Gujarat
15-07-2019 08:49 PM
Punjab
07-16-2019 02:17 PM
Shailesh ji kripya aap apna swal vistar se pooche taki aapko iske bare men poori jankari di ja sake.dhanywad
Posted by milan bhanderi
Gujarat
15-07-2019 08:48 PM
Punjab
07-23-2019 04:15 PM
Milan bhanderi ji kirpya aap apna swal visthar se pushe ke aap konse bird ki farming karna chahat hai ta jo aap ko us ke bare me sahi jankari di ja sake. Thank you.
Posted by yashpal kandhol
Haryana
15-07-2019 08:46 PM
Punjab
07-16-2019 01:41 PM
yashpal ji agar barish jyada hui hai aur pani doosre khet men gya hai to inka asa rkam hua hoga agar urea daalen ke 24 ghnto tak barish nahi hui hai to iska asar poora hota hai.dhanywad
Posted by sukhbeer singh
Punjab
15-07-2019 08:38 PM

ਹਾਂਜੀ ਡਾਕਟਰ ਸਾਹਿਬ ਜੀ ਸਾਡੀ ਪਹਿਲੇ ਸੂਏ ਦੋਗਲੀ ਗਾਂ ਨੂੰ ਪੰਜ ਵਜੇ (55) ਘੰਟੇ ਸੂਏ ਨੂੰ ਹੋ ਗਏ ਹਨ ਜੀ ਅਜੇ ਤੱਕ ਜੇਰ ਨਹੀ ਪਈ ਸਰ ਜੀ ਦੱਸੋ ਜੀ ਇਲਾਜ ਪਿੰਡ ਦਾ ਡਾਕਟਰ ਨੇ ਇਸ ਦਾ ਇਲਾਜ ਕੀਤਾ ਹੈ ਜੀ ਪਰ ਉਸ ਤੋਂ ਸਹੀ ਇਲਾਜ ਨਹੀ ਹੋਇਆ ਜੇਰ ਅਜੇ ਤੱਕ ਕੱਚੀ ਹੈ ਡਾਕਟਰ ਕਹਿੰਦਾ ਹੈ ਪਰ ਉਸ ਨੇ ਇਲਾਜ ਚ ਮੇਕੋਵੇਟਸਲ 30ml, uxivet 20ml, xnel 1G (24) ਗੋਲੀਆਂ ਦਿੱਤੀਆਂ ਹਨ ਜੀ ਡਾਕਟਰ ਨੇ ਗਾਂ ਦੇ ਤਿੰਨ ਵਾਰੀ ਅੰਦਰ ਹੱਥ ਪਾਇਆ ਹੈ ਜੀ ਅਤੇ ਗਾਂ ਨੂੰ ਉਸ ਡਾਕਟਰ ਨੇ ਬੱਚਾ ਬਾਹਰ ਕੱਢਿਆ ਸੀ ਜੀ ਪਰ ਮਰ ਗਿਆ ਸੀ ਗਾਂ ਪੱਠੇ ਨਹੀ ਖਾਂਦੀ ਜੀ ਤੇ ਤੁਸੀ ਇਸ ਦਾ ਸਾਰਾ ਇਲਾਜ ਦੱਸੋ ਕੀ ਗਾਂ ਠੀਕ ਹੋ ਜਾਵੇ Dozliv 500 ml ਇਹ ਵੀ ਗਾਂ ਨੂੰ ਦਿੱਤਾ ਹੈ ਸਰ ਜੀ ਇਹ ਟੀਕੇ ਉਸ ਡਾਕਟਰ ਨੇ ਦੋ ਵਾਰੀ ਲਾਏ ਹਨ ਜੀ ਹੁਣ ਤੁਸੀਂ ਦੱਸੋ ਜੀ ਸਾਰਾ ਇਲਾਜ ਉੱਤਰ ਪੰਜਾਬੀ ਵਿੱਚ ਸਰ ਜੀ ਪਲੀਜ ਧੰਨਵਾਦ ਸਰ ਜੀ ਮੇਰਾ ਨੰਬਰ 9815962839 plz call me ਸਰ ji ?

Punjab
07-15-2019 09:51 PM
ਤੁਸੀ ਉਸਦਾ ਨਜ਼ਦੀਕੀ ਲੈਬੋਰਟੀ ਤੋਂ CBC blood test ਕਰਵਾਓ, ਤੁਸੀ ਕੱਲ ਨੂੰ ਇਸਦਾ ਟੈਸਟ ਕਰਵਾਓ ਅਤੇ ਉਸਦੀ ਰਿਪੋਰਟ ਅੱਪਲੋਡ ਕਰੋ ਫਿਰ ਤੁਹਾਨੂੰ ਰਿਪੋਰਟ ਦੇਖ ਕੇ ਸਹੀ ਜਾਣਕਾਰੀ ਦੇ ਦਿਤੀ ਜਾਵੇਗੀ
Posted by Angel Saini
Uttar Pradesh
15-07-2019 08:33 PM
Maharashtra
07-17-2019 03:56 PM
Kripya aap yeh btayen ki apne kitni jagah mai fish farming krni hai tan jo apko sahi jankari di ja ske.
Posted by kulvinder singh
Haryana
15-07-2019 08:31 PM
Punjab
07-16-2019 01:44 PM
Kulvinder ji isko aap Albomar liquid 10-10ml krke 3 din den aur Sharkoferol liquid 10-10ml swere sham dena suru kren, baki usko dudh achi matra mai pilayen, isse ache growth krega.
Posted by dev sahu
Chattisgarh
15-07-2019 08:30 PM
Punjab
07-16-2019 02:15 PM
देव जी कृपया आप बताये के आपने इसके ऊपर कोई स्प्रे की है क्युकी कई बार स्प्रे करने से भी पत्ते ऐसे होना शुरू हो जाते है धन्यवाद
Posted by ਕਰਮਜੀਤ ਸਿੰਘ
Punjab
15-07-2019 08:24 PM
Maharashtra
07-24-2019 09:14 PM
ਕਰਮਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਇਸਦਾ ਕਾਰਨ ਕੀ ਹੈ
Posted by Amarjit Singh
Punjab
15-07-2019 08:23 PM
Punjab
07-15-2019 08:31 PM
amarjit ji thank you for sharing information with farmers.
Posted by Amarjit Singh
Punjab
15-07-2019 08:21 PM
Punjab
07-15-2019 08:31 PM
amarjit ji thank you for sharing information with farmers.
Posted by gurjinderpal singh
Punjab
15-07-2019 08:19 PM
Punjab
07-15-2019 08:29 PM
gurjinderpal ji tuc narme de toose kat ke isnu kise toye de vich dabb deo is to ilava tuc tatamida@60ml ja actara@80 gm nu prati acre de hisab nal spray karo. is to ilava jekar dikkat jyada hai ta tuc ehna dona nu rla ke khet vich pa sakde ho. isde layi tatamida@60ml + actara@40 gram nu rla ke spray kar sakde ho. is to ilava tuc admire pro@14 gram di varto kar sakde ho.dhanwad
Posted by Gopi Sarpanch
Punjab
15-07-2019 08:18 PM
Punjab
07-16-2019 02:23 PM
jisde vich bifenthrin nam da salt maujood hai eh tele ate chepe di roktham de layi istemal kiti jandi hai. isdi matra 200-250ml nu prati acre de hisab nal spray kiti jandi hai.proclaim vich emamectin benzoate nam da salt maujood hunda hai isdi matra 80 gram nu prati acre de hisab nal varti jandi hai ehna da asar 15-18 din tak rehnda hai.dhanwad
Posted by Manpreet Brar
Punjab
15-07-2019 08:12 PM
Punjab
07-16-2019 02:25 PM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by jajbir sibgh
Punjab
15-07-2019 08:11 PM
Punjab
07-15-2019 08:42 PM
jaibir ji kirpa karke daso ke hun zinc di kami de lashan dikhai de rahe han ja nahi.dhanwad
Posted by Gurpyar Singh
Punjab
15-07-2019 08:07 PM
Punjab
07-16-2019 02:27 PM
ਹਰਾ ਤੇਲਾ ਅਤੇ ਚਿੱਟਾ ਮੱਛਰ ਪਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਂਦੇ ਹਨ I ਜੇ ਸਰਵੇਖਣ ਅਨੁਸਾਰ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋI
Posted by chanan
Punjab
15-07-2019 08:05 PM
Haryana
07-15-2019 08:28 PM
तुम्हारे कद्दू की बेल में विषाणु रोग लगा हुआ है और सारे फूल नर लगे हुए हैं इनकी रोकथाम के लिए इनकी रोकथाम के लिए 1 लीटर गोमूत्र 50 ग्राम बुझा हुआ चुना अच्छे से गोल बनाकर बेल के ऊपर सपरे करें बेल में पानी कम दे और श्याम के समय गूगल धूप लगाएं आपके कद्दू चल पड़ेंगे
Posted by Praveen Kumar
Uttar Pradesh
15-07-2019 07:45 PM
Punjab
07-16-2019 02:28 PM
परवीन कुमार जी कृपया आप इसकी फोटो भेजें ताकि आपको इसके बारे में पूरी दी जा सके, धन्यवाद
Posted by chander Pal
Haryana
15-07-2019 07:31 PM
Punjab
07-16-2019 02:29 PM
हरा तेला और सफेद मच्छर पत्तों से रस चूसता है और पाते किनारे से पीले पड़ जाते है, यदि सर्वेक्षण अनुसार पत्ते किनारे से पीले पड़ जाए तो 80 ग्राम उलाला या 60 ग्राम ओशीन या 40 मिलीलीटर कॉन्फीडोर या कॉन्फीडेन्स या 80 ग्राम एकटारा प्रति एकड़ के हिसाब से 125-150 लीटर पानी में मिलाकर छिड़काव करें
Posted by Bikram jeet singh
Punjab
15-07-2019 07:27 PM
Punjab
07-15-2019 07:38 PM
ਮਿਰਚ ਬੂਟੀ ਦੀ ਰੋਕਥਾਮ ਦੇ ਲਈ ਤੁਸੀ ਮੈਟਸਲਫੂਰਾਨ ਐਲਗਰਿਪ 20 ਡਬਲਯੂ ਜੀ 30 ਗ੍ਰਾਮ 150 ਲਿਟਰ ਪਾਣੀ ਵਿਚ ਮਿਲਾ ਕੇ ਨੂੰ ਲੁਆਈ ਤੋਂ 20-25 ਦਿਨਾਂ ਵਿੱਚ ਸਪਰੇ ਕਰੋ ਧੰਨਵਾਦ
Posted by Jatinder Singh
Punjab
15-07-2019 07:22 PM
Punjab
07-15-2019 07:40 PM
जतिंदर जी यह zinc solublizing bacteria है इसका प्रयोग 2 किलो को रूडी की खाद के साथ मिलाकर प्रति एकड़ के हिसाब से प्रयोग किया जाता है धन्यवाद
Posted by jaspreet Singh
Punjab
15-07-2019 07:22 PM
Punjab
07-15-2019 07:41 PM
जस्पी्रत जी इसका प्रयोग गोभी पर कर सकते है
Posted by Jatinder Singh
Punjab
15-07-2019 07:21 PM
Punjab
07-15-2019 07:43 PM
जतिंदर जी यह गोभ की सुंडी या जड़ की सुंडी के लिए प्रयोग की जाती है इसका प्रयोग तभी करें जब खेत में गोभ की सुंडी या जड़ की सुंडी का हमला 5 प्रतिशत से ज्यादा हो
Posted by jaswinder singh
Punjab
15-07-2019 07:17 PM
Punjab
07-24-2019 09:19 PM
jaswinder ji tuc kalr di roktham de layi gypsum di varto kar sakde ho isdi matra ik quintal prati acre de hisab nal varti jandi hai.dhanwad
Posted by Amarjit singh
Punjab
15-07-2019 07:12 PM
Punjab
07-16-2019 04:05 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ
Posted by mohit shokeen
Haryana
15-07-2019 07:09 PM
Punjab
07-16-2019 12:11 PM
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी ख.... (Read More)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है
Posted by Gurjant singh
Punjab
15-07-2019 07:01 PM
Maharashtra
07-15-2019 07:45 PM
666 kisam jhone di hybrid kisam hai . eh 110-120 dina vich pakk k teyar ho jandi hai .
Posted by lachman Sharma
Punjab
15-07-2019 06:59 PM
Punjab
07-16-2019 02:30 PM
lachman ji isde kayi karn hunde han jive ke isdi fruit setting ghat hoyi hai ja khaada di jyada varto karn te vi isddi fruiting ghat hundi hai. is to ilava isde vich pani da parbandh sahi matra vich karo.dhanwad
Posted by Surender yadav
Rajasthan
15-07-2019 06:59 PM
Haryana
07-15-2019 08:36 PM
तुम्हारे जिले के कृषि विज्ञान केंद्र
Posted by pal hero kalana
Punjab
15-07-2019 06:37 PM
Punjab
07-16-2019 02:33 PM
pal hero ji jekar tuc isdi varto kiti hai ta tuhanu hale hor kuch paun di lod nahi hai.isde nal hi jhona grow kar jayega.dhanwad
Posted by gurveer singh
Punjab
15-07-2019 06:33 PM
Punjab
07-16-2019 05:48 PM
gurveer ji kirpa karke daso ke tuc osde vich kehdi kehdi khaad ja spray kiti hai ta jo tuhanu is bare poori jankari diti ja sake.dhanwad
Posted by pal hero kalana
Punjab
15-07-2019 06:33 PM
Punjab
07-16-2019 05:49 PM
pal ji jekar tuc growth promotor di varto kiti hai ta tuhanu kuch hor paun di lod nahi hai.dhanwad
Posted by Jayesh Patel
Gujarat
15-07-2019 06:26 PM
Punjab
07-15-2019 08:21 PM
jayesh ji aap iske liye hmare sath sampark kar sakte hai. 9878943493 dhanywad