Experts Q&A Search

Posted by babbu
Punjab
16-07-2019 08:35 PM
Punjab
07-17-2019 03:39 PM
Babbu ji kirpa krke apna swal vistar nal pusho tan jo tuhanu sahi jankari diti jaa skee.
Posted by Angel Saini
Uttar Pradesh
16-07-2019 08:26 PM
Maharashtra
07-18-2019 06:55 PM
Angel ji aap retli jameen mai fish farming use kr skte hai iske liye aap plastics liner sheets da use kr skte hai.
Posted by Nikhil Yadav
Haryana
16-07-2019 08:20 PM
Rajasthan
07-17-2019 08:35 AM
निखिल यादव जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जु.... (Read More)
निखिल यादव जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by Anand singh
Uttar Pradesh
16-07-2019 08:19 PM
Rajasthan
07-17-2019 09:18 AM
आनंद सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुल.... (Read More)
आनंद सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Posted by akash Rai
Punjab
16-07-2019 08:11 PM
Punjab
07-17-2019 11:17 AM
Akash Rai ji Onion rate Abohar Mandi 600-1600/q , Malout Mandi 850-1400/q chal reha hai. Thankyou.
Posted by Jassi
Punjab
16-07-2019 08:07 PM
Punjab
07-29-2019 11:28 AM
jassi ji apple da paudha kirpa karke dasoge ke kehdi kisam layi hai kyuki punjab da tapman apple de paudhe de layi anukul nahi hai.dhanwad
Posted by Reepu pandey
Punjab
16-07-2019 08:00 PM
Maharashtra
07-29-2019 11:32 AM
Reepu ji kirpya aap btaye ke aam ke ped ki umar kitni hai taki aapko iske bare men poori jankari di ja sake.dhanywad
Posted by khuspal
Punjab
16-07-2019 07:50 PM
Punjab
07-18-2019 04:24 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by onkar
Bihar
16-07-2019 07:47 PM
Punjab
07-29-2019 11:39 AM
इसकी खेती कई प्रकार की मिट्टी, जैसे कि रेतली-दोमट से चिकनी-दोमट या गहरी चिकनी-दोमट या तेज़ाबी मिट्टी में की जाती है, जिनका जल निकास अच्छा हो यह फसल नमकीन और क्षारीय मिट्टी में विकास नहीं करती है यह जल-जमाव वाली मिट्टी को भी सहनयोग्य है फसल के उचित विकास के लिए मिट्टी का pH 5.5-7.5 होना चाहिए अगर आपके खेत की मिटटी इन .... (Read More)
इसकी खेती कई प्रकार की मिट्टी, जैसे कि रेतली-दोमट से चिकनी-दोमट या गहरी चिकनी-दोमट या तेज़ाबी मिट्टी में की जाती है, जिनका जल निकास अच्छा हो यह फसल नमकीन और क्षारीय मिट्टी में विकास नहीं करती है यह जल-जमाव वाली मिट्टी को भी सहनयोग्य है फसल के उचित विकास के लिए मिट्टी का pH 5.5-7.5 होना चाहिए अगर आपके खेत की मिटटी इन शर्तों को पूरा करती है तो आप इसकी खेती कर सकते है धन्यवाद
Posted by Neeraj Rathi
Uttar Pradesh
16-07-2019 07:34 PM
Punjab
07-29-2019 11:43 AM
Neeraj ji lustre ek fungicide hai jiska istemal aap dhan men fungus vali bimari hone par hi karen iske ilava aapko iska istemal karne ki jrurat nahi hai.dhanywad
Posted by chandan kandari
Uttarakhand
16-07-2019 07:31 PM
Punjab
07-17-2019 03:51 PM
kirpya aap apna swal vistar se pushen ki apko sukhe chare mai kya dikat aa rehi hai, kirpa vistar se btayen tan jo apko sahi jankari di jaa skee.
Posted by manpreet
Punjab
16-07-2019 07:29 PM
Maharashtra
07-29-2019 11:45 AM
ਮਨਪ੍ਰੀਤ ਜੀ ਜਿਹੜੇ ਇਹ ਪੱਤੇ ਵਿਚਾਲਿਓਂ ਚਿੱਟੇ ਹੋ ਰਹੇ ਹਨ ਇਹ ਜ਼ਿੰਕ ਤੱਤ ਦੀ ਕਮੀ ਦੇ ਕਾਰਨ ਹੋ ਰਹੇ ਹਨ ਇਸਦੇ ਲਈ ਤੁਸੀ chelated zinc ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by jagpreet brar
Punjab
16-07-2019 07:04 PM
Punjab
07-29-2019 11:48 AM
jagpreet ji eh nisara 80-85 dina tak shuru kar dindi hai ate gobh di sundi di roktham de layi tuc fame@20ml ja coragen@60ml nu 150 litre pani vich mila ke prati acre de hisab nal spray karo.dhanwad
Posted by Ajaib sandha
Punjab
16-07-2019 07:01 PM
Punjab
07-17-2019 02:17 PM
ਤੁਸੀ ਉਸ ਨੂੰ Duraprogen ਲਗਵਾਓ ਜਿਸ ਨੂੰ ਠੰਡਾ ਟੀਕਾ ਵੀ ਬੋਲਦੇ ਹੈ, ਇਸ ਨਾਲ ਫਰਕ ਪੈ ਜਾਵੇਗਾ
Posted by kashmir singh
Punjab
16-07-2019 07:01 PM
Punjab
07-19-2019 04:11 PM
kashmir singh ji tuc isd evic saaf@500 grma nu mitti vich rla ke chitta deo. is to ilava kirpa karke daso ke tuc isde vich kehdi kehdi khaad payi hai.dhanwad
Posted by Rajesh Kumar
Bihar
16-07-2019 06:56 PM
Punjab
07-29-2019 11:50 AM
Rajesh ji aap jo paras dai ki baat kar rahe hai kripya uski photo bheje taki aapko iske bare men poori jankari di ja sake.dhanywad
Posted by satpal singh
Punjab
16-07-2019 06:49 PM
Punjab
07-29-2019 11:55 AM
satpal ji jehde patte chitte hunde han oh zinc di kami de karn hunde han isde layi tuc zinc sulphat@200 gram jo chelated aundi hai spray karo. is to ilava isde vich gobh di sundi da sarvekh jrur karo.
Posted by Jassi
Punjab
16-07-2019 06:39 PM
Punjab
07-29-2019 11:56 AM
jassi ji apple di kisam da nam daso kyuki seb di kheti layi punjab da tapman anukul nahi hai.dhanwad
Posted by chamkaur Singh
Punjab
16-07-2019 06:30 PM
Punjab
12-02-2019 02:17 PM
K55 kisam Karnal Seed Farm di hai ehna valo is da jhar 95 mann dasea ja reha hai. is bare visthar vich jankari lai tusi (Karnal seed farm KSF 9216000240) nal samparak kar sakde ho. Thankyou.
Posted by sarbjeet singh
Punjab
16-07-2019 06:21 PM
Punjab
07-29-2019 12:17 PM
Posted by RAJESH KUMAR
Haryana
16-07-2019 06:12 PM
Punjab
07-16-2019 06:20 PM
उसे आप Albendazole bolus दें, इसके साथ आप Agrimin super powder 100gm रोज़ाना दें और Ovumin advance bolus रोज़ाना 1 गोली दें और 21 दिन तक दें, इससे हीट में आ जाएगी.
Posted by Sandeep Madahar
Punjab
16-07-2019 06:11 PM
Maharashtra
07-16-2019 06:15 PM
ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿ.... (Read More)
ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Chandrika Varma
Uttar Pradesh
16-07-2019 06:11 PM
Haryana
07-17-2019 11:35 AM
चंद्रिका जी मशरूम की खेती करने के लिए सबसे पहले आपको मशरूम की रखरखाव की जानकारी होना अनिवार्य है मशरूम की खेती खुद की जानकारी पर आधारित खेती है इसके लिए सबसे पहले फार्म का डिजाइन फार्म के अंदर जाने वाली हवाओं के बारे में जानकारी होना फार्म से गैसों का बाहर निकालना और मशरूम फार्म के अंदर मायरो टेंपरेचर बना.... (Read More)
चंद्रिका जी मशरूम की खेती करने के लिए सबसे पहले आपको मशरूम की रखरखाव की जानकारी होना अनिवार्य है मशरूम की खेती खुद की जानकारी पर आधारित खेती है इसके लिए सबसे पहले फार्म का डिजाइन फार्म के अंदर जाने वाली हवाओं के बारे में जानकारी होना फार्म से गैसों का बाहर निकालना और मशरूम फार्म के अंदर मायरो टेंपरेचर बनाए रखना यह सब जानकारी होना एक मशरूम उत्पादन किसान को होना अनिवार्य है उसके बाद मशरूम में आने वाली बीमारियों की जानकारी भी होना बहुत जरूरी होता है फिर आप मशरूम कंपोस्ट किस एग्रीकल्चर बेस्ट से तैयार किया है हर वैरायटी के लिए अलग अलग तरीके से कंपोस्ट तैयार किया जाता है और हर एक बार वैरायटी को टेंपरेचर अलग अलग तरीके से दिया जाता है इन सब बातों का एकमात्र उत्पादक को ध्यान रखना चाहिए उसके बाद आप किस किसम की पैदावार लेकर आपके नजदीक आसानी से बेच सकते हैं उसकी किस्म का चयन करके बिजाई करना चाहिए अशोक वशिष्ठ 70 15136 739
Posted by Gagan
Punjab
16-07-2019 06:10 PM
Maharashtra
07-29-2019 12:34 PM
gagan ji eh tat di kami de karn hundi hai isde layi tuc 13:00:45@1 killo nu 150 litre pani vich mila ke prati acre de hisab nal spray karo.dhanwad
Posted by Dharminder singh
Punjab
16-07-2019 06:06 PM
Punjab
07-16-2019 06:17 PM
dharminde rji ehna di ikathe varto na karo ehna nu alga lag khet vich pao.dhanwad
Posted by Jassi
Punjab
16-07-2019 05:49 PM
Punjab
07-16-2019 06:20 PM
jassi ji eh tat di kami hai ise uper tuc zinc sulphate@3 gram nu prati litre pani de hisab nal spray karo. is to ilava isdi ktayio chitayi karo.dhanwad
Posted by yashpal kandhol
Haryana
16-07-2019 05:39 PM
Punjab
07-16-2019 05:42 PM
Yashpal ji aap dhan me urea 36 killo daale aur ise aap bijai ke 3 aur 6 hafte men daale.isme aap potash@20 killo ko prati acre ke hisab se daala jata hai.
Posted by ravinder
Punjab
16-07-2019 05:36 PM
Maharashtra
07-29-2019 01:08 PM
ਤੁਸੀ ਕਿਸਮਾਂ ਜਿਵੇ :- Punjab Baramasi: ਇਸ ਦੀਆਂ ਟਹਿਣੀਆਂ ਲਮਕਵੀਆਂ ਅਤੇ ਜ਼ਮੀਨ ਨੂੰ ਛੂੰਹਦੀਆਂ ਹੁੰਦੀਆਂ ਹਨ ਇਸਦੇ ਫਲ ਪੀਲੇ ਰੰਗ ਦੇ, ਗੋਲ ਅਤੇ ਸਮਤਲ ਆਕਾਰ ਦੇ ਹੁੰਦੇ ਹਨ ਇਸਦੇ ਫਲ ਬੀਜ ਤੋਂ ਬਿਨਾਂ ਅਤੇ ਰਸੀਲੇ ਹੁੰਦੇ ਹਨ ਇਸ ਕਿਸਮ ਦਾ ਔਸਤਨ ਝਾੜ 84 ਕਿਲੋ ਪ੍ਰਤੀ ਰੁੱਖ ਹੁੰਦਾ ਹੈ Eureka: ਇਸ ਕਿਸਮ ਦਾ ਰੁੱਖ ਦਰਮਿਆਨਾ ਮਜ਼ਬੂਤ ਹੁੰਦਾ ਹੈ ਇਸਦੇ ਫਲ ਦਾ ਛਿਲਕਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਰਸ ਜ਼ਿ.... (Read More)
ਤੁਸੀ ਕਿਸਮਾਂ ਜਿਵੇ :- Punjab Baramasi: ਇਸ ਦੀਆਂ ਟਹਿਣੀਆਂ ਲਮਕਵੀਆਂ ਅਤੇ ਜ਼ਮੀਨ ਨੂੰ ਛੂੰਹਦੀਆਂ ਹੁੰਦੀਆਂ ਹਨ ਇਸਦੇ ਫਲ ਪੀਲੇ ਰੰਗ ਦੇ, ਗੋਲ ਅਤੇ ਸਮਤਲ ਆਕਾਰ ਦੇ ਹੁੰਦੇ ਹਨ ਇਸਦੇ ਫਲ ਬੀਜ ਤੋਂ ਬਿਨਾਂ ਅਤੇ ਰਸੀਲੇ ਹੁੰਦੇ ਹਨ ਇਸ ਕਿਸਮ ਦਾ ਔਸਤਨ ਝਾੜ 84 ਕਿਲੋ ਪ੍ਰਤੀ ਰੁੱਖ ਹੁੰਦਾ ਹੈ Eureka: ਇਸ ਕਿਸਮ ਦਾ ਰੁੱਖ ਦਰਮਿਆਨਾ ਮਜ਼ਬੂਤ ਹੁੰਦਾ ਹੈ ਇਸਦੇ ਫਲ ਦਾ ਛਿਲਕਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਰਸ ਜ਼ਿਆਦਾ ਖੱਟਾ ਅਤੇ ਸੁਆਦ ਹੁੰਦਾ ਹੈ ਇਸਦੇ ਫਲ ਅਗਸਤ ਮਹੀਨੇ ਵਿੱਚ ਪੱਕਦੇ ਹਨ Punjab Galgal: ਇਸ ਕਿਸਮ ਦਾ ਪੌਦਾ ਮਜ਼ਬੂਤ ਹੁੰਦਾ ਹੈ, ਜਿਸਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਆਕਾਰ ਦੇ ਅਤੇ ਅੰਡਾਕਾਰ ਹੁੰਦੇ ਹਨ ਇਸਦਾ ਰਸ ਜ਼ਿਆਦਾ ਖੱਟਾ ਹੁੰਦਾ ਹੈ ਅਤੇ ਹਰ ਫਲ ਦੇ ਵਿੱਚ 8-10 ਬੀਜ ਹੁੰਦੇ ਹਨ ਇਸਦੇ ਫਲ ਨਵੰਬਰ-ਦਸੰਬਰ ਮਹੀਨੇ ਵਿੱਚ ਪੱਕਦੇ ਹਨ ਇਸਦਾ ਔਸਤਨ ਝਾੜ 80-100 ਕਿਲੋ ਪ੍ਰਤੀ ਰੁੱਖ ਹੁੰਦੀ ਹੈ PAU Baramasi: ਇਸ ਕਿਸਮ ਦੇ ਫਲਾਂ ਦੇ ਪੱਕਣ ਦਾ ਸਹੀ ਸਮਾਂ ਜੁਲਾਈ ਦਾ ਪਹਿਲਾ ਹਫਤਾ ਹੁੰਦਾ ਹੈ ਇਸ ਵਿੱਚ ਬਹੁਤ ਘੱਟ ਮਾਤਰਾ ਵਿੱਚ ਬੀਜ ਹੁੰਦੇ ਹਨ ਇਸਦੀ ਔਸਤਨ ਪੈਦਾਵਾਰ 84 ਕਿਲੋ ਪ੍ਰਤੀ ਰੁੱਖ ਹੁੰਦੀ ਹੈ PAU Baramasi-1: ਇਸ ਕਿਸਮ ਦੇ ਫਲਾਂ ਦੇ ਪੱਕਣ ਦਾ ਸਹੀ ਸਮਾਂ ਨਵੰਬਰ ਦਾ ਆਖਰੀ ਹਫਤਾ ਹੁੰਦਾ ਹੈ ਇਸਦੇ ਫਲ ਬੀਜ ਰਹਿਤ ਹੁੰਦੇ ਹਨ ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਇੱਕ ਏਕੜ ਵਿੱਚ ਪੌਦਿਆਂ ਦੀ ਘਣਤਾ ਘੱਟ ਤੋਂ ਘੱਟ 208 ਹੋਣੀ ਚਾਹੀਦੀ ਹੈ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ
Posted by Gurpreet
Punjab
16-07-2019 05:23 PM
Maharashtra
07-16-2019 05:44 PM
gurpreet ji jekar jhona siree to peela pai reha hai ta isde vich lohe di kami hai isde layi tuc isde vich ferrous sulphate@1 killo nu prati acre de hisab nal spray karo jekar chelated ferrous sulphate di varto karna chahunde ho ta tuc 200 gram di varto kar sakde ho.dhanwad
Posted by vikram singh
Haryana
16-07-2019 05:03 PM
Punjab
07-16-2019 05:30 PM
विक्रम जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद
Posted by Neeraj Rathi
Uttar Pradesh
16-07-2019 04:58 PM
Punjab
07-16-2019 05:05 PM
Dhanuka lustre ek fungicide hai isme Flusilazole 12.5%+Carbendazim 25% nam ka salt maujood hota hai yeh fungus ki roktham karta hai iski matra 2ml ko prati litre pani ke hisab se spray karen.dhanywad
Posted by Satnam singh gill
Punjab
16-07-2019 04:56 PM
Punjab
07-16-2019 04:58 PM
Satnam ji jekar seonk lagi hoyi hai ta tuc isde layi chlorpyriphos@1.5 litre nu 60 killo mitti vich mila ke chitta deo.dhanwad
Posted by gagandeep singhbaryar
Punjab
16-07-2019 04:52 PM
Punjab
08-01-2019 06:13 AM
ਗੰਡੋਏ ਲੈਣ ਦੇ ਲਈ ਤੁਸੀ ਅੰਗਰੇਜ ਸਿੰਘ ਭੁੱਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਪਤਾ ਹੈ-------- ਪਿੰਡ ਭੁੱਲਰ ਜਿਲਾ ਮੁਕਤਸਰ ਸਾਹਿਬ , ਬਠਿੰਡਾ ਮੁਕਤਸਰ ਰੋਡ , ਬੱਸ ਸਟੈਂਡ ਦੇ ਕੋਲ ਹੀ ਘਰ ਹੈ I ਇਹਨਾਂ ਦਾ ਫੋਨ ਨੰਬਰ ਹੈ 9417613396 ...ਗੰਡੋਇਆਂ ਦੀ ਸਾਰੀ ਜਾਣਕਾਰੀ ਤੁਹਾਨੂੰ ਇਥੋਂ ਹੀ ਮਿਲ ਜਾਵੇਗੀ I
Posted by ਅਮਨ ਸਿੱਧੂ
Punjab
16-07-2019 04:51 PM
Punjab
07-16-2019 05:01 PM
ਅਮਨ ਜੀ ਅਨਾਰ ਨੂੰ ਪਕਾਉਣ ਦੇ ਲਈ ਕੋਈ ਵੀ ਦਵਾਈ ਸਿਫਾਰਿਸ਼ ਕੀਤੀ ਨਹੀਂ ਜਾਂਦੀ ਇਹ ਬੂਟੇ ਤੇ ਹੀ ਪੱਕਦੇ ਹਨ ਧੰਨਵਾਦ
Posted by Jassi
Punjab
16-07-2019 04:50 PM
Punjab
07-16-2019 05:32 PM
Jassi ji kirpa karke isdi umar daso ate eh vi daso ke tuc isnu khaad de taur te ki kuch paunde ho ta jo tuhanu is bare poori jankari diti ja sake.dhanwad
Posted by Jassi
Punjab
16-07-2019 04:49 PM
Punjab
07-16-2019 05:32 PM
Jassi ji kirpa karke isdi umar daso ate eh vi daso ke tuc isnu khaad de taur te ki kuch paunde ho ta jo tuhanu is bare poori jankari diti ja sake.dhanwad
Posted by vikram singh
Haryana
16-07-2019 04:48 PM
Punjab
07-16-2019 05:33 PM
विक्रम जी सुंडी की रोकथाम के लिए आप fame @20 ml या coragen @60 ml को 150 लीटर पानी में मिला कर प्रति एकड़ के हिसाब से स्प्रे करें धन्यवाद
Posted by iqbal dhounsi
Punjab
16-07-2019 04:47 PM
Punjab
07-16-2019 06:07 PM
ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ
Posted by Rajnish Krishn murti
Uttar Pradesh
16-07-2019 04:43 PM
Punjab
07-16-2019 04:57 PM
स्पिरोलिना (ऑरथो स्पाइरा प्लैटेंसिस), एक नील हरि‍त शैवाल (Blue green algae) है यह एक पौष्टिक प्रोटीन आहार पूरक है और इसका उपयोग कई दवाओं के निर्माण और सौंदर्य प्रसाधनों में भी किया जाता है इसमें प्रोटीन, एंटीऑक्सिडेंट्स, कई विटामिन और खनिज प्रचूर मात्रा पाए जाते है स्वस्थ जीवन शैली के लिए यह एक सीफ़ूड के रूप में जान.... (Read More)
स्पिरोलिना (ऑरथो स्पाइरा प्लैटेंसिस), एक नील हरि‍त शैवाल (Blue green algae) है यह एक पौष्टिक प्रोटीन आहार पूरक है और इसका उपयोग कई दवाओं के निर्माण और सौंदर्य प्रसाधनों में भी किया जाता है इसमें प्रोटीन, एंटीऑक्सिडेंट्स, कई विटामिन और खनिज प्रचूर मात्रा पाए जाते है स्वस्थ जीवन शैली के लिए यह एक सीफ़ूड के रूप में जाना जाता है जलवायु: स्पाइरुलिना व्यावसायिक और बड़े पैमाने पर उत्पादन के लिए, बढ़ते समय उपयुक्त जलवायु स्थितियों वाले क्षेत्रों में किया जाना चाहिए उष्णकटिबंधीय और उप उष्णकटिबंधीय क्षेत्र इसके बढ़ने के लिए उपयुक्त जगह हैं इसे पूरे साल धूप की आवश्यकता होती है स्पाइरुलिना की वृद्धि दर और उत्पादन पवन, बारिश, तापमान में उतार चढ़ाव, और सौर विकिरण जैसे विभिन्न कारकों पर निर्भर करता है स्पाइरुलिना के लिये प्रकाश कि जरूरत है, क्योंकि यह एक प्रकाश संश्लेषण जीव है प्रकाश शीर्ष सतह पर अधिकतम है, कल्चर के शीर्ष पर स्थित स्पाइरुलिना अच्छी तरह से बढ़ेगी, जबकि नीचे की धीमी वृद्धि दर और नीचे रहने वाले स्पाइरुलिना मर सकते हैं प्रत्येक जीव की अधिकतम उत्पादन और उचित विकास दर के लिए कल्चर को लगातार हिलाया जाना चाहिए यह सभी जीवों को कल्चर के शीर्ष तक पहुंचने में मदद करता है, और प्रकाश संश्लेषण समान रूप से होता है स्टिरिंग मैन्युअल रूप से यांत्रिक रूप से भी किया जा सकता है पंप और पैडल पहियों को स्थापित किया जा सकता है और सौर द्वारा संचालित किया जा सकता है मैन्युअल हलचल में अधिकतम देखभाल की जानी चाहिए जो या तो छड़ी या झाड़ू या किसी अन्य सुविधाजनक साहित्य के साथ किया जा सकता है एक दिशा में धीमी गति में स्टिरिंग किया जाना चाहिए मैन्युअल हलचल(हिलाने) केवल दो बार तीन घंटे में एक बार किया जाता है हर फेंटने के बाद, अगले फेंटने तक पुन: उपयोग करने से पहले उपकरणों को अच्छी तरह से साफ कर रहे हैं स्पाइरुलिना बढ़ने के लिए पानी मुख्य माध्यम है स्पाइरुलिना के स्वस्थ विकास के लिए पोषण के सभी आवश्यक स्रोत होना चाहिए पानी में नियंत्रित नमक समाधान प्रदान करके आदर्श जल गुणवत्ता को माइक्रो-अल्गामास उत्पादन में बनाए रखा जाना चाहिए आदर्श पीएच मूल्य कल्चर माध्यम 7 से11 श्रेणियों के बीच होना चाहिए टैंक या गड्ढे में पानी का स्तर नियंत्रित किया जाना चाहिए सभी जीवों में प्रकाश संश्लेषण प्रक्रिया के लिए पानी का स्तर महत्वपूर्ण है पानी के स्तर जितना गहरा होगा, सूरज की रोशनी कम हो जाएगी, जिससे शैवाल विकास प्रभावित होगा 20 सेमी का न्यूनतम उथला स्तर आदर्श जल स्तर की ऊंचाई है कल्चर माध्यम की रासायनिक संरचना निम्नानुसार है
Posted by Neeraj Rathi
Uttar Pradesh
16-07-2019 04:40 PM
Punjab
07-16-2019 05:34 PM
Neeraj ji kripya aap swal vistar se pooche ke aap konsi fasl ki is kisam ke bare men jankari lena chahte hai taki aapko iske bare men poori jankari di ja sake.dhanywad
Posted by ਵਰਿੰਦਰ ਸਿੰਘ
Punjab
16-07-2019 04:26 PM
Punjab
07-16-2019 06:08 PM
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ albendazole bolus ਦਿਓ, ਇਸਦੇ ਨਾਲ ਤੁਸੀ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ