Experts Q&A Search

Posted by Gurjant s
Punjab
06-11-2022 08:46 AM
Haryana
11-06-2022 01:18 PM
ਗੁਰਜੰਟ ਜੀ ਆਪਣੀ ਜਮੀਨ ਦੀ ਮਿੱਟੀ ਚੈੱਕ ਕਰਵਾਓ ਜੇਕਰ ਓਹਦੇ ਵਿਚ ph ਜਿਆਦਾ ਆਉਂਦੀ ਹੈ ਤੁਸੀਂ ਤਾਂ hi ਜ਼ਿਪਸਮ ਦੀ ਵਰਤੋਂ ਕਰੋ
Posted by vishram singh markam
Madhya Pradesh
06-11-2022 07:22 AM
Haryana
11-06-2022 01:15 PM
विश्राम जी आप गेहूं की Lok-1, GW – 322, GW – 273, GW – 366, GW – 173, MP – 1203, RVW – 4106, GW – 451, GW 3288, JW – 3211, GW – 3382, JW – 1358 किस्म की बिजाई कर सकते है
Posted by ਮੋਹਿਤ
Punjab
06-11-2022 06:50 AM
Punjab
11-09-2022 12:00 PM
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ, ਇਹ ਤੁਸੀ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ
Posted by ਮੋਹਿਤ
Punjab
06-11-2022 06:50 AM
Punjab
11-09-2022 12:00 PM
ਤੁਸੀ ਮੱਖੀਆਂ, ਮੱਛਰਾਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ, ਇਹ ਤੁਸੀ ਪਸ਼ੂਆਂ ਦੇ ਜਿਥੇ ਜ਼ਿਆਦਾ ਮੱਖੀਆਂ ਬੈਠਦੀਆਂ ਹੈ ਉਥੇ ਵੀ ਕਰ ਸਕਦੇ ਹੋ
Posted by ਮੋਹਿਤ
Punjab
06-11-2022 06:47 AM
Punjab
11-09-2022 11:58 AM
Mohit ji tuci dudh wale pashu nu 100ml rojana din vich ek time calcium de skde ho.
Posted by Gursahab Singh
Rajasthan
06-11-2022 06:45 AM
Punjab
11-06-2022 09:54 AM
गुरसाहब जी, DBW 303 किस्म की बुवाई नवंबर महीने में कर देनी चाहिए और ये किस्म 28 से 32 Q/एकड़ तक उत्पादन दे सकती है ।
Posted by Kamal pandhu
Punjab
06-11-2022 06:44 AM
Punjab
11-06-2022 09:53 AM
ਕਮਲ ਜੀ, ਤੁਸੀ DBW 303 ਕਿਸਮ ਦੀ ਬਿਜਾਈ ਨਵੰਬਰ ਦੇ ਮਹੀਨੇ ਵਿੱਚ ਕਰ ਦੇਣੀ ਚਾਹੀਦੀ ਹੈ ਜੀ।
Posted by Rajesh
Haryana
06-11-2022 06:39 AM
Punjab
11-09-2022 11:57 AM
राजेश जी यदि उस पशु को हल्का की समस्या नहीं है तब दूसरे पशुओं को कोई समस्या नहीं होगी यदि उसे पागलपन हल्का के कारण हुआ है तब दूसरे पशुओं को समस्या हो सकती है आप नज़दीकी डॉक्टर से अपने पशुओं की जांच करवाएं।
Posted by Gurpartap singh
Punjab
06-11-2022 01:16 AM
Punjab
11-06-2022 09:50 AM
Gurpartap ji, vaise ta kank de uggan vich jyada dikkat nahi aayegi ji, par je bijai to 10-12 din baad vi kank nhi uggdi ja bhut ghatt uggdi hai ta tusi halka paani jameen nu de sakde ho ji.
Posted by Praveen
Uttar Pradesh
05-11-2022 07:53 PM
Punjab
11-05-2022 08:12 PM
परवीन जी, ये थ्रिप्स के हमले के लक्षण है, इसकी रोकथाम के लिए आप Dimethoate 2ml/L पानी के हिसाब से छिड़काव कर सकते हैं।
Posted by Praveen
Uttar Pradesh
05-11-2022 07:53 PM
Punjab
11-05-2022 08:13 PM
परवीन जी, ये थ्रिप्स के हमले के लक्षण है, इसकी रोकथाम के लिए आप Dimethoate 2ml/L पानी के हिसाब से छिड़काव कर सकते हैं।
Posted by Amarjeet saini
Punjab
05-11-2022 07:53 PM
Punjab
11-05-2022 08:24 PM
Amarjeet ji tuci gabhn pashu nu 30gm rojana de skde ho ate jddo eh khtam ho jawe fir tuci Bovimin-b powder 30gm rojana gabhn pashu de skde ho.
Posted by Harmander Singh Brar
Punjab
05-11-2022 06:39 PM
Punjab
11-05-2022 08:25 PM
Ehh pett de kiria krke, sarir vich jruri tattan di kami krke ho lgg jnda hai tuci iss nu pett de kiria lai Fenbendazole & ivermectin salt di bolus deo ate iss nu Sharkoferol liquid 50ml rojana ate Agrimin powder 50gm rojana dena suru kro.
Posted by amandeep singh
Punjab
05-11-2022 06:20 PM
Punjab
11-05-2022 07:29 PM
ਅਮਨਦੀਪ ਜੀ, ਇਹ Anthracnose ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Baljinder Singh
Punjab
05-11-2022 05:47 PM
Punjab
11-05-2022 08:23 PM
ਹਾਂਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ
Posted by Naveen Solanki
Rajasthan
05-11-2022 05:44 PM
Maharashtra
11-06-2022 07:10 PM
Naveen ji, aap DBW 296, 332, 327 kismo ki kheti kar sakte hai iske ilawa 3077 bhi achi kism hai ji.
Posted by Baljinder Singh
Punjab
05-11-2022 05:40 PM
Punjab
11-05-2022 08:27 PM
ਹਾਂਜੀ ਇਹ ਹਿਸਾਰ ਵਾਲਿਆਂ ਦਾ ਸੀਮਨ ਹੈ ਇਸਦਾ ਰਿਕਾਰਡ 13 ਤੋਂ 14 ਲੀਟਰ ਤੱਕ ਹੈ ਇਹ ਵਧੀਆ ਮੁਰ੍ਹਾ ਨਸਲ ਦਾ ਹੈ
Posted by sandhu saab
Punjab
05-11-2022 02:49 PM
Punjab
11-05-2022 05:34 PM
ਜੇਕਰ ਤੁਸੀ ਘਰ ਵਿੱਚ ਦਾਣਾ ਤਿਆਰ ਕਰਨਾ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (.... (Read More)
ਜੇਕਰ ਤੁਸੀ ਘਰ ਵਿੱਚ ਦਾਣਾ ਤਿਆਰ ਕਰਨਾ ਹੈ ਤਾਂ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਬਾਕੀ ਮਸਰਾਂ ਦੀ ਸੁੜੀ ਦੀ ਫੋਟੋ ਅੱਪਲੋਡ ਕਰੋ ਕਿਸ ਤਰੀਕੇ ਦੀ ਸੁੜੀ ਵਰਤਣੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Harry Brar
Punjab
05-11-2022 02:14 PM
Punjab
11-05-2022 07:27 PM
ਹੈਰੀ ਜੀ, ਵੈਸੇ ਇਹ ਮੌਸਮ ਅਤੇ ਬੀਜ ਦੀ ਡੂੰਘਾਈ ਤੇ ਨਿਰਭਰ ਕਰਦਾ ਹੈ ਜੀ, ਉਂਜ ਬਿਜਾਈ ਤੋਂ 7-10 ਦਿਨ ਅੰਦਰ ਕਣਕ ਬਾਹਰ ਆਉਣ ਲੱਗ ਜਾਂਦੀ ਹੈ ਜੀ।
Posted by harmanpreet singh
Punjab
05-11-2022 02:02 PM
Punjab
11-05-2022 07:26 PM
Harman ji, tusi fasl nu 25-30 kg urea khaad paani Laon to baad de sakde ho ji, is to ilawa tusi NPK 19 19 19 @10-15g/L paani de hisaab naal spray vi kar sakde ho ji.
Posted by Ramandeep
Punjab
05-11-2022 12:10 PM
Punjab
11-05-2022 12:20 PM
Raman ji, tuhaada beej 10-15 kg ghatt pya hai ji, tusi ja ta beej da shitta de ke suhaga laa deo ji ja fir thode din baad paani de ke paani vich vi beej da shitta de sakde ho ji par pehli vidhi jyada vadia rhegi ji.
Posted by Parveen
Haryana
05-11-2022 11:49 AM
Maharashtra
11-06-2022 07:02 PM
परवीन जी, ये किसी तत्व की कमी लग रही है, कृपया ये बताये कि आप फसल को कोन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकेगी।
Posted by ਮੋਹਨ ਸਿੰਘ
Punjab
05-11-2022 11:43 AM
Punjab
11-05-2022 12:17 PM
ਮੋਹਨ ਜੀ, PBW 771 ਅਤੇ 752 ਕਿਸਮਾਂ ਦੀ ਬਿਜਾਈ ਦਿਸੰਬਰ ਦੇ ਮਹੀਨੇ ਕੀਤੀ ਜਾ ਸਕਦੀ ਹੈ ਜੀ, ਇਹਨਾ ਕਿਸਮਾਂ ਦਾ ਔਸਤ ਝਾੜ 19q/ਏਕੜ ਦੇ ਕਰੀਬ ਮਿਲ ਜਾਂਦਾ ਹੈ ਜੀ।
Posted by deepak kumar
Bihar
05-11-2022 11:15 AM
Punjab
11-05-2022 05:29 PM
Deepak ji inko murgio ka dana naa khilayen inke liye jo market mein alag alag trike se tyar feed atti hai unka paryog krr skte hai.
Posted by harman
Haryana
05-11-2022 11:12 AM
Haryana
11-05-2022 11:41 AM
Harman ji tusi esnu November de poore mahine de vich kadon vi bijai kar sakde ho
Posted by Suresh
Andhra Pradesh
05-11-2022 11:03 AM
Haryana
11-05-2022 11:41 AM
Suresh ji iske liye aap apni nazdeeki Mandi ke saath sampark kar sakte hai
Posted by Jagtar singh
Punjab
05-11-2022 10:53 AM
Punjab
11-05-2022 05:28 PM
tuci iss nu Enrofloxacin inj. 15ml, Zackshot inj .20ml lgwao ate iss nu doctor ton bhi check krwao.
Posted by Mohammed Aijaz Rizvi
Chattisgarh
05-11-2022 10:51 AM
Haryana
11-05-2022 11:40 AM
Shriman ji iske liye aap neem ki spray 2-4 ml prati litre paani ja phir dimethoate 2 ml ko prati litre paani ke hisab se prayog kar sakte hai
Posted by LPShukla
Madhya Pradesh
05-11-2022 10:50 AM
Haryana
11-05-2022 11:39 AM
Shukla yeh kisam takriban 150-155 din mein teyar ho jati hai aur iski ausat paidawar 20-22 quintal prati acre takk aa jati hai
Posted by Jagtar singh
Punjab
05-11-2022 10:49 AM
Punjab
11-05-2022 05:27 PM
tuci iss nu Enrofloxacin inj. 15ml, Zackshot inj .20ml lgwao ate iss nu doctor ton bhi check krwao.
Posted by Dhananjay gupta
Bihar
05-11-2022 10:24 AM
Haryana
11-05-2022 11:37 AM
Gupta ji miit ki jaanch ap. Apne kise klnazdeeki krishi vibhag se karwa sakte hai iske liye aap apni miit ka sample khet se le kar wahan de aaye vo apko report bhej dege
Posted by Ranjeet Singh
Punjab
05-11-2022 10:24 AM
Haryana
11-05-2022 11:34 AM
Ranjeet ji jekar ik do podhe hi. Han te podhe chote han tan tusi hath nal.hi bashar kar skade ho nahi phr dimethoate 2 ml prati litre paani deehisab nal chidka kro
Posted by Satwant Singh Randhawa
Punjab
05-11-2022 10:22 AM
Punjab
11-05-2022 12:23 PM
Satwant ji, momi di spray tusi Bijai to baad 1-3 din vich 60g/acre de hisaab naal spray kar sakde ho ji.
Posted by Gurpreet singh
Punjab
05-11-2022 10:11 AM
Punjab
11-05-2022 05:25 PM
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo.
Posted by Badam Singh
Uttar Pradesh
05-11-2022 10:10 AM
Haryana
11-05-2022 11:28 AM
सिंह जी इसको जनवरी फरवरी और अगस्त सतंबर में बीजने की सिफारिश की जाती है
Posted by Mohammad Basit Naqvi
Madhya Pradesh
05-11-2022 10:03 AM
Punjab
11-05-2022 05:24 PM
Aap Turkey lene ke liye Salim Ahmad Khan 097551 47484 Arshi Poultry farm ja Jitendra Kumar 7250555572 se sampark kr skte hai.
Posted by harwinder
Punjab
05-11-2022 08:13 AM
Haryana
11-05-2022 11:27 AM
ਹਰਵਿੰਦਰ ਜੀ ਵੈਸੇ ਤਾਂ ਓਹਨਾ ਬੀਜ ਹੀ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਪਰ 40-45 ਕਿਲੋ ਤੱਕ ਬੀਜ ਪ੍ਰਤਿ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
Posted by Giriraj yadav
Rajasthan
05-11-2022 08:12 AM
Haryana
11-05-2022 11:25 AM
Giriraj ji iske liye aap dimethoate 2ml ko prati litre paani ke hisab se prayog kar sakte hai
Posted by Jagseer
Punjab
05-11-2022 08:03 AM
Haryana
11-05-2022 11:24 AM
ਜਗਸੀਰ ਜੀ ਕਣਕ ਦਾ ਬੀਜ ਤੁਸੀਂ 40-45 ਕਿਲੋ ਪ੍ਰਤੀ ਕੇ ਦੇ ਹਿਸਾਬ ਨਾਲ ਪਾਓ ਅਤੇ ਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ । ਏਸਦੇ ਲਈ 90 ਕਿਲੋ ਯੂਰੀਆ ਅਤੇ 55ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by jasvinder singh
Punjab
05-11-2022 06:51 AM
Punjab
11-05-2022 08:25 AM
Jaswinder ji, kank di ajihi koi vi kism nahi hai ji jo march de mahine pakk jave kyuki March de mahine taapman ghatt hunda hai ji, is naal kank da pkaa sambhav nahi ho sakda , psheti makki laon to baad basmati jhona laa sakde ho ji.
Posted by ਅਭੀਨੂਰ ਸਿੰਘ
Punjab
05-11-2022 06:48 AM
Punjab
11-05-2022 05:21 PM
ਤੁਸੀ ਓਹਨਾ ਨੂੰ Minfa gold powder, Bovimin B powder, Agrimin ਪਾਊਡਰ ਕੋਈ ਵੀ ਦੇ ਸਕਦੇ ਹੋ
Posted by Kang Saab
Punjab
05-11-2022 06:48 AM
Punjab
11-05-2022 08:21 AM
ਗੁਰਜਿੰਦਰ ਜੀ, ਪੰਜਾਬ ਦੀਆਂ ਜਮੀਨਾਂ ਵਿਚ ਪੋਟਾਸ਼ ਤੱਤ ਦੀ ਕਮੀ ਨਹੀਂ ਹੈ , ਵੈਸੇ ਵੀ ਟਿਊਬਵੈੱਲ ਦਾ ਪਾਣੀ ਲੱਗਣ ਨਾਲ ਪੋਟਾਸ਼ ਖਾਦ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਜੀ। ਇਸ ਲਈ ਪੋਟਾਸ਼ ਖਾਦ ਪਾਉਣ ਦੀ ਲੋੜ ਨਹੀਂ ਹੈ ਜੀ।
Posted by Kang Saab
Punjab
05-11-2022 06:45 AM
Punjab
11-05-2022 08:15 AM
ਗੁਰਜਿੰਦਰ ਜੀ, DAP ਖਾਦ ਵਿਚ 18%N, 46%phosphorus ਤੱਤ ਹੁੰਦੇ ਹਨ , ਜੇਕਰ ਤੁਹਾਡੇ ਖੇਤ ਵਿੱਚ ਟਿਊਬਵੈੱਲ ਦਾ ਪਾਣੀ ਲਗਦਾ ਹੈ ਤਾਂ ਤੁਹਾਨੂੰ ਪੋਟਾਸ਼ ਖਾਦ ਪਾਉਣ ਦੀ ਲੋੜ ਨਹੀਂ ਹੈ ਜੀ, ਪੋਟਾਸ਼ ਖਾਦ ਦੀ ਲੋੜ ਸਿਰਫ ਨੀਮ ਪਹਾੜੀ ਇਲਾਕਿਆਂ ਵਿਚ ਹੀ ਪੈਂਦੀ ਹੈ ਜੀ।
Posted by ਸੋਨੀ ਮੰਗਲੀ
Punjab
05-11-2022 06:14 AM
Punjab
11-05-2022 08:08 AM
Sony ji, kirpa kar ke ih dasso ki tusi fasl nu kihdi kihdi khaad kinni maatra vich paa chukke ho ji, us hisaab naal hi tuhaanu is baare shi jaankari ditti jaa sakegi.
Posted by Surinder Singh
Punjab
05-11-2022 05:05 AM
Punjab
11-06-2022 07:04 PM
Surinder ji, Rajmah da beej lain lai tusi inderpal Seed store 098154 81101 naal sampark kar sakde ho ji .
Posted by Mukul pal
Uttarakhand
04-11-2022 10:18 PM
Punjab
11-06-2022 06:57 PM
मुकुल जी, मशरूम कई प्रकार की होती है जैसे की बटन मशरूम , ढींगरी मशरूम, पराली मशरूम आदि , इसकी खेती के लिए ट्रैनिग लेनी जरूरी होती है, ट्रेनिंग लेने के लिए आप KVK haridwaar - 8475002233 से सम्पर्क कर सकते हैं। धन्यवाद।
Posted by Hariom Bhatt
Uttar Pradesh
04-11-2022 09:15 PM
Punjab
11-05-2022 08:04 AM
Hariom ji abhi jo aap usko khila rhe hai wohi thoda thoda krke dete rhen jisse woh asani se hajam bhi krta rhe aur bhukh bhi dhire dhire vadh jayegi, usko aur kush dene ki jrurat nhi hai.
Posted by Hariom Bhatt
Uttar Pradesh
04-11-2022 09:11 PM
Maharashtra
11-06-2022 06:59 PM
Hariom ji, kripya visthaar se btaaye ki aap kon si fasl me kharpatvaar ki rokthaam karna chahte hai, us hisaab se hi apko is baare me sahi jaankari di jaa sakegi .
Posted by Hariom Bhatt
Uttar Pradesh
04-11-2022 09:11 PM
Punjab
11-04-2022 09:33 PM
Hariom ji, aap gehu ki buvai ke liye 40 kg/acre beej ka paryog kar sakte hai, buvai ke sme 45kg DAP, daal sakte hai aur agr aapki jmeen me zinc ki kami pehle bhi aati hai to aap 16kg zinc bhi buvai ke sme daal sakte hai.