Experts Q&A Search

Posted by Prakash
Rajasthan
07-11-2022 11:00 AM
Haryana
11-07-2022 04:37 PM
Prakash ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai
Posted by sohan dass
Punjab
07-11-2022 10:52 AM
Haryana
11-07-2022 04:36 PM
Sohan ji esda rate Mandi ate tuhadi upaj di quality de hisab nal hunda hai so tusi apni Mandi vich hi esda rate pta kar sakde ho
Posted by Sohan Singh
Rajasthan
07-11-2022 10:45 AM
Maharashtra
11-08-2022 07:26 AM
सोहन जी, आप किस्म के अनुसार गेहूं की बुवाई दसंबर महीने तक की जा सकती है।
Posted by Simranjit
Punjab
07-11-2022 10:23 AM
Haryana
11-07-2022 04:35 PM
Simranjit ji organic wheat lai tusi khid vich roodi di khad ate vermicompost nu vart sakde ho ate keede di roktham lai tusi neem di spray ate bimarian di roktham lai lassi di spray ja pathian de paani di spray kar skade ho baki jekar tuhanu hor koi jandkkari chahidi hai tan tusi visthar nal puch skade ho
Posted by Harmanpreet singh
Punjab
07-11-2022 10:06 AM
Punjab
11-09-2022 10:52 AM
ਉਸ ਨੂੰ perinorm injection 2ml ਅਤੇ AC lock injection 2ml ਚਮੜੀ ਵਿੱਚ ਲਗਵਾਓ ਅਤੇ Vomikind inj. 2ml, Intacef tezo pet 562 mg IM ਲਗਵਾਓ ਬਾਕੀ ਉਸ ਨੂੰ ਖਾਣ ਨੂੰ ਕੁੱਝ ਨਾ ਦਿਓ ਅਤੇ 12 ਘੰਟਿਆਂ ਬਾਦ ਥੋੜਾ ਪਾਣੀ ਪਿਲਾਓ ਜੇਕਰ ਉਹ ਉਲਟੀਆਂ ਨਹੀਂ ਕਰਦਾ ਫਿਰ ਉਸਦੇ ਪੀਣ ਦੇ ਹਿਸਾਬ ਨਾਲ ਦਿਓ ਬਾਕੀ ਇੰਜੇਕਸ਼ਨ ਦੀ ਮਾਤਰਾ ਇਸਦੀ ਗਰੋਥ ਦੇ ਹਿਸਾਬ ਨਾਲ ਘਟਾ ਸਕਦੇ ਹੋ
Posted by Sahib Singh
Punjab
07-11-2022 09:38 AM
Punjab
11-07-2022 12:22 PM
Sahib ji, ih peach (aadu) da boota hai ji.
Posted by RamnitBadesha
Punjab
07-11-2022 09:06 AM
Punjab
11-07-2022 12:21 PM
Ramnit ji je tuhaanu DAP khaad nahi mil rhi ta tusi SSP 160-165 kg/acre ja NPK 12 32 16 @ 80 kg acre de hisaab naal Bijai vele drill kar sakde ho ji.
Posted by sukhpinder singh bhullar
Punjab
07-11-2022 09:04 AM
Punjab
11-09-2022 10:36 AM
ਸੁਖਪਿੰਦਰ ਜੀ ਇਹ ਤੁਸੀ ਪਹਿਲਾ ਨਜ਼ਦੀਕੀ ਚੰਗੇ ਡਾਕਟਰ ਤੋਂ ਗੱਭਣ ਚੈੱਕ ਕਰਵਾਓ ਜੇਕਰ ਉਹ ਗੱਭਣ ਹੈ ਤਾਂ ਠੰਡਾ ਟੀਕਾ ਹੋਰ ਲਗਵਾ ਸਕਦੇ ਹੋ ਜੇਕਰ ਉਹ ਗੱਭਣ ਨਹੀਂ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ
Posted by yadwinder ਯਾਦਵਿੰਦਰ
Punjab
07-11-2022 07:48 AM
Punjab
11-07-2022 12:17 PM
ਯਾਦਵਿੰਦਰ ਜੀ, pear ਦੇ ਪੌਦੇ ਦੀ ਲੰਬਾਈ ਕੋਈ ਨਿਸ਼ਚਿਤ ਨਹੀਂ ਹੁੰਦੀ, ਇਹ ਕਾਂਟ ਸ਼ਾਂਟ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ, ਆਮ ਤੌਰ ਇਸ ਦੀ ਲੰਬਾਈ 10 ਤੋਂ 12 ਫੁੱਟ ਦੇ ਕਰੀਬ ਰਾਖੀ ਜਾਂਦੀ ਹੈ ਜੀ।
Posted by Deepak kumar gothwal
Rajasthan
07-11-2022 07:33 AM
Punjab
11-09-2022 10:33 AM
दीपक जी उसे आप Serakind plus bolus 1-1 सुबह शाम, Bovimin-gl liquid 7ml रोजाना देना शुरू करें।
Posted by ਨਾਨਕ ਸਿੰਘ
Punjab
07-11-2022 07:24 AM
Punjab
11-09-2022 10:32 AM
ਜੇਕਰ ਤੁਸੀ ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹ.... (Read More)
ਜੇਕਰ ਤੁਸੀ ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by sukhvinder Singh
Punjab
07-11-2022 07:16 AM
Punjab
11-07-2022 12:14 PM
Sukhvinder ji tusi rotavator maarn to baad berseem da shitta de sakde ho ji, shitta den to baad vajndaar shapa maar ke beej nu miti vich mix kar dena chahida hai ate fir halka paani laa Dena chahida hai ji je roodi di khaad na paayi hove ta tusi 185kg SSP Khaad Bijai vele paa sakde ho ji.
Posted by kuldeep singh
Punjab
07-11-2022 06:48 AM
Punjab
11-09-2022 10:35 AM
Kuldeep ji tuc bijai de 24 ghntea de ander spray kar sakde ho.isdi matra 700-800 ml nu 150 litre prati acre de hisab nal spray kar sakde ho.
Posted by Gurjant singh
Haryana
07-11-2022 06:35 AM
Maharashtra
11-11-2022 08:32 PM
गुरजंट जी अलसी की पैदावर ज्यादा बारिश वाले इलाको में अच्छी रहती है , आप हरियाणा में इसकी खेती कर सकते है, पर इसकी पैदावर थोड़ी कम हो सकती है।
Posted by manjinder
Punjab
07-11-2022 05:54 AM
Punjab
11-07-2022 12:08 PM
Manjinder ji, DBW 303 Kism Lai 40kg/acre beej kaafi rehnda hai ji, 55 kg DAP di varto kiti jaa sakdi hai ate isda ausat jhaad 28-32q/acre tak hai ji. Ih kism pakkan lai Takreebn 156 din laindi hai ji.
Posted by ਰਣਧੀਰ ਸਿੰਘ
Punjab
07-11-2022 02:58 AM
Punjab
11-07-2022 12:05 PM
ਰਣਧੀਰ ਜੀ, ਗੰਨੇ ਦੀ ਫਸਲ ਤਕਰੀਬਨ ਜਨਵਰੀ ਦੇ ਆਖਰੀ ਹਫਤੇ ਵਿੱਚ ਤਿਆਰ ਹੋ ਜਾਂਦੀ ਹੈ ਜੀ, ਇਸ ਸਮੇਂ ਗੰਨੇ ਦੀ ਫਸਲ ਨੂੰ ਕੱਟ ਕੇ ਗੁੜ ਤਿਆਰ ਕੀਤਾ ਜਾ ਸਕਦਾ ਹੈ ਜੀ।
Posted by ਰਣਧੀਰ ਸਿੰਘ
Punjab
07-11-2022 02:51 AM
Punjab
11-09-2022 10:19 AM
ਤੁਸੀ ਮੱਝ ਦੀ ਇਹ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਵਾਰ ਹੀਟ ਵਿਚ ਆਉਣ ਤੇ AI ਕਰਵਾ ਸਕਦੇ ਹੋ
Posted by Amritpal singh
Punjab
06-11-2022 10:20 PM
Punjab
11-09-2022 12:39 PM
ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਪਸ਼ੂ ਦਾ ਅੰਡਾ ਟੁੱਟਣ ਕਰਕੇ ਹੁੰਦਾ ਹੈ
Posted by iqbaljit
Punjab
06-11-2022 09:08 PM
Punjab
11-07-2022 11:46 AM
ਇਕਬਾਲ ਜੀ, 3086 ਕਿਸਮ ਤੇ ਪੀਲੀ ਕੁੰਗੀ ਦਾ ਹਮਲਾ ਹੋਣ ਲੱਗ ਪਿਆ ਹੈ ਜੀ, ਤੁਸੀਂ ਕਿਸੇ ਵੀ ਕਿਸਮ ਦਾ ਝਾੜ ਸਹੀ ਲੈਣ ਲਈ ਉਸ ਨੂੰ ਕਿਸੇ ਵੀ ਕਿਸਮ ਨਾਲ ਮਿਕਸ ਕਰ ਕੇ ਨਾ ਬੀਜੋ ਜੀ।
Posted by vakil singh
Punjab
06-11-2022 09:06 PM
Punjab
11-07-2022 11:44 AM
Vakil ji, tusi bijai to turant baad pendimethalin 1L/acre de hisaab naal spray kar sakde ho ji ate is to ilawa je baad vich gulli dande di dikkat aondi hai ta tusi sulfosulfuron 13g/acre de hisaab naal spray kar sakde ho ji.
Posted by vakil singh
Punjab
06-11-2022 09:05 PM
Punjab
11-07-2022 11:43 AM
Vakil ji, tusi bijai to turant baad pendimethalin 1L/acre de hisaab naal spray kar sakde ho ji ate is to ilawa je baad vich gulli dande di dikkat aondi hai ta tusi sulfosulfuron 13g/acre de hisaab naal spray kar sakde ho ji.
Posted by harmanpreet singh
Punjab
06-11-2022 08:59 PM
Punjab
11-07-2022 11:39 AM
Harmanpreet ji, DBW 303 kism tuhade area lai Changi hai ji, is kisam da ausat jhaad 28-32q/acre tak aa janda hai ji.
Posted by Gurdeep Gill
Punjab
06-11-2022 08:25 PM
Punjab
11-09-2022 01:36 PM
Gurdeep ji tuci AI di training len lai Deputy Director, Dairy,Room No. 437, 4th Floor, Mini Secretariat, Hoshiarpur. Sh. Davinder Singh 94654-65707, 01882-220025) nal sampark krke laa skde ho ehna ton tuhanu agli training di jankari mill jawegi.
Posted by Harjot
Punjab
06-11-2022 08:04 PM
Punjab
11-09-2022 01:37 PM
tuci uss nu leptaden tablet 10 golia rojana, Lacup powder 100gm rojana dena suru kro ate uss nu lactomood homeopathic dwai dia 10-10 drops din vich 3 varr deo ehna nal ohh sme te dudh bhi dewegi ate dudh vich vdha howega.
Posted by Gori
Punjab
06-11-2022 08:03 PM
Punjab
11-06-2022 09:15 PM
Gori ji, ih beej theek quality da hai ji, ih 4-5 ktaayian de sakda hai ji.
Posted by Harjot
Punjab
06-11-2022 08:01 PM
Punjab
11-09-2022 01:38 PM
tuci uss nu leptaden tablet 10 golia rojana, Lacup powder 100gm rojana dena suru kro ate uss nu lactomood homeopathic dwai dia 10-10 drops din vich 3 varr deo ehna nal ohh sme te dudh bhi dewegi ate dudh vich vdha howega.
Posted by Gurtej
Punjab
06-11-2022 07:26 PM
Punjab
11-06-2022 09:11 PM
ਗੁਰਤੇਜ ਜੀ, ਜੇਕਰ ਪਾਣੀ ਥੋੜਾ ਹੀ ਰੁਕਿਆ ਹੈ ਤਾ ਇਸ ਦਾ ਕੋਈ ਬਹੁਤਾ ਨੁਕਸਾਨ ਨਹੀ ਹੋਵੇਗਾ ਜੀ ।
Posted by Bachittar Singh
Punjab
06-11-2022 07:14 PM
Punjab
11-09-2022 01:39 PM
tuci iss nu brotone liquid 15ml rojana deo ate iss nu banminth forte tablet 1 goli deo.
Posted by ਿਪਰਤਪਾਲ ਿਸੰਘ
Punjab
06-11-2022 07:03 PM
Punjab
11-09-2022 01:43 PM
ਪ੍ਰਿਤਪਾਲ ਜੀ ਤੁਸੀ ਮੱਝ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਵੰਡ ਦੇ ਸਕਦੇ ਹੋ ਅਤੇ ਬਾਕੀ ਤੁਸੀ ਛੋਲਿਆਂ ਦਾ ਛਿਲਕਾ ਵੀ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਅਤੇ ਗੁੜ ਨੂੰ ਲੇਟੀ ਵਿੱਚ ਦੇ ਸਕਦੇ ਹੋ
Posted by Dhanveer singh Benipal
Punjab
06-11-2022 06:31 PM
Punjab
11-09-2022 01:47 PM
Dhanveer ji tuci chunna pathar di jgah pashua nu Calcimust gold liquid ja Calpond gold liquid 50-100ml rojana dudh de hisab nal de skde ho jiss nal dudh vich vdha hunda ha ate calcium di kami nhi aundi hai ate Mineral mixture powder 50gm rojana deo jiss vich calcium, mineral, vitamins hunde hai
Posted by Gurjant singh
Punjab
06-11-2022 06:29 PM
Punjab
11-06-2022 07:21 PM
ਗੁਰਜੰਟ ਜੀ, DAP ਦੀ ਜਗਾਹ NPK 12 32 6 @80 kg , SSP 160-165 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
Posted by Amrit singh
Punjab
06-11-2022 05:53 PM
Punjab
11-06-2022 07:20 PM
ਅੰਮ੍ਰਿਤ ਜੀ ਜੇਕਰ ਤੁਸੀਂ ਛੋਰਾ ਕਰ ਸਕਦੇ ਹੋ ਜੀ ਤਾ ਮਿਰਚ ਦੀ ਪਨੀਰੀ ਨਵੰਬਰ ਮਹੀਨੇ ਲਗਾ ਸਕਦੇ ਹੋ ਜੀ, ਅਤੇ ਖੁੱਲੇ ਖੇਤ ਵਿਚ ਤੁਸੀਂ ਫਰਵਰੀ ਦੇ ਮਹੀਨੇ ਦੇ ਵਿਚ ਪਨੀਰੀ ਲਾ ਸਕਦੇ ਹੋ ਜੀ। ਪਨੀਰੀ ਲਾਉਣ ਤੋਂ ਪਹਿਲਾਂ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰ੍ਹਾਂ ਤਿਆਰ ਕਰ ਲੈਣੀ ਚਾਹੀਦੀ ਹੈ ਜੀ।
Posted by Manpreet Singh
Punjab
06-11-2022 05:39 PM
Punjab
11-09-2022 02:02 PM
Tuci makhia ton bachav lai Gainda phenyle di varto kr skde ho ehh tuci 2ml/1 litre pani vich milla ke varto kro ate ass pass saff safai da dian rakho.
Posted by hirdepal singh
Punjab
06-11-2022 05:34 PM
Punjab
11-06-2022 07:14 PM
Hirdepal ji, Agronomy crops de cultivation practices de pdfs attach kar ditte han ji, tusi download kar sakde ho ji.
Posted by Yuvraj Singh
Punjab
06-11-2022 02:44 PM
Punjab
11-06-2022 07:17 PM
Yuvraj ji, aloo pack Karan wale bag lain lai tusi Chuni Lal & Co , Dhab Wasti Ram, Hall Bazar, Hall Bazar, Amritsar- 0183 254 4397 naal sampark kar sakde ho ji.
Posted by Varinder bali
Punjab
06-11-2022 02:37 PM
Haryana
11-06-2022 05:33 PM
Varinder ji seed nal esnu bijan di sifarish nahi kiti jandi esnu tusi stem cutting ja root slips nal beej sakde ho esde lai takriban 11000 slips prati acre de vich lagdian han ate esnu feburary to may mahine takk biajn di sifarish kiti jandi hai oh hi esdi bijai da sahi sma hai. Baki beej lai tusi avde nede de kvk nal sampark kar sakde ho 0182 325 0652
Posted by Kang Saab
Punjab
06-11-2022 02:29 PM
Haryana
11-06-2022 05:26 PM
ਕੰਗ ਜੀ ਏਸਦਾ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਤੱਤ ਦੀ ਕਮੀ ਕਰ ਕੇ ਹੈ ਅਤੇ ਜਿਥੇ ਪਾਣੀ ਮਾੜਾ ਹੋਵੇ ਉਥੇ ਵੀ ਕਈ ਵਾਰ ਆ ਜਾਂਦੀ ਹੈ ਜੇਕਰ ਇਹ ਬਿਮਾਰੀ ਪਹਿਲਾ ਤੋਂ ਹੀ ਆਉਂਦੀ ਹੈ ਤਾਂ ਖੇਤ ਵਿਚ ਬਰਸੀਨ ਨਾ ਬੀਜੋ ਜਾ 1-2 ਸਾਲ ਦੇ ਫਰਕ ਤੇ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Posted by Vijender Jhajhariya
Rajasthan
06-11-2022 02:28 PM
Haryana
11-06-2022 05:23 PM
Vijendra ji iska beej prati acre ke hisab se 35 kilo beejne ki sifarish ki jati hai
Posted by Varinder bali
Punjab
06-11-2022 01:46 PM
Punjab
11-09-2022 04:05 PM
ਸੂਣ ਵਾਲੇ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by Varinder bali
Punjab
06-11-2022 01:39 PM
Punjab
11-09-2022 12:37 PM
Hanji tuci uss nu Brotone, Vivliv, Vitakind liv koi bhi livertonic 30ml rojana de skde ho.
Posted by inderjit
Punjab
06-11-2022 01:16 PM
Haryana
11-06-2022 01:23 PM
ਇੰਦਰ ਜੀ ਤੁਸੀਂ ਇਹ ਦੱਸੋ ਵੀ ਕਹਦ ਫੁੱਲ ਦੀ ਖੇਤੀ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਪੂਰੀ ਜਾਨਕਾਰੀ ਦਿੱਤੀ ਜਾ ਸਕਦੀ ਹੈ
Posted by Mohit Kumar
Sikkim
06-11-2022 12:23 PM
Haryana
11-06-2022 01:21 PM
मोहित जी इसके लिए आप npk 191919 को 10 ग्राम को प्रति लीटर पानी के हिसाब से प्रयोग का सकते है
Posted by ANAND MEHTAR
Madhya Pradesh
06-11-2022 12:00 PM
Punjab
11-09-2022 12:37 PM
Anand ji kripya aap apna swal vistar se pushen kya aap pig farming suru krna chahte ha ja fir aap pig fartming kr rhe hai aur koi smasia ke vare mai jankari lena chahte ha aap vistar se dubara swal pushen tan jo apko sahi jankari di jaa skee.
Posted by ANAND MEHTAR
Madhya Pradesh
06-11-2022 12:00 PM
Punjab
11-09-2022 12:36 PM
Anand ji kripya aap apna swal vistar se pushen kya aap pig farming suru krna chahte ha ja fir aap pig fartming kr rhe hai aur koi smasia ke vare mai jankari lena chahte ha aap vistar se dubara swal pushen tan jo apko sahi jankari di jaa skee.
Posted by Varinder bali
Punjab
06-11-2022 11:39 AM
Punjab
11-09-2022 12:35 PM
Bali ji tuci semen cylinder len lai ate usde rate di jankari lai Balwinder Singh 9814799714, 9915046958 Genex international nal sampark kr skde ho.
Posted by Harpinder Sandhu
Punjab
06-11-2022 08:59 AM
Punjab
11-06-2022 02:27 PM
Harpinder ji, ih mausam ja kise tatt di kami kaarn ho sakda hai ji, kirpa kar ke ih dasso ki ih dikkat kinne ku fla vich hai ta jo tuhaanu is baare shi janaakri ditti jaa sake.
Posted by SUKHDEV Singh
Punjab
06-11-2022 08:51 AM
Punjab
11-09-2022 12:33 PM
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇ.... (Read More)
ਬੱਚੇ ਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ, ਤੁਸੀ ਉਸਦੇ ਜਨਮ ਤੋਂ 7 ਦਿਨ ਬਾਦ albomar liquid 30ml ਨੂੰ 10-10 ml ਕਰਕੇ 3 ਦਿਨ ਦਿਓ ਅਤੇ brotone liquid 7ml ਰੋਜਾਨਾ ਦਿਓ ਅਤੇ ਫਿਰ 1 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ brotone liquid 7 ਤੋਂ 10ml ਤੱਕ ਦਿੰਦੇ ਰਹੋ ਅਤੇ 3 ਮਹੀਨੇ ਤੱਕ ਸਿਰਫ ਚੰਗੀ ਮਾਤਰਾ ਵਿਚ ਦੁੱਧ ਹੀ ਪਿਲਾਓ