Experts Q&A Search

Posted by Bhinder Dhaliwal
Punjab
20-07-2019 10:18 AM
Punjab
07-20-2019 02:22 PM
Bhinder ji kirpa krke apna swal vistar nal pusho ji tuci 201 jhone vare ki jankari lena chahunde ho tan jo tuhanu sahi jankari diti ja ske.
Posted by Gurdeep Singh
Punjab
20-07-2019 10:16 AM
Punjab
07-25-2019 12:24 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Gulshan
Punjab
20-07-2019 10:15 AM
Punjab
07-24-2019 06:07 PM
100 lambe , 25 chourhe ate 5 to 6f eet dunghe do pet chahede haan lambai ate chourhai vich jagah mutabak change kiti ja sakdi hai ji.
Posted by kapil vishwkarma
Madhya Pradesh
20-07-2019 10:12 AM
Rajasthan
07-20-2019 10:14 AM
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अप.... (Read More)
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा.
Posted by mukesh joram
Rajasthan
20-07-2019 10:11 AM
Punjab
07-25-2019 01:15 PM
Mukesh ji kripya btaye ke aapne isme kya kya khaad daali hai aur iske patton ko dekh kar lag raha hai ke iske patton ko kisi ne khaya hai kripya btaye taki aapko iske bare men poori jankari di ja sake.dhanywad
Posted by gopi singh
Haryana
20-07-2019 10:10 AM
Punjab
08-01-2019 03:15 AM
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Posted by ਨਰਿੰਦਰ ਕੌਰ
Haryana
20-07-2019 10:08 AM
Punjab
07-20-2019 03:12 PM
ਨਰਿੰਦਰ ਕੌਰ ਜੀ ਪੈਂਸਿਲ ਮਟਰ ਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦ੍ਹਰਵਾੜੇ ਤੋਂ ਕਰੋ ਕਿਉਂਕਿ ਪਹਿਲਾਂ ਦੀ ਬਿਜਾਈ ਨਾਲ ਉਖੇੜਾ ਰੋਗ ਆਉਂਦਾ ਹੈ
Posted by harjeet singh
Punjab
20-07-2019 10:06 AM
Punjab
07-25-2019 03:14 PM
ਸੋਲਰ ਸਿਸਟਮ ਕਿੱਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਜਿਵੇਂ 1 ਕਿਲੋਵਾਟ ਦਾ ਲੱਗਭੱਗ 60000 ਰੁਪਏ ਦਾ ਲੱਗਦਾ ਹੈ ਬਾਕੀ ਤੁਹਾਡੇ ਘਰ ਨੂੰ ਦੇਖਕੇ ਪਤਾ ਚੱਲੇਗਾ ਕਿ ਤੁਹਾਡਾ ਲੋਡ ਕਿੰਨਾ ਕੁ ਹੈ ਤੇ ਕਿਸ ਤਰਾਂ ਦੀ ਜਗਾਂ ਹੈ ਜਿੱਥੇ ਲਗਾਉਣਾ ਹੈ ਉਸ ਹਿਸਾਬ ਨਾਲ ਸਾਰਾ ਦੇਖ ਕੇ ਦੱਸਿਆ ਜਾ ਸਕਦਾ ਹੈ ਸਬਸਿਡੀ ਅਜੇ ਕੋਈ ਆ ਰਹੀ ਜੀ ਤੁਸੀ ਵਧੇਰੇ ਜਾਣਕਾਰੀ ਲਈ 9216804444 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ .... (Read More)
ਸੋਲਰ ਸਿਸਟਮ ਕਿੱਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਜਿਵੇਂ 1 ਕਿਲੋਵਾਟ ਦਾ ਲੱਗਭੱਗ 60000 ਰੁਪਏ ਦਾ ਲੱਗਦਾ ਹੈ ਬਾਕੀ ਤੁਹਾਡੇ ਘਰ ਨੂੰ ਦੇਖਕੇ ਪਤਾ ਚੱਲੇਗਾ ਕਿ ਤੁਹਾਡਾ ਲੋਡ ਕਿੰਨਾ ਕੁ ਹੈ ਤੇ ਕਿਸ ਤਰਾਂ ਦੀ ਜਗਾਂ ਹੈ ਜਿੱਥੇ ਲਗਾਉਣਾ ਹੈ ਉਸ ਹਿਸਾਬ ਨਾਲ ਸਾਰਾ ਦੇਖ ਕੇ ਦੱਸਿਆ ਜਾ ਸਕਦਾ ਹੈ ਸਬਸਿਡੀ ਅਜੇ ਕੋਈ ਆ ਰਹੀ ਜੀ ਤੁਸੀ ਵਧੇਰੇ ਜਾਣਕਾਰੀ ਲਈ 9216804444 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ
Posted by ਨਰਿੰਦਰ ਕੌਰ
Haryana
20-07-2019 10:04 AM
Punjab
08-01-2019 01:21 PM
ਮਟਰ ਦਾ ਬੀਜ ਸਤੰਬਰ ਮਹੀਨੇ ਚ ਲਾਉਨ ਲਈ ਪੈਨਸਿਲ ਮਟਰ ਦੇ ਬੀਜ ਦੀ ਵਰਤੋਂ ਕਰੋ ਪੈਨਸਿਲ ਮਟਰ ਪੰਜਾਬ ਐਗਰੀ ਯੁਨੀ ਦੀ ਪੰਜਾਬ 89 ਕਿਸਮ ਵਰਤੋਂ ਕਰੋ ਇਕ ਏਕੜ ਵਿੱਚ 20-24ਕਿਲੋ ਬੀਜ ਚਾਹੀਦਾ ਹੈ ਪਹਿਲੀ ਤੁੜਾਈ 70-80ਦਿਨਾ ਵਿੱਚ ਸੂਰੁ ਹੋ ਜਾਂਦੀ ਹੈ ਜ਼ਮੀਨ ਚ ਵੱਟਾ ਤੇ ਲਾ ਕੇ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ ਬੀਜ ਬੀਜਣ ਤੋਂ ਪਹਿਲਾ ਪੌਟਾਸ਼ 30ਕ ਤੇ ਡੀ ਏ ਪੀ 40ਕ ਪਾਉ
Posted by Rajinder Dhaliwal
Punjab
20-07-2019 10:00 AM
Punjab
07-20-2019 10:03 AM
ਉਸ ਨੂੰ ਪੇਟ ਦੇ ਕੀੜਿਆਂ ਲਈ Albendazole bolus ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਅਤੇ Min21 bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by Bhagwant Singh
Punjab
20-07-2019 09:58 AM
Punjab
07-20-2019 10:04 AM
ਮੱਝ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ , Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ,
Posted by pawan nagpal
Punjab
20-07-2019 09:49 AM
Punjab
08-01-2019 04:29 PM
eh ik biofungicide hai sidi matra 2 killo nu roodi di khaad vich mila ke 4-5 dina tak rakho ate isnu prtai acre de hisab nal chotta deo eh fasl nu mitti to fungus valiyan bimariyan di roktham kardi hai.jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by ਸੁਖਵਿੰਦਰ ਸਿੰਘ
Punjab
20-07-2019 09:44 AM
Punjab
08-01-2019 04:30 PM
ਸੁਖਵਿੰਦਰ ਜੀ ਤੁਸੀ ਇਸਦੇ ਉਪਰ blitox 3 gm ਪ੍ਰਤੀ ਲੀਟਰ + streptocycline 50 gm ਨੂੰ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by Nirmal Singh
Punjab
20-07-2019 09:41 AM
Punjab
07-20-2019 10:07 AM
ਨਿਰਮਲ ਜੀ ਤੁਸੀ ਪਸ਼ੂਆਂ ਨੂੰ Minfa gold 50 ਗ੍ਰਾਮ ਪਾਊਡਰ ਜਾ Bovimin-B 50 ਗ੍ਰਾਮ ਪਾਊਡਰ ਮਿਨਰਲ ਮਿਕਸਚਰ ਲਈ ਦੇ ਸਕਦੇ ਹੋ ਅਤੇ ਫੈਟ ਵਧਾਉਣ ਲਈ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Fatplus ਜਾ Fatmax powder ਰੋਜਾਨਾ 50 ਗ੍ਰਾਮ ਦੇਣਾ ਸ਼ੁਰੂ ਕਰੋ ਜੀ.
Posted by अरविंद
Rajasthan
20-07-2019 09:37 AM
Punjab
07-20-2019 10:08 AM
सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच.... (Read More)
सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं हैक्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है,इस तरह आप सुअर पालन का काम शुरू कर सकते है सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं हैक्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है,इस तरह आप सुअर पालन का काम शुरू कर सकते है
Posted by sanjay Moond
Rajasthan
20-07-2019 09:29 AM
Punjab
07-22-2019 02:13 PM
कङकनाथ नसल लेने के लिए आप खुशी फार्म 98295 67700 नंबर पर संपर्क करे जी
Posted by Tarsem Singh Kooner
Punjab
20-07-2019 09:25 AM
Punjab
07-20-2019 03:14 PM
Tarsem g, ਹੁਣ ਤੁਸੀਂ ਪਾਊਡਰ ਫੌਰਮ ਚ 90% ਸਲਫਰ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਸਲਫਰ ਪਾਉਣਾ ਹੋਵੇ ਤਾਂ ਯੂਰੀਏ ਚ ਰਲਾ ਕੇ ਛੱਟਾ ਦਿਓ
Posted by Satpal
Haryana
20-07-2019 09:24 AM
Maharashtra
07-24-2019 03:29 PM
सतपाल जी इसके ऊपर मशर का हमला चेक करें अगर मौजूद है तो prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Posted by Gurdeep Singh
Punjab
20-07-2019 09:23 AM
Rajasthan
07-20-2019 10:12 AM
ਤੁਸੀ ਇਸ ਨੂੰ ਤੂੜੀ ਘੱਟ ਪਾਓ ਇਸਦਾ ਪਿੱਛੇ ਉਚਾ ਰੱਖੋ, ਜੇਕਰ ਇਸ ਨੂੰ ਸੂਣ ਸਮੇ ਭਾਰ ਦਿਖਾਏ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸ ਨੂੰ ਸੂਆ ਸਕਦੇ ਹੋ, ਬਾਕੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇ.... (Read More)
ਤੁਸੀ ਇਸ ਨੂੰ ਤੂੜੀ ਘੱਟ ਪਾਓ ਇਸਦਾ ਪਿੱਛੇ ਉਚਾ ਰੱਖੋ, ਜੇਕਰ ਇਸ ਨੂੰ ਸੂਣ ਸਮੇ ਭਾਰ ਦਿਖਾਏ ਤਾਂ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸ ਨੂੰ ਸੂਆ ਸਕਦੇ ਹੋ, ਬਾਕੀ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Posted by vijay kumar saryam
Madhya Pradesh
20-07-2019 09:23 AM
Punjab
07-25-2019 01:44 PM
अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है मिट्टी की पी एच 6.5-7.5 करेले की खेती के लिए सबसे अच्छी रहती है Pusa Do Mousami: यह गर्मियों के साथ साथ खरीफ के मौसम के लिए उपयुक्त किस्म है इसके फल मध्यम, लंबे और हरे रंग के होते हैं यह किस्म बिजाई के 55 दिनों के ब.... (Read More)
अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है मिट्टी की पी एच 6.5-7.5 करेले की खेती के लिए सबसे अच्छी रहती है Pusa Do Mousami: यह गर्मियों के साथ साथ खरीफ के मौसम के लिए उपयुक्त किस्म है इसके फल मध्यम, लंबे और हरे रंग के होते हैं यह किस्म बिजाई के 55 दिनों के बाद पहली तुड़ाई के लिए तैयार हो जाती है Pusa Vishesh: इसके फल हरे, पतले और मध्यम आकार के होते हैं इसकी औसतन पैदावार 48-52 क्विंटल प्रति एकड़ होती है Arka Harit: इसके फल चमकदार हरे रंग के होते हैं यह किस्म बिजाई के 120 दिनों के बाद तुड़ाई के लिए तैयार हो जाती है इसके फल कम बीज वाले होते हैं और कम कड़वे होते हैं इसकी औसतन पैदावार 52 क्विंटल प्रति एकड़ होती है Kashi Harit: इसके फल गहरे हरे रंग के होते हैं यह किस्म बिजाई के 50 दिनों के बाद तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Kashi Urvashi: इस किस्म के फल सीधे और हरे रंग के होते हैं यह किस्म बिजाई के 60 दिनों के बाद पहली तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Priya: इसके फल लगभग 40 सैं.मी. लंबे होते हैं यह किस्म बिजाई के 60 दिनों के बाद पहली तुड़ाई के लिए तैयार हो जाती है Kalyanpur Baramansi: इस किस्म के फल हल्के हरे रंग के 30-50 सैं.मी. लंबे होते हैं यह किस्म बारिश के मौसम में खेती के लिए उपयुक्त होती है Faijabadi: यह स्थानीय किस्म है इसके फल लंबे, मध्यम आकार के और गहरे हरे रंग के होते हैं Pant Karela 1: इसके फल मोटे होते हैं यह 55 दिनों में तुड़ाई के लिए तैयार हो जाती है इसकी औसतन पैदावार 60 क्विंटल प्रति एकड़ होती है Pusa Hybrid 2: इसके फल मध्यम लंबे, मोटे और चमकदार हरे होते हैं गर्मियों के मौसम में, बिजाई के लिए फरवरी से मार्च और खरीफ के मौसम के लिए, जून से जुलाई का महीना उपयुक्त होता है पहाड़ी क्षेत्रों में, मार्च से अप्रैल में बिजाई पूरी कर लें
Posted by Gurwinder sidhu
Punjab
20-07-2019 09:18 AM
Haryana
07-20-2019 11:57 AM
आपके नजदीक पूरे पंजाब के अंदर जिला कृषि विज्ञान केंद्र और जिला उद्यान विकास अधिकारी और पीएयू एग्रीकल्चर यूनिवर्सिटी के जितने भी रीजनल सेंटर हैं वहां सभी जगह मशरूम उत्पादन का ट्रेनिंग करवाया जाता है जो भी आपके नजदीक है वहां संपर्क करिए आपका वह लोग ट्रेनिंग करवा देंगे उनका समय का ट्रेनिंग के समय का उन लोग.... (Read More)
आपके नजदीक पूरे पंजाब के अंदर जिला कृषि विज्ञान केंद्र और जिला उद्यान विकास अधिकारी और पीएयू एग्रीकल्चर यूनिवर्सिटी के जितने भी रीजनल सेंटर हैं वहां सभी जगह मशरूम उत्पादन का ट्रेनिंग करवाया जाता है जो भी आपके नजदीक है वहां संपर्क करिए आपका वह लोग ट्रेनिंग करवा देंगे उनका समय का ट्रेनिंग के समय का उन लोगों को पता होता है उसके बाद अगर आपको किसी तरह की परेशानी हो तो एक्सपीरियंस के लिए आप हमारे साथ संपर्क कर सकते हैं ट्राई कर सकते हैं हम आपकी पूरी मदद करेंगे अशोक वशिष्ठ 701 5136 739
Posted by Gurwinder sidhu
Punjab
20-07-2019 09:15 AM
Haryana
07-20-2019 11:55 AM
आपके पंजाब के जिला कृषि विज्ञान केंद्र या जिला उद्यान विकास अधिकारी और जितने भी पीएयू के रीजनल सेंटर हैं उन सभी जगह मशरूम की ट्रेनिंग करवाया जाता है तो कृपया जो भी आपके नजदीक हो उनसे संपर्क करिए और वहां पर सरकारी ट्रेनिंग कर लेना तो फिर सरकारी सुविधाओं के लिए अनिवार्य होता है और बाकी आपने जो एक्सपीरियंस ल.... (Read More)
आपके पंजाब के जिला कृषि विज्ञान केंद्र या जिला उद्यान विकास अधिकारी और जितने भी पीएयू के रीजनल सेंटर हैं उन सभी जगह मशरूम की ट्रेनिंग करवाया जाता है तो कृपया जो भी आपके नजदीक हो उनसे संपर्क करिए और वहां पर सरकारी ट्रेनिंग कर लेना तो फिर सरकारी सुविधाओं के लिए अनिवार्य होता है और बाकी आपने जो एक्सपीरियंस लेना है वह प्राइवेट तौर से हमारे पास संपर्क कर सकते हैं अशोक वशिष्ठ 70 15136 739
Posted by sonu Beniwal
Haryana
20-07-2019 09:14 AM
Punjab
07-25-2019 01:42 PM
सोनू जी यह निश्चित नहीं होता के इसमें कब कीट लगेगा क्युकी यह तापमान या पौधे की देखरेख पर भी निर्भर करता है धन्यवाद
Posted by mohammed Arbaz khan
Rajasthan
20-07-2019 09:10 AM
Punjab
08-01-2019 05:11 AM
Jab bhi koi fasal ugaani hoti hai toh fasal ki buyaayi se 2 din pehle khali khet mein pendimethalin@1ltr prati acre ke hisaab se spray krein. yeh ghaas foos uggne nahi deti hai.
Posted by Tarjinder singh
Punjab
20-07-2019 09:10 AM
Punjab
07-25-2019 10:04 AM
Agar saag lai bijai krni a ta bilkul kar skde ho ji. nai ta 15 september to baad bijayi karo ji.
Posted by Tarjinder singh
Punjab
20-07-2019 09:08 AM
Punjab
07-25-2019 02:18 PM
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Posted by Krishna Kumawat
Madhya Pradesh
20-07-2019 09:03 AM
Maharashtra
11-30-2019 02:48 PM
Posted by मनोज धाकड नानौरा
Madhya Pradesh
20-07-2019 08:57 AM
Punjab
08-01-2019 03:17 AM
kripya apna swaal vistaar se puche tan jo apko iski jankari di ja ske. dhanyawad g.
Posted by जितेंद्र यादव
Rajasthan
20-07-2019 08:54 AM
Punjab
07-24-2019 06:15 PM
बकरी पालन प्रक्षिक्षण शिविर कृषि विज्ञान केंद्र जयपुर में होगा जी जिसकी अभी तक कोई तरीक जारी नहीं की गयी है जी , आप इसका पता नोट करे और वह जाकर अपना नाम लिखवाये जी उसके बाद जब ट्रेनिंग शुरू होगा तो आपको कॉल करके बता दिया जायेगा जी कृषि विज्ञान केंद्र Chomu (जयपुर), VPO – Tankarda, Chomu, Jaipur 303 702, (Raj.) India
Posted by Rahul Semalkar
Maharashtra
20-07-2019 08:50 AM
Punjab
07-20-2019 11:04 AM
इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है वहां आपको इसके बारे में सही जानकारी मिलेगी और लोन के बारे में भी बता देंगे आप नज़दीकी केवीके में जाए और वहां अपना ट्रेनिंग का फार्म भर आएं जब भी वहां ट्रेनिंग होगी तो वो आपको फोन करके बता दें.... (Read More)
इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है वहां आपको इसके बारे में सही जानकारी मिलेगी और लोन के बारे में भी बता देंगे आप नज़दीकी केवीके में जाए और वहां अपना ट्रेनिंग का फार्म भर आएं जब भी वहां ट्रेनिंग होगी तो वो आपको फोन करके बता देंगे आप नज़दीकी केवीके में जाए और वहां अपना ट्रेनिंग का फार्म भर आएं जब भी वहां ट्रेनिंग होगी तो वो आपको फोन करके बता देंगे बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी,
Posted by Deepak kumar
Bihar
20-07-2019 08:47 AM
Madhya Pradesh
07-21-2019 10:32 AM
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 04 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन .... (Read More)
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 04 अगस्त 2019 आयोजित किया जा रहा है दो दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/person # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) एक हाफ राउंड मोती स्टेविआ का पौधा अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर स्टेशन कोड SGP जिला होशंगाबाद HBD
Posted by Sonu
Haryana
20-07-2019 08:45 AM
Maharashtra
11-30-2019 03:11 PM
सोनू जी आप इसके पौधे को vermicompost @4 किलो को परतै पौधे के हिसाब से डाले धन्यवाद
Posted by ਨਵਪਰੀਤ ਸਿੰਘ
Punjab
20-07-2019 08:36 AM
Punjab
07-24-2019 06:16 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Yogesh Kajla
Rajasthan
20-07-2019 07:57 AM
Punjab
08-01-2019 03:50 AM
moongfali mein agar jadon mein gaala padh gya hai toh iss ki roktham ke liye upl ki saaf@500gm ja bavistin@400gm ja M-45@400gm ki prati acre ke hisaab se 150 ltr pani mein mila ke spray krein. agar growth ke liye spray krni hai toh npk 130045@2kg ja npk 191919@1kg prati acre ke hisaab se spray krein.
Posted by Chandrika Varma
Uttar Pradesh
20-07-2019 07:41 AM
Punjab
08-16-2019 04:37 PM
आपके मशरूम ग्रोथ नहीं ले पा रहे तो इसके लिए एक तो टेंपरेचर और मौसम का ध्यान रखें फार्म के अंदर हवाओं का आदान-प्रदान ठीक से करें और इसकी रोकथाम के लिए पामोलिन 1 पानी के टैंक में 100ml और 50 ग्राम कोई कार्बन डाई जम मैनकोज़ेब मिला कर बारिक वारे के साथ सभी बैगों के ऊपर सपरे करें एक बार आपके मशरूम रुक के दोबारा चल पड़ेग.... (Read More)
आपके मशरूम ग्रोथ नहीं ले पा रहे तो इसके लिए एक तो टेंपरेचर और मौसम का ध्यान रखें फार्म के अंदर हवाओं का आदान-प्रदान ठीक से करें और इसकी रोकथाम के लिए पामोलिन 1 पानी के टैंक में 100ml और 50 ग्राम कोई कार्बन डाई जम मैनकोज़ेब मिला कर बारिक वारे के साथ सभी बैगों के ऊपर सपरे करें एक बार आपके मशरूम रुक के दोबारा चल पड़ेगीदो आप के बैग दिखाई दे रहे हैं इन बैगों ने जितनी पैदावार देनी थी यह लगभग दे चुके हैं क्योंकि इनके अंदर कंपोस्ट बनाते समय अधिक पैदावार लेने के लिए एक दो सामग्री और मिलाने थी जिससे इनकी ताकत बढ़ी रहे अब जितनी ताकत इसके अंदर थी वह पैदावार मिलने के बाद जहां तक अनुमान है यह कंपोस्ट बचा हुआ है इसको खाद के रूप में प्रयोग किया जा सकता खेत में धान वगैरह में डाल के
Posted by Gurwinder sandhu
Punjab
20-07-2019 07:35 AM
Haryana
08-01-2019 05:15 AM
Posted by ਨਵਪਰੀਤ ਸਿੰਘ
Punjab
20-07-2019 07:35 AM
Punjab
08-13-2019 04:50 PM
navpreet ji jekar pichli fasl vich DAP di varto kiti hai ta tuhanu SSP paun di lod nahi hai jekar nahi payi ta tuc pehli khaad vich 75 killo SSP prati acre de hisab nal vart sakde ho.dhanwad
Posted by gurjant singh
Punjab
20-07-2019 07:30 AM
Punjab
07-20-2019 07:52 AM
uss nu Liquid Utrawin-OZ 30ml IU 3 din tak bachedani ch bahro te nall Liquid NRB 1 litter 100ml rojana 20 din tak deo ate Bolus Minotas 7x3 1 goli Rojana deo ji fir heat vich auun te ohh heat miss karva ke agli heat te AI karwao ate AI krwa ke nall Injection Receptel 5ml IV lagwao ji .
Posted by Bhupinder jodhwal
Punjab
20-07-2019 07:23 AM
Punjab
07-20-2019 07:53 AM
ਉਸ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਵੇਗੀ ਅਤੇ ਟਾਈਮ ਨਾਲ ਗੱਭਣ ਵੀ ਹੋ ਜਾਵੇਗੀ
Posted by gurjant singh
Punjab
20-07-2019 07:17 AM
Maharashtra
08-27-2019 01:51 PM
ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by sukh kang
Punjab
20-07-2019 07:03 AM
Punjab
08-01-2019 03:20 AM
iss di varto 35 dina baad soondi da hamla dekh ke kro. iss nu mitti de vich mix kr ke pao tan jyaada wdia hai. urea nal ihh ghat kam krdi hai.
Posted by ब्रह्मजीत सिंह गौर
Madhya Pradesh
20-07-2019 07:02 AM
Maharashtra
11-30-2019 03:06 PM
ब्रह्मजीत सिंह जी आप वर्मीकम्पोस्ट का इस्तेमाल कर सकते है इसकी मात्रा 400 -500 किलो प्रति एकड़ के हिसाब से इस्तेमाल करें धन्यवाद
Posted by rahul panchal
Madhya Pradesh
20-07-2019 06:54 AM
Maharashtra
11-30-2019 03:08 PM
राहुल जी यह तत्व की कमी के कारण हो रहा है इसके लिए आप vermicompost @4 किलो को प्रति पौधे के हिसाब से डाले धन्यवाद
Posted by Aadarsh
Uttar Pradesh
20-07-2019 06:50 AM
Punjab
08-01-2019 05:31 AM
धान की रोपाई के 20 दिन के बाद DAP@27kg प्रति एकड़ के हिसाब से डाल सकते हैं, इसके साथ जिंक या कोई और दवाई ना मिलाएं, इसका सीधा बुरकाव ही करना है
Posted by Naveen
Madhya Pradesh
20-07-2019 06:49 AM
Punjab
07-24-2019 08:05 PM
1637 बासमती धान की किस्म है इसकी उपज 17.5 क्विंटल प्रति एकड़ है, ये किस्म 138 दिनों में पक जाती है,