Experts Q&A Search

Posted by lakhveer singh
Punjab
21-07-2019 09:54 PM
Punjab
07-23-2019 04:55 PM
Lakhveer singh ji jekar tusi punjab vich vdeshi plant la ke vadia munafa len lai tusi Thai apple ber, thai guava plant lga sakde ho is bare hor jeada vistar vich jankari lai tusi Pawan Kumar 9878726420 nal samparak kar sakde ho. Thankyou.
Posted by jaswinder singh Jassa
Punjab
21-07-2019 09:51 PM
Punjab
11-30-2019 02:06 PM
your all questions had already answered. you can check your answer in my questions option.
Posted by ਪ੍ਰਿਤਪਾਲ ਸਿੰਘ
Punjab
21-07-2019 09:47 PM
Punjab
07-22-2019 05:05 PM
pritpal ji kirpa karke apna swal vistar nal pucho ta jo tuhanu is bare poori jankari diti ja sake.dhanwad
Posted by Gorav Kamboj
Punjab
21-07-2019 09:39 PM
Punjab
07-22-2019 06:02 PM
Gorav ji eh ik keetnashak hai isdi varto khet vich tahi karni chaidi hai jekar khet vich gobh di sundi ja jad di sundi da hamla hunda hai.jekar hmla nahi hai ta tuhanu isdi spray krn di lod nhi hai.dhanwad
Posted by gurmindear singh
Punjab
21-07-2019 09:25 PM
Punjab
07-21-2019 10:04 PM
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ .... (Read More)
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ , ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ , ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ ,ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ , ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ , ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ
Posted by Bhawanpreet Singh
Punjab
21-07-2019 09:00 PM
Maharashtra
07-22-2019 05:32 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Gopi Sarpanch
Punjab
21-07-2019 08:59 PM
Punjab
07-22-2019 06:04 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by raj kumar
Uttar Pradesh
21-07-2019 08:49 PM
Maharashtra
07-22-2019 06:07 PM
Posted by ਪਰਮਜੀਤ ਸਿੰਘ
Punjab
21-07-2019 08:30 PM
Punjab
07-22-2019 06:08 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by saurabh kumar
Uttar Pradesh
21-07-2019 08:28 PM
Punjab
07-21-2019 08:42 PM
saurabh ji aap iske liye carbendazim@3 gram ko prati litre pani ke hisab se daale.dhanywad
Posted by bittu
Punjab
21-07-2019 08:25 PM
Punjab
07-24-2019 09:19 PM
ਬਿੱਟੂ ਜੀ ਉਸ ਨੂੰ ਤੁਸੀ Vitum-H liquid 10ml ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤਕ ਦਿਓ ਫਿਰ ਦੁਬਾਰਾ ਇਸੇ ਤ੍ਰਾਹ ਤਿਆਰ ਕਰੋ ਅਤੇ ਇਸਦੇ 10 ਹਿਸੇ ਕਰੋ ਅਤੇ 10 ਦਿਨ ਵਿਚ ਦਿਓ, ਇਸ ਨਾਲ .... (Read More)
ਬਿੱਟੂ ਜੀ ਉਸ ਨੂੰ ਤੁਸੀ Vitum-H liquid 10ml ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤਕ ਦਿਓ ਫਿਰ ਦੁਬਾਰਾ ਇਸੇ ਤ੍ਰਾਹ ਤਿਆਰ ਕਰੋ ਅਤੇ ਇਸਦੇ 10 ਹਿਸੇ ਕਰੋ ਅਤੇ 10 ਦਿਨ ਵਿਚ ਦਿਓ, ਇਸ ਨਾਲ ਫਰਕ ਪੈ ਜਾਵੇਗਾ, ਬਾਕੀ ਤੁਸੀ vitum liquid ਦਿੰਦੇ ਰਹੋ
Posted by Gurbhej Bal
Punjab
21-07-2019 08:10 PM
Punjab
07-21-2019 08:12 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Daljit singh
Punjab
21-07-2019 08:07 PM
Punjab
07-23-2019 03:17 PM
daljit ji eh tat di kami hai isde layi tuc zinc sulphate@200 gram nu 150 litre pani vich mila ke spray karo.dhanwad
Posted by pawan
Punjab
21-07-2019 08:07 PM
Maharashtra
11-30-2019 02:09 PM
Pawan ji yeh fungus ke karn ho rahe hai iske liye aap custodia@300ml ko prtai acre ke hisab se spray kar sakte hai.dhanywad
Posted by Neeraj Rathi
Uttar Pradesh
21-07-2019 08:06 PM
Punjab
07-21-2019 08:16 PM
neeraj ji kripya btaye ke aapne isme kya kya khaad dali hai aur isme aap sundi ka hamla check karen agar maujood hai to aap iske uper fame@20ml ya coragen@60ml ko prati acre ke hisab se spray karen.dhanywad
Posted by nazar ahmad khan
Chattisgarh
21-07-2019 08:03 PM
Punjab
07-24-2019 03:28 PM
अहिमद जी आप बकरियों के लिए मूंग, ग्वार और चनों का चारा दे सकते है ये आपको आसानी से मिल भी जाएगा और कीमत भी कम होगी आप अपने नज़दीक किसानों से इसे खरीद सकते है जो इनकी खेती करते है
Posted by saurabh kumar
Uttar Pradesh
21-07-2019 08:02 PM
Punjab
07-21-2019 09:15 PM
Posted by sarabjeet singh
Punjab
21-07-2019 07:57 PM
Punjab
07-22-2019 04:20 PM
ਸੋਲਰ ਸਿਸਟਮ ਕਿੱਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਜਿਵੇਂ 1 ਕਿਲੋਵਾਟ ਦਾ ਲੱਗਭੱਗ 60000 ਰੁਪਏ ਦਾ ਲੱਗਦਾ ਹੈ ਬਾਕੀ ਤੁਹਾਡੇ ਘਰ ਨੂੰ ਦੇਖਕੇ ਪਤਾ ਚੱਲੇਗਾ ਕਿ ਤੁਹਾਡਾ ਲੋਡ ਕਿੰਨਾ ਕੁ ਹੈ ਤੇ ਕਿਸ ਤਰਾਂ ਦੀ ਜਗਾਂ ਹੈ ਜਿੱਥੇ ਲਗਾਉਣਾ ਹੈ ਉਸ ਹਿਸਾਬ ਨਾਲ ਸਾਰਾ ਦੇਖ ਕੇ ਦੱਸਿਆ ਜਾ ਸਕਦਾ ਹੈ ਸਬਸਿਡੀ ਅਜੇ ਕੋਈ ਆ ਰਹੀ ਜੀ ਤੁਸੀ ਵਧੇਰੇ ਜਾਣਕਾਰੀ ਲਈ 9216804444 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ .... (Read More)
ਸੋਲਰ ਸਿਸਟਮ ਕਿੱਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਜਿਵੇਂ 1 ਕਿਲੋਵਾਟ ਦਾ ਲੱਗਭੱਗ 60000 ਰੁਪਏ ਦਾ ਲੱਗਦਾ ਹੈ ਬਾਕੀ ਤੁਹਾਡੇ ਘਰ ਨੂੰ ਦੇਖਕੇ ਪਤਾ ਚੱਲੇਗਾ ਕਿ ਤੁਹਾਡਾ ਲੋਡ ਕਿੰਨਾ ਕੁ ਹੈ ਤੇ ਕਿਸ ਤਰਾਂ ਦੀ ਜਗਾਂ ਹੈ ਜਿੱਥੇ ਲਗਾਉਣਾ ਹੈ ਉਸ ਹਿਸਾਬ ਨਾਲ ਸਾਰਾ ਦੇਖ ਕੇ ਦੱਸਿਆ ਜਾ ਸਕਦਾ ਹੈ ਸਬਸਿਡੀ ਅਜੇ ਕੋਈ ਆ ਰਹੀ ਜੀ ਤੁਸੀ ਵਧੇਰੇ ਜਾਣਕਾਰੀ ਲਈ 9216804444 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ
Posted by saurabh kumar
Uttar Pradesh
21-07-2019 07:56 PM
Punjab
07-21-2019 07:56 PM
saurabh ji aap bengan ki podh bdane ke liye NPK 191919@1 kilo ko 150 litre pani men mila kar prati acre ke hisab se spray karen.dhanywad
Posted by नरेश कुमार
Punjab
21-07-2019 07:31 PM
Maharashtra
07-22-2019 06:17 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Vishky Randhawa
Punjab
21-07-2019 07:29 PM
Punjab
07-21-2019 07:56 PM
vicky ji chare vali makki di bijai hun kar sakde ho isde layi j1006 kisam di bijai kar sakde ho. is to ilava tuc august vich pkavi makki di bijai kar sakde ho. isde layi PMH1,PMH2 kisam di bijai kar sakde ho.dhanwad
Posted by SANJAY KUMAR SHARMA
Uttar Pradesh
21-07-2019 07:17 PM
Punjab
07-21-2019 07:58 PM
sanjay ji kripya btaye ke aap konse hybrid flower ke paudhe ke bare men jankari lena chahte hai taki aapko iske bare men poori jankari di ja sake.dhanywad
Posted by sukhwinder Singh
Punjab
21-07-2019 07:12 PM
Punjab
07-21-2019 07:59 PM
sukhwinder ji zinc ate loha dono tat han jo fasl di growth vich madad karde han jekar ehna tatan di kami fasl vich aundi hai ta isde nal booteya di growth ghat ho jandi hai.dhanwad
Posted by Gs Dhillon
Punjab
21-07-2019 07:06 PM
Punjab
07-21-2019 10:31 PM
Posted by ਸ਼ੇਰ ਸ਼ਿੰਘ ਧਾਲੀਵਾਲ
Punjab
21-07-2019 07:00 PM
Punjab
07-21-2019 08:05 PM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾ.... (Read More)
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Posted by Neeraj Rathi
Uttar Pradesh
21-07-2019 06:45 PM
Punjab
07-21-2019 08:10 PM
neeraj ji patta lapet ki roktham ke liye aap fame@20ml ya coragen@60ml ko 150 litre pani men mila kar prati acre ke hisab se spray kare.dhanywad
Posted by Dalbir singh
Punjab
21-07-2019 06:41 PM
Punjab
07-21-2019 08:11 PM
dalbor ji kirpa karke daso ke tuc isde vich khaad kehdi kehdi payi hai ta jo tuhanu osde hisab nal jankari diti ja sake. dhanwad
Posted by Satpal
Haryana
21-07-2019 06:41 PM
Punjab
07-24-2019 03:37 PM
सतपाल जी आपके सभी सवालों के जवाब दिए जा चुके है आप एप में अपने सभी सवालों के जवाब देख सकते हैं
Posted by Shishpal
Haryana
21-07-2019 06:40 PM
Maharashtra
11-30-2019 02:16 PM
Shishpal ji aap iski jadon men dheemak ka hamla check karen agar maujood hai to aap iske uper chlorpyriphos@4ml ko prati litre pani ke hisab se spray karen.dhanywad
Posted by kalish gujjar
Rajasthan
21-07-2019 06:39 PM
Punjab
07-21-2019 08:19 PM
kailash ji kripya aap apna swal vistar se pooche taki aapko iske bare men poori jankari di ja sake.dhanywad
Posted by kalish gujjar
Rajasthan
21-07-2019 06:37 PM
Punjab
07-21-2019 10:12 PM
Kalish ji kripya app apna swal vistar se pushen ki app kya jankari lena chathe hai tab jo apko sahi jankari di jaa skee.
Posted by Lalit Kumar prajapati
Rajasthan
21-07-2019 06:36 PM
Punjab
07-23-2019 03:20 PM
इसमें तीन मुख्य समूह हैं,1) प्रजातियां 2) पुराने बाग़ 3) आधुनिक या नए गुलाब Species roses: इसे जंगली गुलाब के नाम से भी जाना जाता है इस तरह के फूलों की पांच पंखुड़ियां और रंग चमकीला होता है ये सर्दियों में ज्यादा समय तक रहती हैं जैसे कि: Rosa rugose: इनका मूल स्थान जापान है यह किस्म प्रकृति रूप में कठोर होती हैं इसके फूल बेहद सु.... (Read More)
इसमें तीन मुख्य समूह हैं,1) प्रजातियां 2) पुराने बाग़ 3) आधुनिक या नए गुलाब Species roses: इसे जंगली गुलाब के नाम से भी जाना जाता है इस तरह के फूलों की पांच पंखुड़ियां और रंग चमकीला होता है ये सर्दियों में ज्यादा समय तक रहती हैं जैसे कि: Rosa rugose: इनका मूल स्थान जापान है यह किस्म प्रकृति रूप में कठोर होती हैं इसके फूल बेहद सुगंधित होते हैं, पत्ते झुर्रीदार चमड़े की तरह होते हैं ये घनी और मोटी झाड़ियों में उगते हैं रासायनिक स्प्रे का उपयोग ना करें, क्योंकि इस पर स्प्रे करने से सारे पत्ते झड़ जाते हैं Banksiae: इसे लेडी बैंक केनाम से भी जाना जाता है और इसका मूल स्थान चीन है फूल छोटे, सुगंधित और जामुनी रंग के होते हैं फूल छोटे गुच्छों में लगते है Eglanteria: फूल सुगंधित और एकल पंखुड़ी वाले होती हैं Foetida Moyesh: इसका मूल स्थान चीन है और लाल गुलाब उगाता हैं Multiflora: इसका मूल स्थान एशिया है फूल बहुत ज्यादा सुगंध वाले और सफेद रंग की पंखुड़ियां वाले होते हैं Musk, Setigera, Sempervirens, Soulieana पुराने बाग़ वाले गुलाब: इस किस्म के फूल ज्यादा आकर्षित और सुगंधित होते हैं यह गर्म जलवायु के अनुकूल और सर्दियों को भी सहनेयोग्य है यह आसानी से उगने वाले और बीमारीयों के प्रतिरोधक हैं ये कई बार झाड़ियों और कई बार बेलों के रूप में उगते हैं फूल बहुत रंगों के होते हैं, लेकिन ज्यादातर सफेद और हल्का पीला रंग होता हैं इस ग्रुप में China roses, Tea roses, Moss Rosses, Damask roses, Bourbon Roses. Alba, Ayrshire, Gallica, Hybrid Perpetual, Portland, Ramblers, Noisette आदि आते हैं
Posted by Bakhshish Singh
Punjab
21-07-2019 06:30 PM
Punjab
07-21-2019 10:14 PM
uss nu tuci Bovimin-b powder 100gm rojana dena suru kro ate Milkout powder 2-2 chamch swere sham ate Lactin bolus 1-1 goli swere sham deo, iss nal farak paa jawega.
Posted by Nitin Phogat
Haryana
21-07-2019 06:30 PM
Punjab
07-23-2019 04:23 PM
बाजरे की पूरी फसल को नाइट्रोजन 23 किलो (यूरिया 35-45 किलो), फासफोरस 10 किलो (एस एस पी 60 किलो) प्रति एकड़ में जरूरत होती है नाइट्रोजन की आधी मात्रा और फासफोरस की पूरी मात्रा बाजरे की बिजाई से पहले डालें बाकी बची नाइट्रोजन की मात्रा बिजाई के 30-35 दिनों के बाद डालें
Posted by virender singh
Haryana
21-07-2019 06:24 PM
Maharashtra
11-30-2019 02:18 PM
वीरेंद्र जी आप इसके पत्तों के नीचे मछर का हमला है इसके लिए आप imidacloprid @1.5 ml को प्रति लीटर पानी के हिसाब से स्प्रे करें धन्यवाद
Posted by SANJAY KUMAR SHARMA
Uttar Pradesh
21-07-2019 06:22 PM
Punjab
07-23-2019 05:47 PM
SANJAY KUMAR SHARMA इस के बारे में पूरी जानकारी के लिए आप Prem raj Saini 9719432296 से सम्पर्क कर सकते है धन्यवाद
Posted by shubham yadav
Madhya Pradesh
21-07-2019 06:10 PM
Punjab
07-23-2019 04:21 PM
Shubham ji kirpya aap btaye ke soybean men konse keet ka hamla hai taki aapko iske bare men poori jankari di ja sake.dhanywad