Experts Q&A Search

Posted by Sanjay bugalia
Rajasthan
08-11-2022 08:30 PM
Haryana
11-09-2022 10:24 AM
नवंबर के महीने में आप गेहूं, सरसों , चना और मसूर की बिजाई कर सकते है
Posted by Jassa kaler
Punjab
08-11-2022 08:26 PM
Punjab
11-09-2022 09:52 AM
ਇਸਦਾ ਪਹਿਲਾ ਕੋਈ ਇਲਾਜ ਨਹੀਂ ਹੈ ਇਸਦਾ ਫਿਰ ਅਪ੍ਰੇਸ਼ਨ ਕਰਕੇ ਹੀ ਇਲਾਜ ਹੁੰਦਾ ਹੈ
Posted by Jassa kaler
Punjab
08-11-2022 08:22 PM
Punjab
11-09-2022 09:51 AM
ਜੱਸਾ ਜੀ ਜੇਕਰ ਸਹੀ ਤਰੀਕੇ ਨਾਲ ਸਰਨ ਦਾ ਅਪ੍ਰੇਸ਼ਨ ਕੀਤਾ ਜਾਵੇ ਫਿਰ ਪਸ਼ੂ ਠੀਕ ਹੋ ਜਾਂਦਾ ਹੈ ਬਾਕੀ ਤੁਸੀ ਜਿਥੋਂ ਇਲਾਜ ਕਰਵਾਇਆ ਹੈ ਓਹਨਾ ਤੋਂ ਪਸ਼ੂ ਦੀ ਜਾਂਚ ਕਰਵਾਓ
Posted by sukhvinder Singh
Punjab
08-11-2022 08:06 PM
Punjab
11-09-2022 10:40 AM
Sukhvinder ji isda kharcha lagbhag 7-7.5 hjar tak da aa janda hai.
Posted by Rajesh
Haryana
08-11-2022 07:54 PM
Punjab
11-08-2022 10:37 PM
राजेश जी आप बीज को tebuconazole 13 ml/40 kg बीज के हिसाब से सोध सकते हैं, इस किस्म की बुवाई नवंबर के महीने मे कर देनी चाहिए।
Posted by ਸੁਖਵਿੰਦਰ ਸਿੰਘ
Punjab
08-11-2022 07:19 PM
Punjab
11-08-2022 08:16 PM
ਸੁਖਵਿੰਦਰ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲ.... (Read More)
ਸੁਖਵਿੰਦਰ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Posted by Balvir Singh Mann
Punjab
08-11-2022 06:09 PM
Punjab
11-08-2022 07:48 PM
Balvir ji, ih local company di local kism hai ate ih TL beej hai ji, is de jhaad ate characters baar jyada visthaar vich kuch nahi kiha jaa sakda, vaise aam taur te ajihia kisma da jhaad 20-22 q/acre de kreeb rehnda hai ji.
Posted by Jaskaran Singh
Punjab
08-11-2022 05:38 PM
Punjab
11-09-2022 09:49 AM
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo ate uss nu calpond gold liquid 50ml rojana deo.
Posted by gogi Dhaliwal
Punjab
08-11-2022 05:29 PM
Haryana
11-08-2022 07:35 PM
Gogi please tell us the amount of fertilizer you applied to crop at the time of sowing and you can spray the carbendazim 2gram per litre of water to control this fungal disease
Posted by DAVINDER MAAN
Punjab
08-11-2022 04:33 PM
Haryana
11-08-2022 07:33 PM
ਮਾਨ ਜੀ ਇਸਦੀ ਬਿਜਾਈ ਨਵੰਬਰ ਦੇ ਮਹੀਨੇ ਦੇ ਅੰਤ ਤੱਕ ਕਰ ਸਕਦੇ ਹੋ
Posted by Ramesh-Kumar
Jharkhand
08-11-2022 04:26 PM
Punjab
11-09-2022 09:47 AM
रमेश जी इसे अच्छी खुराक के साथ साथ Enerboost पाउडर 50 ग्राम रोजाना, Bovimin-b powder 30 ग्राम रोजाना दें जिससे इसके शरीर की कमी पूरी होगी और समय पर हीट में भी आ जाएगी।
Posted by Deep
Punjab
08-11-2022 04:25 PM
Punjab
11-09-2022 12:44 PM
ਦੀਪ ਜੀ ਰੋਟਾਵੇਟਰ ਬੀਜ ਦੇ ਉੱਗਣ ਤੇ ਅਸਰ ਕਰਦਾ ਹੈ ਤੁਸੀ ਖੇਤ ਨੂੰ ਵਾਹ ਕੇ ਪਹਿਲਾਂ ਜਵੀ ਦੇ ਬੀਜ ਦਾ ਛਿੱਟਾ ਦੇ ਦਿਓ ਉਸਤੋਂ ਬਾਅਦ ਰਾਈ ਘਾਹ ਦੇ ਬੀਜਾਂ ਨੂੰ ਗਿੱਲੀ ਰੇਤ ਵਿਚ ਰਲਾ ਕੇ ਛਿੱਟਾ ਦੇ ਦਿਓ ਹਲਕਾ ਸੁਹਾਗਾ ਮਾਰ ਕੇ।
Posted by Lakhi sidhu
Punjab
08-11-2022 02:43 PM
Punjab
11-08-2022 04:18 PM
ਲੱਖੀ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Gurdeep Gill
Punjab
08-11-2022 02:05 PM
Punjab
11-09-2022 09:44 AM
Gurdeep ji ehh murrah nasal da semen hai ate isda 13-14 litre tak record ha.
Posted by Sewak .lSingh
Punjab
08-11-2022 01:16 PM
Punjab
11-09-2022 09:43 AM
ਸੇਵਕ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਪਤਾ ਲੱਗ ਸਕਦਾ ਹੈ ਖੂਨ ਕਿਸ ਕਾਰਨ ਕਰਕੇ ਆ ਰਿਹਾ ਹੈ ਅਤੇ ਉਸ ਹਿਸਾਬ ਨਾਲ ਹੀ ਸਹੀ ਇਲਾਜ ਹੋ ਸਕਦਾ ਹੈ
Posted by Rajeev Kumar Bhardwaj
Punjab
08-11-2022 12:22 PM
Haryana
11-08-2022 01:52 PM
राजीव जी यह तत्व की कमी की वजह से है इसके लिऐ आप npk 191919 10 ग्राम को प्रति लीटर पानी के हिसाब से प्रयोग कर सकते है
Posted by ਕੁਲਵੀਰ ਸਿੰਘ
Punjab
08-11-2022 12:12 PM
Haryana
11-08-2022 01:50 PM
ਕੁਲਵੀਰ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 0161 240 1960
Posted by Ramesh-Kumar
Jharkhand
08-11-2022 11:24 AM
Haryana
11-08-2022 11:32 AM
रमेश जी कीट को खत्म करने के लिए आप quinalphos 400 ml को प्रति एकड़ के हिसाब से प्रयोग कर सकते हैं। जल्दी तैयार के लिए इसको सिफारिश की हुई खाद समय पर डालने की सिफारिश ही की जाती है
Posted by Pirbhulal
Bihar
08-11-2022 10:57 AM
Haryana
11-08-2022 11:29 AM
Jeera grows well in both tropical and sub-tropical climate and it comes up well in all types of soils but well drained sandy loam soils are best suited India it is mainly grown as rabi crop mainly in Gujarat and Rajasthan. It is sown in Oct to November and harvested in Feb and Mar. You can use 3.5-4 kilogram seed acre.
Posted by Navdeep singh
Punjab
08-11-2022 10:57 AM
Haryana
11-08-2022 11:24 AM
Navdeep ji tusi kanak di pbw 826, 869, pbw1 zn, pbw chappati kisam di biaji kar sakde ho. Ate tusi kangyari di roktham lai 40 kilo beej nu 80 gram carboxin nal sodh skde ho
Posted by Navdeep singh
Punjab
08-11-2022 10:55 AM
Haryana
11-08-2022 11:22 AM
Navdeep ji tusi November vich karela , tarbooj , kaddu, nu lga sakde ho pr ehnu tusi surangi kheti ja protected cultivation vich hi lgao ate thand to bachauna jada jruri hunda hai tan Jo sahi jhad leya ja ske
Posted by Pirbhulal
Bihar
08-11-2022 10:55 AM
Haryana
11-08-2022 11:19 AM
Pirbhulal it is mainly grown in the tropical weather conditions and in Maharashtra, tamilnadu and karnataka. And it is planted in month of February March and September October.
Posted by Rahul Dedha
Uttar Pradesh
08-11-2022 10:26 AM
Punjab
11-09-2022 09:27 AM
राहुल जी उसे liniment turpentine oil की मालिश करनी शुरू करें और Serakind plus bolus 1-1 सुबह शाम देनी शुरू करें। इनसे धीरे धीरे फर्क पड़ने लग जाएगा।
Posted by sanjay.k
Bihar
08-11-2022 10:00 AM
Haryana
11-08-2022 11:13 AM
Sanjay ki kirpya keet ka naam btaye ja phir uski photo bheje us hisab se hi apko sahi jankari di ja sakti hai
Posted by kulvir singh banger
Punjab
08-11-2022 09:20 AM
Haryana
11-08-2022 11:13 AM
Kulvir ji Shri raam de kanak de kaafi beej aunde han jiven srw-308, ganga gold, 272 ate hor Kai kisma aundia han tusi eh daso tuhanu kehdi kisam baare jankari chahid hai us hisab nal.hi tuhanu sahi jankari diti ja sakdi hai
Posted by Jagdeep Singh
Punjab
08-11-2022 07:24 AM
Haryana
11-08-2022 11:09 AM
Jagdeep ji kanak nu 90 kilo urea prati acre de hisab nal paun di sifarish kiti jandi hai esnu do kishtan vich pauna hai pehli kishat pehle paani de nal.ate duji kishat duje paani de nal pao. Potash di varto tusi tan hi kro jekar jameen vich esdi ghat aundi hai
Posted by ਨਰਪਾਲ ਸਿੰਘ
Punjab
08-11-2022 06:44 AM
Haryana
11-08-2022 11:03 AM
ਨਰਪਾਲ ਜੀ ਜੇਕਰ ਤੁਹਾਡੀ ਫਸਲ ਵਿਚ ਗਿੱਲ ਨਹੀਂ ਹੈ ਤਾਂ ਤੁਸੀਂ ਪਾਣੀ ਲਗਾ ਵੀ ਸਕਦੇ ਹੋ ਏਹਦੇ ਵਿਚ ਕੋਈ ਦਿੱਕਤ ਨਹੀਂ ਹੈ
Posted by ਨਿਰਮਲ ਸਿੰਘ
Punjab
08-11-2022 05:59 AM
Haryana
11-08-2022 11:00 AM
ਨਿਰਮਲ ਜੀ ਇਹ ਕਿਸਮ ਦੀ ਔਸਤ ਲੰਬਾਈ 95 cm ਤੱਕ ਹੁੰਦੀ ਹੈ ਅਤੇ ਇਹ ਗਰਮੀ ਨੂੰ ਸਹਾਰ ਸਕਦੀ ਹੈ ਇਸ ਕਿਸਮ ਦਾ ਔਸਤ ਝਾੜ 20-22 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ
Posted by saurya yadav
Delhi
07-11-2022 11:41 PM
Punjab
11-09-2022 11:13 AM
isko aap Fortivir inj. 30ml ko 15-15ml krke gardan ke dono tarf lgayen aur Megludyne inj. 20ml, Ridema inj. 10ml, Isoflud inj 5ml lgwayen yeh aap 3 din tak lgwayen aur isoflud inj. ko pehle aur tisre din hi lgayen aur fortivir inj. ko 72 ghnte ke badd dubara repeat kren aur iske udder per healent tube ki malish krni suru kren.
Posted by Munish
Punjab
07-11-2022 10:27 PM
Punjab
11-09-2022 11:12 AM
ਇਹ ਐਚ ਐੱਫ ਕ੍ਰੋਸ ਨਸਲ ਦੀ ਹੈ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਹ ਘਰ ਰੱਖ ਲਈ ਵਧੀਆ ਹੈ ਤੁਸੀ ਇਸ ਨੂੰ calf grower feed ਦਿਓ ਅਤੇ Bovimin B powder 15gm ਰੋਜਾਨਾ ਦੇ ਸਕਦੇ ਹੋ
Posted by kk
Punjab
07-11-2022 08:27 PM
Haryana
11-08-2022 10:53 AM
Kk ਜੀ ਏਸਦੇ ਲਈ ਤੁਸੀਂ pendimethalin 1.5 ਲਿਟਰ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Amandeep Singh
Punjab
07-11-2022 07:16 PM
Punjab
11-09-2022 11:08 AM
ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ..
Posted by ਗੁਰਮੇਲ ਸਿੰਘ
Punjab
07-11-2022 07:02 PM
Punjab
11-08-2022 07:42 AM
ਗੁਰਮੇਲ ਜੀ, ਪੋਟਾਸ਼ ਤੱਤ ਦੀ ਕਮੀ ਪੂਰੀ ਕਰਨ ਲਈ ਤੁਸੀਂ 20 kg MOP ਖਾਦ /ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾ ਸਕਦੇ ਹੋ ਜੀ, ਕੈਲਸ਼ੀਅਮ ਦੀ ਪੂਰਤੀ ਲਈ DAP ਦੀ ਜਗਾਹ SSP ਨੂੰ ਤਰਜੀਹ ਦਿਓ ਜੀ ਮੈਂਗਨੀਜ ਦੀ ਕਮੀ ਪੂਰੀ ਕਰਨ ਲਈ ਪਹਿਲੇ ਪਾਣੀ ਤੋਂ 2-3 ਪਹਿਲਾਂ 1 Kg ਮੈਂਗਨੀਜ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਤੋਂ ਬਾਅਦ ਵੀ ਹਫਤੇ ਹਫਤੇ ਦੇ ਵਕਫ਼ੇ ਤੇ ਛਿੜਕਾਅ ਕੀਤਾ ਜਾ ਸਕਦਾ ਹੈ।.... (Read More)
ਗੁਰਮੇਲ ਜੀ, ਪੋਟਾਸ਼ ਤੱਤ ਦੀ ਕਮੀ ਪੂਰੀ ਕਰਨ ਲਈ ਤੁਸੀਂ 20 kg MOP ਖਾਦ /ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਪਾ ਸਕਦੇ ਹੋ ਜੀ, ਕੈਲਸ਼ੀਅਮ ਦੀ ਪੂਰਤੀ ਲਈ DAP ਦੀ ਜਗਾਹ SSP ਨੂੰ ਤਰਜੀਹ ਦਿਓ ਜੀ ਮੈਂਗਨੀਜ ਦੀ ਕਮੀ ਪੂਰੀ ਕਰਨ ਲਈ ਪਹਿਲੇ ਪਾਣੀ ਤੋਂ 2-3 ਪਹਿਲਾਂ 1 Kg ਮੈਂਗਨੀਜ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ, ਇਸ ਤੋਂ ਬਾਅਦ ਵੀ ਹਫਤੇ ਹਫਤੇ ਦੇ ਵਕਫ਼ੇ ਤੇ ਛਿੜਕਾਅ ਕੀਤਾ ਜਾ ਸਕਦਾ ਹੈ।
Posted by Rishav Dadwal
Punjab
07-11-2022 06:57 PM
Punjab
11-09-2022 11:03 AM
Mr. Rishav if you want to buy boer goat please contact on this no. 97636-75583 with Ravinder they will provide you all information about its price and diet.
Posted by Anuj kumar
Uttar Pradesh
07-11-2022 06:40 PM
Punjab
11-07-2022 09:58 PM
Anil ji, Shriram super 303 kism par peeli aur bhoori kungi ka hamla Kam hota hai, ye kism jameen aur sambhal anusar 20-24 q tak ta utpadan de sakti hai.
Posted by 10 kg युरीया
Haryana
07-11-2022 06:38 PM
Punjab
11-07-2022 09:55 PM
श्रीमान जी, आप फसल को पहला पानी देने के बाद 40 से 45 kg यूरिया खाद दे सकते है, इस के बाद फसल की बढ़वार के हिसाब से खादों का प्रयोग कर सकते है ।
Posted by Balwinder singh
Punjab
07-11-2022 06:30 PM
Punjab
11-07-2022 09:52 PM
ਬਲਵਿੰਦਰ ਜੀ, ਤੁਸੀ PBW 869, 766, 824 ਅਤੇ DBW 303 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Posted by Gurdeep Gill
Punjab
07-11-2022 05:53 PM
Punjab
11-09-2022 11:00 AM
tuci uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo ohh heat vich aawe tan usdi heat khali shddd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
Posted by Jaspal Singh
Uttarakhand
07-11-2022 05:34 PM
Maharashtra
11-08-2022 07:29 AM
जसपाल जी, स्टीविया एक झाड़ी है जिसका उपयोग चीनी के विकल्प के रूप में किया जाता है। इसे \"मीठी पत्ती, चीनी पत्ती और शहद पत्ती\" भी कहा जाता है। स्टीविया के पौधे की पत्तियाँ जीरो कैलोरी स्वीटनर का स्रोत हैं और इस पौधे की मिठास चीनी से कहीं अधिक है। स्टीविया के पौधे की खेती भारत में भी शुरू की गई है। MDS-14 और MDS-13 स्टीवि.... (Read More)
जसपाल जी, स्टीविया एक झाड़ी है जिसका उपयोग चीनी के विकल्प के रूप में किया जाता है। इसे \"मीठी पत्ती, चीनी पत्ती और शहद पत्ती\" भी कहा जाता है। स्टीविया के पौधे की पत्तियाँ जीरो कैलोरी स्वीटनर का स्रोत हैं और इस पौधे की मिठास चीनी से कहीं अधिक है। स्टीविया के पौधे की खेती भारत में भी शुरू की गई है। MDS-14 और MDS-13 स्टीविया की दो किस्में हैं। स्टेविया पौधे की फसल को सालाना लगभग 150 सेंटीमीटर वर्षा की आवश्यकता होती है और इसकी सर्वोत्तम वृद्धि के लिए 30 डिग्री सेल्सियस से 32 डिग्री सेल्सियस के औसतन तापमान को पहल दी जाती है। उच्च तापमान 45 डिग्री सेल्सियस से ऊपर और रात का तापमान 5 डिग्री सेल्सियस से नीचे फसल को नुकसान पहुंचाएगा। स्टीविया का पौधा अच्छे जल निकास वाली, समृद्ध, लाल और बलुई दोमट मिट्टी में सबसे अच्छा उगता है। यह पौधा एसिडिक से तत्व वाली मिट्टी को अच्छी जोताई के साथ पसंद करता है। इसकी सर्वोत्तम वृद्धि और उपज के लिए मिट्टी की पीएच सीमा लगभग 6.0 से 7.5 होनी चाहिए। खराब मिट्टी के मामले में, अच्छा कार्बनिक पदार्थ और सूक्ष्म पोषक तत्व लगाने से स्टेविया की अच्छी उपज प्राप्त होगी। ढेलों को तोड़ने और खरपतवार मुक्त मिट्टी बनाने के लिए ज़मीन को हैरो करके जोतना चाहिए। ट्रैक्टर या देशी/देशी हल से 2 से 3 जोताई करने से मिट्टी अच्छी भुरभुरी हो जाती है। सुनिश्चित करें कि ज़मीन बाढ़ और pudding के लिए अतिसंवेदनशील नहीं है। उठे हुए बेड की ऊंचाई 12 से 15 cm और चौड़ाई 50 से 60 cm होनी चाहिए। कतार से कतार की दूरी 40 से 45 cm तथा पौधे से पौधे की दूरी लगभग 30 cm रखनी चाहिए। यह गणना स्टीविया के पौधे का घनत्व प्रति एकड़ 20,000 से 25,000 पौधे देती है। स्टेविया प्लांट फार्मिंग में रोपण का मौसम वर्ष का फरवरी-मार्च है। स्टीविया की खेती में पौधों का घनत्व लगभग 20,000 – 25,000 पौधे प्रति एकड़ होता है। स्टेविया की फसल कम नाइट्रोजन सामग्री वाले उर्वरकों और खादों के लिए अच्छी प्रतिक्रिया देती है। नाइट्रोजन की धीमी गति से रिहाई के कारण जैविक खाद का होना अच्छा विचार है। फसल की बेहतर उपज के लिए गोबर/गोमूत्र, वर्मी कम्पोस्ट, गोबर की खाद डालना फायदेमंद होगा। सिंचाई पारंपरिक तरीकों या ड्रिप/माइक्रो स्प्रिंकलर द्वारा की जा सकती है। हालांकि, स्टीविया की फसल की सिंचाई के लिए ड्रिप सिंचाई प्रणाली या माइक्रो स्प्रिंकलर प्रणाली का उपयोग करना सबसे अच्छा है। गर्मी के महीनों में बार-बार हल्की सिंचाई करनी चाहिए। सर्दी या बरसात के मौसम में, इस फसल को बार-बार पानी देने की आवश्यकता नहीं हो सकती है। मिट्टी में अत्यधिक नमी के स्तर से बचना इसके विकास के लिए अनुकूल नहीं है। आमतौर पर स्टीविया की फसल में बहुत कम या कोई कीट या रोग नहीं पाए जाते हैं। यदि कोई कीट या बीमारी दिखाई दे तो नीम के तेल को पानी में घोलकर छिड़काव करना सबसे अच्छा जैविक तरीका है। खरपतवारों को हाथ से निकालना चाहिए। स्टेविया फसल में अंतर फसली के लिए आसान है, क्योंकि फसल उठी हुई क्यारियों में उगाई जाती है। पौधे के फूलने से बचें। हालाँकि, नियमित रूप से 8 सप्ताह के अंतराल पर निराई करनी चाहिए। स्टीविया की फसल में कोई कीट और रोग नहीं पाए जाते हैं, अगर कुछ देखा जाता है, तो नीम के तेल को पानी में मिलाकर छिड़काव करना ठीक रहेगा। स्टीविया के पौधे पहली कटाई के लिए तब तैयार हो जाते हैं जब वे रोपण के 4 से 5 महीने बाद (या) 40 से 60 सेंटीमीटर ऊंचाई तक पहुंच जाते हैं। इसके बाद, 3 साल तक हर 3 महीने में कटाई की जा सकती है। स्टीविया के पौधों को फूल आने से ठीक पहले काट देना चाहिए क्योंकि इस समय इसकी पत्तियों में स्वीटनर अधिकतम होता है और इस समय अच्छी मात्रा में प्राप्त हो सकता है। कटाई कम मात्रा में या पूरे पौधे को आधार से 15 cm छोड़कर कटाई की जा सकती है। प्रति एकड़ 2500 से 2700 किलोग्राम सूखे स्टीविया के पत्तों की औसतन उपज फसल प्रबंधन प्रथाओं और अच्छी किस्म से प्राप्त की जा सकती है। कटाई के बाद, स्टेविया पौधे की शाखाओं को 2 दिनों के लिए छाया में सुखाया जाना चाहिए। स्टेविया के सूखे पत्तों को अलग करके पाउडर में कूटकर कंटेनरों में संग्रहित किया जाना चाहिए।
Posted by Manpreet Singh
Punjab
07-11-2022 04:00 PM
Haryana
11-07-2022 04:55 PM
Manpreet ji es dwai nu tusi khreend rog ton bcha lai seed treatment de tor te vart sakde ho 10 gram trichoderma nu 1 litre paani vich ghol ke alu de beej nu 10minute lai। Doob ke rakho ate baad vich chaan vich sukne paa deo
Posted by manpreet bedi
Punjab
07-11-2022 03:57 PM
Haryana
11-07-2022 04:52 PM
ਮਨਪ੍ਰੀਤ ਜੀ ਕਿਰਪਾ ਇਹ ਦਸੋ ਪਹਿਲਾ ਬਿਜਾਈ ਸਮੇਂ ਐਸ ਨੂੰ ਕਿਹੜੀ ਖਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Raviteja
Andhra Pradesh
07-11-2022 03:36 PM
Haryana
11-07-2022 04:51 PM
Ravi if your crops shows the deficiency symptoms of nutrients then you can use this fertilizer or if you doesn\'t applied teh recommend dose of fertilizer then you can use this fertilizer at this time of you have applied full dose and your crop doesn\'t show any deficiency then you don\'t use this fertilizer
Posted by ਬੰਗਾਲ ਸੂਰੇਵਾਲਾ
Punjab
07-11-2022 02:55 PM
Haryana
11-07-2022 04:45 PM
ਬੰਗਾਲ ਜੀ ਏਸਦੇ ਪੋਧੇ ਫਰਵਰੀ ਮਾਰਚ ਜਾ ਫੇਰ ਸਤੰਬਰ ਅਕਤੂਬਰ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਇਹ ਪੋਧੇ ਤੁਸੀਂ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੋ +91-9855620914
Posted by Varinder bali
Punjab
07-11-2022 12:05 PM
Punjab
11-09-2022 10:54 AM
ਸੂਣ ਵਾਲੇ ਪਸ਼ੂ ਨੂੰ ਚੰਗੀ ਖੁਰਾਕ ਦੇ ਨਾਲ ਨਾਲ Dairy protein ਫੀਡ ਦੇਣੀ ਸ਼ੁਰੂ ਕਰੋ ਅਤੇ udderstrong H liquid 10ml ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Posted by Kulvinder Singh
Haryana
07-11-2022 11:53 AM
Haryana
11-07-2022 04:39 PM
Kulvir ji yeh fungus ki wajah se hi hai iske liye aap carbendazim 2 gram prati litre paani ke hisab se prayog kar sakte hai