Posted by Banshidhar Sethi
Madhya Pradesh
22-07-2019 12:30 PM
Banshidhar ji kripya aap apna swal vistar se pooche ke aap jankari kya lena chahte hai aapke swal ko janane ke liye hmari team kitarf se aapko call bhi ki gayi thi lekin aapki tarf se koi jwab nahi mila.dhanywad

Posted by guri
Punjab
22-07-2019 12:25 PM
uss nu tuci Flukarid-ds bolus pett de kiria lai deo ate Sharkoferol liquid 50ml rojana ate Bovimin-b powder 50gm rojana deo ji.

Posted by guri
Punjab
22-07-2019 12:22 PM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.

Posted by Gaganjot Brar
Punjab
22-07-2019 12:21 PM
ਗਗਨਜੋਤ ਜੀ ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by priyesh mani tripathi
Uttar Pradesh
22-07-2019 12:21 PM
Priyesh mani ji dairy farming ki traning aapke zile ke krishi Vigyan Kendra me hogi ji. aap waha par jakar apna name likhwaye. uske baad jab training hue to aapko call karke bula liya jata hai ji. KVK ka address aap note kar sakte ho ji. Krishi Vigyan Kendra
Malhana, Post - Bhankata Mishra (Majhauli Raj), Bhatpar Rani,
Distt.- Deoria (U.P.)

Posted by gurdeep khai
Punjab
22-07-2019 12:20 PM
gurdeep ji kirpa karke daso ke tuc isnu khaadan kehdiyan payian han ate eh vi daso ke jehde eh kaale dhabbe han eh keet han ja patteya uper dhabbe pai rahe han kyuki photo saaf nahi hai.dhanwad

Posted by Aman deep Singh
Punjab
22-07-2019 12:15 PM
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂ.... (Read More)
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Posted by Gurjeet Singh
Punjab
22-07-2019 12:07 PM
ਤੁਸੀ Cypermethrin @2ml ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਬੱਕਰੀ ਦੇ ਬੱਚੇ ਨੂੰ ਨਹਾਓ ਜੀ ਜੇਕਰ ਕੋਈ ਦੇਸੀ ਤਰੀਕਾ ਅਪਣਾਉਣਾ ਹੈ ਤਾਂ ਦੇਸੀ ਮੁਰਗੀਆ ਰੱਖ ਸਕਦੇ ਹੋਂ ਉਹ ਚਿੱਚੜ ਨੂੰ ਖਾ ਜਾਂਦੀਆ ਹਨ
Posted by YOGESHWAR WASKALE
Madhya Pradesh
22-07-2019 12:07 PM
Bakri palan ke liye 10 sirohi bakri lene ke liye aap 7869929786 deepak goat wala ji se baat kare yeh aapko guide bhi karege or inse aap goat kharid bhi sakde ho .

Posted by ਮਲਕੀਤ ਸਿੰਘ
Punjab
22-07-2019 12:06 PM
ਮਲਕੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਐਪ ਦੇ ਸਬੰਧੀ ਆਪਣਾ ਸੁਝਾਅ ਦੇਣ ਲਈ ਧੰਨਵਾਦ ਜੀ, ਅਸੀ ਕੋਸ਼ਿਸ਼ ਕਰਾਂਗੇ ਕਿ ਐਪ ਦੀ ਅਗਲੀ ਅੱਪਡੇਟ ਵਿੱਚ ਇਸ ਤਰਾਂ ਦੀ ਆਪਸ਼ਨ ਵੀ ਲਗਾਈ ਜਾਵੇ ਜੀ ਤਾਂ ਜੋ ਯੂਜਰ ਆਪਣੀ ਪ੍ਰੋਫਾਈਲ ਵਧੀਆ ਤਰੀਕੇ ਨਾਲ ਦੇਖ ਸਕੇ ਜੀ ਧੰਨਵਾਦ
Posted by Ajeet saharan
Haryana
22-07-2019 12:05 PM
अजीत जी कृपया बताएं कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद

Posted by satnam singh
Punjab
22-07-2019 12:05 PM
satnam ji kripya aap apna swal vistar se pooche taki aapko iske bare men poori jankari di ja sake.dhanywad

Posted by aman deep
Punjab
22-07-2019 12:01 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Posted by akash kumar
Haryana
22-07-2019 11:56 AM
akash kumar ji iske liye sabse pehle aapke paas poultry ki training ka certificate hona chaiye ji. jo aapke nazdiki KVK se training lene ke baad mil jayega ji. uske baad aap nazdiki pashu palan department ke poultry ki project report bnaye ji. uske baad zile ke nabard ke cgm se baat kare or jis bank me aapka account hai us bank manager se baat kare ji aagi ki detail aapko woh btaye ge ke aapko kitna loan mil sakta hai ji.
Posted by GURLAL SINGH GILL
Punjab
22-07-2019 11:29 AM
gurlal ji tuc isdi roktham de layi fame@20ml ja coragen@60ml nu prtai acre de hisab nal spray karo.dhanwad

Posted by harpeet
Punjab
22-07-2019 11:19 AM
Chlorpyrifos 50% ik temiticide aate insecticide hai. ehe termite ate tele chepe nu control karda hai.esdo dose 300-450 ml per acre hai.

Posted by SANJAY KUMAR SHARMA
Uttar Pradesh
22-07-2019 11:15 AM
SANJAY ji kripya aap btaye ke aap konse flower ka beej germinate karna chahte hai taki aapko iske bare men poori jankari di ja sake kyuki har seed ki bijai ka tareeka alag hota hai.dhanywad
Posted by sumit
Haryana
22-07-2019 11:14 AM
कपास के ऊपर आप 130045@2kg या triacontanol@250ml या gibberellic acid@250ml को 150 ltr पानी में मिला कर स्प्रे करें धन्यवाद
Posted by Harjit Singh Bhinder
Punjab
22-07-2019 11:14 AM
ਹਰਜੀਤ ਜੀ ਇਸਦੀਆਂ ਸੁੱਕੀਆਂ ਹੋਈਆਂ ਟਾਹਣੀਆਂ ਨੂੰ ਕੱਟ ਕੇ ਇਸਦੇ ਉਪਰ ਬੋਰਡੋ ਪੇਸਟ ਲਾਓ ਧੰਨਵਾਦ
Posted by Harpreet Singh
Punjab
22-07-2019 11:11 AM
ਹਰਪ੍ਰੀਤ ਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ nomnigold @100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ

Posted by Mukeshkumar Makwana
Gujarat
22-07-2019 11:09 AM
Mukeshkumar Makwana जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य क.... (Read More)
Mukeshkumar Makwana जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Harjit Singh Bhinder
Punjab
22-07-2019 11:08 AM
ਹਰਜੀਤ ਜੀ ਸੁੱਕੀਆਂ ਹੋਈਆਂ ਟਾਹਣੀਆਂ ਨੂੰ ਕੱਟ ਕੇ ਉਸਦੇ ਉਪਰ ਬੋਰਡੋ ਪੇਸਟ ਲੈ ਦਿਓ ਜਾ ਇਸਦੇ ਉਪਰ copper oxychloride @੩ ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Govi
Haryana
22-07-2019 11:07 AM
देसी इलाज तो है कि डालडा घी की मालिश करें इससे पशु को चिचड़ों से छुटकारा मिल सकता है इसके अलावा पशु के आस पास tobacco/ channa(Kali) की लाइन लगा दें और आप virbac कंपनी की clinar दवाई 2—4 मि.ली. को 1 लीटर पानी में मिलाकर पशु के शरीर पर लगाएं और साथ ही साथ पशुओं के रहने वाली जगह की सफाई जरूर रखें इसके अलावा msd कंपनी की tiktek दवाई आती है वह प्रय.... (Read More)
देसी इलाज तो है कि डालडा घी की मालिश करें इससे पशु को चिचड़ों से छुटकारा मिल सकता है इसके अलावा पशु के आस पास tobacco/ channa(Kali) की लाइन लगा दें और आप virbac कंपनी की clinar दवाई 2—4 मि.ली. को 1 लीटर पानी में मिलाकर पशु के शरीर पर लगाएं और साथ ही साथ पशुओं के रहने वाली जगह की सफाई जरूर रखें इसके अलावा msd कंपनी की tiktek दवाई आती है वह प्रयोग कर सकते हैं

Posted by Mukeshkumar Makwana
Gujarat
22-07-2019 11:04 AM
Mukeshkumar Makwana जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य क.... (Read More)
Mukeshkumar Makwana जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Posted by Rohi Singh Sandhu
Punjab
22-07-2019 10:56 AM
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇ.... (Read More)
ਸਾਉਣੀ/ਮਾਨਸੂਨ ਰੁੱਤ ਦੀ ਮੱਕੀ ਵਿੱਚ ਨਦੀਨ ਵੱਡੀ ਸਮੱਸਿਆ ਹੁੰਦੇ ਹਨ, ਜੋ ਕਿ ਖੁਰਾਕੀ ਤੱਤ ਲੈਣ ਵਿੱਚ ਫਸਲ ਨਾਲ ਮੁਕਾਬਲਾ ਕਰਦੇ ਹਨ ਅਤੇ 35% ਤੱਕ ਝਾੜ ਘਟਾ ਦਿੰਦੇ ਹਨ ਇਸ ਲਈ ਵੱਧ ਝਾੜ ਲੈਣ ਲਈ ਨਦੀਨਾਂ ਦਾ ਹੱਲ ਕਰਨਾ ਜਰੂਰੀ ਹੈ ਮੱਕੀ ਦੀਆਂ ਘੱਟ ਤੋਂ ਘੱਟ ਦੋ ਗੋਡੀਆਂ ਕਰੋ ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ

Posted by saroj
Punjab
22-07-2019 10:55 AM
Saroj ji isde layi tuc isde uper NPK 191919@1 killo nu 150 litre pani vich mila ke spray karo.dhanwad

Posted by nandu kumar
Bihar
22-07-2019 10:54 AM
usko app broton liquid 50ml rojana den aur Anabolite liquid 100-100ml subah sham dena suru kren, isse farak paa jayega.

Posted by Devender singh
Haryana
22-07-2019 10:52 AM
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें

Posted by Mukeshkumar Makwana
Gujarat
22-07-2019 10:50 AM
Mukeshkumar Makwana जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य क.... (Read More)
Mukeshkumar Makwana जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by prabjit
Punjab
22-07-2019 10:37 AM
prabjit ji jekar tuc jhone nu poori matra vich khaadan payian han ta tuhanu hale 191919 di varto karn di lod nahi hai. isdi varto jado jhona nisare te aa gya os same kar sakde ho.dhanwad

Posted by Daljit singh
Punjab
22-07-2019 10:25 AM
daljit ji eh dhabbe fungus de nal pai rahe han isde layi tuc isnu saaf@400 gram nu prati acre de hisab nal chitta deo.dhanwad

Posted by Palwinder Singh
Punjab
22-07-2019 10:19 AM
ਜੇਕਰ 20 ਲੀਟਰ ਦੁੱਧ ਹੈ ਤਾਂ ਹਰਾ ਚਾਰਾ ਬਹੁਤ ਜਰੂਰੀ ਹੈ ਜੀ ਜੇਕਰ ਸਾਈਲੇਜ਼ ਹੋਵੇ ਉਹ ਵੀ ਠੀਕ ਹੈ ਵੈਸੇ ਢਾਈ ਤੋਂ ਤਿੰਨ ਕਿਲੋ ਦੁੱਧ ਮਗਰ 1 ਕਿਲੋ ਫੀਡ ਪੈਂਦੀ ਹੈ ਲੱਗਭੱਗ ਤੁਸੀ 6 ਕਿਲੋ ਫੀਡ ਤੇ ਦੋ ਕਿਲੋ ਤੂੜੀ ਪਾ ਸਕਦੇ ਹੋ

Posted by Judge Sauna
Punjab
22-07-2019 10:10 AM
ਜੱਜ ਜੀ ਇਸਦਾ ਕੋਈ ਸਪੈਸ਼ਲ treatment ਨਹੀਂ ਹੈ ਇਸਦੇ ਲਈ ਤੁਸੀ ਬਿਜਾਈ ਤੋਂ ਪਹਿਲਾਂ ਚੰਗੀ ਤਰਾਂ ਖੇਤ ਨੂੰ ਵਾਹੋ ਅਤੇ ਖੇਤ ਵਿਚ ਤੁਸੀ ਹਰੀ ਖਾਦ ਦੀ ਬਿਜਾਈ ਕਰੋ ਧੰਨਵਾਦ

Posted by bivnesh kumar
Uttar Pradesh
22-07-2019 10:09 AM
बिवनेश जी, ऐप के बारे में सुझाव देने के लिए बहुत बहुत धन्यवाद जी, एप्प पर सारे सवालों के जवाब हिंदी में भी ट्रांसलेट किये जाते है जी अगर आपको पंजाबी में नज़र आ रहे है तो एक बार आप एप्प की में सेटिंग चेक करे जी या फिर आप हमारे हेल्पलाइन नंबर 9779977641 पर भी कॉल कर सकते है जी

Posted by Omprakash nain
Haryana
22-07-2019 10:08 AM
ओमप्रकाश जी आप नोमनी गोल्ड का छिड़काव कर सकते है इसकी मात्रा 100 ml को प्रति एकड़ के हिसाब से छिड़काव कर सकते है धन्यवाद

Posted by ਜਤਿੰਦਰ ਸਿੰਘ
Punjab
22-07-2019 09:40 AM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

Posted by guri
Punjab
22-07-2019 09:29 AM
guri ji kirpa karke daso ke tuc isde vich khaad kehdi kehdi payi hai ta jo tuhanu osde hisab nal jankari diti ja sake,dhanwad
Posted by गुरजन्ट सिंह
Rajasthan
22-07-2019 09:22 AM
गुरजन्ट सिंह जी इस हफ्ते में भी बारिश होने की सम्भवना है जिससे इसका असर मूंग के उगने पर पड़ेगा इस लिए आप अभी मौसम के ठीक होने का इंतजार करे

Posted by rakesh pathak
Uttar Pradesh
22-07-2019 09:15 AM
राकेश जी कीट की रोकथाम के लिए आप quinalphos @4 ml को प्रति लीटर पानी के हिसाब से स्प्रे करें धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








