Experts Q&A Search

Posted by Chandrika Varma
Uttar Pradesh
22-07-2019 06:27 PM
Haryana
07-22-2019 07:00 PM
यह जो आपने हाथ में उठाया है बटन मशरूम नहीं है यह आपका कंपोस्ट बनाने के कमी के कारण हो सकता है या झांसी आपने सपान लिया उन करते रख तकनीक में कोई दिक्कत हो सकता है यह आपका जो रूम तैयार किया उसके अंदर कोई कोई दिक्कत है को दूर करने के लिए जो आपने फोटो दिखाया है इस तरह का मशरूम को उगने के तुरंत बाद कहीं गड्ढे में दबा द.... (Read More)
यह जो आपने हाथ में उठाया है बटन मशरूम नहीं है यह आपका कंपोस्ट बनाने के कमी के कारण हो सकता है या झांसी आपने सपान लिया उन करते रख तकनीक में कोई दिक्कत हो सकता है यह आपका जो रूम तैयार किया उसके अंदर कोई कोई दिक्कत है को दूर करने के लिए जो आपने फोटो दिखाया है इस तरह का मशरूम को उगने के तुरंत बाद कहीं गड्ढे में दबा दें और उसके आसपास का कंपोस्ट भी निकाल दे पूरे पेड़ों के ऊपर 100 ग्राम पर मौलिन और 70 ग्राम कार्बन डेज इन मैनकोज़ेब का गोल बनाकर एक टैंक के हिसाब से बारिक पुआरे के साथ पूरे बड़ों के ऊपर अच्छे से कपड़े करें और जानकारी लेने देने के लिए 70 15136 739 पर संपर्क करें अशोक वशिष्ठ
Posted by Jasvir Chahal
Punjab
22-07-2019 06:22 PM
Maharashtra
07-23-2019 12:22 PM
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾ.... (Read More)
ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ PBG 7: ਪੂਰੇ ਪੰਜਾਬ ਵਿੱਚ ਇਸਦੀ ਬਿਜਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਹ ਕਿਸਮ ਟਾਟਾਂ ਤੇ ਧੱਬਾ ਰੋਗ, ਸੋਕਾ ਅਤੇ ਜੜ੍ਹ ਗਲਣ ਰੋਗ ਦੀ ਰੋਧਕ ਹੈ ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਕਿਸਮ ਤਕਰੀਬਨ 159 ਦਿਨਾਂ ਵਿੱਚ ਪੱਕ ਜਾਂਦੀ ਹੈ CSJ 515: ਇਹ ਕਿਸਮ ਸੇਂਜੂ ਇਲਾਕਿਆਂ ਲਈ ਢੁੱਕਵੀਂ ਹੈ ਇਸਦੇ ਦਾਣੇ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਭਾਰ 17 ਗ੍ਰਾਮ ਪ੍ਰਤੀ 100 ਬੀਜ ਹੁੰਦਾ ਹੈ ਇਹ ਜੜ੍ਹ ਗਲਣ ਰੋਗ ਦੀ ਰੋਧਕ ਹੈ ਅਤੇ ਟਾਟਾਂ ਦੇ ਉੱਪਰ ਧੱਬੇ ਰੋਗ ਨੂੰ ਸਹਾਰ ਲੈਂਦੀ ਹੈ ਇਹ ਕਿਸਮ ਤਕਰੀਬਨ 135 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ BG 1053: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ ਇਸ ਕਿਸਮ ਦੇ ਫੁੱਲ ਜਲਦੀ ਨਿਕਲ ਆਉਂਦੇ ਹਨ ਅਤੇ ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਸਫੇਦ ਰੰਗ ਦੇ ਅਤੇ ਮੋਟੇ ਹੁੰਦੇ ਹਨ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਨ੍ਹਾਂ ਦੀ ਖੇਤੀ ਪੂਰੇ ਪ੍ਰਾਂਤ ਦੇ ਸੇਂਜੂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ L 550: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ ਇਹ ਦਰਮਿਆਨੀ ਫੈਲਣ ਵਾਲੀ ਅਤੇ ਛੇਤੀ ਫੁੱਲ ਦੇਣ ਵਾਲੀ ਕਿਸਮ ਹੈ ਇਹ 160 ਦਿਨਾਂ ਚ ਪੱਕ ਜਾਂਦੀ ਹੈ ਇਸਦੇ ਦਾਣੇ ਚਿੱਟੇ ਰੰਗ ਦੇ ਅਤੇ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ L 551: ਇਹ ਕਾਬੁਲੀ ਛੋਲਿਆਂ ਦੀ ਕਿਸਮ ਹੈ ਇਹ ਸੋਕਾ ਰੋਗ ਦੀ ਰੋਧਕ ਕਿਸਮ ਹੈ ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GNG 1958: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ ਇਸਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GNG 1969: ਇਹ ਸਿੰਚਿਤ ਇਲਾਕਿਆਂ ਅਤੇ ਆਮ ਸਿੰਚਾਈ ਵਾਲੇ ਖੇਤਰਾਂ ਲਈ ਢੁਕਵੀਂ ਹੈ ਇਸਦਾ ਬੀਜ ਸਫੇਦ ਰੰਗ ਦਾ ਹੁੰਦਾ ਹੈ ਅਤੇ ਫਸਲ 146 ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦਾ ਔਸਤਨ ਝਾੜ 9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GLK 28127: ਇਹ ਸਿੰਚਿਤ ਇਲਾਕਿਆਂ ਲਈ ਢੁਕਵੀਂ ਕਿਸਮ ਹੈ ਇਸਦੇ ਬੀਜ ਹਲਕੇ ਪੀਲੇ ਅਤੇ ਸਫੇਦ ਰੰਗ ਦੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਜੋ ਦਿਖਣ ਵਿੱਚ ਉੱਲੂ ਵਰਗੇ ਲਗਦੇ ਹਨ ਇਹ ਕਿਸਮ 149 ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦਾ ਔਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ GPF2: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਜੋ ਕਿ ਉੱਪਰ ਵੱਲ ਵਧਦੇ ਹਨ ਇਹ ਟਾਟਾਂ ਦੇ ਉੱਪਰ ਪੈਣ ਵਾਲੇ ਧੱਬਾ ਰੋਗ ਦੀ ਰੋਧਕ ਕਿਸਮ ਹੈ ਇਹ ਕਿਸਮ ਤਕਰੀਬਨ 165 ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦਾ ਔਸਤ ਝਾੜ 7.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Vijender Pal
Himachal Pradesh
22-07-2019 06:18 PM
Punjab
07-23-2019 12:29 PM
विजेंदर पाल जी आप इसके ऊपर आप म-45 @4 ग्राम को प्रति लीटर पानी के हिसाब से स्प्रे करें धन्यवाद
Posted by ਗਗਨਦੀਪ ਸਿੰਘ
Punjab
22-07-2019 06:15 PM
Punjab
07-23-2019 11:32 AM
ਗਗਨਦੀਪ ਜੀ ਇਸਦੀ ਗੋਭ ਦੀ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਇਸਦੇ ਵਿਚ fame @20ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ
Posted by Sandeep Madahar
Punjab
22-07-2019 06:05 PM
Punjab
07-23-2019 02:37 PM
ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂ.... (Read More)
ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ
Posted by hansdeep singh
Punjab
22-07-2019 06:03 PM
Punjab
07-22-2019 06:28 PM
tuci machra lyi diesel ya miti da tel layo ate unni he matra vich saro da tel pao, enna dona di matra braber leni hai.diesel ya miti da oil jyada nhi pauna hai.jekar jyada paya jawe tan nuksan krda hai.fir desi oil ate diesel nu chngi trah botal vich mix krke pashu upar spray kro jithe machar jyada bethe hai, iss nal farak paa jawega..
Posted by gurveer singh
Punjab
22-07-2019 06:02 PM
Maharashtra
07-23-2019 02:38 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by yashpal kandhol
Haryana
22-07-2019 06:01 PM
Punjab
07-23-2019 02:39 PM
Sir, All your questions have been answered. You can see the answers by clicking my question option in the app.if you any problem in app you can contact on our helpline number 9779977641.
Posted by sukhchain singh
Punjab
22-07-2019 05:55 PM
Punjab
07-22-2019 06:20 PM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Posted by Vinay poghade
Maharashtra
22-07-2019 05:55 PM
Rajasthan
07-23-2019 04:08 PM
Vinay poghade जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्.... (Read More)
Vinay poghade जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by SANJAY KUMAR SHARMA
Uttar Pradesh
22-07-2019 05:46 PM
Punjab
07-23-2019 05:48 PM
Posted by Sachin Sharma
Chattisgarh
22-07-2019 05:44 PM
Punjab
07-23-2019 10:48 AM
Barbari nasal ka bakra lene ke liye aap 9680050016 number par amritosik ji se baat kare yeh aapko pura guide karege ji.
Posted by Vinay poghade
Maharashtra
22-07-2019 05:40 PM
Rajasthan
07-23-2019 04:08 PM
Vinay poghade जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्.... (Read More)
Vinay poghade जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by manjot grewal
Punjab
22-07-2019 05:39 PM
Punjab
07-23-2019 02:41 PM
Manjot ji javi beejan da sahi sma october de dooje hafte to akhir tak hai.isdi bijai zero drill nal kiti ja sakdi hai.dhanwad
Posted by manjot grewal
Punjab
22-07-2019 05:37 PM
Punjab
07-22-2019 06:30 PM
manjot grewal ji photo dekh ke ta vadiya lag rahi hai ji kyuki kafi vitamin te mineral hun ji. baki eh feed subliment hi hai nuksan esda koe nai hai ji. jado pashu nu puri vitamin mineral milge oh heat vich aa jevgi ji.
Posted by Pargat singh
Punjab
22-07-2019 05:32 PM
Maharashtra
07-22-2019 05:37 PM
Jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Posted by T s sandhu
Punjab
22-07-2019 05:21 PM
Punjab
07-22-2019 05:40 PM
ਤਿੰਦਰ ਜੀ ਇਹ ਕੀਟਨਾਸ਼ਕ ਹੈ ਇਸਦੇ ਨਾਲ ਗਰੋਥ ਨਹੀਂ ਹੁੰਦੀ ਇਸਦੀ ਵਰਤੋਂ ਕੀਟਾਂ ਦੀ ਰੋਕਥਾਮ ਦੇ ਲਈ ਕੀਤੀ ਜਾਂਦੀ ਹੈ ਧੰਨਵਾਦ
Posted by ਬਲਰਾਜ ਸਿੰਘ
Punjab
22-07-2019 05:19 PM
Punjab
07-22-2019 06:13 PM
ਬਲਰਾਜ ਜੀ ਤੁਸੀ ਇਸਦੇ ਉਪਰ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by Tarachand
Haryana
22-07-2019 05:18 PM
Punjab
07-23-2019 02:43 PM
Tarachand ji haru nam ki dwa fungicide hai yeh fasl men fungus ki roktham karti hai iske ilava ji fipronil hai vo keetnashak hai yeh fasl men keeton ki roktham ke liye istemal ki jati hai.dhanywad
Posted by yashpal kandhol
Haryana
22-07-2019 05:17 PM
Punjab
07-23-2019 01:25 PM
Yashpal ji isme aap gobh ki sundi ka hamla check kare agar maujood hai to aap iske uper fame@20ml ya coragen@60 ml ko prati acre ke hisab se daale. iske ilava agar patte jamni rang ke ho rahe hai to yeh phosphorus tatv ki kami ke karn hota hai iske liye aap isme DAP ka istemal karen.dhanywad
Posted by Vijender Pal
Himachal Pradesh
22-07-2019 05:17 PM
Punjab
07-23-2019 02:45 PM
विजेंद्र जी कृपया इसकी फोटो भेजे ताकि आपको इसके बारे में पूरी जानकारी दी जा सके धन्यवाद
Posted by kaka
Punjab
22-07-2019 05:15 PM
Punjab
07-22-2019 10:30 PM
ਉਸ ਨੂੰ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.
Posted by Gurpreet
Punjab
22-07-2019 05:15 PM

?

Punjab
07-23-2019 02:46 PM
gurpreet ji kirpa karke apna swal vistar nal pucho ke tuc jankari ki laina chahunde ho ta jo tuhanu is bare poori jankari diti ja sake.dhanwad
Posted by sukhpreet singh
Punjab
22-07-2019 05:14 PM
Punjab
07-22-2019 10:33 PM
uss nu Flukarid-ds bolus pett de kiria lai deo ate broton liquid 50ml rojana ate Enerboost powder 100gm rojana deo, baki suun ton 2 mahine pehla vitum-h liquid 10-10ml swere sham deo, iss nal farak paa jawega.
Posted by Dev Kumar
Bihar
22-07-2019 05:13 PM
Haryana
07-22-2019 06:49 PM
काम करने वाले की कभी हार नहीं होती मशरूम के बारे में आपको पूरी जानकारी होनी चाहिए उसके आप मशरूम के फार्म से बिहार के अंदर ज्यादा से ज्यादा पैसे कमा सकते हैं
Posted by sukhpreet singh
Punjab
22-07-2019 05:12 PM
Punjab
07-23-2019 02:47 PM
sukhpreet ji eh zinc di kami de karn hunde han isde layi tuc chelated zinc di spray karo isdi matra 200 gram nu 150 liter pani vich mila ke spray karo.dhanwad
Posted by ars
Uttar Pradesh
22-07-2019 05:11 PM
Punjab
07-23-2019 02:48 PM
ars ji aap iske patton ke neeche mashar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
Posted by BALJIT SINGH
Punjab
22-07-2019 05:09 PM
Punjab
07-23-2019 02:55 PM
ਬਲਜੀਤ ਜੀ ਜੇਕਰ ਤੁਸੀ biovita ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਫੁਟਾਰੇ ਦੇ ਲਈ ਕੁਛ ਹੋਰ ਪਾਉਣ ਦੀ ਲੋੜ ਨਹੀਂ ਹੈ ਜੇਕਰ ਸਾਰੀਆਂ ਖਾਦਾਂ ਪਾਉਣ ਤੋਂ ਬਾਦ ਵੀ ਝੋਨਾ ਗਰੋਥ ਨਹੀਂ ਕਰਦਾ ਤਾ ਤੁਸੀ ਇਸਦੇ ਉਪਰ hoshi @400 ml ਦੀ ਸਪਰੇ ਕਰ ਸਕਦੇ ਹੋ ਧੰਨਵਾਦ
Posted by Bharat
Rajasthan
22-07-2019 05:08 PM
Punjab
07-23-2019 04:25 PM
आखिरी जोताई के समय, मिट्टी में अच्छी तरह से गला हुआ गाय का गोबर 4-4.8 टन प्रति एकड़ में डाले बिजाई के समय, नाइट्रोजन 8 किलो (यूरिया 18 किलो) के साथ फासफोरस 24 किलो (सिंगल सुपर फासफेट 150 किलो) और पोटाश 8 किलो (म्यूरेट ऑफ पोटाश 14 किलो) प्रति एकड़ में डालें अच्छी उपज के साथ अच्छी वृद्धि के लिए, बिजाई के 30 दिन बाद सोडियम मोलीबडे.... (Read More)
आखिरी जोताई के समय, मिट्टी में अच्छी तरह से गला हुआ गाय का गोबर 4-4.8 टन प्रति एकड़ में डाले बिजाई के समय, नाइट्रोजन 8 किलो (यूरिया 18 किलो) के साथ फासफोरस 24 किलो (सिंगल सुपर फासफेट 150 किलो) और पोटाश 8 किलो (म्यूरेट ऑफ पोटाश 14 किलो) प्रति एकड़ में डालें अच्छी उपज के साथ अच्छी वृद्धि के लिए, बिजाई के 30 दिन बाद सोडियम मोलीबडेट 15 ग्राम को 10 लीटर पानी में मिलाकर स्प्रे करें
Posted by Dev Kumar
Bihar
22-07-2019 05:07 PM
Haryana
07-22-2019 06:48 PM
काम करने वाले के लिए मशरूम की खेती बहुत फायदेमंद हो सकती है आपके बिहार के अंदर अस्सी परसेंट लोग सर्वाहारी हैं जो मांस का सेवन करते हैं एक बार उन लोगों को जागरुक कर दीजिए मांस की तुलना में मशरूम के अंदर 78 पॉइंट 7 परसेंट शुद्ध प्रोटीन पाया जाता है मशरूम की प्रत्येक ब्राइटी जीवन के लिए लाभदायक हैं अगर आप इस तरह क.... (Read More)
काम करने वाले के लिए मशरूम की खेती बहुत फायदेमंद हो सकती है आपके बिहार के अंदर अस्सी परसेंट लोग सर्वाहारी हैं जो मांस का सेवन करते हैं एक बार उन लोगों को जागरुक कर दीजिए मांस की तुलना में मशरूम के अंदर 78 पॉइंट 7 परसेंट शुद्ध प्रोटीन पाया जाता है मशरूम की प्रत्येक ब्राइटी जीवन के लिए लाभदायक हैं अगर आप इस तरह की तुलना करके लोगों के बीच न जाओगे तो आपके लिए मशरूम का व्यवसाय बहुत फायदेमंद रहेगा अशोक वशिष्ठ और जानकारी के लिए संपर्क करें 70 15136 739
Posted by Amrit Dhillon
Punjab
22-07-2019 05:03 PM
Punjab
07-22-2019 05:35 PM
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਅਗਸਤ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਬਿਜਾਈ ਕਰਕੇ ਮੱਕੀ ਤੋਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾ.... (Read More)
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਅਗਸਤ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਬਿਜਾਈ ਕਰਕੇ ਮੱਕੀ ਤੋਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦਿਉ
Posted by Sukhchain Singh
Punjab
22-07-2019 05:02 PM
Punjab
07-22-2019 05:36 PM
sukhchain ji gobh di sundi di roktham de layi tuc fame@20ml ja coragen@60ml nu prati acre de hisab nal spray karo.dhanwad
Posted by babu sing
Madhya Pradesh
22-07-2019 05:02 PM
Punjab
01-03-2020 06:41 PM
Babu singh ji HF Cow lene ke lia aap Gourav Chauhan 7838808938 se samparak kar sakte hai, Thankyou.
Posted by manjinder chhina
Punjab
22-07-2019 05:00 PM
Punjab
07-23-2019 05:12 PM
ਮਨਜਿੰਦਰ ਜੀ 1401 ਕਿਸਮ ਬਿਜਾਈ ਤੋਂ 80 -90 ਦਿਨਾਂ ਤਕ ਨਿਸਰਨਾ ਸ਼ੁਰੂ ਕਰਦੀ ਹੈ ਧੰਨਵਾਦ
Posted by Vishky Randhawa
Punjab
22-07-2019 04:54 PM
Punjab
07-22-2019 04:59 PM
Vishky Randhawa ji isda beej tuhanu PAU ludhiana to mil jayega.dhanwad
Posted by ਜਸਵੰਤ ਸਿੰਘ
Punjab
22-07-2019 04:52 PM
Punjab
07-22-2019 06:26 PM
Feed fomula Anaj 40kg khal 30 kg rice bran/ chokar 30 kg mineral mix 2 kg salt 1 kg Rajwa hara chara + 1 kg feed for every 2.5 kg milk
Posted by satnam singh
Punjab
22-07-2019 04:49 PM
Punjab
07-22-2019 10:35 PM
ਉਸ ਨੂੰ ਤੁਸੀ Vitum-h 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਉਸ ਨੂੰ 35-40 ਕਿਲੋ ਰੋਜਾਨਾ ਹਰਾ ਚਾਰਾ ਦਿਓ ਜੀ
Posted by satinderpal singh
Punjab
22-07-2019 04:40 PM
Punjab
07-22-2019 04:42 PM
ਸਤਿੰਦਰਪਾਲ ਜੀ ਤੁਸੀ ਗੋਭ ਦੀ ਸੁੰਡੀ ਅਤੇ ਜੜ ਦੀ ਸੁੰਡੀ ਦੀ ਰੋਕਥਾਮ ਦੇ ਲਈ fame @20 ml ਜਾ Coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by manjeet
Uttar Pradesh
22-07-2019 04:40 PM

?

Punjab
07-22-2019 10:36 PM
मनजीत जी कृप्या आप ओडियो दोबारा अपलोड करें ताकि आपको सही जानकारी दी जा सके आपके द्धारा भेंजी ओडियों अपलोड नहीं हुई है धन्यवाद
Posted by Ashish Rana
Punjab
22-07-2019 04:30 PM
Punjab
07-22-2019 04:36 PM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Posted by navvinder singh
Punjab
22-07-2019 04:29 PM
Punjab
07-22-2019 04:37 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by gurwinder singh
Punjab
22-07-2019 04:26 PM
Punjab
07-22-2019 04:40 PM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Posted by jatinder
Punjab
22-07-2019 04:19 PM
Punjab
07-23-2019 01:23 PM
ਜਤਿੰਦਰ ਜੀ ਤੁਸੀ saaf @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਚਿੱਟਾ ਦਿਓ. ਇਸ ਤੋਂ ਇਲਾਵਾ ਤੁਸੀ ਸਲਫਰ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 3ਕਿੱਲੋ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਧੰਨਵਾਦ
Posted by gurwinder singh
Punjab
22-07-2019 04:18 PM
Rajasthan
07-22-2019 10:39 PM
Gurwinder ji ehh cross nasal di vashi hai
Posted by ਰਣਜੀਤ ਸਿੰਘ ਗੋਦਾਰਾ
Punjab
22-07-2019 04:14 PM
Punjab
07-23-2019 11:07 AM
Ranjeet singh ji jekar tusi ghat to ghat 500 chicks da order karna hai ta tusi 9888281018 te sarbjeet singh ji nal gal kar lavo ji. jekar order shota hai ta chandigarh central poultry deveolpment office to mil jange ji. Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
Posted by Tarachand
Rajasthan
22-07-2019 04:10 PM
Punjab
07-22-2019 04:53 PM
उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता है