Experts Q&A Search

Posted by ਨਵਪ੍ਰੀਤ ਸਿੰਘ
Punjab
22-07-2019 09:26 PM
Punjab
07-23-2019 11:55 AM
navpreet ji isda growth de uper koi asar nahi hunda eh jhone vich nadeena di roktham kardi hai.isdi matra 100ml nu prati acre de hisab nal varti jandi hai.dhanwad
Posted by Ramandip Singh
Punjab
22-07-2019 09:25 PM
Punjab
07-22-2019 10:03 PM
uss nu tuci pett de kiria lai flukarid-ds bolus deo, isde nal Anabolite liquid 100ml rojana, milkout powder 2-2 chamch swere sham ate Calcimust bolus 1-1 goli swere sham deo, baki tuci rojana 35-40 kg hara chara deo ate usdi deworming her 3 mahine badd jrur krwao ji.
Posted by jass
Punjab
22-07-2019 09:24 PM
Punjab
07-23-2019 11:56 AM
जस जी धान में नदीनों की रोकथाम के लिए nomnigold@100ml को 150 लीटर पानी में मिलाकर स्प्रे करें, धन्यवाद
Posted by महावीर सिंह
Haryana
22-07-2019 09:18 PM
Punjab
07-23-2019 11:57 AM
महावीर जी आप इसकी ग्रोथ के लिए इसके ऊपर NPK 191919 एक किलो को 150 लीटर पानी के हिसाब से स्प्रे करें धन्यवाद
Posted by sunny
Punjab
22-07-2019 09:17 PM
Punjab
07-23-2019 12:03 PM
sunny ji eh tat di kami hai isde layi tuc chelated zinc di spray karo isd elayi tuc isdi matra 200 gram nu prati acre de hisab nal varto.dhanwad
Posted by raghuvir
Rajasthan
22-07-2019 09:16 PM
Punjab
07-23-2019 11:59 AM
Raghuvir ji kripya aap iski photo bheje ya iske salt ka nam btaye taki aapko iske bare men poori jankari di ja sake.dhanywad
Posted by PASHA SHAIKH
Maharashtra
22-07-2019 09:14 PM
Rajasthan
07-23-2019 04:07 PM
PASHA SHAIKH जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्.... (Read More)
PASHA SHAIKH जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by ਹਰਦੀਪ ਸਿੰਘ ਟਿਵਾਣਾ
Punjab
22-07-2019 09:10 PM
Punjab
07-22-2019 10:04 PM
uss nu tuci metabolite powder di rojana 1 pudi deo ate buffzon powder 50gm rojana dena suru kro, iss nal farak paa jawega.
Posted by ਰਾਜਵੀਰ ਸਿੰਘ
Punjab
22-07-2019 09:01 PM
Punjab
07-23-2019 12:03 PM
rajveer ji chelated znc di matra 200 grma nu prtai acre de hisab nal vartya janda hai.dhanwad
Posted by Mankirat singh sandhu
Punjab
22-07-2019 08:45 PM
Punjab
07-22-2019 08:51 PM
Posted by Mandeep Singh Dhanoa
Punjab
22-07-2019 08:44 PM
Punjab
07-22-2019 10:07 PM
ਤੁਸੀ ਦੋਨਾਂ ਮੱਝਾਂ ਨੂੰ vitum-h 20ml ਰੋਜਾਨਾ ਦਿੰਦੇ ਰਹੋ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਵੀ ਦਿਓ, ਇਹ ਤੁਸੀ ਸੂਣ ਤੋਂ ਬਾਦ ਵੀ ਦੇ ਸਕਦੇ ਹੋ, ਇਹਨਾਂ ਨਾਲ ਦੁੱਧ ਅਤੇ ਲੇਵਾ ਵਧਿਆ ਹੋ ਜਾਵੇਗਾ
Posted by lakhwinder singh
Punjab
22-07-2019 08:44 PM
Punjab
07-23-2019 12:06 PM
lakhwinder ji jekar sundi ja seonk nahi hai ta isdiyan jdan de vich gandan check karo jekar ban rahiyan han ta tuc isde vich furadon@7-8 killo nu prati acre de hisab nal chitta deo.dhanwad
Posted by Gurjot singh
Punjab
22-07-2019 08:29 PM
Punjab
07-22-2019 10:09 PM
kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja skee.
Posted by Gurjot singh
Punjab
22-07-2019 08:27 PM
Punjab
07-22-2019 10:10 PM
ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ. ਇਸ ਕਿੱਤੇ ਤ.... (Read More)
ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ. ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ
Posted by ਹਰਜੀਤ ਸੋਹੀ
Punjab
22-07-2019 08:27 PM
Punjab
07-22-2019 09:00 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Raja Sidhu
Punjab
22-07-2019 08:23 PM
Punjab
07-22-2019 10:12 PM
ਤੁਸੀ Calcimust gold liquid 50ml, anabolite liquid 50-50ml ਰੋਜਾਨਾ, Gog ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਰੋਜਾਨਾ 35-40kg ਹਰਾ ਚਾਰਾ ਦਿਓ ਬਾਕੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ਜੀ
Posted by Jaskaran Dan
Rajasthan
22-07-2019 08:05 PM
Punjab
07-23-2019 04:58 PM
Jaskaran Dan जी मशरूम के बीज लेने के लिए आप रामेश्वर 9829976310 Jony Mushroom Garden से सम्पर्क करे धन्यवाद
Posted by ATMA singh
Punjab
22-07-2019 08:02 PM
Punjab
07-24-2019 03:20 PM
OS nu liquid Bovimin GL 150ml Lao 7ml rojana deo Liquid Vitum H 250ml 10ml rojana deo Tablet Fibrocin 25 golia Lao te 1-1 goli din vich 3 var rojana deo OS nu liquid mastacin 15ml Lao 10 drops din vich 3 var deo ji .
Posted by Anil Rana
Punjab
22-07-2019 08:00 PM
Punjab
07-23-2019 12:13 PM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ
Posted by ajay Sendhav patel
Madhya Pradesh
22-07-2019 07:58 PM
Punjab
07-23-2019 12:15 PM
अजय सेंधव जी कृपया आप इसकी फोटो भेजे या इसके साल्ट का नाम बताये ताकि आपको इसके बारे में पूरी जानकारी दी जा सके धन्यवाद
Posted by ਜਸਵੰਤ ਸਿੰਘ
Punjab
22-07-2019 07:55 PM
Rajasthan
07-22-2019 10:16 PM
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦ.... (Read More)
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by bhagat hariyale
Madhya Pradesh
22-07-2019 07:46 PM
Punjab
07-22-2019 10:18 PM
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्.... (Read More)
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा
Posted by S S Thakur
Madhya Pradesh
22-07-2019 07:44 PM
Punjab
07-23-2019 12:16 PM
अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें फासफोरस और पोटाश की पूरी मात्रा और 1/4 नाइट्रोजन बिजाई के समय डालें खादों को 5-7 सैं.मी. की गहराई पर डालें बाकी की नाइट्रोजन को दो भागों में, पहला फसल के घुटने तक आने की .... (Read More)
अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें फासफोरस और पोटाश की पूरी मात्रा और 1/4 नाइट्रोजन बिजाई के समय डालें खादों को 5-7 सैं.मी. की गहराई पर डालें बाकी की नाइट्रोजन को दो भागों में, पहला फसल के घुटने तक आने की अवस्था में और दूसरा बालियां निकलने के समय डालें मक्की की फसल में जिंक और मैग्नीशियम की कमी होना सामान्य है इसे पूरा करने के लिए 10 किलो शुरूआती खुराक के तौर पर डालें जिंक और मैग्नीशियम के साथ ही आयरन की कमी भी देखी जा सकती है इसके कारण पूरा पौधा पीले रंग का दिखाई देता है इसे पूरा करने के लिए सूक्ष्म तत्व मिश्रण 25 किलो को 18 किलो रेत के साथ मक्की के बीज बोने के बाद डालें
Posted by Harwinder singh
Punjab
22-07-2019 07:37 PM
Punjab
07-23-2019 12:18 PM
harwinder ji nomnigold di spray to 3-4 dn bad pani lao.dhanwad
Posted by varinder
Punjab
22-07-2019 07:33 PM
Punjab
07-23-2019 04:27 PM
Daisy fruit abohar area vich sucessful hai par ik important cheez da dhyan rakhna hai ke iss di nursery di budding khatti te honi chahidi hai !!! Ta he abohar area vich successful hovegi kyunke iss area di pH high hai te khatti te peyond kamyaab hai .Daizy di fruiting october vich aa jandi hai . agar iss di harvesting late kitti jandi hai ta iss vich granulation in problem aa jandi hai, islyi is cheez da khaas dhyan rakheya jave!!!
Posted by Sanjay
Uttar Pradesh
22-07-2019 07:29 PM
Punjab
07-23-2019 12:19 PM
शुरुआत में नए पौधे धीरे-धीरे बढ़ते है इसलिए नुकसान से बचाव के लिए गोड़ाई की जगह रासायनिक नदीन-नाशक का प्रयोग करें रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में म.... (Read More)
शुरुआत में नए पौधे धीरे-धीरे बढ़ते है इसलिए नुकसान से बचाव के लिए गोड़ाई की जगह रासायनिक नदीन-नाशक का प्रयोग करें रोकथाम के लिए बिजाई से 72 घंटे में पेंडीमैथालीन(स्टंप) 1 लीटर को 200 लीटर पानी में मिलाकर प्रति एकड़ में स्प्रे करें नदीनों के अंकुरण उपरांत बिजाई से 7 दिन बाद आक्सीफ्लोरफैन 425 मि.ली. को 200 लीटर पानी में मिलाकर प्रति एकड़ में स्प्रे करें नदीनों की रोकथाम के लिए 2-3 गोड़ाईयों की सिफारिश की जाती है पहली गोड़ाई बिजाई से एक महीने बाद और दूसरी गोड़ाई, पहली से एक महीने बाद करें
Posted by harnek singh
Punjab
22-07-2019 07:27 PM
Punjab
07-23-2019 11:37 AM
Mr Harnek SIngh, Pigeons are generally fed with Mustard, Millet, Almonds.
Posted by shergill
Punjab
22-07-2019 07:22 PM
Punjab
07-22-2019 09:45 PM
shergill ji pashu nu garmi to ta bachona chahida hai ji. tusi fuhara lga sakde ho koe dar wali gal nahi hai ji.
Posted by ਹਰਪਾਲ ਸਿੰਘ
Punjab
22-07-2019 07:12 PM
Punjab
07-22-2019 10:20 PM
ਉਸਦੀ ਵਧਿਆ ਗਰੋਥ ਲਈ ਤੁਸੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁ.... (Read More)
ਉਸਦੀ ਵਧਿਆ ਗਰੋਥ ਲਈ ਤੁਸੀ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by ਸਰਦਾਰ ਗੁਰਭੇਜ ਸਿੰਘ
Punjab
22-07-2019 07:11 PM
Punjab
07-22-2019 10:22 PM
ਗੁਰਭਾਗ ਜੀ ਤੁਸੀ ਇਸਦੇ ਲਈ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਜਾਂਚ ਕਰਵਾਓ ਕਿ ਓਹਨਾ ਨੂੰ ਕਿ ਸਮੱਸਿਆ ਆ ਰਹੀ ਹੈ ਜਿਸ ਨਾਲ ਓਹਨਾ ਦਾ ਸਹੀ ਇਲਾਜ ਕੀਤਾ ਜਾ ਸਕਦਾ ਹੈ ਕਿਉਕਿ ਓਹਨਾ ਦੀ ਸਹੀ ਜਾਂਚ ਕਰਕੇ ਸਹੀ ਬਿਮਾਰੀ ਦਾ ਪਤਾ ਲਗ ਸਕਦਾ ਹੈ
Posted by Sunil Rolan
Haryana
22-07-2019 06:47 PM
Punjab
07-22-2019 09:23 PM
Narme mein white fly ke liye Lano @500 ml per acre ja Ulala @80 gm per acre ka spray kr skte ho g..Thrips ke liye Tata Sumit or Daligate ki spray kr skte ho g..
Posted by vijay kumar patel
Uttar Pradesh
22-07-2019 06:47 PM
Punjab
07-22-2019 09:18 PM
Vijay g aap bhindi mein kon si problem ke liye spray krna chahte ho..
Posted by Rajan Modgill
Punjab
22-07-2019 06:43 PM
Punjab
07-25-2019 11:59 AM
Stem injury लग रही है
Posted by satinderpal singh
Punjab
22-07-2019 06:36 PM
Maharashtra
07-23-2019 12:20 PM
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.