Experts Q&A Search

Posted by Bhanwar Salvi
Rajasthan
24-07-2019 04:41 PM
Punjab
07-30-2019 02:50 PM
बकरी जनम से लगपग 1 साल बाद हीट में आ जाती है और गाबिन करवा सकते हो उसके बाद हर साल में 2 बार बच्चे देती है
Posted by satyapal
Uttar Pradesh
24-07-2019 04:38 PM
Punjab
07-25-2019 08:55 AM
UP state main aap apne District Agriculture office me ja ke pta kre or UPNEDA office me ja ke pta kre , ki koi nayi scheme aayi, abhi tak ton koi subsidy scheme nhi he ,agar lagvana ho ton apko Rs300000-325000/ tak ka kharcha aayega.
Posted by gurpreet singh
Punjab
24-07-2019 04:37 PM
Punjab
07-24-2019 04:50 PM
ਗੁਰਪ੍ਰੀਤ ਜੀ ਇਹਨਾਂ ਦੀ ਉਮਰ ਦੱਸੋ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Lovleen sidhu
Punjab
24-07-2019 04:37 PM
Punjab
07-24-2019 04:53 PM
loveleen ji jhone vich pdaan jekar gobh di sundi ja jad di sundi da hamla hunda hai fer karo ate jekar eh hamla 5% to vadh hoye fer hi isdi varto karo.dhanwad
Posted by gurjot bajwa
Punjab
24-07-2019 04:33 PM
Punjab
07-24-2019 04:35 PM
Ehh ek Energy tonic hai jo virbac company da product hai, iss nal pashu di kamjori door rehndi hai ate usda duudh vdia hunda hai, tuci pashu nu 100ml rojana de skde ho, suun ton badd pashu nu 100-100ml swere sham de skde ho.
Posted by vishla
Uttar Pradesh
24-07-2019 04:31 PM
Maharashtra
11-30-2019 12:29 PM
विषला जी किर्प्या आप सवाल विस्तार से पूछे के आप कोनसे बीज के बारे में जानकारी लेना चाहते है ताकि आपको उसके हिसाब से जानकारी दी जा सके धन्यवाद
Posted by Manjinder Singh
Punjab
24-07-2019 04:22 PM
Punjab
07-24-2019 05:03 PM
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ
Posted by darasingh
Haryana
24-07-2019 04:18 PM
Punjab
07-24-2019 04:46 PM
यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शु.... (Read More)
यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी धान पीली होनी शुरू हो जाती है
Posted by Amrit Sandhu
Punjab
24-07-2019 03:57 PM
Punjab
07-25-2019 01:05 PM
Amrit Sandhu ji Kisan Credit Card (KCC) is Yojana da labh bharat vich majud kise vi bank to lea ja sakda hai, eh Credit tuhanu tuhadi Janeen ate fasal de anusar bank valo nirdharit kita janda hai is bare hor jeada jankari lai tusi apne najdiki bank ja fir jithe tuhada pehla bank khata chal reha hai nal samparak kar sakde ho. bank jan to pehla tusi apne nal apni jameen di Jamabandi, Farrd, Gardori ate Jmeen da naksha jrur nal le ke jao ta jo Bank tuhanu sahi jankari de sake.
Posted by ਗੁਰਪ੍ਰੀਤ ਸਿੰਘ ਮੱਲ੍ਹੀ
Punjab
24-07-2019 03:52 PM
Punjab
07-24-2019 04:00 PM
ਗੁਰਪ੍ਰੀਤ ਜੀ ਜੇਕਰ ਬੂਟੇ ਜੰਗਾਲ਼ੇ ਜਿਹੇ ਹੋ ਗਏ ਹਨ ਤਾ ਇਹ ਜ਼ਿੰਕ ਦੀ ਕਮੀ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ chelated zinc ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ
Posted by Ramji
Uttar Pradesh
24-07-2019 03:52 PM
Punjab
07-24-2019 04:05 PM
मक्की की फसल में हाथों से 1-2 गोडाई आवश्य करें पहली गोडाई बिजाई के 20-25 दिनों के बाद और दूसरी बिजाई के 40-45 दिनों के बाद करें नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें गोडाई के बाद खादों को टॉप ड्रेसिंग के तौर पर डालें और उसके बाद मेंड़ो पर म.... (Read More)
मक्की की फसल में हाथों से 1-2 गोडाई आवश्य करें पहली गोडाई बिजाई के 20-25 दिनों के बाद और दूसरी बिजाई के 40-45 दिनों के बाद करें नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं
Posted by yadwinder singh
Punjab
24-07-2019 03:47 PM
Punjab
07-24-2019 03:49 PM
ਤੁਸੀ Calcimust gold liquid 50ml, anabolite liquid 50-50ml ਰੋਜਾਨਾ, Gog ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਰੋਜਾਨਾ 35-40kg ਹਰਾ ਚਾਰਾ ਦਿਓ ਬਾਕੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ਜੀ
Posted by Beant singh
Punjab
24-07-2019 03:47 PM
Punjab
07-24-2019 04:55 PM
ਬੇਅੰਤ ਜੀ ਇਸਦੀ ਖੇਤੀ ਪੰਜਾਬ ਵਿਚ ਯੂਨੀਵਰਿਸਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਪੰਜਾਬ ਦਾ ਮੌਸਮ ਇਸਦੇ ਲਈ ਅਨੁਕੂਲ ਹੈ ਧੰਨਵਾਦ
Posted by Amrit Sandhu
Punjab
24-07-2019 03:46 PM
Punjab
07-24-2019 04:58 PM
ਅੰਮ੍ਰਿਤ ਜੀ ਤੁਸੀ ਇਸਨੂੰ ਰੇਤ ਜਾ ਮਿੱਟੀ ਵਿਚ ਮਿਲਾ ਕੇ ਵਰਤੋਂ ਕਰੋ ਇਸਦੇ ਨਾਲ ਇਸਦਾ ਪੂਰਾ ਅਸਰ ਮਿਲਦਾ ਹੈ ਧੰਨਵਾਦ
Posted by AMAN PANDEY
Uttar Pradesh
24-07-2019 03:45 PM
Punjab
07-24-2019 05:01 PM
अमन जी coragen की स्प्रे तभी करें अगर धान की गोभ जा जड़ में सुंडी मौजूद है इसके लिए आप इसकी मात्रा 60ml को प्रति एकड़ के हिसाब से इस्तेमाल करें धन्यवाद
Posted by Manpreet Singh brar
Punjab
24-07-2019 03:39 PM
Punjab
07-24-2019 05:08 PM
manpreet ji isdiyan jdan vich seonk check akro jekar maujood hai ta tuc isdiyan jdan vich chlorpyriphos@4ml nu prtai liter pani de hisab nal varto.dhanwad
Posted by jagtar sidhu
Punjab
24-07-2019 03:37 PM
Punjab
07-24-2019 03:50 PM
Jagtar ji kirpa krke apna swal vistar nal pusho ji tuci nasshpati ware ki jankari lena chahunde ho tan jo tuhanu sahi jankari diti jaa skee.
Posted by Gora
Punjab
24-07-2019 03:37 PM
Punjab
07-24-2019 05:15 PM
gora ji magnesium tat hunda hai eh fasl nu hra bhra rakhda hai isdi lod jhone vich ghat hi paindi hai isdi varto jyada sabjiyan vich kiti jandi hai.isde layi magnesium sulphate@1 killo nu 150 litre pani vich mila ke spray kiti jandi hai.dhanwad
Posted by gurpreet singh
Punjab
24-07-2019 03:34 PM
Punjab
07-24-2019 04:30 PM
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Posted by akash singh
Punjab
24-07-2019 03:27 PM
Punjab
08-01-2019 04:59 PM
eh ik biofungicide hai sidi matra 2 killo nu roodi di khaad vich mila ke 4-5 dina tak rakho ate isnu prtai acre de hisab nal chotta deo eh fasl nu mitti to fungus valiyan bimariyan di roktham kardi hai.dhanwad
Posted by satnam singh somal
Punjab
24-07-2019 03:23 PM
Punjab
07-25-2019 11:35 AM
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ
Posted by manjinder chhina
Punjab
24-07-2019 03:22 PM
Maharashtra
07-24-2019 03:25 PM
ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹ.... (Read More)
ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
Posted by Gurbir singh
Punjab
24-07-2019 03:21 PM
Punjab
07-24-2019 04:09 PM
ਪਸ਼ੂ ਮੂੰਹ ਵਿੱਚੋ ਲਾਰਾ ਗਰਮੀ ਕਰਕੇ ਸੁੱਟਣ ਲਗ ਜਾਂਦਾ ਹੈ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵ.... (Read More)
ਪਸ਼ੂ ਮੂੰਹ ਵਿੱਚੋ ਲਾਰਾ ਗਰਮੀ ਕਰਕੇ ਸੁੱਟਣ ਲਗ ਜਾਂਦਾ ਹੈ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ ਇਸ ਨਾਲ ਗਾਂ ਘੁਰਕਣੀ ਬੰਦ ਹੋ ਜਾਵੇਗੀ ਅਤੇ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ .
Posted by Dharminder singh
Punjab
24-07-2019 03:21 PM
Punjab
07-24-2019 03:55 PM
dharminder ji tuhanu eh dasya geya hai dr. dlal ghol vich vi urea, DAP ate zinc di varto kiti jandi hai jo fasl da vadh akarde han ate tuhanu eh slah diti gayi hai ke pehlan jhone vich poori matra vich khaadan pao jekar khaadan paun to bad vi jhona griwth nahi karda fer tuc dr. dlal ghol di varto kar sakde ho kyuki ehna da kam ik hi hai. jyada matra vich vartiyan gayian khaadan vi jhone nu nuksaan kardi hai.isnu tuc jhone uper 40 din bad spray kar sakde ho.eh vi jhone di growth karda hai.
Posted by davinder brar
Punjab
24-07-2019 03:14 PM
Punjab
08-01-2019 05:00 PM
Dawinder ji kirpa karke ehna de label di photo bhejo ta jo tuhanu is bare poori jankari diti ja sake.dhanwad
Posted by sukesh
Haryana
24-07-2019 03:07 PM
Punjab
07-24-2019 05:25 PM
Sukesh ji starting me aap catfish se shuru kare jese ke desi mangur, pangaas, singgi. yeh breed thik rahegi ji.
Posted by Krishna Patel
Madhya Pradesh
24-07-2019 02:58 PM
Punjab
07-24-2019 05:48 PM
Krishna ji aap iske patton ke neeche mashar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
Posted by Anurodh kumar
Uttar Pradesh
24-07-2019 02:55 PM
Punjab
07-24-2019 03:16 PM
Anurodh ji aap iske uper imidacloprid@1.5ml ko prati litre pani ke hisab se spray karen.dhanywad
Posted by sandeep
Punjab
24-07-2019 02:52 PM
Punjab
08-01-2019 05:01 PM
sandeep ji you can sow varities like Golden Acre, Pusa Mukta, Pusa Drumhead, K-1, Pride of India, Kopan hagen, Ganga, Pusa Synthetic, Shriganesh Gol, Hariana, Kaveri, Bajrang thank you
Posted by Dharminder singh
Punjab
24-07-2019 02:47 PM
Punjab
07-24-2019 02:51 PM
dharminde rji tuc pehlan poori matra vich khaadan di varto karo jeka rkhaadan paun to bad jhone di growth ghat hundi hai ta tuc isdu varto kar sakde ho.dhanwad
Posted by kang
Punjab
24-07-2019 02:46 PM
Punjab
07-24-2019 04:15 PM
ਕੰਗ ਜੀ ਕਿਰਪਾ ਕਰਕੇ ਇਹ ਦਸੋ ਗਾਵਾਂ ਨੂੰ ਸਮੱਸਿਆ ਕੀ ਆ ਰਹੀ ਹੈ ਉਹ ਹੀਟ ਵਿਚ ਆ ਰਹੀਆਂ ਜਾ ਫਿਰ ਵਾਰ ਵਾਰ ਰਪੀਟ ਹੁੰਦੀਆਂ ਹੈ ਕਿਰਪਾ ਕਰਕੇ ਇਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
Posted by Paramjot singh
Punjab
24-07-2019 02:46 PM
Maharashtra
07-24-2019 02:53 PM
ਪਰਮਜੋਤ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕਿਹੜੀ ਫ਼ਸਲ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Gurpreet singh
Punjab
24-07-2019 02:45 PM
Rajasthan
07-24-2019 04:16 PM
ਘਰ ਵਿਚ ਪਸੂਆਂ ਲਈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ .... (Read More)
ਘਰ ਵਿਚ ਪਸੂਆਂ ਲਈ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Paramjot singh
Punjab
24-07-2019 02:44 PM
Punjab
07-25-2019 11:36 AM
ਪਰਮਜੋਤ ਜੀ ਕਿਰਪਾ ਕਰਕੇ ਇਹ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਇਹ ਕਿਸਮ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਧੰਨਵਾਦ
Posted by ਗੁਰਪ੍ਰੀਤ ਸਿੰਘ ਖੰਗੂੜਾ
Punjab
24-07-2019 02:42 PM
Maharashtra
07-24-2019 03:23 PM
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by inderjit
Punjab
24-07-2019 02:37 PM
Punjab
07-25-2019 11:46 AM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by guggu singh
Punjab
24-07-2019 02:33 PM
Punjab
08-01-2019 05:04 PM
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅ.... (Read More)
ਪਨੀਰੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈ I ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈ I ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਕਰਨੀ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I
Posted by Kulwinder Gill
Punjab
24-07-2019 02:30 PM
Maharashtra
07-24-2019 02:33 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by kuldeep singh chouhan
Madhya Pradesh
24-07-2019 02:30 PM
Rajasthan
07-24-2019 02:40 PM
हांजी आप चाहे गायों के साथ शुरू चाहे भेंसो से लेकिन स्वंय को थोड़ी जानकारी होनी बहुत जरूरी है और अगर दूध से खुद प्रोडक्ट बनाकर बेचेंगे तो फायदा है बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्.... (Read More)
हांजी आप चाहे गायों के साथ शुरू चाहे भेंसो से लेकिन स्वंय को थोड़ी जानकारी होनी बहुत जरूरी है और अगर दूध से खुद प्रोडक्ट बनाकर बेचेंगे तो फायदा है बड़े स्तर पर डेयरी फार्म शुरू करने के लिए सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें
Posted by ਸੁਖਚੈਨ ਸਿੰਘ
Punjab
24-07-2019 02:27 PM
Maharashtra
07-24-2019 02:33 PM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by Gopi Sarpanch
Punjab
24-07-2019 02:25 PM
Punjab
07-25-2019 11:48 AM
Jhone vich urea 45 dina tak poori karni hundi hai.
Posted by A mandeep singh
Punjab
24-07-2019 02:24 PM
Punjab
08-13-2019 04:54 PM
amandeep ji tuc isdi varto kar sakde ho par isdi varto bijai to pehla kiti jandi hai ate isda asar v hauli hauli milda hai khet nu.
Posted by gurpreet singh
Punjab
24-07-2019 02:17 PM
Maharashtra
08-01-2019 05:06 PM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Posted by gurpreet singh
Punjab
24-07-2019 02:15 PM
Maharashtra
08-01-2019 05:08 PM
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.