Posted by AMIT SINGH
Uttar Pradesh
24-07-2019 07:59 PM
Amit ji app bhians ko Flukarid-ds Bolus pett ke kirro ke liye den aur Minfa gold powder 100gm rojana aur Minotas bolus rojana 1 goli deni suru kren aur 21 dino tak dete rehen, isse heat mai aa jayegi.

Posted by Rajnesh
Haryana
24-07-2019 07:46 PM
Hanji Rajnesh ji app uski deworming kr skte hai iske liye app Flukarid-ds Bolus de skte hai.

Posted by prabhdeep Kaur
Punjab
24-07-2019 07:34 PM
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ
ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by malkeet
Punjab
24-07-2019 07:31 PM
ਉਸ ਨੂੰ 200 ਮਿਲੀ ਲੱਸੀ, 100 ਮਿਲੀ ਸਰੋਂ ਦਾ ਤੇਲ, ਅੱਧਾ ਚਮਚ ਹਲਦੀ, ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 5 ਦਿਨ ਪਿਲਾਓ, ਇਸ ਨਾਲ ਫਰਕ ਪੈ ਜਾਵੇਗਾ
Posted by ਕਰਨਪ੍ਰੀਤ ਸਿੰਘ
Punjab
24-07-2019 07:30 PM
jekar patte sire to peele ho rahe han ta eh lohe di kami hai isde layi tuc ferrous sulphate@1 kilo nu 150 litre pani de hisab nal spray karo.dhanwad
Posted by ਵਰਿੰਦਰ ਸਿੰਘ
Punjab
24-07-2019 07:21 PM
varinder ji jhone di growth de layi tata ralli gold ja mychorriza di varto kiti jandi hai.dhanwad

Posted by vishnu
Chattisgarh
24-07-2019 07:19 PM
vishnu ji dhan ki growth ke liye tata ralli gold ya mychorriza ka istemal kiya ja sakta hai.dhanywad
Posted by sattu dhillon
Punjab
24-07-2019 07:14 PM
sattu ji eh fungus de karn ho janda hai isde layi tuc fungicide jive saaf@500 gram di varto kar sakde ho.dhanwad

Posted by mohandeep singh sekhon
Punjab
24-07-2019 07:13 PM
Mohandeep singh sekhon ji waste decomposer len lai tusi Gurpreet Atwal 8540000044 nal samparak kar sakde ho. Thankyou.
Posted by Neeraj Rathi
Uttar Pradesh
24-07-2019 06:48 PM
neeraj ji iske rate ki jankari aapko local market me hi milegi.dhanywad

Posted by Gurpreet Sidhu
Punjab
24-07-2019 06:38 PM
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Deep gill
Punjab
24-07-2019 06:30 PM
tuci ohna di growth layi feed teyar krke de skde ho isde lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed pao. ehna nu rajvi feed deyo jinni eh kha sakan .
Posted by ajit
--
24-07-2019 06:28 PM
बाजरे की बिजाई के लिए जुलाई के पहले पखवाड़े का समय अनुकूल होता है
Posted by Gursahib sra
Haryana
24-07-2019 06:16 PM
Gursahib ji tuci Dairy farm vich jyada dudh lai HF nasal di cow rkh skde ho,iss nasal da dudh sbb ton jyada hunda hai per isdi dekh bhal jyada krni pendi hai, baki tuci sahiwal nasal v rkh skde ho, ehh desi nasal di cow hai jisda dudh vdia hunda hai ate dudh vich fatt v vdia hundi hai, jekar tuci Dairy farm badde level ton suru krna chahunde ho tan tuci iss kam di Training laa ke suru kro ate uss vich tuhanu pashu de dekhbhal, ohna di khurak vare sari jankari diti jawegi, baki tuci iss kam lai Dariy training nal loan v laa skde ho, ehh Training tuci apne jille de KVK vich laaa skde ho.

Posted by mahesh kumar
Haryana
24-07-2019 06:16 PM
Mahesh ji jabb apki bhains heat mai aa jaye too uske 10-12 hours baad pehla tika bhrwayen aur fir 24-36 hours ke vich dusra tika bhrwayen.

Posted by mahesh kumar
Haryana
24-07-2019 06:09 PM
Mahesh ji jabb apki bhains heat mai aa jaye too uske 10-12 hours baad pehla tika bhrwayen aur fir 24-36 hours ke vich dusra tika bhrwayen.
Posted by Prem kumar
Uttarakhand
24-07-2019 06:07 PM
prem kumar ji kripya btaye ke yeh dikkat poore khet men aa rahi hai ya sirf ek paudhe men taki aapkpo uske hisab se jankari di ja sake.dhanywad
Posted by Jagtar. ਸੇਖੋਂ
Punjab
24-07-2019 05:57 PM
jagtar ji mausam vibhag de anusar aj da mausam saaf hai.dhanwad

Posted by khuspal
Punjab
24-07-2019 05:56 PM
Khuspal singh ji eh sulphur hai iss di vrto jmeen narm krn lyi kiti jandi hai iss naal fasl di growth jyada hundi hai
Posted by Neeraj Rathi
Uttar Pradesh
24-07-2019 05:56 PM
neeraj ji iske rate ki jankari aapko local market men hi milegi.dhanywad

Posted by shivam rathour
Uttar Pradesh
24-07-2019 05:55 PM
आप अपनी भैंस को रोजाना 35—40 किलो हरा चारा डालें और उसमें 5—7 किलो तूड़ी मिक्स करके दें बाकि उसे हर 3 महीने के बाद पेट के कीड़ों के लिए गोली दें उसे अब आप गोली पेट के कीड़ों के लिए Flukarid-Ds दें और Minfa gold पाउडर 100 ग्राम रोजाना दें और उसे अच्छी कंपनी की फीड डालें इससे शरीर भी अच्छा हो जाएगा और मिर्नल की कमी भी नहीं आएगी.

Posted by prem jeet singh
Punjab
24-07-2019 05:55 PM
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by khuspal
Punjab
24-07-2019 05:54 PM
khuspal ji eh vattan te gha marn vaste vartya janda hai isdi varto mukh fasl te nahi kiti jandi.dhanwad
Posted by Neeraj Rathi
Uttar Pradesh
24-07-2019 05:47 PM
Neeraj ji aap iska istemal jad ki sundi ya gobh ki sundi ki roktham ke liye kar sakte hai.iski matra 20 ml ko prati acre ke hisab se daali jati hai.
Posted by आशीष कुमार मीणा
Rajasthan
24-07-2019 05:41 PM
आशीष कुमार जी आप सब्जियां जैसे गाजर, शलगम, फूलगोभी, बीन, टमाटर, काली सरसों के बीज, पालक, धनिया, ब्रसल्स स्प्राउट, चौलाई की बिजाई कर सकते है

Posted by Simar brar
Rajasthan
24-07-2019 05:37 PM
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਜੇਕਰ ਪੱਤੇ ਉੱਪਰ ਤੋਂ ਪੀਲੇ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕ.... (Read More)
ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਜੇਕਰ ਪੱਤੇ ਉੱਪਰ ਤੋਂ ਪੀਲੇ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ

Posted by baltej singh
Rajasthan
24-07-2019 05:37 PM
ਇਸ ਬਿਮਾਰੀ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% .... (Read More)
ਇਸ ਬਿਮਾਰੀ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

Posted by kajal kohinkar
Maharashtra
24-07-2019 05:34 PM
Kajal kohinkar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर.... (Read More)
Kajal kohinkar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by kawaljit singh
Punjab
24-07-2019 05:33 PM
kawaljit singh ji kirpa karke jo tusi push rahe ho us di koi photo ja company da name daso ta jo tuhanu sahi jankari diti ja sake, Thankyou.
Posted by baljit Singh
Punjab
24-07-2019 05:25 PM
baljit Singh ji ehde bare kuch keha nai ja sakda ji . tusi apne walo puri care rakho ji. puri sfai rakho farm di ate murgia de niche soka rakho , temprature sahi rakho ta ho sakda koe bimari na aave ji.
Posted by ਜਸਵੰਤ ਸਿੰਘ
Punjab
24-07-2019 05:21 PM
ਜਸਵੰਤ ਜੀ ਤੁਸੀ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਸਾਰੀਆਂ ਫੀਡਜ ਵਧਿਆ ਹੁੰਦੀਆਂ ਹੈ ਬਾਕੀ ਤੁਸੀ ਉਹ ਫੀਡ ਪਸ਼ੂ ਨੂੰ ਦਿਓ ਜੋ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਅਤੇ ਆਸਾਨੀ ਨਾਲ ਹਜ਼ਮ ਕਰਦਾ ਹੋਵੇ

Posted by sarbjit singh
Punjab
24-07-2019 05:14 PM
ਜੇਕਰ ਤੁਸੀ ਡੇਅਰੀ ਦਾ ਕਿੱਤਾ ਸ਼ੁਰੁ ਕਰਨਾ ਹੈ ਤੇ ਲੋਨ ਵੀ ਲੈਣਾ ਹੈ ਤਾਂ ਇਸ ਸਬੰਧੀ ਤੁਹਾਨੂੰ ਡੇਅਰੀ ਦੀ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਅਗਲੀ 4 ਹਫਤਿਆ ਦੀ ਟ੍ਰੇਨਿੰਗ 13-08-2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹ.... (Read More)
ਜੇਕਰ ਤੁਸੀ ਡੇਅਰੀ ਦਾ ਕਿੱਤਾ ਸ਼ੁਰੁ ਕਰਨਾ ਹੈ ਤੇ ਲੋਨ ਵੀ ਲੈਣਾ ਹੈ ਤਾਂ ਇਸ ਸਬੰਧੀ ਤੁਹਾਨੂੰ ਡੇਅਰੀ ਦੀ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ ਜੀ, ਡੇਅਰੀ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਬਹੁਤ ਸਾਰੇ ਟ੍ਰੇਨਿੰਗ ਸੈਂਟਰ ਬਣਾਏ ਗਏ ਹਨ, ਅਗਲੀ 4 ਹਫਤਿਆ ਦੀ ਟ੍ਰੇਨਿੰਗ 13-08-2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਜਾਣਕਾਰੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਇਸ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਲਈ ਇਟਰਵਿਓ 26-07-2019 ਨੂੰ ਹੈ ਜੀ ਟ੍ਰੇਨਿੰਗ ਤੋਂ ਬਾਅਦ ਜਦੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਫਿਰ ਤੁਸੀ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਤੇ ਲੋਨ ਲਈ ਫਾਈਲ ਤਿਆਰ ਕਰਵਾਓ, ਬਾਕੀ ਇਸ ਵੀਡੀਓ ਵਿੱਚ ਪਸ਼ੂਆਂ ਤੇ ਲੋਨ ਲੈਣ ਦਾ ਤਰੀਕਾ ਬਾਰੇ ਡਿਟੇਲ ਨਾਲ ਦੱਸਿਆ ਗਿਆ ਹੈ ਜੀ, ਤੁਸੀ ਇਹ ਵੀਡੀਓ ਦੇਖੋ ਤੇ ਜੇਕਰ ਕਿਸੇ ਗੱਲ ਦੀ ਸਮਝ ਨਹੀ ਲੱਗੀ ਤਾਂ ਤੁਸੀ ਦੁਬਾਰਾ ਸਵਾਲ ਪੋਸਟ ਕਰ ਸਕਦੇ ਹੋ ਜੀ https://youtu.be/L9dsW7iAdgw
Posted by ਜਗਜੀਤ ਸਿੰਘ
Punjab
24-07-2019 05:11 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Posted by Anil Kumar
Rajasthan
24-07-2019 05:08 PM
अनिल कुमार जी नींबू के पोधे लेने के लिए आप रवि चौधरी 8003892293, 9530002191 से सम्पर्क करे धन्यवाद
Posted by KAMLESH KUMAR YADAV
Rajasthan
24-07-2019 05:01 PM
अच्छी वृद्धि और अच्छी उपज के लिए पहले 45 दिनों के दौरान नदीनों की रोकथाम करनी जरूरी होती है यदि नदीनों का नियंत्रण उचित तरीके से ना किया जाये तो उपज में लगभग 34 -60 प्रतिशत तक कमी आ सकती है दो गोडाई करें, पहली बिजाई के तीन सप्ताह बाद और दूसरी पहली गोडाई के तीन सप्ताह बाद करें फलियां बनने के बाद गोडाई ना करें
बीज .... (Read More)
अच्छी वृद्धि और अच्छी उपज के लिए पहले 45 दिनों के दौरान नदीनों की रोकथाम करनी जरूरी होती है यदि नदीनों का नियंत्रण उचित तरीके से ना किया जाये तो उपज में लगभग 34 -60 प्रतिशत तक कमी आ सकती है दो गोडाई करें, पहली बिजाई के तीन सप्ताह बाद और दूसरी पहली गोडाई के तीन सप्ताह बाद करें फलियां बनने के बाद गोडाई ना करें
बीज बोने से पहले फ्लूक्लोरालिन 600 मि.ली. की प्रति एकड़ में स्प्रे करें इससे घास और चौड़े पत्तों की रोकथाम में मदद मिलेगी नदीनों की अच्छी रोकथाम के लिए पैंडीमैथालीन 1 लीटर की स्प्रे नदीनों के अंकुरण होने से पहले प्रति एकड़ में करें
यह एक जरूरी प्रक्रिया है, जो कि बीजने के 40-45 दिनों के बाद की जाती है इसकी मदद से पौधे आसानी से मिट्टी में चले जाते हैं जिससे फलियों के विकास में वृद्धि होती है
Posted by prabjit
Punjab
24-07-2019 04:52 PM
prabhjit ji jhone vich fungus di roktham de layi upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi. jekar jhona 60 dina da hai tan folicur@200ml ja pulsor@200ml ja custodia@300ml ja nativo@80gm ja amistar top@200ml prati acre de hisaab nal spray kr skde ho.

Posted by Lovleen sidhu
Punjab
24-07-2019 04:42 PM
Lovleen ji isde lai tuci B-complex liquid di varto kr skde ho, ehh tuci 15ml/100 birds de hisab nal de skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











