Experts Q&A Search

Posted by Manoj
Haryana
10-11-2022 09:11 PM
Haryana
11-11-2022 09:45 AM
मनोज जी आपके सवाल का जवाब दे दिया गया है किप्र्या चैक करे
Posted by Gagandeep mann
Punjab
10-11-2022 08:56 PM
Punjab
11-10-2022 09:04 PM
ਗਗਨਦੀਪ ਜੀ, ਤੁਸੀ PBW 752, 771 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਕਿਸਮਾਂ ਦਿਸੰਬਰ ਵਿਚ ਬਿਜਾਈ ਲਈ ਢੁਕਵੀਆਂ ਹਨ ਜੀ।
Posted by Shubham Rana
Punjab
10-11-2022 08:55 PM
Punjab
11-14-2022 01:42 PM
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਤੁਸੀ ਬੱਕਰੀਆਂ ਲੈਣ ਲਈ ਅਤੇ ਉਹਨਾਂ ਵਾਰੇ ਜਾਣਕਾਰੀ ਲਈ Farhan Khan 8872947166 Sultan Goat Farm ਨਾਲ ਸੰਪਰਕ ਕਰ ਸਕਦ.... (Read More)
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਤੁਸੀ ਬੱਕਰੀਆਂ ਲੈਣ ਲਈ ਅਤੇ ਉਹਨਾਂ ਵਾਰੇ ਜਾਣਕਾਰੀ ਲਈ Farhan Khan 8872947166 Sultan Goat Farm ਨਾਲ ਸੰਪਰਕ ਕਰ ਸਕਦੇ ਹੋ।
Posted by Harbinder Singh
Punjab
10-11-2022 08:33 PM
Punjab
11-10-2022 09:02 PM
Harbinder ji, GSC 7 kism da ausat jhaad 8.9q/acre hai ji ate ih kism tyaar hon lai 154 din laindi hai ji.
Posted by ARUN KUMAR
Punjab
10-11-2022 08:19 PM
Punjab
11-14-2022 01:38 PM
ਅਰੁਣ ਜੀ ਆਪਣਾ ਕੀਮਤੀ ਸੁਝਾਵ ਦੇਣ ਲਈ ਧੰਨਵਾਦ ਬਾਕੀ ਸਰਕਾਰ ਵਲੋਂ ਪਸ਼ੂਆਂ ਦੀ ਨਸਲ ਸੁਧਾਰ ਅਤੇ ਚੰਗੇ ਨਸਲ ਦੇ ਸਾਨ੍ਹਾਂ ਤੇ ਕੰਮ ਕੀਤਾ ਜਾ ਰਿਹਾ ਹੈ।
Posted by chandra sekhar
West Bengal
10-11-2022 08:12 PM
Punjab
11-14-2022 01:37 PM
आप गायों के लिए Jindal mat, Bharat mat का उपयोग कर सकते हैं।
Posted by chandra sekhar
West Bengal
10-11-2022 08:11 PM
Punjab
11-14-2022 01:31 PM
कृपया उन्हें Anabolite liquid 100ml रोजाना और Bovimin-B mineral mixture@50 ग्राम रोजाना और lacup powder @100 ग्राम रोजाना दें और उन्हें स्वस्थ संतुलित आहार भी प्रदान करें।
Posted by sukhvinder Singh
Punjab
10-11-2022 07:24 PM
Haryana
11-10-2022 07:50 PM
Sukh ji esde lai tusi apne kheti vibhag nal sampark kr sakde ho 0175 221 4774
Posted by SUDHIR
Odisha
10-11-2022 07:08 PM
Haryana
11-10-2022 07:48 PM
सुधीर जी बैंगन को आप नवंबर के महीने में सुरंगी खेती में कर सकते है ता जो इसको ठंड से बचाया जा सके इसके बाद फरवरी में इसको खेत में लगा सकते है
Posted by ਅਭੀਨੂਰ ਸਿੰਘ
Punjab
10-11-2022 06:54 PM
Punjab
11-14-2022 01:29 PM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calf grower Feed ਦੇਣੀ ਸ਼ੁਰੂ ਕਰੋ ਅਤੇ ਉਸ ਨੂੰ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ
Posted by A Kalindi
Uttar Pradesh
10-11-2022 06:20 PM
Haryana
11-10-2022 07:47 PM
सागवान का पोधा आप फरबरी मार्च जा फिर सतंबर अक्टूबर में लगा सकते है इसके लिऐ आप1 मीटर टोया खोद के इसको लगा सकते है और पोधा लगाने के बाद उसके आस पास रूडी की खाद डाल दे
Posted by Sham Singh
Himachal Pradesh
10-11-2022 05:58 PM
Haryana
11-10-2022 07:44 PM
शाम जी किरपा यह बताए की आपने इसको कोनसी खाद कितनी मात्रा में डाली थी उस हिसाब से ही आपको सही जानकारी दी जा सकती है
Posted by Premsingh
Punjab
10-11-2022 05:45 PM
Punjab
11-14-2022 11:10 AM
ਪ੍ਰੇਮ ਸਿੰਘ ਜੀ ਤੁਸੀ ਗਰਗ ਸੀਡ ਸਟੋਰ ਵਾਲਿਆਂ ਨਾਲ 9417251220 ਤੇ ਸੰਪਰਕ ਕਰ ਸਕਦੇ ਹੋ।
Posted by GS Shergill
Punjab
10-11-2022 05:10 PM
Haryana
11-10-2022 07:42 PM
Shergill you can sow the gram in the whole month of November and lentil till 15 November
Posted by GS Shergill
Punjab
10-11-2022 05:03 PM
Haryana
11-10-2022 07:39 PM
Shergill ji you can sow mustard till last November. After that if you sow the crop the yield and quality of oil may be reduced and crop prone to the insect and disease
Posted by Varinder bali
Punjab
10-11-2022 05:02 PM
Punjab
11-14-2022 01:44 PM
Hanji tuci ehh dwai 10ml rojana de skde ho iss nal lewe ate dudh vich vadha hunda ha.
Posted by Varinder bali
Punjab
10-11-2022 04:59 PM
Punjab
11-14-2022 01:28 PM
Hanji 10ml rojana de skde ho jiss nal lewe vich vdha hunda hai ate thnna di bimaria ton bachav rehnda hai, dudh vich bhi vadha hunda ha.
Posted by Gursahab Singh
Rajasthan
10-11-2022 04:10 PM
Punjab
11-10-2022 04:42 PM
गुरसहाब जी, carbendazim का प्रयोग गेहूं के बीज उपचार के लिए नही किया जाता, गेहूं का बीज उपचार करने के लिए आप Tebuconazole 13ml/40 kg बीज का प्रयोग कर सकते हैं।
Posted by Prasit Kumar Panigrahi
Odisha
10-11-2022 03:07 PM
Punjab
11-10-2022 04:40 PM
श्रीमान जी, ये सुंडी के हमले के लक्षण है, इसकी रोकथाम के लिए आप emamectin benzoate 80-100 g/एकड़ के हिसाब से छिड़काव करें।
Posted by Manjinder kaur
Punjab
10-11-2022 02:43 PM
Punjab
11-10-2022 03:09 PM
Manjinder kaur ji cow suun vich lagbhag 9 mahine 9 din da sma lendi hai iss hisab nal ohh 5-10 january tak da sma laa skdi hai, baki kai varr pashu kuj din pehla ja jyada bhi laa lenda hai uss vich koi smasia wali gal nhi hai.
Posted by Kang Saab
Punjab
10-11-2022 01:53 PM
Punjab
11-10-2022 04:36 PM
ਗੁਰਜਿੰਦਰ ਜੀ, ਇਹ ਅਮਰ ਵੇਲ ਨਦੀਨ ਹੈ, ਇਸ ਕਰਕੇ ਬਰਸੀਨ ਦਾ ਵਾਧਾ ਰੁਕਿਆ ਹੋਇਆ ਹੈ।
Posted by Abdul Khan
Punjab
10-11-2022 01:47 PM
Punjab
11-10-2022 02:41 PM
Abdul ji tuci uss nu Bloatosil liquid 100ml di ek shishi pilla deo ate 1 ghnte badd brotone liquid 200ml ate Cud powder dono milla ke deo, cud powder nu 30 mint pehla dudh vich bheo ke rakho fir uss vich brotone liquid milla ke pilla deo.
Posted by Sukhjinder Singh
Punjab
10-11-2022 01:38 PM
Punjab
11-10-2022 09:28 PM
Sukhjinder ji tusi azolla da beej lain lai Sandeep 7014864529 ji naal sampark kar sakde ho ji.
Posted by Gurbhej Singh
Punjab
10-11-2022 11:55 AM
Haryana
11-10-2022 12:24 PM
Gurbhej ji kanak di tusi pbw 826, 824, 869 kisam di biaji kar sakde ho ehna da ausat jhad 24 Quintal prati acre takk hai
Posted by Daler singh
Punjab
10-11-2022 11:23 AM
Haryana
11-10-2022 12:22 PM
ਦਲੇਰ ਜੀ ਤੁਸੀਂ ਕਣਕ ਦਾ pbw 826,803,824 ਕਿਸਮ ਨੂੰ ਬੀਜ ਸਕਦੇ ਹੋ ਇਸਦੀ ਬਿਜਾਈ ਤੁਸੀਂ ਨਵੰਬਰ ਦੇ ਅਖੀਰਲੇ ਹਫ਼ਤੇ ਤੱਕ 40 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ
Posted by Jaspal Singh
Punjab
10-11-2022 11:16 AM
Punjab
11-10-2022 04:45 PM
ਜਸਪਾਲ ਜੀ, ਘਰਾੜੀ ਦੇ ਦਰੱਖਤ ਦੀ ਫੋਟੋ attach ਕਰ ਦਿੱਤੀ ਹੈ ਜੀ, ਤੁਸੀ ਦੇਖ ਸਕਦੇ ਹੋ
Posted by Akhil mandal
Bihar
10-11-2022 11:16 AM
Haryana
11-10-2022 12:19 PM
Akhil please ask your question in detail which information you want to get about rice so that we can give you right information
Posted by chahal
Punjab
10-11-2022 10:29 AM
Haryana
11-10-2022 12:18 PM
Chahal ji tusi esdi bijai November de poore mahine vich kr sakde ho esda ausat jhad 28-30 quintal prati acre takk aa janda hai eh Kai trah di uli nal hon walian bimari nu sehan de samarth hai eh takriban 155 din vich pakk ke teyar ho jandi hai
Posted by harmanpreet singh
Punjab
10-11-2022 10:02 AM
Haryana
11-10-2022 12:16 PM
Harman ji jekar ohda salt te composition same hai tan result same hi auna chahida hai baki tusi osdi dose jrur pta kreo Kai war oh ghat vdh hundi hai sahi dose vartan nal ate sahi treeke nal spray krn nal result sahi aunda hai
Posted by Premsingh
Punjab
10-11-2022 09:20 AM
Haryana
11-10-2022 09:43 AM
ਪ੍ਰੇਮ ਜੀ ਇਹ ਕਿਸਮ ਹਰਿਆਣਾ ਵਲੋਂ ਵਿਕਸਤ ਕੀਤੀ ਗਈ ਹੈ ਅਤੇ ਏਸਦਾ ਸਹੀ ਬੀਜ ਲੈਣ ਲਈ ਤੁਸੀਂ ਹਰਿਆਣਾ ਖੇਤੀਬਾੜ੍ਹੀ ਯੂਨਿਵਰਸਿਟੀ ਨਾਲ ਸੰਪਰਕ ਕਰ ਸਕਦੇ ਹੋ 18001803001
Posted by Navdeep singh
Punjab
10-11-2022 09:03 AM
Haryana
11-10-2022 09:27 AM
Navdeep ji vdia growth lai tusi npk 191919 10 gram nu prati litre paani de hisab nal vart sakde ho ate fungus baare jankari lain lai tusi photo bhejo tan Jo tuhanu sahi jankari diti ja sakr
Posted by Navdeep singh
Punjab
10-11-2022 08:59 AM
Punjab
11-10-2022 09:16 AM
Navdeep ji, jaldi asar lai foliar spray hi vadia rehndi hai, tusi fasl nu paani dinde rho ate NPK ate micronutrients dia spray karde rho ate je kise bimaari da hmla nahi hai ta fungicide spray Karn di koi jaroorat nahi hai ji.
Posted by kuldeep singh
Punjab
10-11-2022 07:26 AM
Punjab
11-10-2022 09:14 PM
kuldeep ji, ih earthworms ya mitti vich rehn vaale hor jeevan kar ke hai ji, is da koi jyada nuksaan nahi hunda ji.
Posted by ਬਲਦੇਵ ਸਿੰਘ ਨੰਬਰਦਾਰ
Punjab
10-11-2022 05:31 AM
Punjab
11-10-2022 08:51 AM
ਬਲਦੇਵ ਜੀ, ਜੇ ਤੁਹਾਨੂੰ ਕਿਸੇ ਬਿਮਾਰੀ ਦੇ ਲਸ਼ਣ ਦਿਖਾਈ ਨਹੀਂ ਦੇ ਰਹੇ ਤਾਂ ਤੁਹਾਨੂੰ ਕੋਈ fungicide ਪਾਉਣ ਦੀ ਲੋੜ ਨਹੀਂ ਹੈ ਜੀ। ਤੁਸੀ ਯੂਰੀਆ ਖਾਦ ਦੀ 30-40 kg /ਏਕੜ ਦੇ ਹਿਸਾਬ ਨਾਲ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ।
Posted by ਪਰਮਜੀਤ ਸਿੰਘ
Punjab
10-11-2022 05:11 AM
Punjab
11-10-2022 09:45 PM
ਪਰਮਜੀਤ ਜੀ, ਕਾਲਾ ਨਮਕ ਚੌਲ ਕਾਫੀ ਪੁਰਾਣਾ ਹੈ, ਇਸ ਸੀ ਸੁਗੰਧ ਕਾਫੀ ਜਿਆਦਾ ਹੁੰਦੀ ਹੈ, ਇਸ ਦੇ ਛਿਲਕੇ ਦਾ ਰੰਗ ਕਾਲਾ ਹੁੰਦਾ ਹੈ ਅਤੇ ਇਸ ਵਿੱਚ ਆਮ ਚੌਲਾਂ ਨਾਲੋ ਪ੍ਰੋਟੀਨ, ਲੋਹਾ ਅਤੇ ਜ਼ਿੰਕ ਜਿਆਦਾ ਹੁੰਦੀ ਹੈ ਜੀ। ਇਸ ਦਾ ਰੇਟ ਵੀ ਆਮ ਚੌਲਾਂ ਨਾਲੋ ਜਿਆਦਾ ਹੁੰਦਾ ਹੈ ਜੀ।
Posted by harwinder siingh
Punjab
10-11-2022 04:34 AM
Punjab
11-10-2022 08:46 AM
ਹਰਵਿੰਦਰ ਜੀ, DBW 222 ਕਿਸਮ ਦਾ ਔਸਤ ਝਾੜ 22.3Q/ਏਕੜ ਹੈ ਜੀ।
Posted by Pirbhulal
Bihar
10-11-2022 12:51 AM
Haryana
11-10-2022 09:29 AM
Pirbhulal please tell us the units of measurement also that you are talking in meters or feet or in any other units so that we can give you right information
Posted by Harpreet Johal
Punjab
09-11-2022 11:41 PM
Haryana
11-10-2022 09:32 AM
Harpreet ji kirpa apna swal sahi treeke nal pao bol ke ja video bna ke vi paa sakde ho tan Jo tuhanu sahi jankari diti ja ske
Posted by Vijender Jhajhariya
Rajasthan
09-11-2022 11:14 PM
Punjab
11-10-2022 08:44 AM
Vijender ji, aapko paani ke saath fungicide Dene ki jaroorat nahi hai, phool aane ke baad kisi bimaari ke lakshan dikhai dene par hi spray karni chahiye.
Posted by Jaspreet
Punjab
09-11-2022 11:08 PM
Punjab
11-10-2022 09:23 AM
ਜਸਪ੍ਰੀਤ ਜੀ ਤੁਸੀ Taktic liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਉਸਦੇ ਸਰੀਰ ਤੇ ਲਗਾਓ ਇਹ ਤੁਸੀ ਧੁੱਪ ਵਾਲੇ ਦਿਨ ਲਗਾਓ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ
Posted by Ramandeep
Punjab
09-11-2022 10:06 PM
Punjab
11-10-2022 09:25 AM
Ramandeep ji tuci pashua vare jo bhi jankari lena chahunde ho usde vare App vich hei apna swal push skde ho tuhanu app vich hei mahinra wali sahi jankari de diti jawegi dhanwad.
Posted by Navjot Singh
Punjab
09-11-2022 09:25 PM
Punjab
11-10-2022 09:27 AM
ਤੁਸੀ ਮੁਰਗੀਆਂ ਲੈਣ ਲਈ Hardeep Singh 9781589637 Mahal Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਮੁਰਗੀਆਂ ਦੇ ਰਹਿਣ ਸਹਿਣ ਵਾਰੇ, ਖੁਰਾਕ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ ਜੇਕਰ ਫਿਰ ਵੀ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by Deep sidhu
Punjab
09-11-2022 09:25 PM
Punjab
11-10-2022 08:43 AM
ਦੀਪ ਜੀ, ਇਹ ਨਿਰਭਰ ਕਰਦਾ ਹੈ ਕਿ ਮਿੱਟੀ ਕਿੰਨੀ ਕੂ ਸਿਆੜਾਂ ਵਿਚ ਭਰੀ ਹੈ ਵੈਸੇ ਡੂੰਘੀ ਡਰਿੱਲ ਵਾਲੀ ਕਣਕ ਉੱਗ ਪੈਂਦੀ ਹੈ ਜੀ, ਪਰ ਇਹ ਉੱਗਣ ਵਿਚ ਆਮ ਨਾਲੋਂ 2-3 ਦਿਨ ਜਿਆਦਾ ਲ਼ੈ ਸਕਦੀ ਹੈ ਜੀ।
Posted by harppret
Punjab
09-11-2022 08:36 PM
Punjab
11-09-2022 09:06 PM
Harpreet ji, tusi PBW 1 ZINC ਜਾਂ PBW ਚਪਾਤੀ ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ, ਇਹ ਕਿਸਮਾਂ ਖਾਣ ਲਈ ਜਿਆਦਾ ਚੰਗੀਆਂ ਹਨ , ਇਹਨਾ ਦਾ ਬੀਜ PAU ਜਾਂ ਨੇੜਲੇ KVK ਤੋਂ ਵੀ ਮਿਲ ਜਾਵੇਗਾ ਜੀ।
Posted by Mohit Kumar
Sikkim
09-11-2022 08:29 PM
Punjab
11-09-2022 09:08 PM
मोहित जी ये खुराकी तत्वों की कमी के लक्षण लग रहे है, इसके लिए आप NPK 19 19 19@10 से 15 g/L पानी के हिसाब से छिड़काव कर सकते हैं।
Posted by Yuvraj Singh
Punjab
09-11-2022 08:13 PM
Punjab
11-09-2022 09:04 PM
Yuvraaj ji je nadena kaafi jyada ho jaan ta herbicide di varto kiti jaa sakdi hai ji ate aalu di fasl vich humic acid spray Karn di koi jyada jaroorat nhi hai ji.
Posted by Yuvraj Singh
Punjab
09-11-2022 08:11 PM
Punjab
11-09-2022 08:59 PM
Yuvraj ji, je tusi sifarish kiti khaad di varto kar chukke ho ta tuhaanu humic acid di spray Karn di koi jaroorat nhi hai ji.
Posted by Dr.shrimal Rajput
Madhya Pradesh
09-11-2022 07:55 PM
Punjab
11-09-2022 08:58 PM
Shrimal ji, agar aapki fasl me paani ki kami lag rhi hai to aap paani de skte hai ji.