Posted by Shashikant mishra
Uttar Pradesh
26-07-2019 09:36 AM
यदि आपने मछली पालन शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुरा.... (Read More)
यदि आपने मछली पालन शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटायदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है

Posted by Harkanwal singh
Punjab
26-07-2019 09:30 AM
ਹਰਕੰਵਲ ਜੀ ਝੋਨੇ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ fame @20 ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by PAWAN KUMAR
Jharkhand
26-07-2019 09:29 AM
Pawan ji yeh keet ka hamla hai iske liye aap quinalphos@4ml ko prtai litre pani ke hisab se spray karen.dhanywad

Posted by jaswinder singh
Punjab
26-07-2019 09:27 AM
Jaswinder singh ji changi nasal diah gaava len lai tusi Jaspreet Singh Moga 9781546129, Sukhwinder Singh 9814057587, 9855621810 nal samparak kar sakde ho.Thankyou.
Posted by virendra Singh
Rajasthan
26-07-2019 09:20 AM
वीरेंदर जी आप इसका इस्तेमाल कर सकते है इसकी मात्रा 400 ml को 150 लीटर पानी के हिसाब से स्प्रे करें धन्यवाद
Posted by Tiku Choudhary
Himachal Pradesh
26-07-2019 09:16 AM
Usko aap byane ke badd Anabolite liquid 100ml, Lactomax bolus 10 golia rojana aur Gog powder 50gm rojana dena suru kren, isse farak padd jayega.

Posted by Shamsher singh
Punjab
26-07-2019 09:15 AM
shamsher ji tuc urea ate potash nu rla ke khet vich pa sakde ho ate dooji reh de nal tuc zinc nu rl ake khet vich pa sakd eho ehna tina nu ikatthe khet vich na pao.dhanwad
Posted by Prince Singh Bamniya
Punjab
26-07-2019 09:15 AM
Iss nu tuci Potasium-iodied 7gm rojana deo ate Masticin homeopathic dwai 10-10 drops din vich 3 varr ate Fibrocin homeopathic dwai di 1-1 goli din vich 3 varr deo ehh Dr. jhon de product hai, iss nal frak paa jawega.

Posted by Vikram suthar
Rajasthan
26-07-2019 09:14 AM
Vikram suthar ji arandi ke liye DCH 177, DCH 519, GCH 7 seed best hai ji. iske ilava or jankari ke liye aap 94163 86060 number par yoginder yadav ji se baat kar sakte hai ji.
Posted by Rohan
Punjab
26-07-2019 09:11 AM
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Posted by virendra Singh
Rajasthan
26-07-2019 09:11 AM
virendra G aap 9646457187 pe call kar le aapko jaankari mil jyegi , kyu k khet me lagg jayega ,par usse pehle site visit hogi fir apko bataya jayega k plant lag skta he ya nhi

Posted by sandeep
Haryana
26-07-2019 09:08 AM
Dhan me sulphur un kheton men daali jati hai jaha pani mitti me nahi jeerta iske ilava yeh fungicide ka kam karta hai iski matra 3 killo ko prtai acre ke hisab se daala jata hai.dhanywad

Posted by Vishal kamboj
Punjab
26-07-2019 09:07 AM
ਵਿਸ਼ਾਲ ਜੀ ਗੇਂਦੇ ਨੂੰ ਲਾਉਣ ਦਾ ਇਹ ਸਹੀ ਤਰੀਕਾ ਨਹੀਂ ਹੈ ਕਿਉਕਿ ਗੇਂਦੇ ਦੀ ਬਿਜਾਈ ਨਰਸਰੀ ਨਾਲ ਕੀਤੀ ਜਾਂਦੀ ਹੈ
Posted by harmanjot singh
Punjab
26-07-2019 09:03 AM
harmanjot ji kirpa karke daso ke tuc gobhi nu khaadan kiniyan paune o kyuki eh nitrogen tat di jyada varto de karn hunda hai.dhanwad

Posted by Vishal kamboj
Punjab
26-07-2019 09:01 AM
ਵਿਸ਼ਾਲ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਅਤੇ ਇਸਦੀ ਰੋਕਥਾਮ ਦੇ ਲਈ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱ.... (Read More)
ਵਿਸ਼ਾਲ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਅਤੇ ਇਸਦੀ ਰੋਕਥਾਮ ਦੇ ਲਈ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਰਸਾਇਣਿਕ ਤਰੀਕੇ ਦੇ ਲਈ ਤੁਸੀ prophenofos@500ml ਜਾ Ethion@800ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Posted by Gagandeep Singh
Punjab
26-07-2019 09:00 AM
gagandeep ji tuc isde uper ik ta carbendazim@3 grma nu prtai litre pani de hisab nal spray karo. isto ilava jekar isde uper keet da hamla hai ta tuc isde uper malathion@2.5ml nu prati litre pani de hisab nal spray karo.dhanwad
Posted by jagdeep Singh jattana
Punjab
26-07-2019 08:59 AM
ਬੱਕਰੀਆਂ ਨੂੰ ਤੁਸੀ ਪੇਟ ਦੇ ਕੀੜਿਆਂ ਲਈ Nilzan liquid 1ml/3kg ਭਾਰ ਦੇ ਹਿਸਾਬ ਨਾਲ ਦਿਓ ਅਤੇ Broton liquid 20ml ਰੋਜਾਨਾ ਦੇ ਸਕਦੇ ਹੋ ਬਾਕੀ ਓਹਨਾ ਲਈ ਘਰ ਵਿਚ 100 ਕਿਲੋ ਫੀਡ ਤਿਆਰ ਕਰਨ ਲਈ 2400-2600 ਤਕ ਖਰਚ ਆ ਸਕਦਾ ਹੈ.
Posted by JaiPaL Singh
Punjab
26-07-2019 08:59 AM
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜ.... (Read More)
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਸਪਰੇ chelated zinc ਦੀ ਕੀਤੀ ਜਾਂਦੀ ਹੈ ਉਸਦੀ ਮਾਤਰਾ 200 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by Chamkaursingh
Punjab
26-07-2019 08:52 AM
Chamkaur ji kirpa karke audio dubara bhejo ta jo tuhanu is bare poori jankari diti ja sake.dhanwad

Posted by gurdeep singh
Punjab
26-07-2019 08:38 AM
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho

Posted by gurwinder singh
Punjab
26-07-2019 08:37 AM
gurwinder ji kirpa karke sidi photo bhejo ta jo tuhanu is bare poori jankari diti ja sake.dhanwad

Posted by Amandeep Singh
Punjab
26-07-2019 08:36 AM
ਉਲਾਲਾ ਇਕ ਕੀਟਨਾਸ਼ਕ ਹੈ ਜੋ ਤੇਲ ਚੇਪਾ ਮੱਛਰ ਅਤੇ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਧੰਨਵਾਦ

Posted by karan Gautam
Himachal Pradesh
26-07-2019 08:30 AM
Karan ji aap iski roktham ke liye aap malthion@2.5ml ko prati litre pani ke hisab se spray karen.dhanywad
Posted by rajesh
Uttar Pradesh
26-07-2019 08:20 AM
rajesh ji bilkul aap bakri palan ka kaam shuru kar sakte ho.
Posted by harjinder singh
Punjab
26-07-2019 08:20 AM
ਫੋਟੋ ਵਿੱਚ ਜਿਆਦਾ ਕਲੀਅਰ ਨਜ਼ਰ ਨਹੀ ਹੈ ਪਰ ਸਾਫ ਲੱਗ ਰਹੀਆਂ ਹਨ, ਬਾਕੀ ਦੇਖੋ ਤਾਰਾਂ ਸ਼ੀਸ਼ੇ ਦੀ ਤਰਾਂ ਸਾਫ ਹੋਣੀਆਂ ਚਾਹੀਦੀਆ ਹਨ ਤੇ ਨਾਲ ਹੀਟ ਦੇ ਹੋਰ ਲੱਛਣ ਵੀ ਦੇਖੋ ਕਿ ਦਿਖਾ ਰਹੀ ਹੈ

Posted by ਡੀਸੀ ਸਿੰਘ
Punjab
26-07-2019 08:12 AM
ਬਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾ.... (Read More)
ਬਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ

Posted by ਰਵਿੰਦਰ ਸਿੰਘ
Punjab
26-07-2019 08:09 AM
Jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho
Posted by jella.pardhan
Punjab
26-07-2019 08:08 AM
ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ

Posted by ਰਵਿੰਦਰ ਸਿੰਘ
Punjab
26-07-2019 08:07 AM
ਰਵਿੰਦਰ ਸਿੰਘ ਜੀ ਤੁਸੀ ਇਸਦੇ ਲਈ ਤੁਸੀ ਇਸਦੇ ਉਪਰ ਖੱਟੀ ਲੱਸੀ ਦੀ ਸਪਰੇ ਕਰੋ ਇਸਦਾ ਐਲਾਯੀ ਤੁਸੀ ਇਸਦੀ ਮਾਤਰਾ 3 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by ਕੁਲਦੀਪ ਸਿੰਘ
Punjab
26-07-2019 08:05 AM
ਕੁਲਦੀਪ ਜੀ ਤੁਸੀ online ਦਵਾਈਆਂ Indiamart ਤੋਂ ਮੰਗਵਾ ਸਕਦੇ ਹੋ ਧੰਨਵਾਦ
Posted by Harvinder singh
Uttar Pradesh
26-07-2019 07:54 AM
Harwinder ji tuc isde layi quinalphos@4ml nu prati litre pani de hisab nal spray karo.dhanywad

Posted by akshay
Uttar Pradesh
26-07-2019 07:53 AM
यदि धान ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है
Posted by Manpreet Singh brar
Punjab
26-07-2019 07:53 AM
chlorine nu sodium hypochloric acid vi keha janda hai isnu saal vich do var vartya janda hai ik february- marchate dooja july-August vich kiti jandi hai.isdi matra 50ml nu prati 10 litre pani de hisab nal vartya janda hai. eh gumosis bimari di roktham kardi hai. isnu ik saal chad ke vartna chaida hai.
Posted by Neeraj Rathi
Uttar Pradesh
26-07-2019 07:52 AM
tuci iss nu pett de kiria lai Albendazole bolus deo, ehh sarir de bhar de hisab nal diti jaa jndi hai , baki iss nu tuci hara chara ate feed vdia matra vich deo ate Cafplan powder 50gm rojana dena suru kro, is nal vdia growth howegi baki tuci vdia company da mineral mixture v 30gm rojana deo ji..

Posted by manga singh
Punjab
26-07-2019 07:42 AM
ਜੇਕਰ ਝੋਨਾ ਉੱਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ
Posted by Harveer Sidhu
Punjab
26-07-2019 07:33 AM
harveer ji potash nu pehli urea nal paya janda hai isdi matra 20 killo prati acre de hisab nal varti jandi hai.dhanwad
Posted by santosh tudu
Jharkhand
26-07-2019 07:29 AM
Santosh ji yeh iski kisam par nirbhar karta hai kripya aap iski kisam ke bare men btaye taki aapko iske bare men poori jankari di ja sake.dhanywad

Posted by prabhjot singh
Punjab
26-07-2019 07:28 AM
uss nu tuci Udder-H liquid 10-10ml swere sham, Metabolite powder di rojana 1 pudi deni suru kro, iss nal lewa ate dudh vdia ho jawega.

Posted by prabhjot singh
Punjab
26-07-2019 07:26 AM
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ

Posted by daljeet
Punjab
26-07-2019 07:12 AM
uss nu Vitamin-K injection 15ml, CRB 20ml, Intasef-tezo 3.75gm, Cromostate 20ml injection lgwao, baki Mumidium powder 50gm, Milkout powder 2-2 chamch swere sham ate saro da tel 200ml, haldi 50gm, dahi 250gm changi trah mix krke deo, ehh tuci 3 din ilaggg kro, iss nal frak paa jawega.
Posted by ਨਰਿੰਦਰ ਕੌਰ
Haryana
26-07-2019 07:05 AM
ਖੁੰਭ ਦੀ ਖੇਤੀ ਭਾਰੀ ਮਾਤਰਾ ਵਿੱਚ ਖੇਤ ਦੇ ਵਿਅਰਥ ਪਦਾਰਥ ਅਤੇ ਹੋਰ ਸਮੱਗਰੀ ਜਿਵੇਂ ਵਿਅਰਥ ਕਾਗਜ਼, ਕਪਾਹ ਦੀ ਰਹਿੰਦ-ਖੂੰਹਦ, ਅਨਾਜ ਦੀ ਪਰਾਲੀ ਆਦਿ ਤੇ ਕੀਤੀ ਜਾ ਸਕਦੀ ਹੈ ਝੋਨੇ ਦੀ ਪਰਾਲੀ ਜਾਂ ਕਣਕ ਦੀ ਪਰਾਲੀ ਮੁੱਖ ਤੌਰ ਤੇ ਵਰਤੀ ਜਾਣ ਵਾਲੀ ਸਮੱਗਰੀ ਹੈ ਜਿਸ ਦਾ ਪ੍ਰਯੋਗ ਸਬਸਟ੍ਰੇਟ ਦੀ ਤਿਆਰੀ ਦੇ ਲਈ ਕੀਤਾ ਜਾਂਦਾ ਹੈ ਕਾਰਬੈਂਡਾਜ਼ਿਮ 7 ਗ੍ਰਾਮ ਨਾਲ ਫਾਰਮਾਲੀਨ 125 ਮਿ.ਲੀ. ਨੂੰ 100 ਲੀਟਰ ਪਾ.... (Read More)
ਖੁੰਭ ਦੀ ਖੇਤੀ ਭਾਰੀ ਮਾਤਰਾ ਵਿੱਚ ਖੇਤ ਦੇ ਵਿਅਰਥ ਪਦਾਰਥ ਅਤੇ ਹੋਰ ਸਮੱਗਰੀ ਜਿਵੇਂ ਵਿਅਰਥ ਕਾਗਜ਼, ਕਪਾਹ ਦੀ ਰਹਿੰਦ-ਖੂੰਹਦ, ਅਨਾਜ ਦੀ ਪਰਾਲੀ ਆਦਿ ਤੇ ਕੀਤੀ ਜਾ ਸਕਦੀ ਹੈ ਝੋਨੇ ਦੀ ਪਰਾਲੀ ਜਾਂ ਕਣਕ ਦੀ ਪਰਾਲੀ ਮੁੱਖ ਤੌਰ ਤੇ ਵਰਤੀ ਜਾਣ ਵਾਲੀ ਸਮੱਗਰੀ ਹੈ ਜਿਸ ਦਾ ਪ੍ਰਯੋਗ ਸਬਸਟ੍ਰੇਟ ਦੀ ਤਿਆਰੀ ਦੇ ਲਈ ਕੀਤਾ ਜਾਂਦਾ ਹੈ ਕਾਰਬੈਂਡਾਜ਼ਿਮ 7 ਗ੍ਰਾਮ ਨਾਲ ਫਾਰਮਾਲੀਨ 125 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ ਅਤੇ ਇੱਕ ਮਿਸ਼ਰਣ ਤਿਆਰ ਕਰੋ
ਉੱਪਰ ਦਿੱਤੇ ਗਏ ਮਿਸ਼ਰਣ ਵਿੱਚ 20 ਕਿਲੋ ਕਣਕ ਦੀ ਪਰਾਲੀ ਪਾਓ ਅਤੇ ਇਸ ਨੂੰ 18 ਘੰਟਿਆਂ ਲਈ ਰੱਖ ਦਿਓ
18 ਘੰਟੇ ਬਾਅਦ ਕਣਕ ਦੀ ਪਰਾਲੀ ਨੂੰ ਹਟਾ ਦਿਓ ਅਤੇ ਇਸ ਨੂੰ ਇੱਕ ਸਤਹਿ ਤੇ ਰੱਖੋ ਅਤੇ ਇਸ ਵਿੱਚੋਂ ਵਾਧੂ ਪਾਣੀ ਕੱਢ ਦਿਓ
ਕਣਕ ਦੀ ਪਰਾਲੀ ਵਿੱਚ 2% ਬੀਜ ਪਾਓ ਅਤੇ ਇਸ ਮਿਸ਼ਰਣ ਨੂੰ 15x12 ਇੰਚ ਦੇ ਪੌਲੀਥੀਨ ਬੈਗ ਵਿੱਚ ਭਰੋ
ਪੌਲੀਥੀਨ ਬੈਗ ਦਾ 2/3 ਭਾਗ ਤੂੜੀ ਨਾਲ ਭਰੋ ਅਤੇ ਫਿਰ ਬੈਗ ਦਾ ਮੂੰਹ ਬੰਨ ਦਿਓ
ਪੌਲੀਥੀਨ ਬੈਗ ਵਿੱਚ 2 ਮਿ.ਮੀ. ਦੇ ਅਰਧ-ਵਿਆਸ ਨਾਲ ਸੁਰਾਖ ਹੋਣ ਹਵਾ ਦੀ ਆਵਾਜਾਈ ਲਈ ਪੂਰੀ ਸਤਹਿ ਤੇ ਲਗਭਗ 4 ਸੈ.ਮੀ ਦੇ ਸੁਰਾਖ ਹੋਣ
ਉਸ ਦੇ ਬਾਅਦ ਬੈਗ ਨੂੰ 80-85% ਨਮੀ ਵਾਲੇ ਕਮਰੇ ਵਿੱਚ ਸ਼ੈੱਲਫ ਤੇ ਰੱਖੋ ਕਮਰੇ ਦਾ ਤਾਪਮਾਨ 24-26° ਸੈਲਸੀਅਸ ਹੋਣਾ ਚਾਹੀਦਾ ਹੈ
ਬੈਗਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖੋ ਅਤੇ ਪਾਣੀ ਦੇ ਛਿੜਕਾਅ ਦੁਆਰਾ ਇਹਨਾਂ ਵਿੱਚ ਨਮੀ ਬਣਾਈ ਰੱਖੋ
ਪਰਾਲੀ ਤੇ ਚਿੱਟੇ ਰੰਗ ਦੀ ਸੂਤੀ ਮਾਈਸੀਲੀਅਮ ਵਿਕਸਿਤ ਹੋ ਜਾਂਦੀ ਹੈ ਕਣਕ ਦੀ ਪਰਾਲੀ ਆਪਣਾ ਰੰਗ ਬਦਲ ਕੇ ਭੂਰੇ ਰੰਗ ਦੀ ਹੋ ਜਾਂਦੀ ਹੈ, ਆਵਾਜ ਕਰਦੀ ਹੈ ਅਤੇ ਸੁੰਗੜ ਜਾਂਦੀ ਹੈ
ਇਸ ਅਵਸਥਾ ਵਿੱਚ ਪੌਲੀਥੀਨ ਨੂੰ ਕੱਟ ਕੇ ਕੱਢ ਲਵੋ
ਪੌਲੀਥੀਨ ਵਿੱਚਲੀ ਪਰਾਲੀ ਸੁੰਗੜ ਜਾਂਦੀ ਹੈ ਅਤੇ ਵੇਲਣਾਕਾਰ ਹੋ ਜਾਂਦੀ ਹੈ
ਇਸ ਬੇਲਣਾਕਾਰ ਪਰਾਲੀ ਦੇ ਆਕਾਰ ਨੂੰ ਸ਼ੈਲਫ ਤੇ ਲਗਾਓ ਅਤੇ ਇਸ ਵਿੱਚ ਪਾਣੀ ਦੇ ਛਿੜਕਾਅ ਦੁਆਰਾ ਨਮੀ ਬਣਾਈ ਰੱਖੋ
Posted by ਨਵਦੀਪ ਸਿੰਘ
Punjab
26-07-2019 07:04 AM
navdeep ji basmati da koi vi fix rate nahi hai.eh sarkar valo hi teh kita janda hai.dhanwad

Posted by ਰਸ਼ਵਿਦਰ ਸਿੰਘ
Punjab
26-07-2019 06:51 AM
jekar tuci jersey nu semen bhrwana hai tan ABS da Willow, Maxwell, Neymar koi v bhrwa skde ho.

Posted by Rinku Tyagi
Uttar Pradesh
26-07-2019 06:44 AM
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं,धन्यवाद
Posted by Hasan zamindar
Uttar Pradesh
26-07-2019 06:41 AM
यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए खेत .... (Read More)
यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए खेत की दो बार तिरछी जोताई करें और फिर समतल करें खेत को इस तरह तैयार करें कि उसमें पानी ना खड़ा रहे फरवरी-मार्च या अगस्त-सितंबर का महीना अमरूद के पौधे लगाने के लिए सही माना जाता है इसके पौधे बीज लगाकर या एयर लेयरिंग विधि के द्वारा तैयार किए जाते हैं सरदार किस्म के के बीज सूखे को सहनेयोग्य होते हैं और इन्हें जड़ों के द्वारा पनीरी तैयार करने के लिए उपयोग किया जा सकता है इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है अमरूद के बाग में पहले 3 से 4 वर्ष के दौरान मूली, भिंडी, बैंगन और गाजर की फसल उगाई जा सकती है इसके इलावा फलीदार फसलें जैसे चने, फलियां आदि भी उगाई जा सकती हैं जब पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए पौधे के 4 से 6 वर्ष का होने पर इसमें 25 से 40 किलोग्राम रूड़ी (देसी खाद), 300 से 600 ग्राम यूरिया, 1500 से 2000 ग्राम सिंगल सुपर फासफेट 600 से 1000 ग्राम म्यूरेट ऑफ पोटाश प्रति पौधे के हिसाब से डालनी चाहिए 7 से 10 वर्ष की आयु के बूटों में 40 से 50 किलोग्राम रूड़ी (देसी खाद), 750 से 1000 ग्राम यूरिया, 2000 से 2500 ग्राम सिंगल सुपर फासफेट और 1100 से 1500 ग्राम म्यूरेट ऑफ पोटाश प्रति पौधे के हिसाब से डालनी चाहिए 10 वर्ष से अधिक उम्र के पौधों के लिए 50 किलोग्राम रूड़ी (देसी खाद), 1000 ग्राम यूरिया, 2500 ग्राम सिंगल सुपर फासफेट और 1500 ग्राम म्यूरेट ऑफ पोटाश प्रति पौधे के हिसाब से डालनी चाहिए रूड़ी (देसी खाद) की पूरी और यूरिया, सिंगल सुपर फासफेट और म्यूरेट ऑफ पोटाश की आधी खुराक को मई से जून और दोबारा सितंबर से अक्तूबर महीने में डालनी चाहिए अमरूद के बूटे के सही विकास और अच्छी पैदावार के लिए नदीनों की रोकथाम जरूरी है नदीनों की वृद्धि की जांच के लिए मार्च, जुलाई और सितंबर महीने में ग्रामोक्सोन 6 मि.ली. को प्रति लीटर पानी में डालकर स्प्रे करें नदीनों के अंकुरन के बाद गलाईफोसेट 1.6 लीटर को 200 लीटर पानी में मिलाकर (नदीनों को फूल पड़ने और उनकी उंचाई 15 से 20 सैं.मी. तक हो जाने से पहले) प्रति एकड़ के हिसाब से स्प्रे करें पहली सिंचाई पौधे लगाने के तुरंत बाद और दूसरी सिंचाई तीसरे दिन करें इसके बाद मौसम और मिट्टी की किस्म के हिसाब से सिंचाई की जरूरत पड़ती है अच्छे और तंदरूस्त बागों में सिंचाई की ज्यादा जरूरत नहीं होती नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है
Posted by Harjeet singh
Punjab
26-07-2019 06:34 AM
harpreet ji the price of paddy is 1815 and for A grade the price is 1835. thank you
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










