Experts Q&A Search

Posted by Gurjeev singh
Punjab
26-07-2019 06:44 PM
Punjab
11-29-2019 02:58 PM
Gurjeev ji eh fungus de karn hunda hai isde layi tuc saaf@500 gram nu prati acre de hisab nal spray karo.dhanwad
Posted by inderpal
Punjab
26-07-2019 06:42 PM
Punjab
07-26-2019 06:51 PM
uss nu tuci intalyte oral powder 50 gm rojana dena suru kro ate uss nu pett de kiria lai flukarid-ds bolus deo ehh sarir de bhar de hisab nal diti jndi hai.iss nal frak paa jawega.
Posted by harpeet
Punjab
26-07-2019 06:40 PM
Punjab
11-29-2019 03:18 PM
harpreet ji isda asar 20-22 din rehnda hai ate isdi matra 4 kilo prati acre de hisab nal varti jandi hai.dhanwad
Posted by Aklesh Pahade
Madhya Pradesh
26-07-2019 06:40 PM
Maharashtra
11-29-2019 03:23 PM
अकलेश जी यह झुलस रोग है इसके लिए आप carbendazim @400 ग्राम को प्रति एकड़ के हिसाब से स्प्रे करें धन्यवाद
Posted by Bholuram kashyap
Delhi
26-07-2019 06:36 PM
Rajasthan
07-26-2019 07:02 PM
Posted by Harpreet Singh
Punjab
26-07-2019 06:35 PM
Punjab
11-29-2019 03:26 PM
ਹਰਪ੍ਰੀਤ ਜੀ ਇਸਦੇ ਉਪਰ NPK 191919 ਇਕ ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Harjinder Sidhu
Punjab
26-07-2019 06:34 PM
Punjab
11-29-2019 03:28 PM
harjinder ji eh fungus hai isde layi saaf@500 gram nu prati acre de hisab nal spray kiti ja sakdi hai.dhanwad
Posted by Avinash Bharati
Bihar
26-07-2019 06:33 PM
Maharashtra
11-29-2019 03:37 PM
Avinash ji it is a nutrient deficiency you can spray zinc sulphate@3 gram per litre of water.thank you
Posted by Aklesh Pahade
Madhya Pradesh
26-07-2019 06:31 PM
Maharashtra
11-29-2019 03:40 PM
अकलेश जी यह फंगस है इसके लिए mancozeb @400 ग्राम को प्रति एकड़ के हिसाब से स्प्रे करें धन्यवाद
Posted by inderpal
Punjab
26-07-2019 06:29 PM
Punjab
07-26-2019 06:53 PM
uss nu tuci feed de nal nal hara chara 35-40 kg rojana deo baki usdi her 3 month badd deworming jrur kro ate uss nu bovimin-b powder 50 gm rojana dena suru kro.iss nal growth v vdya howegi ate jldi heat vich v aa jayegi.
Posted by sidharath
Himachal Pradesh
26-07-2019 06:27 PM
Punjab
07-26-2019 06:54 PM
uss nu 200 ml saro da tel, 50gm haldi ate 100 gm mehndi mix krke 5-7 din deo.iss nal frak pain lgg jayega.
Posted by GURLAL SINGH GILL
Punjab
26-07-2019 06:26 PM
Punjab
11-29-2019 03:46 PM
gurlal ji narme de uper NPK 130045@1 kilo nu prati acre de hisab nal spray kar sakde ho.dhanwad
Posted by PARAS KAMBOJ
Punjab
26-07-2019 06:22 PM
Punjab
07-27-2019 06:43 PM
Keep the egg for 7-8 days and then take a bigger size bowl in which put some husk and place the egg inside that husk after then let the hen sit on that egg, in this way you can make hen sit on the eggs.
Posted by Gurwinder Mehra
Punjab
26-07-2019 06:18 PM
Punjab
11-29-2019 03:54 PM
ਗੁਰਵਿੰਦਰ ਜੀ ਕਾਜੁ ਦੀ ਖੇਤੀ ਪੰਜਾਬ ਵਿਚ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਧੰਨਵਾਦ
Posted by Dharminder singh
Punjab
26-07-2019 06:13 PM
Punjab
07-27-2019 02:28 PM
ਧਰਮਿੰਦਰ ਜੀ ਤੁਸੀ ਸਿਉਂਕ ਦੀ ਰੋਕਥਾਮ ਦੇ ਲਈ chloropyriphos 20% EC ਦੀ ਵਰਤੋਂ ਕਰ ਸਕਦੇ ਹੋ ਇਸ ਸਮੇ ਮਿੱਟੀ ਵਿਚ ਹਲਕੀ ਨਮੀ ਮੌਜੂਦ ਹੋਣੀ ਚਾਹੀਦੀ ਹੈ ਧੰਨਵਾਦ
Posted by pamma vrik
Punjab
26-07-2019 05:55 PM
Punjab
11-29-2019 03:55 PM
pamma ji jhone nu akhri urea bijai to 40-45 din atak khatm kar diti jandi hai.
Posted by Gurwinder Singh
Punjab
26-07-2019 05:51 PM
Maharashtra
08-20-2019 09:41 AM
ਫੁੱਲ ਗੋਭੀ :- ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ, ਬਰੌਕਲੀ:- ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ
Posted by Shivam singh
Uttar Pradesh
26-07-2019 05:49 PM
Maharashtra
07-29-2019 12:11 PM
Shivam singh ji aapke pond ka size kya hai or Fish breed konsi hai ji.
Posted by yashpal kandhol
Haryana
26-07-2019 05:47 PM
Punjab
07-27-2019 03:34 PM
Yashpal ji is se sundi control ho jayegi. iska result badia hai.dhanywad
Posted by RAJAT BHANDARI
Punjab
26-07-2019 05:45 PM
Punjab
07-26-2019 06:46 PM
RAJAT BHANDARI ji Amritsar vich vermi compost khad len lai tusi Rajveer Barar 9876109062, 7009122024 Birgi Enterprises nal samparak kar sakde ho, Thank you.
Posted by Ram Gurjar
Madhya Pradesh
26-07-2019 05:38 PM
Punjab
07-27-2019 07:04 PM
ram ji aapne jo photo bheji hai adama company vali ki label ki photo bheje aur baki dono photo saaf nahi hai to inke bare koi jankari nahi di ja sakti kripya aap inki saaf photo bheje.dhanywad
Posted by waraich
Punjab
26-07-2019 05:29 PM
Punjab
07-26-2019 06:57 PM
tuci ehna dia 1-1 shishi hee pilla deo bakii tuci 10-10 drops din vich 3 varr deo ate dona dwaia nu denn vich 30 mint da frak jrur rkho..ehh infection khtm krdia hai jiss nal pashu de gaban honna vich v assani rehndi hai.
Posted by Lovleen sidhu
Punjab
26-07-2019 05:27 PM
Punjab
07-27-2019 07:02 PM
loveleen ji eh emboz nam di dwayi keetnashak hai ate topper fungicide hai . dona da result vadia hai par ehna da istemal keet ja bimari da hamla hon te hi karo.dhanwad
Posted by Manpreet Singh brar
Punjab
26-07-2019 05:24 PM
Punjab
07-27-2019 06:44 PM
manpreet ji decomposer de nal white grub di roktham nahi hundi.dhanwad
Posted by Neeraj Rathi
Uttar Pradesh
26-07-2019 05:24 PM
Punjab
07-26-2019 06:15 PM
Sir iss ped ko 7 din pani na dale
Posted by Hameed Khan
Punjab
26-07-2019 05:21 PM
Punjab
07-27-2019 08:43 PM
tuci iss nu NS botal lgwao, iss vich Teramycin injection 40ml pa ke lgwao, jddo botal khtam ho jawe fir dujji NS di botal vich CRB injection 20ml paa ke lgwao fir jddo duuji v khtam ho jawe tan fir tejji NS di botal lgwao uss vich Meckovet injection 15ml paa ke lgwao, iss trah din vich 3 botla lgwaa deo ate baki Melonex injection 15ml, Berinal injection 20ml lgwao, jekar berrinal pehla lggaia c tan isdi varto naa kro, ehh IM lgwao, iss trah tuci 3 din lgawande rho, iss nal farak paa jawega, uss nu total 9 liter NS lgwa deo.
Posted by Rajkumar Bishnoi
Punjab
26-07-2019 05:13 PM
Punjab
07-27-2019 06:58 PM
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
Posted by Dinu Ram Sahu
Chattisgarh
26-07-2019 05:11 PM

Rajasthan
07-26-2019 06:53 PM
depend karda how it looks and for how long u milk 3/6 or 8 months good breed buffalo rate is near about 60000 - 80000. Thankyou.
Posted by Manpreet Singh brar
Punjab
26-07-2019 05:07 PM
Maharashtra
07-27-2019 06:43 PM
ਇਹ white grub ਕੀੜਾ ਹੈ ਜੀ ਇਸ ਨੂੰ ਜਿਆਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਤੁਸੀ ਇੱਕ ਵਾਰ ਇਹ ਕੁਦਰਤੀ ਫਾਰਮੂਲਾ ਜਰੂਰ ਅਪਣਾ ਕੇ ਦੇਖੋ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 5.... (Read More)
ਇਹ white grub ਕੀੜਾ ਹੈ ਜੀ ਇਸ ਨੂੰ ਜਿਆਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਤੁਸੀ ਇੱਕ ਵਾਰ ਇਹ ਕੁਦਰਤੀ ਫਾਰਮੂਲਾ ਜਰੂਰ ਅਪਣਾ ਕੇ ਦੇਖੋ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ
Posted by NANDLAL MAHATO
Jharkhand
26-07-2019 05:05 PM
Rajasthan
07-26-2019 05:48 PM
NANDLAL MAHATO जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर.... (Read More)
NANDLAL MAHATO जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Praveen Kumar
Uttar Pradesh
26-07-2019 05:04 PM
Punjab
07-27-2019 06:25 PM
Praveen ji aap iske uper NPK 191919@1 killo ko 150 litre pani ke hisab se spray karen. dhanywad
Posted by Gurjant s
Punjab
26-07-2019 05:03 PM
Punjab
07-27-2019 06:24 PM
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦੀ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨ.... (Read More)
ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦੀ ਹੈ ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ਜਿਹੜੀਆਂ ਸਬਜ਼ੀਆਂ ਗਲਦੀਆਂ ਹਨ ਉਹ fungus ਦੇ ਕਾਰਨ ਹੁੰਦੀਆਂ ਹਨ ਇਸਦੇ ਲਈ ਤੁਸੀ carbendazim @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Praveen Kumar
Uttar Pradesh
26-07-2019 04:57 PM
Punjab
07-27-2019 12:20 PM
Sir green chilly vich tusi Arise company da calver paa do pani lgaun to pehla jmeen vich os naal tuhadi mirch growth vi kru te fall vi vhut chaku os to baad tusi Npk 13.00.45 dia 2 spray aa 5 din de fark naal 1 kilo kile de hisaab naal kr dyo 150 liter water ch paa ke.
Posted by Pritpal Sandhu
Punjab
26-07-2019 04:53 PM
Punjab
07-26-2019 06:51 PM
BHAA G MOOH KHUR LAGDI AA APNE NAJDIK DE DOCTOR NU TURANT DIKHAO NARAM CHARA TE KHURAK DIO PAER LAL DUWAI NAAL DHO DIO NARM THAN TE BANO
Posted by Balveer Singh
Madhya Pradesh
26-07-2019 04:47 PM
Punjab
07-26-2019 05:49 PM
Balveer Singh ji Punjab tinda aur Tinda 48 ke seed lene ke liye aap Naresh Bansal 9417619444 se samparak kare, Thank you.
Posted by sandeep garg
Haryana
26-07-2019 04:39 PM
Punjab
07-27-2019 06:18 PM
Sandeep ji aap iske uper uplo ke pani ki spray karen yeh humic acid ka kam karti hai aap iska istemal karen gomootr keetnashak ka kam karti hai.dhanywad
Posted by ravi kamboj
Punjab
26-07-2019 04:36 PM
Punjab
07-27-2019 10:55 AM
Sir you can prepare for govt. exams from these 2 books - A Competitive Book of Agriculture by Nem Raj Sunda and General Agriculture by Muniraj Singh Rathore. Thankyou
Posted by sandeep garg
Haryana
26-07-2019 04:33 PM
Punjab
07-27-2019 05:19 PM
sandeep garg ji aap inke uper Fenvalerate@80ml ko 150Ltr pani men mila kar prati acre ke hisab se spray karen.dhanywad
Posted by Anurag bajpai
Uttar Pradesh
26-07-2019 04:29 PM
Punjab
07-27-2019 05:20 PM
Anurag ji kripya aap btaye ke aapne iske uper koi spray ki hai taki aapko iske bare men poori jankari di ja sake.dhanywad
Posted by Naren bahadur
Odisha
26-07-2019 04:25 PM
Punjab
07-26-2019 07:05 PM
Posted by Dilshad
Punjab
26-07-2019 04:21 PM
Punjab
07-27-2019 05:23 PM
dilshad ji isde uper keede da hamla check karo jekar maujood hai ta tuc isde uper quinalphos@4ml nu prati litre pani de hisab nal spray karo.isto ilava isde uper zinc sulphate@3 gram nu prati litre pani de hisab nal spray karo.dhanwad
Posted by नीरज कुमार
Jharkhand
26-07-2019 04:13 PM
Rajasthan
07-26-2019 05:51 PM
Neeraj Kumar to get all information about pearl farming plz contact with me on 9711858258. Thank you.
Posted by Kuldeep.singh
Punjab
26-07-2019 04:11 PM
Punjab
08-03-2019 01:29 PM
Kuldeep.singh ji 20 pregnant pig female tohanu ikathe kise v farmer kolo nahi milne ji . baki pregnant femal bohat ghat sale karde hai kyuki ehde vich role pohan pende hai . baki tusi menu 94643 69413 number te call kar sakde ho ji.
Posted by ਸਖਵਿੰਦਰ ਸਿੰਘ
Punjab
26-07-2019 04:09 PM
Punjab
07-26-2019 05:45 PM
Sukhwinder Singh ji Zero Drill Machine len ate is upar chal rahi subsidy bare puri jankari lai tusi Gurpreet Singh 9417881262, 9417078060 nal samparak kar sakde ho. Thankyou.
Posted by gurdeep singh
Punjab
26-07-2019 03:59 PM
Punjab
07-27-2019 05:24 PM
gurdeep ji jekar isde patte uper to peele pai rahe han ta eh lohe di kami hundi hai isde layi tuc ferrous sulphate@1 killo nu 150 litre pani vich mila ke spray karo.dhanwad