Experts Q&A Search

Posted by surender chahar
Haryana
28-07-2019 07:22 AM
Punjab
08-29-2019 03:22 AM
Iski jad gal rhi hai. iss mein upl ki saaf@500gm ja safilizer@500gm ko urea ke saath mila ke spray krein. yeh jad kaali ho rhi hai.
Posted by sikander singh
Punjab
28-07-2019 07:22 AM
Punjab
08-29-2019 05:35 AM
sbjia de shed te loan lain de lyi tuc ikk vaar apne nede de kvk de nal sampark kro. ohh tuhanu iss di sari jankari de denge.
Posted by amar sen sahu
Uttar Pradesh
28-07-2019 07:20 AM
Punjab
08-28-2019 03:04 AM
iss link pe jakar sari jankari le skte ho , http://www.apnikheti.com/hn/uk/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%B8%E0%A4%AC%E0%A5%8D%E0%A4%9C%E0%A4%BF%E0%A4%AF%E0%A4%BE%E0%A4%82/%E0%A4%AB%E0%A5%82%E0%A4%B2-%E0%A4%97%E0%A5%8B%E0%A4%AD%E0%A5%80
Posted by sandeep rawat
Uttar Pradesh
28-07-2019 07:09 AM
Punjab
07-28-2019 08:45 AM
इन्हें आप Broton liquid 15ml/100 birds के हिसाब से दें और B-complex liquid 20ml/100 birds के हिसाब से दें इससे फर्क पड़ जाएगा
Posted by sidharath
Himachal Pradesh
28-07-2019 06:52 AM
Punjab
07-28-2019 08:46 AM
Sidharath ji iske sath bachedani ki safai hoti hai, yaddi pashu ko jer nahi paddti hai too isko dene se jer padd jatti hai aur anndar se infection v khtm ho jata hai.
Posted by Kaptan singh
Punjab
28-07-2019 06:41 AM
Punjab
11-28-2019 02:41 PM
kaptan ji kirpa karke swal vistar nal pucho tuhade valo kuch video vich dasya nahi ja reha hai ta jo tuhanu is bare poori jankari diti ja sake.dhanwad
Posted by sukhjinder Brar
Punjab
28-07-2019 06:40 AM
Punjab
08-28-2019 12:34 AM
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼).... (Read More)
ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Posted by Charanjit Singh Jhajj
Punjab
28-07-2019 06:18 AM
Punjab
08-27-2019 11:57 PM
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
Posted by karan kumar
Uttar Pradesh
28-07-2019 06:15 AM
Punjab
07-28-2019 06:44 AM
आप इसे बकरे को नज़दीकी डॉक्टर से जांच करवायें इसके मुंह की सही जांच करके इसके खाना ना खाने का कारण पता लगेगा बाकि आप इसका बुखार भी जांच करवायें और इसे Broton liquid 10 मि.ली. रोजाना दे सकते है
Posted by harjinder
Punjab
28-07-2019 05:56 AM
Punjab
11-28-2019 02:49 PM
Harjinder ji yeh fungus de karn ho reha hai isde layi tuc carbendazim@4 gram nu prati litre pani de hisab nal spray karo.dhanwad
Posted by jagdev singh
Punjab
28-07-2019 05:31 AM
Punjab
08-28-2019 03:06 AM
han ji tuc jhone de vich sulphur@3kg prati acre de hisaab nal pa skde ho.
Posted by Mukesh Burdak Khachariawas
Rajasthan
28-07-2019 05:12 AM
Punjab
07-30-2019 02:35 PM
हांजी यह फेक न्यूज़ है जी सरकार कोई भी निःशुुल्क सोलर नहीं लगा रही जी , इसके लिए एक नोटिफिकेशन भी जारी किया गया है आप वह भी देख सकते है जी
Posted by amar sen sahu
Uttar Pradesh
28-07-2019 04:47 AM
Punjab
08-29-2019 03:23 AM
Haldi mein ghaas ko gudaayi kr ke hi khatam kiya ja skta hai. koi bhi nadeenashak spray ka upyog iss pe na krein.
Posted by Rajesh khanna
Uttar Pradesh
28-07-2019 01:08 AM
Punjab
08-29-2019 03:26 AM
Tamatar ki nursery mein urea lgaane ki jrurat nahi hai. iss ke upper npk 191919@1kg k0 100 ltr pani mein mila ke spray krein.
Posted by rohit meena
Madhya Pradesh
28-07-2019 12:25 AM
Maharashtra
11-28-2019 02:51 PM
खेत को नदीन मुक्त करने के लिए दो गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 600 मि.ली. को 100-200 लीटर पानी में मिलाकर स्प्रे करें अगर पत्तों में छेद हो रह है तो यह कीट के कारण हो रहे है इ.... (Read More)
खेत को नदीन मुक्त करने के लिए दो गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए बिजाई के बाद दो दिनो में पैंडीमैथालीन 600 मि.ली. को 100-200 लीटर पानी में मिलाकर स्प्रे करें अगर पत्तों में छेद हो रह है तो यह कीट के कारण हो रहे है इसके लिए आप quinalphos @4ml को प्रति लीटर पानी के हिसाब से स्प्रे करें
Posted by vinay Yadav
Madhya Pradesh
28-07-2019 12:07 AM
Punjab
08-29-2019 05:37 AM
एक एकड़ खेत में 25-30 किलोग्राम बीजों का प्रयोग करें
Posted by subhash talpada
Gujarat
28-07-2019 12:01 AM
Punjab
08-28-2019 02:21 AM
Kharpatvaar ki roktham ke liye sathi@60gm ja nomini gold@100ml ki prati acre pe spray krein. nomini gold ki spray 25 din ki dhaan pe krni hai. aur pani nikal ke spray krni hai.
Posted by Nirmal singh
Punjab
27-07-2019 11:59 PM
Punjab
08-29-2019 03:33 AM
Nirmal singh g phorate patte lal di roktham da kam nahi krdi hai. kirpa kr ke iss di photo bhejo. tan jo dekh ke iss di jankari ditti ja ske.
Posted by Ankur kumar
Uttar Pradesh
27-07-2019 11:29 PM
Punjab
08-28-2019 02:27 AM
iss mein lohe ki kami aa rhi hai. iss ke liye ferrous sulphate@1kg ja chelated loha@200gm + zinc chelated@200gm ko 150ltr pani mein mila ke prati acre ke hisaab se spray krein.
Posted by sachin
Madhya Pradesh
27-07-2019 10:35 PM
Punjab
08-28-2019 02:30 AM
iss link pe jakar aap iss ki sari jankari le skte ho. http://www.apnikheti.com/hn/uk/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%B8%E0%A4%AC%E0%A5%8D%E0%A4%9C%E0%A4%BF%E0%A4%AF%E0%A4%BE%E0%A4%82/%E0%A4%AB%E0%A5%82%E0%A4%B2-%E0%A4%97%E0%A5%8B%E0%A4%AD%E0%A5%80
Posted by Iqbal Ahmad
West Bengal
27-07-2019 10:23 PM
Punjab
07-29-2019 11:23 AM
Iqbal Ahmad ji west Bengal me chicks lene ke lia aap G. S. Hatching & Supplier 9093257289 se samparak kar sakte hai. Thankyou.
Posted by simr.josan
Punjab
27-07-2019 10:13 PM
Punjab
08-28-2019 02:41 AM
kirpa kr ke ihh dso ki nimboo da boota kine saal da hai. koi v boota 3 saal ton ephla fal nahi dinda hai.
Posted by Ashok Kumar
Rajasthan
27-07-2019 10:12 PM
Punjab
07-28-2019 11:43 AM
Ashok Kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्.... (Read More)
Ashok Kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Posted by Ranjeet Singh
Punjab
27-07-2019 10:10 PM
Punjab
08-28-2019 02:45 AM
ihh sheath blight de lyi hundi hai. iss di varto tuc jhone de vich kr skde ho. iss di matra 250-300ml prati acre de hisaab nal vart skde ho.
Posted by Inderjit Singh
Punjab
27-07-2019 10:03 PM
Punjab
07-31-2019 05:20 PM
ਗੱਭਣ ਸੂਰੀ ਦੀ ਫੀਡ ਬਣਾਉਣ ਲਈ ਤੁਸੀ 20 ਕਿਲੋ ਜੌਂ , 20 ਕਿਲੋ ਸੋਇਆ , ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, 17 ਕਿਲੋ doc, 40 ਕਿਲੋ ਮੱਕੀ ਪਾ ਕੇ ਫੀਡ ਤਿਆਰ ਕਰਵਾਓ ਜੀ, ਇਹ ਫੀਡ ਤੁਸੀ ਸਵੇਰੇ 1 ਕਿਲੋ ਤੇ ਸ਼ਾਮ ਨੂੰ 1 ਕਿਲੋ ਪਾਓ ਜੀ ਗੱਭਣ ਹੋਣ ਦੀ ਸ਼ੁਰੂਆਤ ਵਿੱਚ ਫੀਡ ਜਿਆਦਾ ਵੀ ਪਾ ਸਕਦੇ ਹੋ ਜੀ, ਗੱਬਣ ਹੋਣ ਦੇ ਚੋਥੇ ਮਹੀਨੇ ਵਿੱਚ ਢੇਡ ਕਿਲੋ ਵੀ ਇੱਕ ਟਾਈਮ ਦੀ ਕਰ ਸਕਦੇ ਹੋ
Posted by Harman Sidhu
Chattisgarh
27-07-2019 10:02 PM
Punjab
08-27-2019 11:58 PM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Posted by dineshchodhari
Madhya Pradesh
27-07-2019 09:55 PM
Punjab
08-29-2019 03:44 AM
kirpa apni audio record kr ke bheje tan jo apni apko isska ilaaj btaaya ja ske.
Posted by Bhupinder Singh
Punjab
27-07-2019 09:53 PM
Punjab
07-30-2019 06:08 PM
ਤੁਸੀ ਕੋਸ਼ਿਸ਼ ਕਰੋ ਕਿ ਆਰਗੈਨਿਕ ਸਬਜ਼ੀਆਂ ਪੈਦਾ ਕਰੋ ਜੀ ਉਸ ਤੋਂ ਬਾਅਦ ਕਿਸੇ FPO ਨਾਲ ਜੁੜ ਕੇ ਜਾ ਸਿੱਧੇ ਤੌਰ ਤੇ ਆਪਣੀ ਸਬਜੀ ਦਾ ਮੰਡੀਕਰਨ ਕਰੋ, ਬਾਕੀ ਹੋਰ ਜੋ ਕਿਸਾਨ ਖੁਦ ਸਿੱਧੇ ਤੌ੍ਰ ਤੇ ਆਪਣੇ ਉਤਪਾਦ ਆਨ ਫਾਰਮ ਵੇਚਦੇ ਹੈ ਉਹਨਾਂ ਨੂੰ ਮਿਲੋ , ਕਿਉਕੀ ਲੋਕਾ ਵਿੱਚ ਜ਼ਹਿਰ ਮੁਕਤ ਸਬਜੀਆਂ ਖਰੀਦਣ ਦੀ ਮੰਗ ਹੈ ਜੀ, ਬਾਕੀ ਤੁਸੀ ਮਾਲਵਿੰਦਰ ਸਿੰਘ ਜੀ ਨਾਲ ਗੱਲ ਕਰੋ ਤੁਹਾਨੂੰ ਇਹ ਵਧੀਆ ਗਾਈਡ ਕਰ.... (Read More)
ਤੁਸੀ ਕੋਸ਼ਿਸ਼ ਕਰੋ ਕਿ ਆਰਗੈਨਿਕ ਸਬਜ਼ੀਆਂ ਪੈਦਾ ਕਰੋ ਜੀ ਉਸ ਤੋਂ ਬਾਅਦ ਕਿਸੇ FPO ਨਾਲ ਜੁੜ ਕੇ ਜਾ ਸਿੱਧੇ ਤੌਰ ਤੇ ਆਪਣੀ ਸਬਜੀ ਦਾ ਮੰਡੀਕਰਨ ਕਰੋ, ਬਾਕੀ ਹੋਰ ਜੋ ਕਿਸਾਨ ਖੁਦ ਸਿੱਧੇ ਤੌ੍ਰ ਤੇ ਆਪਣੇ ਉਤਪਾਦ ਆਨ ਫਾਰਮ ਵੇਚਦੇ ਹੈ ਉਹਨਾਂ ਨੂੰ ਮਿਲੋ , ਕਿਉਕੀ ਲੋਕਾ ਵਿੱਚ ਜ਼ਹਿਰ ਮੁਕਤ ਸਬਜੀਆਂ ਖਰੀਦਣ ਦੀ ਮੰਗ ਹੈ ਜੀ, ਬਾਕੀ ਤੁਸੀ ਮਾਲਵਿੰਦਰ ਸਿੰਘ ਜੀ ਨਾਲ ਗੱਲ ਕਰੋ ਤੁਹਾਨੂੰ ਇਹ ਵਧੀਆ ਗਾਈਡ ਕਰਨਗੇ ਜੀ ਇਹਨਾਂ ਦਾ ਸੰਪਰਕ ਨੰਬਰ 98883 - 99412 ਹੈ ਜੀ
Posted by Akash Kushwah
Uttar Pradesh
27-07-2019 09:48 PM
Haryana
08-28-2019 02:56 AM
Makka bdaa hone ke baad koi bhi kharpatnashak dwaayi sifarish nahi ki jaati hai.
Posted by Amit Kumar Singh
Uttar Pradesh
27-07-2019 09:47 PM
Punjab
08-28-2019 02:57 AM
Usme aapko vermicompost ja cocopit ki jrurat pdegi. mitti mein yeh kaamjaab nahi hoga.
Posted by sitaram Meena
Rajasthan
27-07-2019 09:45 PM
Punjab
07-28-2019 11:55 AM
कृप्या आप अपना सवाल विस्तार से पूछें कि आप खेती के बारे में क्या जानकारी लेना चाहते है ताकि आपको पूरी जानकारी दी जा सके धन्यवाद
Posted by Raju
Himachal Pradesh
27-07-2019 09:42 PM
Punjab
08-28-2019 02:58 AM
kirpa yeh btayein ki pauda kitne time ka hai. 3 saal ke baad pauda fal dena shruru kr deta hai.
Posted by Aadarsh
Uttar Pradesh
27-07-2019 09:23 PM
Punjab
08-28-2019 02:59 AM
dhaan ki ropaayi ke 18 din baad urea ka ek baag aur dap ka half bag alag alag se daalein. 45 din ke ander ander urea poori kr dein.
Posted by himanshu puri
Madhya Pradesh
27-07-2019 09:19 PM
Punjab
08-28-2019 03:00 AM
iss link pe jakar gobhi ki sari jankari le skte ho. http://www.apnikheti.com/hn/uk/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%B8%E0%A4%AC%E0%A5%8D%E0%A4%9C%E0%A4%BF%E0%A4%AF%E0%A4%BE%E0%A4%82/%E0%A4%AB%E0%A5%82%E0%A4%B2-%E0%A4%97%E0%A5%8B%E0%A4%AD%E0%A5%80
Posted by Harikesh Yadav
Uttar Pradesh
27-07-2019 09:13 PM
Punjab
08-28-2019 03:01 AM
koi bhi fasal ki buaayi krne se pehle khaali khet mein 1ltr stomp ki spray krein. yeh fasal mein ghaas foos nahi hone deti hai.
Posted by Balwinder Singh
Punjab
27-07-2019 09:07 PM
Punjab
07-28-2019 07:08 AM
ਇਸਦੇ ਲਈ ਤੁਸੀ dermeez ਨਾਮ ਦੀ ਦਵਾਈ 2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਮੱਛਰਦਾਨੀ ਲਗਾ ਦਿਓ.
Posted by RajPal Singh chahal
Punjab
27-07-2019 09:06 PM
Punjab
07-28-2019 07:09 AM
ਰਾਜਪਾਲ ਜੀ ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 30 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Posted by Gurpreet Chahal
Rajasthan
27-07-2019 08:58 PM
Punjab
07-29-2019 11:26 AM
Gurpreet Chahal ji sujav den layi tohada bohat dhanwad ji. asi jaldi hi kosis karage ke Animal Husbandry punjab di department di help nal in breeding te video bnayi jave ji. baki September Month vich kissan mele shuru ho rahe hun . ludhiana kissan mele to tohanu GADVASU Ludhiana valo jari Pashu palan diya book mil jangiya ji tusi otho dekh ke book kharid sakde ho ji. Dhanwad.
Posted by Manpreet Singh brar
Punjab
27-07-2019 08:49 PM
Punjab
11-28-2019 02:58 PM
manpreet ji jekar ziyan di basal dose deni hai ta isdi matra 150-200ml prati paudha hai ate jekar spray karni hai ta tuc 3 litre ziyan nu prati 100 litre pani de hisab nal spray karo.dhanwad