Experts Q&A Search

Posted by kulvir cheema
Punjab
28-07-2019 08:13 PM
Punjab
07-29-2019 06:57 PM
kulveer ji isde rate di jankari tuhanu local market vicho hi milegi kyuki har dealer da alag rate hunda hai ji.dhanwad
Posted by Manoj Shaw
Bihar
28-07-2019 08:07 PM
Punjab
09-02-2019 11:28 AM
Manoj Shaw ji kirpea aap apna swal visthar se pushe ke aap kia pushna chah rahe hai ta jo aap ko sahi jankari di ja sake, Thankyou.
Posted by Manpreet Singh brar
Punjab
28-07-2019 08:01 PM
Punjab
07-30-2019 06:32 PM
manpreet ji ehna da tuhanu koi nuksaan dikhai de reha hai ta kirpa karke daso kyuki eh keet da koi khaas pta ni chal reha.dhanwad
Posted by jaswinder singh
Punjab
28-07-2019 07:58 PM
Punjab
07-29-2019 03:00 PM
tuci vashi nu Cargill di Heifer dry feed deni suru kro, isde nal tuci CAfplan powder 50gm rojana deo, iss nal usdi grwoth vdia howegi baki tuci usdi her 3 mahine badd deworming jrur kro ji.
Posted by jaswinder singh
Punjab
28-07-2019 07:56 PM
Punjab
07-29-2019 02:52 PM
tuci pashua nu Agrimin powder 50gm rojana de skde ho, ehh tuci feed vich v de skde ho, ehh lagbhag rs. 240-250 tak mill jawega baki tuci nazdiki store ton isda rate pta kr skde ho.
Posted by jaswinder singh
Punjab
28-07-2019 07:55 PM
Rajasthan
07-29-2019 02:54 PM
Hanji tuci pashuo nu tell de skde ho, tuci 100ml rojana deo ate total 5 litre tak pilla skde ho.
Posted by jaswinder singh
Punjab
28-07-2019 07:54 PM
Punjab
07-29-2019 02:55 PM
tuci mashar de illag lai ass pass saff-safai rkho, ate tuci Butox dwai 2ml/1 litre pani vich milla ke pashua uppar spray kro, bakki tuci ass pass v isdi spray kr skde ho..
Posted by jaswinder singh
Punjab
28-07-2019 07:52 PM
Punjab
07-29-2019 02:57 PM
Hanji tuci dono chijja de skde ho, agrimin nal mineral di kami purri hundi hai ate calcium denn nal pashu de dudh vich fyada hunda hai ate vdia growth hundi hai, tuci powder 50gm rojana ate calcium 50ml rojana de skde ho.
Posted by Dharmendra Sahu
Madhya Pradesh
28-07-2019 07:50 PM
Punjab
07-28-2019 07:52 PM
खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें रासायनिक तरीके से नदीनों को रोकने के लिए, बिजाई के बाद, दो दिनो में, पैंडीमैथालीन 800 मि.ली. को 100-200 लीटर पानी में मिलाकर प्रति एकड़ में स्प्रे करें
Posted by Arundas viashanav
Madhya Pradesh
28-07-2019 07:45 PM
Punjab
07-28-2019 07:49 PM
अर्जुनदास जी आप इसके ऊपर NPK 191919 @1 kg को प्रति एकड़ के हिसाब से स्प्रे करें धन्यवाद
Posted by प्रवीण शर्मा
Maharashtra
28-07-2019 07:44 PM
Punjab
07-29-2019 06:19 PM
जी साइलेज लेने के लिए आप Pankaj Rathi 9719019015 या फिर आप Harshit Agro Foods & Export 9552378771 से सम्पर्क करे धन्यवाद
Posted by aniket raghuwanshi
Madhya Pradesh
28-07-2019 07:40 PM
Punjab
11-28-2019 01:52 PM
aniket ji aap iris ka istemal kar sakte hai yeh specially soybean men nadeeno ki roktham ke liye tyar ki gayi hai. aur iska result bhi acha hai.dhanywad
Posted by Suneel Kumar
Uttar Pradesh
28-07-2019 07:35 PM
Punjab
07-29-2019 07:00 PM
suneel ji aap iske uper Dithane M-45 @400-500 gm/acre ko 150 litre pani men mila kar spray karen.dhanywad
Posted by mj
Gujarat
28-07-2019 07:31 PM
Rajasthan
07-29-2019 10:36 AM
To get all in formation about pearl farm please contact with me 9711858258, Thankyou.
Posted by Manpreet singh
Punjab
28-07-2019 07:18 PM
Punjab
07-28-2019 07:33 PM
ਤੁਸੀ ਸਬਜ਼ੀਆਂ ਜਿਵੇ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by ਹਰਵਿੰਦਰ ਸਿੰਘ
Punjab
28-07-2019 06:51 PM
Punjab
07-29-2019 07:01 PM
ਹਰਵਿੰਦਰ ਜੀ ਇਸਦੇ ਉਪਰ ਤੁਸੀ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Gurveer sidhu
Punjab
28-07-2019 06:48 PM
Punjab
08-01-2019 11:15 AM
gurveer ji tuc BR105 kisam te isdi varto kar sakde ho. eh jhone di growth nu rok dinda hai.dhanwad
Posted by Amandeep singh
Punjab
28-07-2019 06:41 PM
Punjab
07-28-2019 07:37 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Harman Sidhu
Chattisgarh
28-07-2019 06:36 PM
Punjab
07-29-2019 07:13 PM
harman ji isnu tuc jhone vich istemal na karo isnu narme vich teendeya di sundi de layi vartya janda hai. patta lapet de layi tuc fame@20ml ja coragen@60ml nu 150 litre pani de hisab nal spray karo.dhanwad
Posted by Manpreet singh
Punjab
28-07-2019 06:31 PM
Punjab
07-29-2019 02:14 PM
Manpreet singh ji jekar tusi beetal pure goat de bache lene hun ta sade kolo mil jange . rate bache di age te depend karda hai ji .baki tusi menu 9815684401 number te contact kar sakde ho.
Posted by Manpreet singh
Punjab
28-07-2019 06:30 PM
Punjab
07-29-2019 02:19 PM
ਪੋਲਟਰੀ ਵਿੱਚ ਤੁਸੀ RIR ਨਸਲ ਵੀ ਰੱਖ ਸਕਦੇ ਹੋ ਬਾਕੀ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ .... (Read More)
ਪੋਲਟਰੀ ਵਿੱਚ ਤੁਸੀ RIR ਨਸਲ ਵੀ ਰੱਖ ਸਕਦੇ ਹੋ ਬਾਕੀ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਤੇ ਬ੍ਰਾਇਰਲ ਨਸਲਾਂ ਵਿੱਚੋ ਵੈਨਕੋਬ 400 ਨਲਸ ਵੱਡੇ ਪੱਧਰ ਤੇ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ 35 ਦਿਨਾਂ ਵਿੱਚ ਲੱਗਭੱਗ 3 ਕਿਲੋ ਫੀਡ ਖਾ ਕੇ ਤਕਰੀਬਨ 1900-2000 ਗ੍ਰਾਮ ਦੀ ਹੋ ਜਾਂਦੀ ਹੈ ਤੇ ਬਾਕੀ ਜਿਆਦਾ ਗਰਮੀ ਤੇ ਠੰਡ ਨੂੰ ਕਾਫੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਚੂਚੇ ਮਿਲਣਗੇ ਕਿੱਥੋ, ਇਸ ਲਈ ਦੋ ਹੀ ਭਰੋਸੇਮੰਦ ਅਦਾਰੇ ਹਨ ਜਿੰਨਾਂ ਤੋਂ ਚੂਚੇ ਖਰੀਦ ਸਕਦੇ ਹੋਂ ਪਹਿਲਾਂ ਹੈ ਸੈਟਰਲ ਪੋਲਟਰੀ ਡਿਵੈਲਪਮੈਂਟ ਦੇ ਦਫਤਰ ਚੰਡੀਗੜ ਫੇਸ-1 ਤੇ ਬੱਚੇ ਬੁੱਕ ਕਰਵਾਉਣ ਲਈ ਤੁਸੀ Central Poultry Development Industrial Area, Phase-I, Chandigarh – Tel.No: 0172-2655391 ਤੇ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਂ ਤੇ ਇੱਥੋ ਪੋਲਟਰੀ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੀ ਹੈਚਰੀ ਉੱਥੋ ਵੀ ਚੂਚੇ ਖਰੀਦ ਸਕਦੇ ਹੋ
Posted by daksh
Haryana
28-07-2019 06:29 PM
Punjab
07-28-2019 06:46 PM
daksh ji aap dhan me fot ke liye biovita@8 killo ya tata ralli gold@4 killo nu prati acre de hisab nal pao.dhanwad
Posted by Aashish Kumar
Uttar Pradesh
28-07-2019 06:18 PM
Punjab
07-28-2019 07:46 PM
आशीष जी आप इसके ऊपर malathion @2.5 ml को प्रति लीटर पानी के हिसाब से स्प्रे करें धन्यवाद
Posted by lovepreet Singh
Punjab
28-07-2019 06:14 PM
Punjab
07-28-2019 07:43 PM
ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾ.... (Read More)
ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ ਬਿਜਾਈ ਤੋਂ 25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ
Posted by khuspal
Punjab
28-07-2019 06:11 PM
Punjab
08-27-2019 11:49 PM
ihh growth promoter hai. ihh growth da kam krda hai. iss de vich gibberellic acid hunda hai. iss di matra 300ml prati acre hai. ihh growth de vich bhut help krda hai.
Posted by Buttar Balraj
Punjab
28-07-2019 06:03 PM
Punjab
09-02-2019 11:40 AM
Buttar Balraj ji kirpa karke tusi pavita dwai di photo bhejo ja eh daso ke eh kis company di hai ta jo tuhanu sahi jankari diti ja sake.Thankyou.
Posted by singh dhaliwal
Punjab
28-07-2019 06:01 PM
Punjab
07-28-2019 07:55 PM
ਗੁਰਸ਼ਰਨ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਕੀ ਦਿੱਕਤ ਆ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Neeraj Rathi
Uttar Pradesh
28-07-2019 05:56 PM
Punjab
08-27-2019 11:41 PM
Patta lapet ke liye lambda@200ml ja fame@20ml ja coragen@60ml ki prati acre ke hisaab se spray krein. iss se yeh dwaayia bdhyia hai.
Posted by Naveen Taak
Punjab
28-07-2019 05:48 PM
Punjab
07-28-2019 05:51 PM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by Naveen Taak
Punjab
28-07-2019 05:47 PM
Punjab
07-28-2019 05:51 PM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by Birbal
Chattisgarh
28-07-2019 05:38 PM
Maharashtra
11-28-2019 01:54 PM
पौध को खेत में बीजने के 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 1000 मि.ली. परैटीलाकलोर 50 ई.सी. या 600 मि.ली. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें .... (Read More)
पौध को खेत में बीजने के 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 1000 मि.ली. परैटीलाकलोर 50 ई.सी. या 600 मि.ली. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाके बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by ਨਵਪਰੀਤ ਸਿੰਘ
Punjab
28-07-2019 05:27 PM
Punjab
07-28-2019 05:42 PM
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ
Posted by deepak shrivastava
Madhya Pradesh
28-07-2019 05:21 PM
Punjab
08-27-2019 11:37 PM
yeh fungus ki problem hai. iss ke upper carbendazim@4gm ja M-45@4gm ja z-78@4gm ko prati ltr pani ke hisaab se spray krein.
Posted by Nishan singh
Punjab
28-07-2019 05:21 PM
Punjab
07-28-2019 05:26 PM
nishan ji isnu tuc akhri urea d enal rla ke khet vich pa sakde ho isdi matra 4 killo nu prati acre de hisab nal vartya janda hai.dhanwad
Posted by महावीर सिंह
Haryana
28-07-2019 05:12 PM
Punjab
07-28-2019 05:55 PM
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के सम.... (Read More)
यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें
Posted by Gurpinder Singh Maan
Punjab
28-07-2019 05:06 PM
Punjab
07-28-2019 06:04 PM
gurpinder ji isnu tuc vermicompost pao 5-6 killo ate boote nu sahi matra vich pani lao.dhanwad
Posted by virendra singh pawar
Madhya Pradesh
28-07-2019 04:59 PM
Punjab
07-28-2019 06:37 PM
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है ब.... (Read More)
एलोवेरा का प्रयोग आयुर्वेदिक दवाईयों में बड़े स्तर पर होता है आजकल कई नेशनल और इंटर नेशनल कंपनियां इसका प्रयोग चिकित्सा के साथ साथ सुंदरता उत्पाद जैसे क्रीम, शैंपू, दंत पेस्ट और कई सारे उत्पाद में इसका प्रयोग होता है मिट्टी - एलोवेरा के पौधों को किसी भी प्रकार की उपजाऊ/अनउपजाऊ मिट्टी में उगाया जा सकता है बस आपको इस बात का ध्यान रखना है कि पौधा ज्यादा पानी वाली और ज्यादा ठंड पड़ने वाली जगह पर नहीं लगाना है कम पानी और रेतली भूमि में लगाने के लिए यह सबसे अच्छी फसल है खेत की तैयारी - खेत की तैयारी के लिए सबसे पहले खेत की 2 बार अच्छी तरह जोताई करके उसमें प्रति हेक्टेयर 10 से 20 टन में पुरानी रूड़ी की खाद डालें साथ ही 120 किलोग्राम यूरिया + 150 किलोग्राम फास्फोरस + 30 किलोग्राम पोटाश इन्हें खेत में समान रूप से बिखेर दें फिर एक बार हल्की जोताई और कराहे से भूमि को समतल कर लें फिर खेत में 50x50 सैं.मी. की दूरी पर मेंड़ें बना लें पौधे की रोपाई और देख रेख - पौधे की रोपाई किसी भी समय की जा सकती है पर अच्छी उपज प्राप्त करने के लिए जून- जुलाई या फरवरी- मार्च में कर सकते हैं एलोवेरा की रोपाई मेंड़ों पर होती है यह पौधे किसी पुरानी एलोवेरा फार्म या नर्सरी से प्राप्त किए जा सकते हैं यही पौधे बाद में पनीरी के रूप में प्रयोग किए जाते हैं इस विधि को रूट सक्कर कहा जाता है अच्छी उपज के लिए किस्में - सिम सितल, L 1 , 2 , 5 और 49 लगाएं जिसमें जैल की मात्रा ज्यादा पायी जाती है इसके अलावा नेशनल बोटनीकल और प्लांट जैनेटिक रिसोर्स, आई. सी. ए. आर द्वारा रिलीज़ की गई किस्में IC111271, IC111269, IC111280 आदि हैं मेंड़ों पर 50 x 50 सैं.मी. की दूरी पर पौधों को लगाएं पौधे से पौधे की दूरी 50 सैं.मी. रखने पर प्रति एकड़ में 15000 पौधों की रोपाई की जरूरत पड़ेगी सिंचाई - सिंचाई साल भर में इसे सिर्फ 4 से 5 बार सिंचाई की जरूरत होती है सिंचाई के लिए ड्रिप प्रणाली अच्छी रहती है इससे इसकी उपज में वृद्धि होती है गर्मी क दिनों में 25 दिनों के अंतराल पर सिंचाई करनी चाहिए कीट और बीमारियां - वैसे इस फसल पर कोई विशेष कीट और रोगों का प्रभाव नहीं होता है पर कहीं कहीं तने के सड़ने और पत्तियों पर दाग वाली बीमारियों का असर देखा गया है जो एक फंगस रोग होता है उसके उपचार के लिए मैनकोजेब 3 ग्राम प्रति लीटर के हिसाब से छिड़काव करना चाहिए कटाई - यह फसल एक साल बाद काटने के लायक हो जाती है कटाई के दौरान पौधों की सबसे पहले निचली ठोस 3 या 4 पत्तों की कटाई करें उसके बाद लगभग 1 महीने के बाद उससे ऊपर वाली पत्तियों की कटाई करनी चाहिए कभी भी ऊपर वाली नई नाज़ुक पत्तियों की कटाई ना करें कटी हुई पत्तियों में फिर नई पत्तियां बननी शुरू हो जाती हैं प्रति हेक्टेयर में 50 से 60 टन ताजी पत्तियां प्रति वर्ष मिल जाती हैं दूसरे वर्ष में 15 से 20 फीसदी वृद्धि होती है बाजार में इसकी पत्तियों की अनुमानित कीमत 3 से 6 रूपये किलो होती है एक तंदरूस्त पौधे से एक साल में लगभग 3-4 किलो पत्तियां ली जा सकती हैं इस तरह एक वर्ष में एक एकड़ में से 1.5 से 3 लाख की फसल हो जाती है एलोवेरा का प्रयोग तंदरूस्त पत्तियों की कटाई के बाद साफ पानी से धोकर पत्तियों के निचली ओर ब्लेड या चाकू से कट लगाकर थोड़े समय के लिए छोड़ देते हैं जिसमें पीले रंग का गाढ़ा चिपचिपा रस (जेल) निकलता है उसे एक टैंक में इकट्ठा करके इस रस को सुखा लिया जाता है इस सूखे हुए रस को अलग अलग ढंग से तैयार करने के बाद अलग अलग नामों से जाना जाता है जैसे कि सकोतरा केप जब फसल पूरी तरह तैयार हो जाये और उसकी कटाई कर ली जाये तो उसे आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
Posted by akash singh
Punjab
28-07-2019 04:57 PM
Punjab
07-28-2019 06:14 PM
amrik ji gibberellic acid di spray ta karo jeka rjhona fot nahi kar reha ate tuc sariyan khaadan di varto kar chuke ho. ate isoprothiolane ik fungicide hai isnu tuc growth promotor de nal mix na karo. jekar isdi varto karni hai ta alag to karo.dhanwad
Posted by Rahul kumar
Bihar
28-07-2019 04:55 PM
Punjab
07-29-2019 03:09 PM
ग्रामप्रिया प्रजाति की मुर्गियां भी दोहरी उपयोगिता वाली प्रजाती की मुर्गी है इसका अर्थ यह है के यह अंडा और मांस दोनों के लिए उपयोगी है, 18 महीने में यह 240 से 250 अंडे तक दे सकती है और इसका वजन 1.5 kg से 2 kg तक होता है इसको खरीदने के लिए आप सुमित कुमार 8006000291 , 7906547529 जी से संपर्क करे..
Posted by ਗੁਰਮੀਤ ਸਿੰਘ
Punjab
28-07-2019 04:52 PM
Rajasthan
07-29-2019 02:32 PM
ਹਾਂਜੀ ਤੁਸੀ ਸਾਹੀਵਾਲ ਜਾਂ ਲਾਲ ਸਿੰਧੀ ਨੂੰ ਜਰਸੀ ਦਾ ਸੀਮਨ ਵੀ ਭਰਵਾਂ ਸਕਦੇ ਹੋ, ਪਰ ਸਭ ਤੋਂ ਵਧਿਆ ਰਹੇਗਾ ਜੇਕਰ ਤੁਸੀ ਸਾਹੀਵਾਲ ਨੂੰ ਸਾਹੀਵਾਲ ਦਾ ਜ਼ਿਆਦਾ ਵਧਿਆ ਰਿਕਾਰਡ ਵਾਲਾ ਸੀਮਨ ਭਰਵਾਓ ਇਸ ਨਾਲ ਤੁਹਾਡੇ ਕੋਲ ਵਧਿਆ ਦੇਸੀ ਨਸਲ ਵੀ ਤਿਆਰ ਹੋਵੇਗੀ ਅਤੇ ਦੁੱਧ ਵੀ ਵਧਿਆ ਹੋਵੇਗਾ, ਜੇਕਰ ਤੁਸੀ ਹੋਰ ਨਸਲ ਦਾ ਭਰਵਾਉਂਦੇ ਹੋ ਤਾਂ ਕ੍ਰੋਸ ਨਸਲ ਦਾ ਬੱਚਾ ਹੋਵੇਗਾ ਅਤੇ ਉਸ ਵਿਚ ਉਸਦੀ ਮਾਤਾ.... (Read More)
ਹਾਂਜੀ ਤੁਸੀ ਸਾਹੀਵਾਲ ਜਾਂ ਲਾਲ ਸਿੰਧੀ ਨੂੰ ਜਰਸੀ ਦਾ ਸੀਮਨ ਵੀ ਭਰਵਾਂ ਸਕਦੇ ਹੋ, ਪਰ ਸਭ ਤੋਂ ਵਧਿਆ ਰਹੇਗਾ ਜੇਕਰ ਤੁਸੀ ਸਾਹੀਵਾਲ ਨੂੰ ਸਾਹੀਵਾਲ ਦਾ ਜ਼ਿਆਦਾ ਵਧਿਆ ਰਿਕਾਰਡ ਵਾਲਾ ਸੀਮਨ ਭਰਵਾਓ ਇਸ ਨਾਲ ਤੁਹਾਡੇ ਕੋਲ ਵਧਿਆ ਦੇਸੀ ਨਸਲ ਵੀ ਤਿਆਰ ਹੋਵੇਗੀ ਅਤੇ ਦੁੱਧ ਵੀ ਵਧਿਆ ਹੋਵੇਗਾ, ਜੇਕਰ ਤੁਸੀ ਹੋਰ ਨਸਲ ਦਾ ਭਰਵਾਉਂਦੇ ਹੋ ਤਾਂ ਕ੍ਰੋਸ ਨਸਲ ਦਾ ਬੱਚਾ ਹੋਵੇਗਾ ਅਤੇ ਉਸ ਵਿਚ ਉਸਦੀ ਮਾਤਾ ਦੇ 50% ਗੁਣ ਅਤੇ ਉਸਦੇ ਪਿਤਾ ਦੇ 50% ਗੁਣ ਹੋਣਗੇ..
Posted by shergill
Punjab
28-07-2019 04:51 PM
Punjab
07-29-2019 03:12 PM
tuci Pehla uss nu 1 month tak usdi maa da rajma dudh pilao, fir uss nu Calf starter feed deni suru kro ehh tuci duudh vich milla ke de skde ho, fir uss nu holi holi hare chare te lgaao, baki usdi dewoming janam to 7 din badd kro ate fir her 1 month badd salt change krke deworming kro, iss nal usdi growth vdia howegi baki dudh jina ohh asani nal hajam kr skde uss hisab nal deo ji.
Posted by abdulgaffar
Maharashtra
28-07-2019 04:47 PM
Punjab
07-30-2019 02:05 PM
Bakri biyane ke 2o din baad kabhi bhi heat me aa jati hai . lekin bakri ko byane ke 6-7 weekke baad hi cross karvana chahiye ji.
Posted by kulwinder singh
Punjab
28-07-2019 04:46 PM
Punjab
07-29-2019 03:04 PM
kulwinder singh ji tusi cross krane ke baad v repatovet Or sepatovet de sakde ho. esdi 1 shishi de sakde ho to . dona medican nu den vich 30 mint da fark hona chahida hai ji.baki app uti care aur utro gold v de skde ho ehh tuci 1-1 shishi pilla skde ho ate ehna vich v 30 mint da frak hona chahida hai.
Posted by virendra singh pawar
Madhya Pradesh
28-07-2019 04:43 PM
Punjab
07-28-2019 07:40 PM
वीरेंद्र जी कृपया आप अपना सवाल विस्तार से पूछे के आप जानकारी क्या लेना चाहते है ताकि आपको इसके बारे पूरी जानकारी दी जा सके धन्यवाद