Experts Q&A Search

Posted by Kang Saab
Punjab
14-11-2022 05:28 PM
Punjab
11-15-2022 09:24 AM
Kang ji tuc PM kisan nidhi yojna de bare jo vi sikayat darj krauna chahunde ho oh tuc PM-Kisan Helpline No: 011-24300606,155261 te sampark keke kar sakde ho.
Posted by Gurbhej Singh
Punjab
14-11-2022 05:01 PM
Punjab
11-15-2022 08:57 AM
ਗੁਰਭੇਜ ਜੀ ਤੁਸੀ ਉਸ ਨੂੰ 10 ਗ੍ਰਾਮ ਹਲਦੀ ਅਤੇ 30ml ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ofloxacin and ornidazole ਅੱਧੀ ਗੋਲੀ ਦਿਓ ਬਾਕੀ ਜਦੋ ਉਹ 8 ਦਿਨ ਦੀ ਹੋ ਜਾਵੇ ਫਿਰ ਪੇਟ ਦੇ ਕੀੜਿਆਂ ਲਈ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ Brotone liquid 7ml ਰੋਜਾਨਾ ਦੇਣਾ ਸ਼ੁਰੂ ਕਰੋ.
Posted by Mandeep singh
Punjab
14-11-2022 04:53 PM
Punjab
11-15-2022 08:52 AM
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ. ਬਾਕੀ ਕਣਕ ਦੀ ਲੇਟੀ ਤੁਸੀ ਥੋੜੀ ਮਾਤਰ.... (Read More)
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ, ਬਾਕੀ ਤੁਸੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ. ਬਾਕੀ ਕਣਕ ਦੀ ਲੇਟੀ ਤੁਸੀ ਥੋੜੀ ਮਾਤਰਾ ਵਿੱਚ ਇਸਦੇ ਹਜ਼ਮ ਹੋਣ ਦੇ ਹਿਸਾਬ ਨਾਲ ਖਿਲਾ ਸਕਦੇ ਹੋ
Posted by Balvir Singh Metla
Punjab
14-11-2022 04:24 PM
Punjab
11-14-2022 07:43 PM
Balvir ji, tusi PBW 824, 766, 869, DBW 303, 187 Kisman di Bijai kar sakde ho ji।
Posted by ਬਲਵਿੰਦਰ ਸਿੰਘ
Punjab
14-11-2022 04:14 PM
Punjab
11-14-2022 07:41 PM
ਬਲਵਿੰਦਰ ਜੀ, ਇਹ wilt ਬਿਮਾਰੀ ਦੇ ਹਮਲੇ ਦੇ ਲੱਛਣ ਹਨ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਕੁ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਸਿੱਧੂ
Punjab
14-11-2022 03:30 PM
Punjab
11-14-2022 04:57 PM
ਇਸਦੇ ਲਈ ਤੁਸੀ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ
Posted by ਲਖਵੀਰ ਸਿੰਘ ਖਾਲਸਾ
Punjab
14-11-2022 02:49 PM
Haryana
11-14-2022 09:54 PM
ਲਖਵੀਰ ਜੀ, ਮੋਰਿੰਗਾ ਦੀ ਤਸੀਰ ਗਰਮ ਹੁੰਦੀ ਹੈ ਜੀ, ਲਖਵੀਰ ਜੀ ਏਸਦਾ ਤੁਸੀਂ ਇਕ ਚਮਚਾ ਇਕ ਦਿਨ ਵਿਚ ਸਵੇਰੇ ਲੈਅ ਸਕਦੇ ਹੋ ਏਸਨੂ ਤੁਸੀਂ ਪਾਣੀ ਦੇ ਅੱਧੇ ਕੁ ਗਲਾਸ ਵਿਚ ਘੋਲ ਕੇ ਲੈਅ ਸਕਦੇ ਹੋ ਜੀ।
Posted by Varinder singh
Punjab
14-11-2022 02:41 PM
Punjab
11-14-2022 07:21 PM
ਵਰਿੰਦਰ ਜੀ, ਪਰਾਲੀ ਮੁੜ ਹਰੀ ਨਹੀਂ ਹੋਵੇਗੀ ਜੀ, ਜਿਵੇਂ ਹੀ ਤਾਪਮਾਨ ਦਾ ਵਾਧਾ ਹੋਵੇਗਾ ਪਰਾਲੀ ਦੇ ਮੁੱਢਾਂ ਦਾ ਫੁਟਾਵ ਬੰਦ ਹੋ ਜਾਵੇਗਾ ਜੀ, ਪਾਣੀ ਲੱਗਣ ਤੋਂ ਬਾਅਦ ਪਰਾਲੀ ਗਲਣੀ ਸ਼ੁਰੂ ਹੋ ਜਾਵੇਗਾ ਜੀ।
Posted by inderjit
Punjab
14-11-2022 02:06 PM
Haryana
11-14-2022 02:16 PM
ਇੰਦਰ ਜੀ ਏਸਦਾ ਕਈ ਕਾਰਣ ਹੁੰਦੇ ਹਨ ਪਾਣੀ ਮਾੜਾ ਲਗਣਾ, ਬੀਜ ਨੂੰ ਨਾ ਸੋਧ ਕੇ ਬੀਜਣਾ ਅਤੇ ਤੱਤ ਦੀ ਘਾਟ ਕਰ ਕੇ ਏਸਦੀ ਲਈ ਤੁਸੀਂ npk 191919@ 10 ਗ੍ਰਾਮ ਪ੍ਰਤਿ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by inderjit
Punjab
14-11-2022 02:06 PM
Haryana
11-14-2022 02:15 PM
ਇੰਦਰ ਜੀ ਏਸਦੇ ਕਈ ਕਾਰਨ ਹੁੰਦੇ ਹਨ ਪਾਣੀ ਮਾੜਾ ਲਗਨ ਨਾਲ, ਬੀਜ ਨੂੰ ਬਿਨਾ ਸੋਧੇ ਬੀਜ ਦੇਣਾ ਅਤੇ ਤੱਤ ਦੀ ਘਾਟ ਦੇ ਕਾਰਨ ਵੀ ਏਸਦੇ ਲਈ ਤੁਸੀਂ ਹੁਣ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Surinder Pal
Punjab
14-11-2022 01:05 PM
Punjab
11-14-2022 08:04 PM
सुरिंद्र जी होशियारपुर के इलाके में गेहूं की खेती आसानी से की जा सकती है, आप PBW 869, 766, 824 किस्मों की बुवाई कर सकते हैं। बुवाई नवंबर महीने में कर देनी चाहिए और 40 kg बीज को tebuconazole 13ml से शोध लेना चाहिए। बुवाई के से 55 kg DAP खाद दी जा सकती है।
Posted by Lali
Punjab
14-11-2022 12:40 PM
Haryana
11-14-2022 02:13 PM
Lali ji esda jhad vdhaun lai tusi biofertlizer da teeka lga sakde ho . Esnu consortium kehnde han eh 500 gram da hunda esnnu tusi 40 kilo beej te lga ke beej sakde ho ehde nal jhad vadh da hai ate bootey vi vadia rehnde han
Posted by balraj singh
Punjab
14-11-2022 12:40 PM
Punjab
11-14-2022 12:44 PM
Balraj ji, DBW 173 Kism da ausat utpadan 20-22q/acre hai ji.
Posted by Balraj Singh Shergill
Punjab
14-11-2022 12:03 PM
Punjab
11-14-2022 04:21 PM
Balraj ji eh nili ravi cross nasal hai.
Posted by Prabhjot Singh Basota
Punjab
14-11-2022 11:37 AM
Punjab
11-14-2022 04:20 PM
ਕਿਰਪਾ ਕਰਕੇ ਇਹ ਦੱਸੋ ਕਿਥੇ ਲੱਗੀ ਹੈ ਅਤੇ ਕਿਸ ਤਰ੍ਹਾਂ ਲੱਗੀ ਹੈ ਤੁਸੀ ਉਸਦੀ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by chahal
Punjab
14-11-2022 11:16 AM
Punjab
11-14-2022 12:42 PM
Chahal ji kirpa kar ke ih dasso ki tusi kinna beej paya hai us hisab naal hi tuhanau is baare sahi jaankari ditti jaa skegi.
Posted by sukhdeep singh
Punjab
14-11-2022 10:03 AM
Punjab
11-14-2022 04:19 PM
Sukhdeep ji jekar tuci fat check krn vare push rhe ho tan isde lai tuci pehla nazdiki dairy wale ko ja ke fat check hundi dekho ohna ton hei tuhanu iss vare puri janakri milegi. baki jekar tuci koi hor jankari lenn vare push rhe ho tan kirpa krke apna swal vistar nal dubara push skde ho.
Posted by bahader singh
Punjab
14-11-2022 10:02 AM
Haryana
11-14-2022 10:48 AM
ਬਹਾਦਰ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਕਿਰਪਾ ਚੈੱਕ ਕਰੋ
Posted by Maninder Pannu
Haryana
14-11-2022 09:37 AM
Haryana
11-14-2022 10:46 AM
Punnu ji rogi ate Suki tahnian Katt deo ate Bordeaux paste lga deo tan ho bimari aggey na vdhe ate ik spray carbendazim 2 gram prati litre paani de hisab nal kr deo
Posted by Maninder Pannu
Haryana
14-11-2022 09:37 AM
Haryana
11-14-2022 10:48 AM
Punnu ji tusi rogi ate sukian thanian katt ke Bordeaux paste lga deo ate baki carbendazim 2 gram prati litre paani de hisab nal ik spray kro
Posted by Rajveer Singh
Punjab
14-11-2022 09:08 AM
Haryana
11-14-2022 10:44 AM
Rajveer ji December de ant takk tusi pbw 771. Ate pbw 752 kisam di bijai kar sakde ho
Posted by Yuvraj Singh
Punjab
14-11-2022 08:47 AM
Haryana
11-14-2022 10:42 AM
Yuvraj ji hun tusi intzaar kr sakde ho ja pher halka paani lga deo tan Jo dwai da asar ghat ske ate 1-2 spray npk 191919 10 gram prati litre paani de hisab nal kr deo
Posted by raghuvir
Rajasthan
14-11-2022 08:07 AM
Haryana
11-14-2022 10:39 AM
रघुवीर जी इसको आप 1 ml को प्रति लीटर पानी के हिसाब से प्रयोग कर सकते हैं
Posted by raghuvir
Rajasthan
14-11-2022 08:05 AM
Haryana
11-14-2022 10:38 AM
Raghuvir ji isko sarson mein prayog krne ki sifarish nhi ki jati baki aap yeh btaye ki apko kya dikkat aa rhi hai us hisab se apko jankari di ja skti hai
Posted by bahader singh
Punjab
14-11-2022 07:01 AM
Haryana
11-14-2022 10:35 AM
ਬਹਾਦਰ ਜੀ ਪਿਆਜ਼ ਦੀ ਨਰਸਰੀ ਤੁਸੀਂ ਅਧ ਨਵੰਬਰ ਤੱਕ ਬੀਜ ਸਕਦੇ ਹੋ ਅਤੇ ਇਸਦੀ pro 7,6 ,Punjab white ,poh 1 ਕਿਸਮ ਨੂੰ ਬੀਜ ਸਕਦੇ ਹੋ
Posted by kuldeep singh
Punjab
14-11-2022 06:29 AM
Punjab
11-14-2022 09:37 PM
ਕੁਲਦੀਪ ਜੀ, pioneer 45s46 ਦੇ ਬੀਜ ਦਾ ਰੇਟ 900-1000/kg ਦੇ ਕਰੀਬ ਹੈ ਜੀ।
Posted by Harpal singh
Punjab
14-11-2022 01:42 AM
Haryana
11-14-2022 10:31 AM
Harpal ji esde lai 25 kilo zinc sulphate nu prati acre de hisab nal vartan di sifarish kiti jandi hai ate nal hi 3 kilo urea nu 100litre paani vich ghol ke spray kro
Posted by Garry Singh
Punjab
13-11-2022 10:42 PM
Punjab
11-14-2022 09:28 AM
ਹਾਂਜੀ ਤੁਸੀ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਹੋ ਇਹਨਾਂ ਦਿਨਾਂ ਵਿਚ ਉਹਨਾਂ ਨੂੰ ਸਰਦੀ ਤੋਂ ਬਚਾ ਕੇ ਰੱਖੋ ਅਤੇ ਉਹਨਾਂ ਦੇ ਸ਼ੈੱਡ ਵਿੱਚ ਸਹੀ ਤਾਪਮਾਨ ਬਣਾਈ ਰੱਖੋ ਬਾਕੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਬਾਕੀ ਤੁਸੀ ਸ਼ੈੱਡ ਵਿੱਚ ਸਵੇਰੇ ਜਲਦੀ ਲਾਈਟ ਜਗਾਓ ਅਤੇ ਰਾਤ ਨੂੰ ਦੇਰ ਤੱਕ ਲਾਈਟ ਜਗਾ ਕੇ ਰੱਖੋ ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵਿਸਤਾਰ ਨਾਲ ਦੁਬਾਰਾ ਸਵਾ.... (Read More)
ਹਾਂਜੀ ਤੁਸੀ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰ ਸਕਦੇ ਹੋ ਇਹਨਾਂ ਦਿਨਾਂ ਵਿਚ ਉਹਨਾਂ ਨੂੰ ਸਰਦੀ ਤੋਂ ਬਚਾ ਕੇ ਰੱਖੋ ਅਤੇ ਉਹਨਾਂ ਦੇ ਸ਼ੈੱਡ ਵਿੱਚ ਸਹੀ ਤਾਪਮਾਨ ਬਣਾਈ ਰੱਖੋ ਬਾਕੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਬਾਕੀ ਤੁਸੀ ਸ਼ੈੱਡ ਵਿੱਚ ਸਵੇਰੇ ਜਲਦੀ ਲਾਈਟ ਜਗਾਓ ਅਤੇ ਰਾਤ ਨੂੰ ਦੇਰ ਤੱਕ ਲਾਈਟ ਜਗਾ ਕੇ ਰੱਖੋ ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by Harsharnjit Singh
Punjab
13-11-2022 10:24 PM
Haryana
11-14-2022 10:28 AM
ਹਰਸ਼ ਜੀ ਮੌਸਮ ਵਿਭਾਗ ਅਨੁਸਾਰ ਆਹ ਵਾਲੇ ਹਫਤੇ ਵਿਚ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ
Posted by Manpreet
Punjab
13-11-2022 10:18 PM
Punjab
11-14-2022 09:31 AM
ਮਨਪ੍ਰੀਤ ਜੀ ਧਾਤਾਂ ਦਾ ਚੂਰਾ ਜਿਸ ਵਿੱਚ ਅਲੱਗ ਅਲੱਗ ਤੱਤ ਹੁੰਦੇ ਹੈ ਜਿਸ ਵਿੱਚ ਮਿਨਰਲ, ਵਿਟਾਮਿਨ ਹੁੰਦੇ ਹੈ ਜੋ ਪਸ਼ੂਆਂ ਦੇ ਸਰੀਰ ਦੀ ਚੰਗੀ ਗਰੋਥ ਲਈ ਜਰੂਰੀ ਹੁੰਦੇ ਹਨ, ਇਸ ਨੂੰ ਮਿਨਰਲ ਮਿਕਸਚਰ, ਖਣਿਜ ਮਿਸ਼ਰਣ ਵੀ ਕਿਹਾ ਜਾਂਦਾ ਹੈ
Posted by Saurabh yadav
Uttar Pradesh
13-11-2022 08:59 PM
Haryana
11-14-2022 10:22 AM
Yadav ji is samay aap barseem, jawi aur ryeghaas ko beej sakte hai
Posted by Preet
Haryana
13-11-2022 08:06 PM
Haryana
11-14-2022 10:18 AM
Preet ji isko total 2-3 paani ki jrurat hoti hai jo ki aap apni mitti aur Mausam k hisab se de sakte hai ek paani aap bijai ke baad de aur dusra paani 6-7 hafte ke baad de skte hai. Agar pehle apne bijai ke samay koi bhi khaad nhi paya to ab ap isko khaad daal.sakte hai
Posted by HARSH DEEP SINGH
Punjab
13-11-2022 06:59 PM
Punjab
11-14-2022 09:33 AM
Deep ji kirpa krke ehh daso majh nu dikkat ki aundi hai iss vare pure vistar nal dubara swal pusho tan jo tuhanu uss vare sahi jankari diti ja skee.
Posted by Shri maan
Punjab
13-11-2022 06:45 PM
Punjab
11-14-2022 09:34 AM
tuci Ai ton badd pashu jo bhi khurak pehla dinde ho ohhi dinde rho baki mineral mixture 25-30gm rojana de skde ho baki uss nu 3 mahine purre hon te doctor to gabhn check jrur krwao. baki ajje uss nu koi khas khurak den di jruat nhi hai.
Posted by Preet
Haryana
13-11-2022 06:18 PM
Haryana
11-13-2022 06:47 PM
Preet ji sarson ki fasal ko 2-3 paani kaafi hote hai jo ki aap apne mausam aur mitti ke hisab se de skate hai aap bijai smay urea aur dap daal sakte hai
Posted by Saurabh yadav
Uttar Pradesh
13-11-2022 05:51 PM
Punjab
11-13-2022 07:48 PM
Saurabh ji, aap beej lene ke liye sharma seed store 088944 44184 se sampark kar sakte hai.
Posted by karanveer Singh
Punjab
13-11-2022 05:38 PM
Punjab
11-14-2022 09:42 AM
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨ.... (Read More)
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Satish Rathore
Rajasthan
13-11-2022 05:30 PM
Haryana
11-13-2022 06:45 PM
सतीश जी किरपा यह बताए की अपने इसको कौनसी खाद कितनी मात्रा में डाली थी उस हिसाब से ही आपको सही जानकारी दी जा सकती है
Posted by SS Tomar
Uttar Pradesh
13-11-2022 05:30 PM
Haryana
11-13-2022 06:44 PM
Tomar you can contact with your kvk and Agri department 9456449671
Posted by ਰਾਜਪਾਲ ਸਿੰਘ ਸੰਧੂ
Punjab
13-11-2022 05:20 PM
Punjab
11-13-2022 06:30 PM
ਰਾਜਪਾਲ ਜੀ, ਤੁਸੀ 40-45 kg ਬੀਜ ਦੀ ਵਰਤੋਂ/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Posted by Gopal Sukhwal
Rajasthan
13-11-2022 03:53 PM
Punjab
11-13-2022 06:29 PM
गोपाल जी, कृप्या ये बताए की अपने गेहूं से पहले कोन सी फसल ली है उस हिसाब से ही आपको इस बारे में सही जानकारी दी जा सकेगी।
Posted by Dhanveer singh Benipal
Punjab
13-11-2022 03:29 PM
Punjab
11-13-2022 07:45 PM
Dhanveer ji, ih machine to machine vary kar skda hai, kirpa kar ke apne super seeder di photo bhejo ta jo tuhaanu is baare shi janaakri ditti jaa sake.
Posted by parminder
Punjab
13-11-2022 03:08 PM
Punjab
11-13-2022 06:28 PM
ਪਰਮਿੰਦਰ ਜੀ, ਜੇਕਰ ਬਿਜਾਈ ਸਹੀ ਸਮੇਂ ਤੇ ਕੀਤੀ ਜਾਵੇ ਤੇ ਸਿਫ਼ਾਰਿਸ਼ ਕੀਤੀ ਖਾਦ ਦੀ ਮਾਤਰਾ ਪਾਈ ਜਾਵੇ ਤਾਂ ਤੁਹਾਨੂੰ ਬਰਸੀਮ ਤੇ ਕੋਈ ਵੀ growth promoter ਵਰਤਣ ਦੀ ਲੋੜ ਨਹੀਂ ਹੈ ਜੀ।
Posted by Ramesh-Kumar
Jharkhand
13-11-2022 01:39 PM
Punjab
11-14-2022 10:18 AM
आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी च.... (Read More)
आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए और आप उन्हें Groviplex liquid 5-7ml रोजाना दे सकते है
Posted by Rajani
Maharashtra
13-11-2022 01:20 PM
Punjab
11-14-2022 10:49 AM
Rajani ji please tell us in detail so that we can guide you how much quantity you need and fresh or dried ginger.
Posted by Rajani
Maharashtra
13-11-2022 01:18 PM
Punjab
11-14-2022 10:49 AM
Rajani ji please tell us in detail whether you required fresh amla or dried amla so that we can guide you accordingly.
Posted by Shaminder singh
Punjab
13-11-2022 01:04 PM
Punjab
11-13-2022 02:41 PM
Shaminder ji je tuhaadi jameen vich sulphur tatt di Kami hai ta tusi 100kg gypsum/acre de hisaab naal paa sakde ho ji ate je sulphur tatt di Kami nahi hai ta gypsum paon di lod nhi hai ji. Gypsum khaad sulphur tatt di poorti kardi hai ji.