Posted by jaspal singh
Punjab
01-08-2019 11:22 AM
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ .... (Read More)
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

Posted by manish nawani
Chattisgarh
01-08-2019 11:22 AM
Manish ji kripya aap iski umar btaye taki aapko iske bare men poori jankari di ja sake.dhanywad

Posted by rakesh kamboj
Haryana
01-08-2019 11:18 AM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें
चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें
चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by sodhi
Punjab
01-08-2019 11:18 AM
ਤੁਸੀ ਉਸ ਨੂੰ 200 ਗ੍ਰਾਮ ਖੰਡ , 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੇਕਰ ਉਹ ਗੱਭਣ ਨਹੀਂ ਹੈ ਤਾਂ ਤੁਸੀ ਸਰੋਂ ਦੇ ਤੇਲ ਦੀ ਜਗਾਹ 200 ਗ੍ਰਾਮ ਘਿਓ ਵਿਚ ਇਹ ਚੀਜਾਂ ਮਿਲਾ ਕੇ ਫਿਰ ਬਾਦ ਵਿਚ ਨੀਂਬੂ ਨਿਚੋੜ ਕੇ ਦਿਓ..

Posted by Dabhi Dilip
Gujarat
01-08-2019 11:15 AM
सेम ठंडी जलवायु की फसल है इसे 15 से 22 डिग्री तक तापमान की आवश्यकता होती है इसमें पाला सहनें की क्षमता अधिक होती है इसके लिए उत्तम निकास वाली दोमट भूमि अधिक उपयुक्त रहती है अधिक क्षारीय और अधिक अम्लीय भूमि इसकी खेती में बाधक होती है पहली जुताई मिटटी पलटने वाले हल से करें इसके बाद 2-3 बार कल्टीवेटर या हल चलाएँ प.... (Read More)
सेम ठंडी जलवायु की फसल है इसे 15 से 22 डिग्री तक तापमान की आवश्यकता होती है इसमें पाला सहनें की क्षमता अधिक होती है इसके लिए उत्तम निकास वाली दोमट भूमि अधिक उपयुक्त रहती है अधिक क्षारीय और अधिक अम्लीय भूमि इसकी खेती में बाधक होती है पहली जुताई मिटटी पलटने वाले हल से करें इसके बाद 2-3 बार कल्टीवेटर या हल चलाएँ प्रत्येक जुताई के बाद पाटा अवश्य लगाएं अगेती क़िस्में – पूसा टेक्नोलोजी, एच डी 1,18, डी बी 1,18, एच 3 ए ,रजनी, जे डी एल 0,3,85, कल्याणपुर क़िस्म 1,2, पूसा सेम 3 (चयन 15), पूसा सेमी 2 (चयन 12) जवाहर सम 37,53,79,85, अर्का जे और अर्का विजय अगेती फसल - फ़रवरी -मार्च वर्षाकालीन फसल - जून - जुलाई ,रजनी नामक किस्म अगस्त के अंत तक बोई जाती है प्रति 1.5 किलो ग्राम बीज पर्याप्त होता है सेम की फसल के उगे खरपतवारों की रोकथाम के लिए 2-3 बार निराई-गुड़ाई करें

Posted by Ram singh Khokher
Punjab
01-08-2019 11:10 AM

Posted by Nissan singh
Punjab
01-08-2019 10:54 AM
tuci usde thann di photo bejjo ji jiss nu dekkh ke tuhanu sahi jankari diti ja skee.
Posted by Anant
Uttar Pradesh
01-08-2019 10:51 AM
पहली गोडाई बिजाई से 20-25 दिन बाद और दूसरी गोडाई 40-45 दिनों के बाद, पर ज्यादा होने की सूरत में एट्राज़िन 500 ग्राम प्रति 200 लीटर पानी से स्प्रे करें गोडाई करने के बाद मिट्टी के ऊपर खाद की पतली परत बिछा दें और जड़ों में मिट्टी लगाएं

Posted by lakhveer singh
Punjab
01-08-2019 10:50 AM
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾ.... (Read More)
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾਨ ਇਸ ਤਰੀਕੇ ਨਾਲ ਮੱਛੀ ਪਾਲ ਰਹੇ ਹਨ ਜੀ ਬਾਕੀ ਮੈ ਇਸ ਤੇ ਜਲਦੀ ਕੰਮ ਸ਼ੁਰੂ ਕਰ ਰਿਹਾ ਹਾਂ ਤੇ ਮੱਛੀ ਪਾਲਣ ਵਿਭਾਗ ਨਾਲ ਇਸ ਦੀ ਟ੍ਰੇਨਿੰਗ ਬਾਰੇ ਵੀ ਗੱਲ ਕਰ ਰਿਹਾਂ ਹਾਂ ਜੀ , ਜਦੋਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ.
Posted by Gurnishan Singh Dhillon
Punjab
01-08-2019 10:49 AM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Posted by Gurbir singh
Punjab
01-08-2019 10:48 AM
ਹਾਜੀ ਹੁਣ ਪਸ਼ੂ ਫਲ ਹੀ ਸੁੱਟੇਗਾ ਜੀ ਜੇਕਰ ਮਟਾਂਡੀ ਬਾਹਰ ਆ ਗਈ ਹੈ ਜੀ , ਇਸ ਨੂੰ ਰੋਕਣ ਦਾ ਕੋਈ ਹੱਲ ਨਹੀ ਤੇ ਬਾਕੀ ਜੇਕਰ ਰੋਕਿਆ ਤਾਂ ਇਸ ਦਾ ਨੁਕਸਾਨ ਹੋਵੇਗਾ ਜੀ

Posted by Sukhjinder Singh
Punjab
01-08-2019 10:47 AM
ਸੁਖਜਿੰਦਰ ਜੀ ਕਨੇਰ ਦਾ ਪੌਧਾ ਜਹਿਰੀਲਾ ਨਹੀਂ ਹੁੰਦਾ ਇਸਦੀ ਪੁਸ਼ਟੀ ਦੇ ਲਈ ਤੁਸੀ ਹੇਠਾਂ ਦਿਤੀ ਵੀਡੀਓ ਦੇਖ ਸਕਦੇ ਹੋ
https://www.facebook.com/balwinder.lakhewali/videos/2452504381476245/ notif_id=1564473325267701¬if_t=feedback_reaction_generic

Posted by sajan
Punjab
01-08-2019 10:42 AM
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸ.... (Read More)
ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ ਨਿਗ ਲਈ ਤੁਸੀ Krishi Vigyan Kendra, Address: Abohar-Malout Link Rd, Goniana, Punjab 152026.
Posted by jagsir singh
Punjab
01-08-2019 10:41 AM
ਜਗਸੀਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐਪ ਵਿਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ..
Posted by Shyam singh Yadav
Uttar Pradesh
01-08-2019 10:39 AM
Shyam ji eh mahsar de hamle de karn hunda hai isde layi tuc imidaclorpid@1.5ml nu prati litre pani de hisab nal spray karo.dhanwad
Posted by Gurnishan Singh Dhillon
Punjab
01-08-2019 10:39 AM
ਤੁਸੀ ਉਸ ਨੂੰ Vitum-h liquid 10ml ਰੋਜਾਨਾ ਅਤੇ Bovimin-gl 7ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ..
Posted by Prabhat Kumar
Bihar
01-08-2019 10:37 AM
Prabhat ji sugarcane ki nayi kisam COLK 11203 yeh early variety hai aur COLK 11206 yeh mid variety hai.dhanywad

Posted by vaibhav
Maharashtra
01-08-2019 10:31 AM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Posted by vaibhav
Maharashtra
01-08-2019 10:25 AM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

Posted by prince
Punjab
01-08-2019 10:24 AM
प्रिंस जी कृपया बताएं कि इसमें फूल आते है या वो भी नहीं आते ताकि आपको उसके हिसाब से जानकारी दी जा सके धन्यवाद

Posted by prince
Punjab
01-08-2019 10:20 AM
Prince ji kirpa karke isdi umar daso ta jo tuhanu is bare poori jankari diti ja sake.dhanwad
Posted by yashpal kandhol
Haryana
01-08-2019 10:19 AM
पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद ख.... (Read More)
पनीरी लगाने के बाद खेत में दो सप्ताह तक अच्छी तरह पानी खड़ा रहने देना चाहिए जब सारा पानी सूख जाए तो उसके दो दिन बाद फिर से पानी लगाना चाहिए खड़े पानी की गहराई 10 सै.मी. से ज्यादा नहीं होनी चाहिए खेत में से बूटी और नदीनों को निकालने से पहले खेत में से सारा पानी निकाल देना चाहिए ओर इस प्रक्रिया के पूरे होने के बाद खेत की फिर से सिंचाई करनी चाहिए पकने से 15 दिन पहले सिंचाई करनी बंद करनी चाहिए ताकि फसल को आसानी से काटा जा सके

Posted by ਸਵਰਨ ਸਿੰਘ
Punjab
01-08-2019 10:12 AM
iss de vich fungus de kaarn eda ho reha hai iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro.

Posted by raju kumar
Bihar
01-08-2019 10:09 AM
Raju ji aap saag ki bijai abhi kar sakte hai ise aap bed ya med dono par lga sakte hai. aur sabjiyon ke liye kripya btaye ke aap konsi sabji ki bijai karna chahte hai taki aapko iske bare men poori jankari di ja sake.dhanywad

Posted by JITENDRA KUMAR
Uttar Pradesh
01-08-2019 10:04 AM
जितेंदर जी आप इसमें saaf @400 ग्राम को प्रति एकड़ के हिसाब से डाले यह फंगस के कारण होता है धन्यवाद
Posted by jaswant singh
Punjab
01-08-2019 09:53 AM
uss nu tuci Biotrim injction 3ml lgwao ya tuci Enrofloxacin injection 3ml lgwa skde ho, baki tuci broton liquid 10-10ml dena suru kro. iss nal jaldi frak paa jawega.
Posted by ਵਿਰਕ
Punjab
01-08-2019 09:49 AM
ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਮਿਲਦੀ ਹੈ ਜਾਂ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚੋ ਵੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਸਕਦੇ ਹੋਂ ਤੇ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ ਇਸ ਦੇ ਨਾਲ ਪਸ਼ੂ ਪਾਲਣ ਪਟਿਆਲਾ ਦੇ ਰੌਣੀ ਫਾਰਮ ਵਿੱਚ ਅਗਲੀ ਬੱਕਰੀ ਪਾਲਣ ਦੀ ਟ੍ਰੇਨਿ.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਮਿਲਦੀ ਹੈ ਜਾਂ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚੋ ਵੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਜਮਾ ਕਰਵਾ ਸਕਦੇ ਹੋਂ ਤੇ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਂਦਾ ਹੈ ਇਸ ਦੇ ਨਾਲ ਪਸ਼ੂ ਪਾਲਣ ਪਟਿਆਲਾ ਦੇ ਰੌਣੀ ਫਾਰਮ ਵਿੱਚ ਅਗਲੀ ਬੱਕਰੀ ਪਾਲਣ ਦੀ ਟ੍ਰੇਨਿੰਗ 27-28 ਅਗਸਤ ਨੂੰ ਹੋ ਰਹੀ ਹੈ ਜੀ
Posted by rahul kumar
Uttar Pradesh
01-08-2019 09:42 AM
Yadi woh abbh v poori heat ke lashan dekha rehi hai too app uski bachedani mai Lixin-iu dwai 3 din bhrwayen, iske sath Bovimin-B powder 100gm rojana aur Concimax bolus rojana 1 goli den aur 14 din tak dete rehen fir agli bar heat mai aane per usko tika bhrwa ke Pregstay gold powder 50gm rojana 20 din tak dete rehen, isse gabhin reh jayegi.
Posted by Sandeep kumar
Rajasthan
01-08-2019 09:28 AM
संदीप कुमार जी कृपया आप ऑडियो दोबारा भेजें आपके द्वारा भेजी गई ऑडियो अपलोड नहीं हुई है
Posted by yuvraj janwa
Rajasthan
01-08-2019 09:04 AM
ये भैंस मुर्रा नस्ल की है इसे आप गेहूं का दलिया 2 किलो, 250 ग्राम गुड अच्छी तरह से रिन्न कर फिर उसे ठंडा करके उसमें 100 मि.ली. सरसों का तेल मिलाकर 5—7 दिन तक दें इससे दूध बढ़ जाएगा बाकि आप उसे रोजाना 35—40 किलो हरा चारा रोजाना दें और उसकी डीवॉर्मिंग ब्याने के एक सप्ताह के बाद जरूर करवायें
Posted by yuvraj janwa
Rajasthan
01-08-2019 09:02 AM
इसे आप Pregstay gold पाउडर 50 ग्राम रोजाना देना शुरू करें और 20 दिनों तक देते रहें यदि ये गाभिन हुई तो ठहर जाएगी यदि ना हुई तो दोबारा हीट में आ जाएगी

Posted by chander bhan
Punjab
01-08-2019 09:01 AM
Chander ji kripya btaye aapne isme kya kya khaad daali hai taki aapko iske bare men poori jankari di ja sake.dhanywad
Posted by pawan
Uttar Pradesh
01-08-2019 08:53 AM
पवन जी खीरे में पूर्ण रूप से परागण नहीं हो रहा है इसी कारण खीरे टेडे मेडे हो रहे है आप के खेत में मधुमक्खी कम आ रही होगी और आप अपने खेत में मधुमक्खी के बक्से भी रख सकते हैं किसी भी कीटनाशक दवाओं को सुबह और शाम के समय ना छिड़कें इस से मधुमक्खियां बहुत मर जाती हैं
धन्यवाद!

Posted by Mani
Punjab
01-08-2019 08:51 AM
ਮਨੀ ਜੀ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣ.... (Read More)
ਮਨੀ ਜੀ ਤੁਸੀ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Posted by Bhupendra rao
Madhya Pradesh
01-08-2019 08:50 AM
Bhupendra ji kripya aap iski photo bheje taki aapko iske bare men poori jankari di ja sake.dhanywad
Posted by Charanjit Singh Jhajj
Punjab
01-08-2019 08:35 AM
Posted by Rakesh kewatji
Madhya Pradesh
01-08-2019 08:35 AM
राकेश जी कृपया आप ऑडियो साफ़ भेजें, आपके द्वारा भेजी गई ऑडियो में कुछ भी साफ़ सुनाई नहीं दे रहा है, धन्यवाद

Posted by Bhupinder Singh
Punjab
01-08-2019 08:19 AM
ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Hardeep singh
Punjab
01-08-2019 08:17 AM
hardeep the rate of paddy id 1815 per quintal and 1835 for A grade. thank you

Posted by Yogesh Sharma
Rajasthan
01-08-2019 08:13 AM
उसे आप पेट के कीड़ों के लिए Flukarid-ds bolus दें इसके साथ आप Sharkoferol liqiud 50ml रोजाना देना शुरू करें और Broton liquid 50ml रोजाना दें इससे फर्क पड़ जाएगा
Posted by Harpinder Sandhu
Punjab
01-08-2019 08:07 AM
Harpinder ji sundi di roktham de layi tuc quinalphos@4ml nu prati litre pani de hisab nal spray karo.dhanwad

Posted by Bikker singh
Punjab
01-08-2019 07:51 AM
Bikker ji isde layi tuhanu koi spray karn di lod nahi hai eh fasl de genetic character te depend karda hai.dhanwad

Posted by ਰਸ਼ਵਿਦਰ ਸਿੰਘ
Punjab
01-08-2019 07:44 AM
ਇਸਦੀ ਅੱਖ ਵਿਚ ਤੁਸੀ Genta-D ਦਵਾਈ ਦੀਆ ਬੂੰਦਾਂ ਪਾਉਣੀਆਂ ਸ਼ੁਰੂ ਕਰੋ ਅਤੇ ਇਸ ਨੂੰ tripen ਪਾਊਡਰ 1 ਗ੍ਰਾਮ ਨੂੰ ਇਕ ਲਿਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ..

Posted by Kishor Pal
Haryana
01-08-2019 07:38 AM
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendaz.... (Read More)
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है

Posted by amrinder Dhillon
Punjab
01-08-2019 07:35 AM
amrinder ji kirpa karke isde label di photo bhejo ta jo tuhanu is bare poori jankari diti ja sake.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














