Experts Q&A Search

Posted by parmjot singh
Punjab
01-08-2019 02:11 PM
Punjab
08-16-2019 11:07 AM
Posted by Tulshiram awari
Maharashtra
01-08-2019 02:09 PM
Punjab
08-01-2019 03:17 PM
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्.... (Read More)
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें
Posted by santosh tudu
Jharkhand
01-08-2019 02:05 PM
Punjab
08-01-2019 02:11 PM
Santosh tudu ji aap apni kheti ke helpline number 9779977641 par sampark kar sakte hai ispar hmari whatsapp suvidha hai par aapke jo kheti ya pashu sambhandi swal hai vo aap app par hi pooche yahi par aapko experts ki tarf se jwab diya jayega.dhanywad
Posted by akash singh
Punjab
01-08-2019 01:59 PM
Punjab
08-01-2019 06:59 PM
ਇਸਦਾ ਖਰਚ ਘਟਾਉਣ ਲਈ ਤੁਸੀ ਵੇਸਟ ਖੁਰਾਕ ਦੀ ਵਰਤੋਂ ਕਰ ਸਕਦੇ ਹੋ ਜਿਸ ਵਿਚ ਪ੍ਰੋਟੀਨ, ਫਾਈਬਰ, ਵਿਟਾਮਿਨ ਹੁੰਦੇ ਹੈ.
Posted by akash singh
Punjab
01-08-2019 01:55 PM
Punjab
08-01-2019 01:58 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ PI biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by yashpal kandhol
Haryana
01-08-2019 01:47 PM
Punjab
08-01-2019 02:05 PM
Yashpal ji iske liye aap khet men fasl ki bijai se pehle hari khaad ki bijai karen aur mitti men roodi ki khaad daale is se mitti ki gunvatta bhi badegi aur isme pani bhi thehrna shuru ho jayega.dhanywad
Posted by varinder dhillon
Punjab
01-08-2019 01:43 PM
Punjab
08-01-2019 04:21 PM
tata tukumi de vich Flubendiamide 20% WDG nam da salt maujood hunda hai. isdi matra 100gm nu 150 litre pani vich mila ke spray karo.dhanwad
Posted by varinder dhillon
Punjab
01-08-2019 01:41 PM
Punjab
08-01-2019 01:44 PM
varinder ji isdi matra 20 ml prati acre de hisab nal varti jandi hai. isde vich Flubendiamide nam da salt hunda hai.isda asar 15-18 din tak rehnda hai.dhanwad
Posted by gurlal
Punjab
01-08-2019 01:27 PM
Punjab
08-01-2019 01:48 PM
Gurlal ji kirpa karke isdi photo bhejo ta jo tuhanu is bare poori jankari diti ja sake.dhanwad
Posted by karan sandhu
Rajasthan
01-08-2019 01:24 PM
Punjab
08-01-2019 04:18 PM
karan ji isde uper tuc NPK 191919@1 killo nu 150 litre pani vich mila ke spray karo.dhanwad
Posted by Gurpreet Singh
Punjab
01-08-2019 01:20 PM
Maharashtra
08-26-2019 10:01 PM
gurpreet ji tuc dona vicho kise di vi varto kar sakde ho.dhanwad
Posted by Narendra Dudi
Rajasthan
01-08-2019 01:14 PM
Punjab
08-01-2019 01:48 PM
नरिंदरा जी ये कुछ पशुओं की आदत होती है कुछ पशु शांत स्वभाव के होते हैं और कुछ जब कोई उनके पास जाता है तो अपना सिर मारने लगते है यदि वो दूध नहीं देती है या कोई ओर भी समस्या आती है तो आप विस्तार से सवाल पूछें ताकि आपको उसके बारे में सही जानकारी दी जा सके
Posted by Rohan
Punjab
01-08-2019 01:06 PM
Punjab
08-01-2019 04:14 PM
ਰੋਹਨ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ
Posted by akash singh
Punjab
01-08-2019 01:03 PM
Punjab
08-01-2019 04:13 PM
iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Posted by ਸੁਖਦੀਪ ਸਿੰਘ
Punjab
01-08-2019 01:02 PM
Punjab
08-02-2019 02:27 PM
ਸੁਖਦੀਪ ਜੀ ਇਹ ਕੋਈ ਬਿਮਾਰੀ ਨਹੀਂ ਹੈ ਇਸਦਾ ਕਰਨ ਇਕ ਤੋਂ ਵੱਧ ਕਿਸਮਾਂ ਦੇ ਬੀਜ ਰਲੇ ਹੋਏ ਦੀ ਬਿਜਾਈ ਕਰਨਾ ਕਿਉਕਿ ਇਸ ਤਰਾਂ ਦੀ ਕੋਈ ਬਿਮਾਰੀ ਨਹੀਂ ਹੈ ਧੰਨਵਾਦ
Posted by HARPAL SINGH
Punjab
01-08-2019 12:59 PM
Punjab
08-03-2019 04:21 PM
ਤੁਸੀ ਇਹ ਆਡੀਓ ਸੁਣੋ ਜੀ
Posted by Gurdeep sandhu
Punjab
01-08-2019 12:57 PM
Punjab
08-01-2019 01:50 PM
ਤੁਸੀ Ovulenta kit ਦੀ ਵਰਤੋਂ ਕਰ ਸਕਦੇ ਹੋ,ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ, ਇਸ ਤ੍ਰਾਹ ਤੁਸੀ 5 ਦਿਨ ਦਵਾਈ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Posted by Tikesh Bakshi
Chattisgarh
01-08-2019 12:47 PM
Punjab
08-02-2019 02:33 PM
कृप्या आप ये बताएं कि आप भैंसों की नस्ल, गायों की नस्ल, बकरियों की नस्ल, मुर्गियों के नस्ल के बारे में पूछ रहें है या कोई ओर जानकारी लेना चाहते है ताकि आपको सही जानकारी दी जा सके
Posted by satjinder Singh
Punjab
01-08-2019 12:45 PM
Punjab
08-01-2019 04:08 PM
ਸਤਿੰਦਰ ਜੀ ਝੋਨੇ ਦੀ ਬਿਜਾਈ ਤੋਂ 45 ਦਿਨਾਂ ਬਾਅਦ 13:00:45 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Ajit Singh
Punjab
01-08-2019 12:42 PM
Punjab
08-01-2019 02:21 PM
ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ.... (Read More)
ਜੇਕਰ ਝੋਨਾ ਉਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Sandeep kumar
Rajasthan
01-08-2019 12:32 PM
Punjab
08-02-2019 02:31 PM
संदीप कुमार जी आप इसमें कीट की रोकथाम के लिए quinalphos@4 ml को प्रति लीटर पानी के हिसाब से स्प्रे करें, धन्यवाद
Posted by SHIWANI PRAJAPATI
Chattisgarh
01-08-2019 12:32 PM
Punjab
08-01-2019 04:05 PM
शिवानी जी आप इसके ऊपर कीट का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Posted by चन्द्रप्रकाश सिन्हा
Chattisgarh
01-08-2019 12:23 PM
Punjab
08-01-2019 03:49 PM
चन्द्रप्रकाश जी कृपया आप बताएं कि आपके खेत की मिटटी कैसी है ताकि आपको इसके बारे में पूरी जानकारी दी जा सके धन्यवाद
Posted by gopaldas yadav
Rajasthan
01-08-2019 12:23 PM
Haryana
08-01-2019 03:34 PM
सबसे पहले किसान को कीटों की पहचान होना अनिवार्य है कीटों के ऊपर उन को मारने के लिए अंधाधुंध दवाइयों का प्रयोग हमारे स्वास्थ्य के लिए प्रकृति के लिए और जमीन के स्वास्थ्य के लिए बहुत हानिकारक है दूसरा परिणाम जो फल सब्जी या पशु चारा जिस में भी आप बगैर नापतोल के जहर का उपयोग करते हैं या अत्यधिक मात्रा में खाद ड.... (Read More)
सबसे पहले किसान को कीटों की पहचान होना अनिवार्य है कीटों के ऊपर उन को मारने के लिए अंधाधुंध दवाइयों का प्रयोग हमारे स्वास्थ्य के लिए प्रकृति के लिए और जमीन के स्वास्थ्य के लिए बहुत हानिकारक है दूसरा परिणाम जो फल सब्जी या पशु चारा जिस में भी आप बगैर नापतोल के जहर का उपयोग करते हैं या अत्यधिक मात्रा में खाद डालते हैं उनको खाने वाला जीव प्राणी आदमी हो या पशु उसके अंदर भी बीमारियां बढ़ने का खतरा रहता है इन सब बातों को ध्यान में रखते हुए हमारे मित्र कीट भी आप की दवाइयों की चपेट में आ जाते हैं अतः उनकी पहचान होने चाहिए नंबर 3 अगर हद से ज्यादा आपको फसल के अंदर फसल के अंदर नुकसान दिखाई देता है तो शुरू में आप 1 एकड़ के लिए 5 से 10 लीटर गोमूत्र 2 किलो गुड़ का शीरा या डेढ़ किलो चीनी इसका अच्छे से बोल बना ले और 5 से 7 दिन के लिए इन सबको एक प्लास्टिक के 10 में भर के धूप में रख दें उसके बाद बारीक कपड़े में छानकर 100 से डेढ़ सौ लीटर पानी में मिलाकर इसका सपरे करें यह खाद व दवाई दोनों का काम करेगा अगर पहचान करनी है तो उसी खेत में कुछ है इससे हो बिना सपरे का रखें आपको मात्र 2 दिन में पता चल जाएगा अशोक वशिष्ठ ईगरा जींद 70 151 3 6739/94 667 44018
Posted by yashpal kandhol
Haryana
01-08-2019 12:15 PM
Punjab
08-01-2019 02:17 PM
sir, All your questions have been answered. You can see the answers by clicking my question option in the app.if you any problem in app you can contact on our helpline number 9779977641
Posted by nk
Uttar Pradesh
01-08-2019 12:10 PM
Punjab
08-01-2019 01:53 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्च.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं
Posted by Ram Murti Singh
Punjab
01-08-2019 12:08 PM
Punjab
08-01-2019 03:31 PM
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉ.... (Read More)
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
Posted by Ram Murti Singh
Punjab
01-08-2019 12:07 PM
Punjab
08-01-2019 12:40 PM
ਹੁਣ ਲਾਉਣ ਲਈ ਮੱਕੀ ਜਾ ਜਵਾਰ ਹੀ ਲਗਾਈ ਜਾ ਸਕਦੀ ਹੈ ਮੱਕੀ J-1006, ਜਾ ਹਾਇਬਰਿਡ ਕਿਸਮ ਜੋ ਚਾਰੇ ਲਈ ਵਰਤੀਆਂ ਜਾਣ ਵਾਲਿਆ ਕਿਸਮਾਂ ਹਨ ਨੂੰ ਵਰਤੋਂ ਕਈ ਪ੍ਰਾਈਵੇਟ ਕੰਪਨੀਆਂ ਦੇ ਬੀਜ ਮਾਰਕਿਟ ਚੋ ਮਿਲ ਜਾਣਗੇ
Posted by ਗਗਨਦੀਪ ਸਿੰਘ
Punjab
01-08-2019 12:06 PM
Punjab
08-01-2019 02:23 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ Iਬਿਮਾਰੀਆਂ ਤੋਂ ਬਚਾ ਦੇ ਲਈ ਤੁਸੀ saaf @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ
Posted by b yadav
Uttar Pradesh
01-08-2019 12:01 PM
Punjab
08-01-2019 03:30 PM
यादव जी आप इसके लिए वर्मीकम्पोस्ट का इस्तेमाल कर सकते है इसमें आपको सभी तत्व मिल जायेगे और पौधा ग्रोथ करना शुरू कर देगा धन्यवाद
Posted by Vinod Kumar Jangra
Haryana
01-08-2019 11:56 AM
Punjab
08-01-2019 02:20 PM
विनोद कुमार जी आप इसके कीट का हमला चेक करें अगर मौजूद है तो आप इसके ऊपर fame @20 ml या coragen @60 ml को प्रति एकर के हिसाब से स्प्रे करें धन्यवाद
Posted by Surinderkaur
Punjab
01-08-2019 11:48 AM
Punjab
08-01-2019 11:53 AM
Posted by Sandeep Chauhan
Punjab
01-08-2019 11:40 AM
Punjab
08-01-2019 11:55 AM
ਪਦਾਨ ਬਹੁਤ ਸਾਰੀਆਂ ਕੰਪਨੀਜ਼ ਦੀ ਆਉਂਦੀ ਹੈ ਤੁਸੀ nagarjuna, coromandel ਵਰਗੀਆਂ ਕੰਪਨੀਜ਼ ਦੀ ਲੈ ਸਕਦੇ ਹੋ ਇਸਦੇ ਰੇਟ ਦੀ ਸਹੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਚਲੇਗੀ ਕਿਉਕਿ ਹਰ ਡੀਲਰ ਦਾ ਆਪਣਾ ਅਲੱਗ ਰੇਟ ਹੁੰਦਾ ਹੈ
Posted by Bhagwant Singh
Punjab
01-08-2019 11:40 AM
Punjab
08-01-2019 02:14 PM
ਭਗਵੰਤ ਜੀ ਬਰਸੀਮ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾਂਦੀ ਹੈ ਧੰਨਵਾਦ
Posted by RaVishankar jat
Rajasthan
01-08-2019 11:38 AM
Punjab
08-01-2019 02:09 PM
रविशंकर जी आप दीमक की रोकथाम के लिए chlorpyriphos @1 लीटर को प्रति एकड़ के हिसाब से इस्तेमाल करें धन्यवाद
Posted by hardeep singh
Punjab
01-08-2019 11:36 AM
Punjab
08-01-2019 01:52 PM
Hardeep ji kirpa karke daso ke isde vich tuc zinc tat di kinni matra varti hai ta jo tuhanu is bare poori jankari diti ja sake.dhanwad
Posted by Gurpreet singh
Punjab
01-08-2019 11:36 AM
Punjab
08-01-2019 01:54 PM
ਤੁਸੀ ਮੱਝ ਨੂੰ Calcimust gold liquid 50ml, anabolite liquid 100ml ਰੋਜਾਨਾ, Gog ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਤੁਸੀ ਉਸ ਨੂੰ ਰੋਜਾਨਾ 35-40kg ਹਰਾ ਚਾਰਾ ਦਿਓ ਬਾਕੀ ਹਰ 3 ਮਹੀਨੇ ਬਾਦ ਡੇਵਰਮਿੰਗ ਜਰੂਰ ਕਰਵਾਓ ਜੀ..
Posted by ਮਲਕੀਤ ਸਿੰਘ
Punjab
01-08-2019 11:35 AM
Punjab
08-01-2019 01:56 PM
ਗਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 30 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ Calcimust gold liquid 50ml ਰੋਜਾਨਾ ਦਿਓ.
Posted by Nissan singh
Punjab
01-08-2019 11:34 AM
Punjab
08-01-2019 01:57 PM
Tuci usde thann di photo bhejo ji tan jo tuhanu uss vare sahi jankari diti jaa skee.
Posted by Bhagwant Singh
Punjab
01-08-2019 11:27 AM
Punjab
08-01-2019 01:50 PM
Bhagwant ji kirpa karke isdi photo bhejo ta jo tuhanu is bare poori jankari diti ja sake.dhanwad
Posted by abdulgaffar
Maharashtra
01-08-2019 11:23 AM
Punjab
08-01-2019 01:59 PM
Bakri ko heat mai lane ke liye aap Bovimin-b powder 20gm rojana aur Mintab bolus 1-1 goli subah sham den, isse heat mai aa jayegi fir heat mai aane per bakra ke cross se theregi..
Posted by Ajay
Haryana
01-08-2019 11:22 AM
Punjab
08-01-2019 01:57 PM
Ajay ji iski roktham ke liye Chlorpyriphos 20 EC @ 1 litre ko prati acre ke hisab se istemal karen iski aap spray bhi kar sakde hai aur isko aap mitti men mila kar chitta bhi de sakte hai.dhanywad