
Posted by ਸੁਖਜਿੰਦਰ ਸਿੰਘ
Punjab
15-11-2022 07:48 PM
ਸੁਖਜਿੰਦਰ ਜੀ ਜੇਕਰ ਕਣਕ ਦਾ ਕੱਦ ਜਿਆਦਾ ਨਾ ਹੋਵੇ ਤਾਂ ਇਹ ਸਪਰੇ ਕਰਨ ਦੀ ਕੋਈ ਲੋੜ ਨਹੀ ਹੈ ਜੀ, ਪਰ ਜੇਕਰ ਕੱਦ ਜਿਆਦਾ ਹੋਵੇ ਤਾਂ ਤੁਸੀ ਬਿਜਾਈ ਤੋਂ 45 ਦਿਨ ਬਾਅਦ lihocin ਦਵਾਈ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by jaswant singh
Punjab
15-11-2022 07:43 PM
Jaswant ji feedback den layi tuhada bhut bhut dhanwad kirpa karke daso ke tuhada mandi rate vala feature kam hi nahi kar reha ke tuhanu mandi rate apne district da show nahi ho reha isto ilava tuc hor jankari layi sade helpline number 9779977641 te sampark kar sakde ho.

Posted by Gurtej
Punjab
15-11-2022 07:30 PM
ਗੁਰਤੇਜ ਜੀ, ਤੁਸੀ ਦੋਹਾਂ ਤਰੀਕਿਆਂ ਨਾਲ ਹੀ ਬਿਜਾਈ ਕਰ ਸਕਦੇ ਹੋ ਜੀ, ਮਸ਼ੀਨ ਦੀ ਉਪਲਬਧਤਾ ਅਤੇ ਖਰਚੇ ਨੂੰ ਧਿਆਨ ਵਿੱਚ ਰੱਖ ਕੇ ਤੁਸੀ ਬਿਜਾਈ ਕਰ ਸਕਦੇ ਹੋ , ਦੋਹਾਂ ਤਰੀਕਿਆਂ ਦੇ ਝਾੜ ਵਿਚ ਬਹੁਤਾ ਫ਼ਰਕ ਨਹੀਂ ਹੁੰਦਾ ।

Posted by ਗੁਰਜੰਟ ਸਿੰਘ
Punjab
15-11-2022 07:29 PM
ਤੁਸੀ ਉਸ ਨੂੰ Albomar liquid 30ml ਜਾ piperazine liquid 30ml ਨੂੰ 15-15ml ਕਰਕੇ 2 ਦਿਨ ਦੇ ਸਕਦੇ ਹੋ

Posted by amritpal singh
Punjab
15-11-2022 07:10 PM
Amritpal ji, Cholean di bijai 10 November Tak kar deni chahidi hai ji, je is to psheti bijai kiti jaave ta jhaad ghatt aonda gai hai ji.
Posted by Bikram singh
Himachal Pradesh
15-11-2022 06:42 PM
Pashu ka dudh uski achi nasal aur khurak per nirbhar krta hai kyuki yadi pashu achi nasal ka hai aur milk record acha ha tab uska dudh bhi acha hota hai iske ilawa aap usko acha hara chara aur feed dalen aur usko aap 1kg gehu ka dalia, 200gm gurr mix krke achi trahh pkka ker fir thoda thnda krke 100ml sarso ka tel mix krke khilaa skte hai aur Glactogog powder 30gm rojana aur Lactomax tab. 10 golia rojana 10 din tak dete rehen.

Posted by Gurjit Singh
Punjab
15-11-2022 06:39 PM
Gurjit ji tuci uss nu Galactin bolus 2-2 golia swere sham, Simlage bolus 1-1 goli swere sham deo ate Lactomood homeopathic dwai dia 10-10 drops din vich 3 varr deo.

Posted by Manish Singh
Madhya Pradesh
15-11-2022 04:30 PM
Isko aap turant nazdiki doctor se janch krwayen kyuki iski janch krke hei sahi bimari ka pta lagg skta hai aur iska sahi ilaj ho skta hai.
Posted by Anirudh
Rajasthan
15-11-2022 04:17 PM
Calf ko 2.5-3 mahine ke umar hone per thoda thoda chara khilana suru kr skte hai lekin usko 3 mahine tak maa ka dudh pilayen aur 1 mahine ke badd usko Calf starter feed deni suru kr skte hai.

Posted by Ramandeep
Punjab
15-11-2022 04:01 PM
ਰਮਨ ਜੀ, ਵੈਸੇ ਇਹ ਖੁਰਾਕੀ ਤੱਤਾਂ ਦੀ ਕਮੀ ਦੇ ਚਿੰਨ੍ਹ ਹਨ, ਤੁਸੀ ਇਹ ਜਾਣਕਾਰੀ ਦਿਓ ਕਿ ਇਸ ਤਰਾਂ ਦੇ ਬੂਟੇ ਕਿੰਨੀ ਕੂ ਮਾਤਰਾ ਵਿਚ ਹਨ ਤਾਂ ਜੀ ਤੁਹਨੋ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by manpreet Singh
Punjab
15-11-2022 04:00 PM
ਮਨਪ੍ਰੀਤ ਜੀ, ਕਣਕ ਦੀ ਫ਼ਸਲ ਵਿੱਚ metribuzin ਦਵਾਈ 100-120 g /ਏਕੜ ਹੀ ਕਾਫੀ ਰਹਿੰਦੀ ਹੈ ਜੀ।

Posted by Gursahab Singh
Rajasthan
15-11-2022 03:32 PM
गुरसाहब जी, कृपया आप बताये कि आपने इसमें कोई खाद डाली है ताकि आपको उसके हिसाब से जानकारी दी जा सके।

Posted by harppret
Punjab
15-11-2022 03:25 PM
Tuci uss nu smylax liquid ek botal pilla deo ate adha ghnte badd kodd tume di jrrha jo pansari ton mill jangia ohh 4 litre pani vich ubal lao ate adha pani rehh jawe fir uss kosse pani vich unlock powder milla deo ate gann nu deo fir 1 ghante badd cud powder deo, cud powder den ton pehla adha ghnta dudh vich bheo ke rakho ate uss vich brotone liquid 200ml mix krke pila deo. baki doctor ton check krwaunde rho.

Posted by Gurbhej Singh
Punjab
15-11-2022 01:22 PM
ਤੁਸੀ ਇਸ ਨੂੰ Dcr injection 2.5gm ਅਤੇ Avil injection 10ml ਮਿਕਸ ਕਰਕੇ 3 ਦਿਨ ਲਗਾਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਾਓ ਇਹ ਤੁਸੀ ਡਾਕਟਰ ਤੋਂ ਲਗਵਾ ਸਕਦੇ ਹੋ

Posted by NIRMAL SINGH
Haryana
15-11-2022 01:04 PM
निर्मल जी, आप आलू की फसल में ग्रोथ के लिए biozyme 200 ml/एकड़ के हिसाब से छिड़काव कर सकते हैं।

Posted by Jaskaran Singh
Punjab
15-11-2022 12:30 PM
ਜਸਕਰਨ ਜੀ, ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗ.... (Read More)
ਜਸਕਰਨ ਜੀ, ਸਿਉਂਕ ਵਾਸਤੇ: ਸਿਉਂਕ ਦੇ ਹਮਲੇ ਵਾਲੀਆਂ ਜ਼ਮੀਨਾਂ ਵਿੱਚ ਬੀਜ ਨੂੰ 1 ਗ੍ਰਾਮ ਕਰੂਜ਼ਰ 70 ਡਬਲਯੂ ਐਸ (ਥਾਇਆਮੀਥੋਕਸਮ) ਜਾਂ 4 ਮਿਲੀਲਿਟਰ ਡਰਸਬਾਨ/ਰੂਬਾਨ/ਡਰਮੈਟ 20 ਈ ਸੀ (ਕਲੋਰਪਾਈਰੀਫੋਸ) ਜਾਂ 2 ਮਿਲੀਲਿਟਰ ਨਿਊਨਿਕਸ 20 ਐਫ ਐਸ (ਇਮਿਡਾਕਲੋਪਰਿਡ+ਹੈਕਸਾਕੋਨਾਜ਼ੋਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਸੁਕਾ ਲਵੋ। ਨਿਊਨਿਕਸ ਨਾਲ ਸੋਧੇ ਬੀਜ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। 2) ਸਿੱਟੇ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਰੈਕਸਲ ਈਚੀ,ਓਰੀਅਸ 6 ਐਫ ਐਸ (ਟੈ ਕੋਨਾਜ਼ੋ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਨ+ਟੋਟਮੀਬਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਦੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।3) ਪੱਤਿਆਂ ਦੀ ਕਾਂਗਿਆਰੀ ਵਾਸਤੇ: 13 ਮਿਲੀਲਿਟਰ ਓਰੀਅਸ 6 ਐਫ ਐਸ (ਟੈਬੂਕੋਨਾਜ਼ੋਲ) ਨੂੰ 400 ਮਿਲੀਲਿਟਰ ਪਾਣੀ ਵਿੱਚ ਘੋਲ ਕੇ 40 ਕਿੱਲੋ ਬੀਜ ਨੂੰ ਸੋਧੋ ਜਾਂ 120 ਗ੍ਰਾਮ ਵੀਟਾਵੈਕਸ ਪਾਵਰ 75 ਡਬਲਯੂ ਐੱਸ (ਕਾਰਬੋਕਸਿਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) ਜਾਂ 80 ਗ੍ਰਾਮ ਵੀਟਾਵੈਕਸ 75 ਡਬਲਯੂ ਪੀ (ਕਾਰਬੋਕਸਿਨ) ਜਾਂ 40 ਗ੍ਰਾਮ ਟੈਬੂਸੀਡ/ਸੀਡੈਕਸ/ਐਕਸਜ਼ੋਲ 2 ਡੀ ਐਸ (ਟੈਬੂਕੋਨਾਜ਼ੋਲ) ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇੱਕ ਮਹੀਨੇ ਤੋਂ ਪਹਿਲਾਂ ਨਾ ਕਰੋ, ਨਹੀਂ ਤਾਂ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ। ਬੀਜ ਦੀ ਸੋਧ, ਬੀਜ ਸੋਧਕ ਡਰੰਮ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ। 4) ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨੂੰ ਇਕ ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਲਉ। ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ।
Posted by Anirudh
Rajasthan
15-11-2022 12:25 PM
Anirudh ji usko aap achi khurak ke sath sath Galactin bolus 2-2 goli subah sham, Simlage bolus 1-1 goli subah sham aur Lacup powder 100gm rojana dena suru kren aur mousam ke hisab se uski puri dekhbhal kren.

Posted by ਗੁਰਜੰਟ ਸਿੰਘ
Punjab
15-11-2022 12:22 PM
ਗੁਰਜੰਟ ਜੀ ਤੁਸੀ ਬੱਚੇ ਨੂੰ ਜਨਮ ਤੋਂ 7 ਦਿਨ ਬਾਦ Albomar liquid 30ml ਨੂੰ 10-10ml ਕਰਕੇ 3 ਦਿਨ ਦੇ ਸਕਦੇ ਹੋ ਬਾਕੀ ਇਹ ਦੱਸੋ ਕਿੰਨੇ ਮਹੀਨੇ ਦੇ ਬੱਚੇ ਨੂੰ ਦਵਾਈ ਦੇਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਅਤੇ ਹਰ ਵਾਰ ਸਾਲਟ ਬਦਲ ਕੇ ਹੀ ਦਵਾਈ ਦੀ ਵਰਤੋਂ ਕਰੋ.

Posted by NIRMAL SINGH
Haryana
15-11-2022 12:21 PM
निर्मल जी, कृप्या ये बताएं कि आपकी फसल कितने दिन की है और आप फसल को कोन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।
Posted by Gurmeet singh
Punjab
15-11-2022 12:07 PM
ਗੁਰਮੀਤ ਜੀ ਮਟਰਾਂ ਵਿਚ ਕੱਖ ਦੀ ਰੋਕਥਾਮ ਦੇ ਲਈ ਤੁਸੀ ਇਸਦੇ ਵਿਚ ਗੋਡੀ ਕਰੋ ਇਸਦੇ ਨਾਲ ਹੀ ਫ਼ਸਲ ਵਿਚ ਤੁਸੀ ਕੱਖਾਂ ਦੀ ਰੋਕਥਾਮ ਕਰ ਸਕਦੇ ਹੋ।
Posted by ਨਿਰਮਲ ਸਿੰਘ ਮਣਕੂ
Punjab
15-11-2022 11:51 AM
ਮੰਕੁ ਜੀ, DBW 222 ਕਿਸਮ ਦੀ ਬਿਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ, ਇਸ ਕਿਸਮ ਦਾ ਔਸਤ ਝਾੜ 22.3q/ਏਕੜ ਹੈ ਜੀ, ਇਸ ਦਾ ਬੀਜ 40 kg/ਏਕੜ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ ਜੀ, ਬਿਜਾਈ ਵੇਲੇ ਤੁਸੀ 55 kg DAP ਖਾਦ ਪਾ ਸਕਦੇ ਹੋ ਜੀ।
Posted by ਲਖਵੀਰ ਸਿੰਘ ਖਾਲਸਾ
Punjab
15-11-2022 11:26 AM
ਲਖਵੀਰ ਜੀ ਤੁਸੀ ਖਾਲੀ ਪੇਟ ਇਸਦਾ ਇਕ ਚਮਚ ਲੈ ਸਕਦੇ ਹੋ।

Posted by Gursahab Singh
Rajasthan
15-11-2022 11:25 AM
गुरसाहाब जी, आप बिजाई से पहले HD 2851 किस्म को Tebuconazole 13 ml/40 kg बीज से शोध सकते है, इस किस्म की बुवाई 15 december के महीने में की जा सकती है।
Posted by ਨਿਰਮਲ ਸਿੰਘ ਮਣਕੂ
Punjab
15-11-2022 11:21 AM
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
Posted by ਨਿਰਮਲ ਸਿੰਘ ਮਣਕੂ
Punjab
15-11-2022 11:21 AM
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
Posted by ਨਿਰਮਲ ਸਿੰਘ ਮਣਕੂ
Punjab
15-11-2022 11:21 AM
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।
Posted by ਨਿਰਮਲ ਸਿੰਘ ਮਣਕੂ
Punjab
15-11-2022 11:19 AM
ਨਿਰਮਲ ਜੀ ਸਮੇਂ ਸਿਰ ਬਿਜਾਈ ਵਾਲੀਆਂ ਸਾਰੀਆਂ ਕਿਸਮਾਂ ਜਿਵੇਂ ਕਿ PBW 869, 766, 824, DBW 303 ਆਦਿ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਬਿਜਾਈ ਵੇਲੇ 55 kg DAP ਦੀ ਵਰਤੋਂ ਕਰ ਸਕਦੇ ਹੋ ਜੀ, ਬੀਜ 40 kg/ਏਕੜ ਕਾਫੀ ਰਹਿੰਦੀ ਹੈ ਜੀ ਅਤੇ ਤੁਸੀ ਜ਼ੀਰੋ ਡਰਿੱਲ ਨਾਲ ਬਿਜਾਈ ਕਰ ਸਕਦੇ ਹੋ ਜੀ।

Posted by harppret
Punjab
15-11-2022 10:18 AM
हरप्रीत जी नमस्कार.... जी बिलकुल आप नींबू के बीज से पौधे तैयार कर सकते हैं ! नींबू के बीज का परीक्षण आप पानी में भिगोकर न करें क्योंकि नींबू के बीज हल्के होते हैं जो पानी के ऊपर तैर जाएंगे जिसमें अच्छे बीज भी होंगे और खराब बीच भी होंगे !आप ग्राफ्टिंग और गुठी के माध्यम से पौधे तैयार कर सकते हैं! धन्यवाद
Posted by ਸੋਨੀ ਮੰਗਲੀ
Punjab
15-11-2022 08:58 AM
Sony ji, 2 kile jo di bijai lai 55 kg DAP kaafi rhegi ji, tusi 45 kg /acre de hisaab naal beej paa sakde ho ji.

Posted by Sahil chandpa
Gujarat
15-11-2022 08:57 AM
Sahil ji aap iski khurak ka pura dian rakhen isko aap Calf grower feed deni suru kren aur isko 1-1 mahine ke frak se salt badal ker pett ke kirro wali dwai jrur den aur isko jyada sma khula rakhen jisse yeh jyada khulla gumm skee.

Posted by karmjit
Punjab
15-11-2022 08:56 AM
Karmjit ji je tusi pehla jhone di fasl laayi di ta tusi MB Plough di varto kar sakde ho ji, is nal praali da vi kaafi hadd takk ho janda hai ji.
Posted by Parmjeet Sandhu
Punjab
15-11-2022 07:41 AM
Sandhu ji tuci uss nu lactomood dwai de nal nal Galactin bolus 2-2 swere sham, Calcimust MLD bolus 1-1 swere sham deo baki usdi khurak da dian rakho, ehh tuci lambe sme tak dinde rho.
Posted by Prasit Kumar Panigrahi
Odisha
15-11-2022 07:19 AM
Prasit ji please check tell us in detail about the fertilizer used or any spray you have used so far so that we can guide you accordingly.

Posted by Sk saqib
Maharashtra
15-11-2022 06:22 AM
Saqib ji aap usko Biotrim-DS tablet adhi goli den aur usko brotone liquid 5ml rojana dena suru kren aur uski khurak ka dian rakhen.
Posted by ਬਲਵਿੰਦਰ ਸਿੰਘ
Punjab
15-11-2022 05:23 AM
Balwinder ji kirpa karke daso ke tuc isnu khaad ate koi spray di varto kiti hai
Posted by Saurabh
Himachal Pradesh
14-11-2022 10:07 PM
Saurabh you can grow sandalwood It can grow well between 400-1000m altitude, 600-1600mm rainfall per annum and 25 – 35⁰C temperature. n Himachal Pradesh, it is growing at Bilaspur and Jawalamukhi covering an area of 10 ha and 20-30 ha.Healthy sandal seedlings having a height of 30 cms are planted in pits of 50cm3 size with spacing of 3x3m at the onset of monsoons.you can get the nursery from Dr Y S Parmar University of Horticulture & Forestry Solan. They are also motivating farmers to grow sandalwood in Himachal which is the best alternative for other crops which could be damaged by the animals.
Posted by chahal
Punjab
14-11-2022 09:56 PM
Chahal ji jyada beej pain nal fasl de vich jdan nu failan nu ght jgah mildi hai jisde nal boote di poori growth nahi hundi tuc beej nu ik var pungran deo jekar tuhanu lagda hoya ke boote bhut jyada sangne han ta tuc ik kam kar sakde ho ke bootea nu labour di madad nal vadhu de boote virle kra sakde ho isto ilava isda koi hor hal nahi hai ji.

Posted by Rameshwar Yadav
Rajasthan
14-11-2022 09:43 PM
Yadav ji kripya aap apna swal vustar se pooche ke aap is tractor ke bare men kya jankari lena chahte hai taki aapko uske hisab se jankari di ja sake.
Posted by Dr.shrimal Rajput
Madhya Pradesh
14-11-2022 09:40 PM
श्रीमल जी ये विल्ट बिमारी के लक्षण है, इसकी रोकथाम के
लिए आप Trichoderma 1 kg को 50 kg FYM के साथ मिलकर खेत में डाल सकते है।
Posted by Dr.shrimal Rajput
Madhya Pradesh
14-11-2022 09:38 PM
श्रीमल जी, ये विल्ट बिमारी के लक्षण है, इसकी रोकथाम के लिए आप Trichoderma 1 kg को 50 kg FYM के साथ मिलकर खेत में डाल सकते है ।
Posted by Lavi mangat
Punjab
14-11-2022 07:48 PM
Mangat ji ehh mousam vich badlaw krke ho jnda ha baki murgia thoda sma ande de ke fir thode sme de frak nal ande den lagdia hai tuci ehna di khurak da dian rakho ate khurak vich hariya sabjia jiwe palak, methi, bhi khilao ate ehna de shedd vich swere jldi light jgga deya kro ate ratt nu bhi derr tak jgga ke rakho.
Posted by Gurdhyan Singh
Haryana
14-11-2022 07:38 PM
Gurdhyan ji tusi dbw 187 nu November mahine de ant takk beej sakde ho
Posted by ਹਰਪ੍ਰੀਤ ਸਿੰਘ
Punjab
14-11-2022 07:26 PM
ਹਰਪ੍ਰੀਤ ਜੀ ਏਸ ਕਿਸਮ ਦਾ ਬੀਜ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਏਸਨੂੰ ਨਵੰਬਰ ਮਹੀਨੇ ਦੇ ਅੰਤ ਤਕ ਬੀਜ ਸਕਦੇ ਹੋ ਬਾਕੀ ਏਸਨੂ 55 ਕਿਲੋ dap ਅਤੇ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਕੁੱਲ 4-5 ਪਾਣੀ ਦੀ ਜ਼ਰੂਰਤ ਹੁੰਦੀ ਹੈ ਜੌ ਤੁਸੀਂ ਆਪਣੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾ ਸੱਕਦੇ ਹੋ ਇਹ ਕਿਸਮ ਤਕਰੀਬਨ 150-155 ਦਿਨ ਵਿਚ .... (Read More)
ਹਰਪ੍ਰੀਤ ਜੀ ਏਸ ਕਿਸਮ ਦਾ ਬੀਜ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦਾ ਹੈ ਏਸਨੂੰ ਨਵੰਬਰ ਮਹੀਨੇ ਦੇ ਅੰਤ ਤਕ ਬੀਜ ਸਕਦੇ ਹੋ ਬਾਕੀ ਏਸਨੂ 55 ਕਿਲੋ dap ਅਤੇ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਕੁੱਲ 4-5 ਪਾਣੀ ਦੀ ਜ਼ਰੂਰਤ ਹੁੰਦੀ ਹੈ ਜੌ ਤੁਸੀਂ ਆਪਣੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾ ਸੱਕਦੇ ਹੋ ਇਹ ਕਿਸਮ ਤਕਰੀਬਨ 150-155 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ

Posted by Dalip kumar
Punjab
14-11-2022 06:46 PM
Dalip ji tusi roodi di khad te vermicompost nu vart sakde ho esnu 4:1 de hisab nal vartan di sifarish kiti jandi hai

Posted by Navjot Singh
Punjab
14-11-2022 06:44 PM
ਤੁਸੀ ਇਸਦੇ ਲਈ Kadaknath Agro farm 9780796148, 6280398174 ਨਾਲ ਸੰਪਰਕ ਕਰ ਸਕਦੇ ਹੋ

Posted by Raajaram chaudhary
Uttar Pradesh
14-11-2022 06:00 PM
Chaudhary ji aap sarson ki rch 1, giriraj, pioneer 45s46, 42s43 ki biaji kar sakte hai iska ausat paidawar 10-14 Quintal prati acre takk aa jata hai

Posted by Tarlok
Punjab
14-11-2022 05:53 PM
Tilok ji roti li tusi pbw chappati 1 ate pbw 1 zn kisam di biaji kar sakde ho
Posted by satyam tiwari
Uttar Pradesh
14-11-2022 05:51 PM
Satyam ji ye koi bimaari nahi hai ye khuraki tatvo ki kami hai, ye aage nhi failegi aur aapke khet me dikkat kaafi Kam puadho me hai, isliye aapko koi product use krne ki jaroorat nahi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















