Posted by ਹਰਮਨਜੀਤ ਸਿੰਘ
Punjab
03-08-2019 02:20 PM
harman ki isde vich tuc koi keet hai jo isnu kat reha hai kirpa karke keet di photo bhejo ta jo tuhanu is bare poori jankari diti ja sake.dhanwad

Posted by Avadhnath Singh
Uttar Pradesh
03-08-2019 02:19 PM
Sir gay ko byaye huye 3 din huaa uaske 1 than me sujan hai aur dudh kam aa raha hai Koi upay btaye ?
Usko aap Isoflud injection 5ml, Intasef tezo 3375, Megludyne 20ml, CRB 20ml, Vitum-h 5ml lgwayen, yeh app uski sojish ke hisab se repeat kren aur usko Glactagog powder 1-1 pouch subah sham dena suru kren.
Posted by Harpreet Singh
Punjab
03-08-2019 02:18 PM
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮ.... (Read More)
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.

Posted by harjeet singh
Punjab
03-08-2019 02:14 PM
Narme de upper growth de lyi npk 130045@2kg ja triacontanol@250ml ja gibberellic acid@250ml nu 150 ltr pani de nal mila ke prati acre te spray kro. ihna di varto krn ton pehla urea di matra saari complete kr lao. kyuki urea paun nal narme di growth chal paindi hai
Posted by Nirvair Brar
Punjab
03-08-2019 02:12 PM
धान में ग्रोथ के लिए biovita@8 किलो या Tata rallis gold@4 किलो प्रति एकड़ के हिसाब से छींटा दें

Posted by harjeet singh
Punjab
03-08-2019 02:12 PM
Narme de upper growth de lyi npk 130045@2kg ja triacontanol@250ml ja gibberellic acid@250ml nu 150 ltr pani de nal mila ke prati acre te spray kro. ihna di varto krn ton pehla urea di matra saari complete kr lao. kyuki urea paun nal narme di growth chal paindi hai

Posted by jagseer bhullar
Punjab
03-08-2019 02:09 PM
जगसीर जी इसके ऊपर आप NPK 191919@1 किलो को 150 लीटर पानी में मिलाकर स्प्रे करें, इसके बाद आप m-45 की दोबारा स्प्रे करें

Posted by Daljit Singh
Punjab
03-08-2019 02:07 PM
daljit ji kirpa karke daso ke isde Vich tuc ferrous sulphate di kinni matra di varto kiti hai ta Jo tuhanu is bare poori jankari diti ja sake.dhanwad

Posted by harmandeep singh
Punjab
03-08-2019 02:06 PM
ਗੱਭਣ ਸੂਰੀ ਬਹੁਤ ਘੱਟ ਲੋਕ ਵੇਚਦੇ ਹਨ ਬਾਕੀ ਇੱਕ ਸੂਰੀ 15000-20000/ ਰੁਪਏ ਤੱਕ ਮਿਲ ਜਾਂਦੀ ਹੈ I ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ .... (Read More)
ਗੱਭਣ ਸੂਰੀ ਬਹੁਤ ਘੱਟ ਲੋਕ ਵੇਚਦੇ ਹਨ ਬਾਕੀ ਇੱਕ ਸੂਰੀ 15000-20000/ ਰੁਪਏ ਤੱਕ ਮਿਲ ਜਾਂਦੀ ਹੈ I ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ.

Posted by LOVEPREET SINGH GILL
Punjab
03-08-2019 02:06 PM
Lovepreet ji tuci usdi ganth di photo bhejo ji ate uss vare thoda detail vich dsso tan jo tuhanu uss vare sahi jankari diti ja skee.
Posted by chamong manpoong
Arunachal Pradesh
03-08-2019 02:04 PM
इसे मिट्टी की कई किस्मों में उगाया जा सकता है बारानी फसल होने के कारण, यह जलोढ़ मिट्टी, दोमट मिट्टी और काली चिकनी मिट्टी में सबसे अच्छी बढ़ती है सिगार और चिरूट तंबाकू की खेती सलेटी से लाल मिट्टी से लेकर हल्की बजरीयुक्त से रेतली दोमट मिट्टी में की जाती है चबाने वाला तंबाकू हर किस्म की मिट्टी में उगाया जा सकता ह.... (Read More)
इसे मिट्टी की कई किस्मों में उगाया जा सकता है बारानी फसल होने के कारण, यह जलोढ़ मिट्टी, दोमट मिट्टी और काली चिकनी मिट्टी में सबसे अच्छी बढ़ती है सिगार और चिरूट तंबाकू की खेती सलेटी से लाल मिट्टी से लेकर हल्की बजरीयुक्त से रेतली दोमट मिट्टी में की जाती है चबाने वाला तंबाकू हर किस्म की मिट्टी में उगाया जा सकता है जल जमाव वाली मिट्टी में इसकी खेती ना करें सिगार की अच्छी गुणवत्ता के लिए मिट्टी में रेत मिलायें नाइट्रोजन, पोटाशियम, कैलशियम और मैगनीशियम की उच्च मात्रा युक्त मिट्टी ही चुनें प्रसिद्ध किस्में :- Flue-Cured Virginia (FCV), Bidi, Hookah and Chewing, Cigar filler, Cigar Wrapper,Cheroot, Burley मिट्टी की किस्म के आधार पर खेत की मोल्ड बोर्ड और सिंगल हल से 6-10 बार जोताई करें डलियों को तोड़ने और मिट्टी को समतल करने के लिएहैरो से जोताई करें नदीनों को निकाल दें और खेत को नदीन मुक्त रखें मिट्टी की किस्म के आधार पर, अच्छी तरह से गला हुआ गाय का गोबर या रूड़ी की खाद मिट्टी में अच्छी तरह से मिलायें यह बिजाई के क्षेत्र और किस्म पर निर्भर करता है विभिन्न किस्मों के लिए नर्सरी की बिजाई और रोपाई का समय अलग अलग होता है, चाहे ये समान जगह पर हो नर्सरी में बिजाई के लिए अप्रैल से मई का महीना उपयुक्त होता है और रोपाई अक्तूबर महीने में की जा सकती है फासला क्षेत्र और किस्म के साथ अलग होता है FCV तंबाकू के लिए 70x50 सैं.मी. या 100x60 सैं.मी. फासले का प्रयोग करें बीड़ी तंबाकू के लिए 90x60 सैं.मी., 100x75 सैं.मी. या 75x50 सैं.मी. फासले का प्रयोग करें बरली, नाटू और लंका तंबाकू के लिए 90x45 सैं.मी. या 90x90 सैं.मी. या 60x60 सैं.मी. फासले का प्रयोग करें सिगार और चिरूट के लिए 70x50 सैं.मी. या 60x45 सैं.मी. फासले का प्रयोग करें हुका के लिए 90x90 सैं.मी. या 60x45 सैं.मी. फासले का प्रयोग करें नए पौधों का मुख्य खेत में रोपण किया जाता है रोपाई मेंड़ों पर या समतल बैडों पर की जाती है तंबाकू के बीज छोटे और अंडे के आकार के होने के कारण ये खेत में सीधा बोने के लिए उपयुक्त नहीं होते इसलिए इन्हें पहले नर्सरी में बोया जाता है और बाद में मुख्य खेत में रोपण कर दिया जाता है नर्सरी के लिए रेतली या रेतली दोमट मिट्टी चुनें भारी काली मिट्टी ना लें क्योंकि ये मिट्टियां हल्के निकास वाली होती हैं जिससे नर्सरी में उखेड़ा रोग की बीमारी आ जाती है गहरे धूप और भारी बारिश के दौरान नर्सरी को नुकसान से बचायें मल्च और कवर का प्रयोग करें आवश्यकता के अनुसार नाइट्रोजन का बुरकाव करें जब पौधे 6-8 सप्ताह के हो जायें तब वे रोपाई के लिए तैयार हो जाते हैं पौधों के नर्सरी में से निकालने से एक सप्ताह पहले सिंचाई देना बंद कर दें तंबाकू की सभी किस्मों के लिए प्रति एकड़ में 1.2 से 2 किलो बीजों की मात्रा उपयुक्त होती है तंबाकू उगाने वाले विभिन्नि क्षेत्रों में खादों की मात्रा भी विभिन्न होती है खेत की तैयारी के समय 10 टन रूड़ी की खाद या अच्छी तरह से गला हुआ गाय का गोबर या फिल्टर प्रैस केक प्रति एकड़ में डालें फासफोरस 40 किलो (एस एस पी 250 किलो) शुरूआती खुराक के तौर पर डालें नाइट्रोजन 40 किलो (यूरिया 90 किलो) का बुरकाव प्रति एकड़ में करें नर्सरी में, नदीनों की जांच के लिए हाथों से गोडाई करें मुख्य खेत में, रोपाई के बाद शुरूआती 60 दिनों तक खेत को नदीन मुक्त रखें मुख्य खेत में, कतारों में फासला ज्यादा होने के कारण इसमें अंतरफसली संभव है पर रखा जाता है, इनमें अंतर कतारों में खेती संभव है हाथों से 1-2 गोडाई करें इससे नदीनों पर पर्याप्त नियंत्रण होता है तंबाकू की फसल अंकुरन की बाद की नदीनाशकों के प्रति संवेदनशील होती है इसलिए मुख्य खेत में पौधों की रोपाई से पहले नदीनाशक जैसे प्रोनामाइड, फलूक्लोरालिन, इसोप्रोपालिन, इसोक्साबेन डालें काली मिट्टी में तंबाकू सामान्य सिंचित नहीं होता, लेकिन कई हालातों में 40 दिन के पौधों को एक सिंचाई देने की सिफारिश की गई है जब इसकी खेती हल्की मिट्टी में की जाए तो छ: सिंचाइयों की आवश्यकता होती है सिंचाई के लिए अच्छी गुणवत्ता वाले पानी का प्रयोग करें, इसमें क्लोराइड की मात्रा 50 पी एम से ज्यादा नहीं होनी चाहिए क्योंकि इससे पत्ते झुलस जाते हैं और पत्तों की गुणवत्ता पर भी इसका असर पड़ेगा जब सामान्य हरे रंग के पत्ते पीले हरे से हल्के पीले में बदल जायें तब वे कटाई के लिए तैयार हो जाते हैं कटाई का समय क्षेत्र और किस्म के आधार पर अलग अलग होता है आंध्र प्रदेश में flue-cured Virginia की कटाई का उपयुक्त समय दिसंबर-मार्च जबकि कर्नाटका में कटाई के लिए जुलाई-सितंबर का महीना उपयुक्त समय होता है बीड़ी तंबाकू की कटाई जनवरी फरवरी में की जाती है सिगार और चेरूट तंबाकू की कटाई का सही समय रोपाई के 90-100 दिनों के बाद पत्तों के नाज़ुक और पीले रंग के हो जाने पर होता है जबकि चबाने वाले तंबाकू की कटाई रोपाई के 110-120 दिनों के बाद की जाती है हुका तंबाकू का सही समय मई जून का महीना होता है कटाई के लिए दो ढंगों का प्रयोग किया जाता है प्राइमिंग और तना काटकर प्राइमिंग : सामान्य तौर पर ऊपरी पत्तों की बजाय निचले पत्ते जल्दी परिपक्व होते हैं पत्तों के पकने पर कटाई करें और कुछ पत्तों को निकाल लें सिगरेट और रैपर तंबाकू के लिए प्राइमिंग ढंग का प्रयोग किया जाता है तना काटकर : सिगार, चेरूट, चबाने वाले, बीड़ी और हुका के लिए तना काटकर ढंग का प्रयोग किया जाता है इस विधि में ज़मीनी स्तर से पौधे का भाग दरांती की सहायता से काटा जाता है और उसे सूखने के लिए पूरी रात खेत में छोड़ दिया जाता है ज्यादा संख्या में पत्तों के परिपक्व होने पर कटाई करें औसतन, flue cured Virginia और नाटू तंबाकू की उपज 312 किलो और 395 किलो प्रति एकड़ प्राप्त होती है बीड़ी तंबाकू की 145-187 किलो प्रति एकड़ उपज प्राप्त होती है सिगार, चेरूट और चबाने वाले तंबाकू की औसतन उपज 520-666 किलो प्रति एकड़ में प्राप्त होती है

Posted by sapan
Jharkhand
03-08-2019 02:03 PM
आप बीटल नस्ल या बरबरी नस्ल रख सकते है बीटल नस्ल दूध और मीट दोंनो कामों के लिए फायदेमंद होती है
Posted by gurshminder singh
Punjab
03-08-2019 02:03 PM
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾ.... (Read More)
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾਨ ਇਸ ਤਰੀਕੇ ਨਾਲ ਮੱਛੀ ਪਾਲ ਰਹੇ ਹਨ ਜੀ ਬਾਕੀ ਮੈ ਇਸ ਤੇ ਜਲਦੀ ਕੰਮ ਸ਼ੁਰੂ ਕਰ ਰਿਹਾ ਹਾਂ ਤੇ ਮੱਛੀ ਪਾਲਣ ਵਿਭਾਗ ਨਾਲ ਇਸ ਦੀ ਟ੍ਰੇਨਿੰਗ ਬਾਰੇ ਵੀ ਗੱਲ ਕਰ ਰਿਹਾਂ ਹਾਂ ਜੀ , ਜਦੋਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ.

Posted by tarun yadav
Madhya Pradesh
03-08-2019 02:02 PM
Narme ke upper growth ke liye npk 130045@2kg ya triacontanol@250ml ya gibberellic acid@250ml ko 150 ltr pani me mila kr prati acre pe spray kren. inka istemal ktne se pehle urea ki matra saari complete kr le. kyuki urea daalne se narme ki growth honi shuru ho jati hai.
Posted by सुरेश राजपूत
Uttar Pradesh
03-08-2019 01:57 PM
makka me sundi ki roktham ke liye aap quinalphos@800ml ko prati litre Pani ke hisab se spray karen.

Posted by Ashwani sharma
Uttar Pradesh
03-08-2019 01:56 PM
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendaz.... (Read More)
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है

Posted by ramen
West Bengal
03-08-2019 01:56 PM
ramen ji kripya aap apna swal vistar se pooche ke aapke ghr men kheti ke liye kitni jgah hai taki aapko iske bare men poori jankari di ja sake.dhanywad
Posted by Bhoj raj Gurjar
Rajasthan
03-08-2019 01:54 PM
spray 250 ml Agil {propaqizafop 10 % EC} for one acre
Posted by vedsahu
Chattisgarh
03-08-2019 01:39 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आपके द्धारा भेंजी गई ओडियो में कुछ समझ नहीं आ रहा है धन्यवाद

Posted by Sushil Battu
Haryana
03-08-2019 01:34 PM
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendaz.... (Read More)
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है

Posted by prakash yadav
Uttar Pradesh
03-08-2019 01:34 PM
लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो .... (Read More)
लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.

Posted by SANJAY KUMAR SHARMA
Uttar Pradesh
03-08-2019 01:31 PM
sanjay ji kripya btaye ke yeh paudhe ko kya nuksaan kar rahe hai taki aapko uske hisab se jankari di ja sake.dhanywad
Posted by Gurjit saini
Punjab
03-08-2019 01:26 PM
ਗੁਰਜੀਤ ਜੀ ਇਸ ਤਰਾਂ ਨਦੀਨਾਂ ਦੀ ਪਹਿਚਾਣ ਕਾਰਨ ਵਿਚ ਮੁਸ਼ਕਿਲ ਆਉਂਦੀ ਹੈ ਕਿਰਪਾ ਕਰਕੇ ਇਸਦੇ ਫੁੱਲਾਂ ਦੀ ਫੋਟੋ ਭੇਜੋ ਜਾ ਜਿਹੜੇ ਖੇਤ ਵਿਚ ਹੈ ਉਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by jaswinder singh
Punjab
03-08-2019 01:16 PM
ਤੁਸੀ ਉਸ ਨੂੰ Kol-L liquid 100 ਮਿਲੀ ਦੇਣਾ ਸ਼ੁਰੂ ਕਰੋ ਅਤੇ Biotrim-DS bolus 1-1 ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ.

Posted by jaswinder singh
Punjab
03-08-2019 01:15 PM
jaswinder ji tuc isnu plastic diyan rassiyan nal bann sakde ho.dhanwad
Posted by Abhishek Tyagi
Uttar Pradesh
03-08-2019 01:14 PM
Abhishek Tyagi ji UP me Anar ke plant lene ke liye aap Sulender 8736801125 Jai Shree Bag & Nursery, se samparak kare. Thank you

Posted by jaswinder singh
Punjab
03-08-2019 01:13 PM
ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ

Posted by jaswinder singh
Punjab
03-08-2019 01:11 PM
ਤੁਸੀ ਚਰੀ ਦੀ ਕਿਸਮ ਜਿਵੇ SL 44, Punjab sudex chari 4, Punjab sudex chari 1 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by jaswinder singh
Punjab
03-08-2019 01:11 PM
ਰੱਤਾ ਰੋਗ: ਇਹ ਉੱਲੀ ਰੋਗ ਹੈ ਜਿਸ ਕਰਕੇ ਗੰਨੇ ਦੇ ਤੀਜੇ ਅਤੇ ਚੌਥਾ ਪੱਤਾ ਪੀਲਾ ਹੋ ਕੇ ਸੁੱਕ ਜਾਦਾ ਹੈ ਇਸ ਰੋਗ ਨਾਲ ਗੰਨੇ ਦਾ ਅੰਦਰਲਾ ਗੁੱਦਾ ਲਾਲ ਹੋ ਜਾਦਾ ਹੈ ਚੀਰੇ ਹੋ ਗੰਨੇ ਵਿੱਚ ਖੱਟੀ ਅਤੇ ਸ਼ਰਾਬ ਵਰਗੀ ਬਦਬੂ ਆਉਦੀ ਹੈ ਇਸ ਦੀ ਰੋਕਥਾਮ ਲਈ ਰੋਗ ਰਹਿਤ ਫ਼ਸਲ ਤੋਂ ਬੀਜ ਲਉ ਅਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਬੀਜੋ ਝੋਨੇ ਅਤੇ ਹਰੀ ਖਾਦ ਵਾਲੀਆਂ ਫਸਲਾਂ ਦਾ ਫ਼ਸਲ ਚੱਕਰ ਅਪਣਾਉਣਾ ਚਾਹੀ.... (Read More)
ਰੱਤਾ ਰੋਗ: ਇਹ ਉੱਲੀ ਰੋਗ ਹੈ ਜਿਸ ਕਰਕੇ ਗੰਨੇ ਦੇ ਤੀਜੇ ਅਤੇ ਚੌਥਾ ਪੱਤਾ ਪੀਲਾ ਹੋ ਕੇ ਸੁੱਕ ਜਾਦਾ ਹੈ ਇਸ ਰੋਗ ਨਾਲ ਗੰਨੇ ਦਾ ਅੰਦਰਲਾ ਗੁੱਦਾ ਲਾਲ ਹੋ ਜਾਦਾ ਹੈ ਚੀਰੇ ਹੋ ਗੰਨੇ ਵਿੱਚ ਖੱਟੀ ਅਤੇ ਸ਼ਰਾਬ ਵਰਗੀ ਬਦਬੂ ਆਉਦੀ ਹੈ ਇਸ ਦੀ ਰੋਕਥਾਮ ਲਈ ਰੋਗ ਰਹਿਤ ਫ਼ਸਲ ਤੋਂ ਬੀਜ ਲਉ ਅਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਬੀਜੋ ਝੋਨੇ ਅਤੇ ਹਰੀ ਖਾਦ ਵਾਲੀਆਂ ਫਸਲਾਂ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ ਖੇਤ ਵਿੱਚ ਪਾਣੀ ਨਾ ਖੜਣ ਦਿਉ ਨੁਕਸਾਨੇ ਬੂਟੇ ਨੂੰ ਪੁੱਟ ਕੇ ਖੇਤ ਤੋਂ ਬਾਹਰ ਸੁੱਟੋ ਕਾਰਬੈਂਡਾਜ਼ਿਮ ਘੋਲ ਦੀ 0.1 % ਮਾਤਰਾ ਨੂੰ ਮਿੱਟੀ ਉੱਤੇ ਵਰਤਣ ਨਾਲ ਬਿਮਾਰੀ ਰੋਕੀ ਜਾ ਸਕਦੀ ਹੈ ਮੁਰਝਾਉਣਾ: ਜੜ੍ਹਾਂ ਦਾ ਗੜੂੰਆਂ, ਸਿਉਂਕ, ਨਿਮਾਟੋਡਸ, ਖੁਸ਼ਕ ਅਤੇ ਵੱਧ ਪਾਣੀ ਖੜਨ ਵਾਲੀਆਂ ਹਾਲਤਾਂ ਵਿੱਚ ਇਹ ਬਿਮਾਰੀ ਵੱਧ ਆਉਂਦੀ ਹੈ ਇਸ ਨਾਲ ਪੱਤੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਪੌਦਿਆਂ ਵਿੱਚ ਕਿਸ਼ਤੀ ਦੇ ਅਕਾਰ ਦੇ ਟੋਏ ਪੈ ਜਾਂਦੇ ਹਨ ਅਤੇ ਫਸਲ ਸੁੰਗੜ ਜਾਂਦੀ ਹੈ ਇਸ ਨਾਲ ਫਸਲ ਦਾ ਉੱਗਣਾ ਅਤੇ ਝਾੜ ਦੋਨੋਂ ਘੱਟ ਜਾਂਦੇ ਹਨ
ਇਸ ਦੀ ਰੋਕਥਾਮ ਲਈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 0.2%+ਬੋਰਿਕ ਐਸਿਡ 0.2% ਦੇ ਘੋਲ ਵਿੱਚ 10 ਮਿੰਟ ਤੱਕ ਸੋਧ ਕਰੋ ਇਸ ਤੋਂ ਇਲਾਵਾ ਪਿਆਜ਼, ਲਸਣ ਅਤੇ ਧਨੀਏ ਦੀ ਫ਼ਸਲ ਵੀ ਇਸ ਬਿਮਾਰੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ
ਆਗ ਦਾ ਸਾੜਾ: ਇਹ ਬਿਮਾਰੀ ਹਵਾਂ ਤੋ ਪੈਦਾ ਹੁੰਦੀ ਹੈ ਜੋ ਮੌਨਸੂਨ ਵਿੱਚ ਹੁੰਦੀ ਹੈ ਬਿਮਾਰੀ ਵਾਲੇ ਗੰਨੇ ਦੇ ਪੱਤੇ ਸੁੰਗੜ ਜਾਂਦੇ ਹਨ ਤਣੇ ਦੇ ਨੇੜੇ ਵਾਲੇ ਪੱਤੇ ਲਾਲ ਹੋ ਜਾਂਦੇ ਹਨ ਨਵੇਂ ਪੱਤੇ ਛੋਟੇ ਅਤੇ ਤਿਰਖੇ ਹੋ ਜਾਂਦੇ ਹਨ
ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ ਜੇਕਰ ਇਸ ਦਾ ਹਮਲਾ ਦਿਖੇ ਤਾਂ ਕਾਰਬੈਂਡਾਜ਼ਿਮ 4 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੋਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰੋ

Posted by jaswinder singh
Punjab
03-08-2019 01:09 PM
hanji tuci charri, bajre da achar v paa skde ho, ehh jldi hajam ho jnda ha, pashu nu takat mildi hai ate usda liver sahi rehnda hai.

Posted by Gurwinder Sran Zaildar
Punjab
03-08-2019 01:09 PM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

Posted by बलदेव सिंह
Haryana
03-08-2019 12:58 PM
Narme mein white fly ke liye Lano @500 ml,Osheen @60 gm,Ulala @80 gm,Ethion @800 ml per acre ka spray kr skte ho g..
Posted by Sony Maan
Punjab
03-08-2019 12:45 PM
सोनी मान जी नरमे में उलाला@80 gm प्रति एकड़ और Profenophos @400 ml प्रति एकड़ को 200 लीटर पानी में मिलाकर स्प्रे कर सकते हैं
Posted by Sushil Gurusar
Haryana
03-08-2019 12:43 PM
Sushil g basmati ki transplanting ke time root treatment krke lgao.Flag leaf ki roktham ke liye UPL saaf fungicide @500 gm per acre ko mitti mein mila ke khet mein chitta de skte ho g..
Posted by Sony Maan
Punjab
03-08-2019 12:34 PM
सोनी जी कृपया नरमे की फोटो भेजें ताकि आपको इसके बारे में पूरी जानकारी दी जा सके
Posted by sumandeep singh
Punjab
03-08-2019 12:33 PM
ਸ੍ਰੀਮਾਨ ਜੀ ਅਦਾਮਾ ਕੰਪਨੀ ਦੀ ਪਦਾਨ ਦਾ ਰੇਟ 90-100 ਰੁਪਏ ਪ੍ਰਤੀ ਕਿਲੋ ਤਕ ਚਲ ਰਿਹਾ ਹੈ ਜੀ
Posted by paramjeet singh
Delhi
03-08-2019 12:30 PM
परमजीत सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण का.... (Read More)
परमजीत सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















