Posted by Ramkesh Sihag
Haryana
04-08-2019 06:08 PM
Ramkesh g thrips kis fasal mein hai kirpa yrh btaayein..uss hisaab se apko dwaayi btaayi jayegi.

Posted by harmandeep singh
Punjab
04-08-2019 06:07 PM
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾ.... (Read More)
ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਜਿਵੇ ਕੁੱਲ 8 ਲੱਖ ਦਾ ਪ੍ਰੋਜੈਕਟ ਹੈ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ ਤੁਸੀ ਕਿਸੇ ਵੀ ਸਰਕਾਰੀ ਜਾਂ ਪ੍ਰਾਈੇਵੇਟ ਬੈੱਕ ਤੋਂ ਅਪਲਾਈ ਕਰ ਸਕਦੇ ਹੋ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ ਬਾਕੀ ਤੁਸੀ ਇਹ ਆਡੀਓ ਵੀ ਸੁਣੋ

Posted by Dinesh
Uttar Pradesh
04-08-2019 06:00 PM
Diensh g yeh urea, dap, potash ke nutrients hote hai ..N se nitrogen , P se phosphorus, K se potassium....yeh alag alag aati hai jaise ki 130045, 191919,181818, 005234 etc. yeh market se aap le skte ho.
Posted by Manpreet Singh brar
Punjab
04-08-2019 05:46 PM
chlorine sodium hypochloric acid d enam nal jani jandi hai isnu saal vich do var khet vich istemal kiti jandi hai february- march ate july- august.isdi matra 50 ml nu 10 litre pani vich mila ke spray kar skde ho.dhanwad

Posted by Makhan Rathor
Madhya Pradesh
04-08-2019 05:40 PM
Kirpa apna swaal vistaar se puche tan jo apko iss ki jankari di ja ske
Posted by Dharmendra Lodhi
Madhya Pradesh
04-08-2019 05:34 PM
Dharmendra g kirpa hmari apni kheti website mein ja ke aap mirch ki kheti ki jankari le skte ho... app iss link pe click krein...https://www.apnikheti.com/hn/pn/%E0%A4%95%E0%A5%83%E0%A4%B7%E0%A4%BF/%E0%A4%AC%E0%A4%BE%E0%A4%97%E0%A4%AC%E0%A4%BE%E0%A4%A8%E0%A5%80/%E0%A4%B8%E0%A4%AC%E0%A5%8D%E0%A4%9C%E0%A4%BF%E0%A4%AF%E0%A4%BE%E0%A4%82/%E0%A4%AE%E0%A4%BF%E0%A4%B0%E0%A5%8D%E0%A4%9A

Posted by Badal
Bihar
04-08-2019 05:34 PM
Badal ji aap sirohi ko apne District mai rakh skte hai ya fir aap Beetal nasal v rakh skte hai, yeh nasal dudh aur meat dono kamo ke liye bhut achi hai.
Posted by Banwari meena
Rajasthan
04-08-2019 05:30 PM
Banwari g iss mein urea ke saath 10kg zinc mila ke burkaav krein..
Posted by RajuRam Bana
Rajasthan
04-08-2019 05:25 PM
Soondi ki roktham ke liye quinalphos@600ml ja Adama ki plethora@300ml ja tata tukumi@100gm prati acre ke hisaab se spray krein.

Posted by ਗੁਰਮੀਤ ਸਿੰਘ
Punjab
04-08-2019 05:20 PM
Gurmeet ji tuci jersey cow lenn lai ate ohna de rate vare jankari lenn lai Sukhwinder Singh 9814057587 9855621810 Cheena Dairy Farm nal sampark kr skde ho.

Posted by Baliram Patidar
Madhya Pradesh
04-08-2019 05:08 PM
Baliram g kirpa dwaayi ki photo bheje tan jo dekh ke uss ki jankari di ja ske.
Posted by Gagandeep Singh
Punjab
04-08-2019 05:03 PM
bajre di kisam jive PHBF1,PCB1 di bijai kar sakde ho.dhanwad
Posted by ASHIK ALI
Uttar Pradesh
04-08-2019 04:59 PM
Yeh fungus ke karn hoti hai iske liye aap saaf@400 gram ko prati acre ke hisab se istemal karen.dhanywad
Posted by mohammad abdulla
Uttar Pradesh
04-08-2019 04:45 PM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्च.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा..
Posted by mohammad abdulla
Uttar Pradesh
04-08-2019 04:40 PM
यदि आपने मछली पालन शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुरा.... (Read More)
यदि आपने मछली पालन शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटायदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है,
Posted by chander Pal
Haryana
04-08-2019 04:29 PM
उसे आप NS बोलत लगवायें पहली बोतल में आप Teramycin injection 40ml मिलाएं और IV लगायें और दूसरी बोतल में CRB injection 20ml मिलायें और IV लगवायें और तीसरी बोतल ऐसे ही लगा दें बाकि उसे Berrinal 20ml, Milonex plus 20ml, Micovet injection 15ml लगवायें ये IM लगाने है और तीन दिन तक लगवायें इससे फर्क पड़ जाएगा
Posted by Ravinder Kumar
Haryana
04-08-2019 04:24 PM
Ravinder ji kripya aap inke label ki saaf photo bheje taki aapko iske bare men poori jankari di ja sake.dhanywad

Posted by jagdeep kumar
Punjab
04-08-2019 04:20 PM
iss nu nazdiki doctor ton check krwao isdi janch krke sahi ilagg howega..

Posted by jassa
Punjab
04-08-2019 04:07 PM
ਹਾਂਜੀ ਤੁਸੀ ਉਸ ਨੂੰ ਖੁਰਾਕ ਵਧਿਆ ਦਿਓ, ਉਸ ਨੂੰ ਸਰੋ ਅਤੇ ਕਣਕ ਦਾ ਦਰੜ ਪਾ ਸਕਦੇ ਹੋ, ਬਾਕੀ ਉਸ ਨੂੰ Vitum-H liquid 10-10ml ਸਵੇਰੇ ਸ਼ਾਮ ਅਤੇ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ..

Posted by Dinesh
Uttar Pradesh
04-08-2019 04:03 PM
Dinesh g iss ke upper npk 130045@2kg ki prati acre ke hisab se spray krein..iss ko urea neeche se de.

Posted by manjinder chhina
Punjab
04-08-2019 04:03 PM
manjinder ji ehna da kam same hi hunda hai bus isde vich salt di composition ghat wadh hundi hai.

Posted by Dinesh kumar
Uttar Pradesh
04-08-2019 03:59 PM
Dinesh g urd ki jankari ke liye aap iss link par click krein...hmari apni kheti website par sari faslo ki jankari di gyi hai. https://www.apnikheti.com/hn/pn/%E0%A4%95%E0%A5%83%E0%A4%B7%E0%A4%BF/%E0%A4%AB%E0%A4%B8%E0%A4%B2%E0%A5%87%E0%A4%82/%E0%A4%A6%E0%A4%BE%E0%A4%B2%E0%A5%87%E0%A4%82/%E0%A4%89%E0%A4%A1%E0%A4%BC%E0%A4%A6
Posted by Vinod Kumar Jangra
Haryana
04-08-2019 03:56 PM
आप उसे 250 ग्राम गुड, 250 ग्राम गुलकंद, 100 ग्राम सौंफ, 100 ग्राम सूखे आंवले और 50 ग्राम अज्वाइण उबाल कर फिर ठंडा करके 5—7 दिन दें बाकि आप Anabolite liquid 100-100ml सुबह शाम, Milkout powder 2—2 चम्मच सुबह शाम, Lactomax bolus रोजाना 10 गोलियां देनी शुरू करें इससे दूध बढ़ जाएगा

Posted by lakhi
Punjab
04-08-2019 03:56 PM
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ.... (Read More)
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
Posted by ghureshwar Painkra
Chattisgarh
04-08-2019 03:54 PM
Ghureshwar ji kripya aap btaye ke aap konsi fasl ke ropa ke bare men jankari lena chahte hai taki aapko iske bare men poori jankari di ja sake.dhanywad
Posted by akash singh
Punjab
04-08-2019 03:53 PM
ਭੁਰੜ ਰੋਗ : ਝੁਲਸ ਰੋਗ ਕਾਰਨ ਪੱਤਿਆਂ ਉਤੇ ਤਿਰਛੇ ਧੱਬੇ ਜੋ ਕਿ ਅੰਦਰੋਂ ਸਲੇਟੀ ਰੰਗ ਅਤੇ ਬਾਹਰੋਂ ਭੂਰੇ ਰੰਗ ਦੇ ਵਿਖਾਈ ਦਿੰਦੇ ਹਨ I ਇਸ ਨਾਲ ਫ਼ਸਲ ਦੇ ਸਿੱਟੇ ਗਲ ਜਾਂਦੇ ਹਨ ਅਤੇ ਉਸ ਦੇ ਦਾਣੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਖੇਤਰਾਂ ਵਿੱਚ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ Iਜੇਕਰ ਇਸ ਬਿਮਾਰੀ ਦ.... (Read More)
ਭੁਰੜ ਰੋਗ : ਝੁਲਸ ਰੋਗ ਕਾਰਨ ਪੱਤਿਆਂ ਉਤੇ ਤਿਰਛੇ ਧੱਬੇ ਜੋ ਕਿ ਅੰਦਰੋਂ ਸਲੇਟੀ ਰੰਗ ਅਤੇ ਬਾਹਰੋਂ ਭੂਰੇ ਰੰਗ ਦੇ ਵਿਖਾਈ ਦਿੰਦੇ ਹਨ I ਇਸ ਨਾਲ ਫ਼ਸਲ ਦੇ ਸਿੱਟੇ ਗਲ ਜਾਂਦੇ ਹਨ ਅਤੇ ਉਸ ਦੇ ਦਾਣੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਖੇਤਰਾਂ ਵਿੱਚ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਪ੍ਰਭਾਵ ਜ਼ਿਆਦਾ ਵੇਖਣ ਨੂੰ ਮਿਲਦਾ ਹੈ Iਜੇਕਰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 500 ਗ੍ਰਾਮ ਜ਼ਿਨੇਬ ਦਾ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ Iਕਰਨਾਲ ਬੰਟ: ਲਾਗ ਦੀ ਸ਼ੁਰੂਆਤ ਪਹਿਲਾਂ ਸਿੱਟੇ ਦੇ ਕੁਝ ਦਾਣਿਆਂ ਤੇ ਹੁੰਦੀ ਹੈ ਅਤੇ ਇਸ ਤੋਂ ਗ੍ਰਸਤ ਦਾਣੇ ਬਾਅਦ ਵਿੱਚ ਕਾਲੇ ਰੰਗ ਦਾ ਚੂਰਾ ਬਣ ਜਾਂਦੇ ਹਨ ਹਾਲਤ ਜ਼ਿਆਦਾ ਖਰਾਬ ਹੋਣ ਦੀ ਸੂਰਤ ਵਿੱਚ ਪੂਰੇ ਦਾ ਪੂਰਾ ਸਿੱਟਾ ਪ੍ਰਭਾਵਿਤ ਹੁੰਦਾ ਹੈ ਅਤੇ ਸਾਰਾ ਸਿੱਟਾ ਖਰਾਬ ਹੋ ਕੇ ਕਾਲਾ ਚੂਰਾ ਬਣ ਕੇ ਪੱਤਿਆਂ/ਦਾਣਿਆਂ ਉੱਤੇ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਇਸ ਬਿਮਾਰੀ ਦੀ ਰੋਕਥਾਮ ਲਈ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਦੋਂ ਫ਼ਸਲ ਨੂੰ 10% ਦੇ ਕਰੀਬ ਸਿੱਟੇ ਪੈ ਜਾਣ ਤਾਂ ਉਸ ਵੇਲੇ 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ 10 ਦਿਨਾਂ ਦੇ ਅੰਤਰਾਲ ਬਾਅਦ ਇਸ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ ਭੂਰੇ ਰੰਗ ਦੇ ਧੱਬੇ : ਪੱਤਿਆਂ ਦੇ ਭੂਰੇਪਣ ਦੇ ਲੱਛਣ ਦੀ ਪਛਾਣ ਪੱਤਿਆਂ ਉੱਤੇ ਅੰਦਰੋਂ ਗੂੜ੍ਹੇ ਭੂਰੇ ਰੰਗ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਅੰਡਾਕਾਰ ਜਾਂ ਲੰਬਕਾਰ ਧੱਬਿਆਂ ਤੋਂ ਹੁੰਦੀ ਹੈ ਇਹ ਧੱਬੇ ਦਾਣਿਆਂ ਉੱਤੇ ਵੀ ਪੈ ਜਾਂਦੇ ਹਨ ਜਿਸ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਪਾਈ ਜਾਂਦੀ ਹੈ, ਉੱਥੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਇਸ ਬਿਮਾਰੀ ਦੀ ਰੋਕਥਾਮ ਲਈ ਸਹੀ ਮਾਤਰਾ ਵਿੱਚ ਮਿੱਟੀ ਵਿੱਚ ਪੌਸ਼ਟਿਕ ਤੱਤ ਪਾਉਂਦੇ ਰਹਿਣਾ ਚਾਹੀਦਾ ਹੈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਪ੍ਰੋਪੀਕੋਨਾਜੋਲ ਦਾ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ ਝੂਠੀ ਕਾਂਗਿਆਰੀ: ਇਸ ਰੋਗ ਕਾਰਨ ਉੱਲੀ ਦੀ ਤਰ੍ਹਾਂ ਹਰ ਦਾਣੇ ਉੱਤੇ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ I ਉੱਚ ਨਮੀ, ਵੱਧ ਵਰਖਾ ਅਤੇ ਬਦਲਵਾਈ ਹਾਲਾਤਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾਲ ਵੀ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ I
ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 10 ਦਿਨਾਂ ਦੇ ਅੰਤਰਾਲ ਦੌਰਾਨ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ Iਤਣੇ ਦਾ ਝੁਲਸ ਰੋਗ: ਪੱਤਿਆਂ ਦੀ ਪਰਤ ਉੱਤੇ ਸਲੇਟੀ ਰੰਗ ਦੇ ਜਾਮਣੀ ਰੰਗ ਦੀ ਧਾਰੀ ਵਾਲੇ ਧੱਬੇ ਪੈ ਜਾਂਦੇ ਹਨ I ਬਾਅਦ ਵਿਚ ਇਹ ਧੱਬੇ ਵੱਡੇ ਹੋ ਜਾਂਦੇ ਹਨ I ਜਿਸ ਬਿਮਾਰੀ ਦਾ ਹਮਲਾ ਜ਼ਿਆਦਾ ਹੋਵੇ ਤਾਂ ਫ਼ਸਲ ਵਿਚ ਜ਼ਿਆਦਾ ਦਾਣਾ ਨਹੀਂ ਪੈਂਦਾ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ I ਖੇਤ ਨੂੰ ਸਾਫ਼-ਸੁਥਰਾ ਰੱਖੋ I
ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ IBlast,Karnal Bunt,Brown leaf spot,False smut,Sheath blightਇਹਨਾਂ ਦਾ english ਨਾਮ ਹੈ

Posted by LAVKESH
Haryana
04-08-2019 03:43 PM
Lavkesh ji yeh fungus ke karn ho raha hai iske liye aap custodia@300ml ko 150 litre pani ke hisab se spray karen.dhanywad

Posted by dev bisht
Uttarakhand
04-08-2019 03:39 PM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

Posted by Sangam
Punjab
04-08-2019 03:34 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by lucky
Himachal Pradesh
04-08-2019 03:32 PM
Lucky ji chicks lene ke liye aap Sumit Kumar 8006000291, 7906547529 Sumit Kumar Poultry Farm se samparak kare, Thank you.
Posted by Manpreet Singh
Punjab
04-08-2019 03:23 PM
manpreet ji jekar tuc biovita di varto kar diti hai ta tuhanu dubara biovita paun di lod nahi hai.dhanwad
Posted by हेमन्त कुमार सेन
Rajasthan
04-08-2019 03:20 PM
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 .... (Read More)
सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है

Posted by Sangam
Punjab
04-08-2019 03:18 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Raman
Punjab
04-08-2019 03:17 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I

Posted by Jogendra Yadav
Uttar Pradesh
04-08-2019 03:08 PM
Jogendra ji kirpya aap apna swal visthar se pushe ta jo aap ko sahi jankari di ja sake. Thank you.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















