Experts Q&A Search

Posted by ਅਵਤਾਰ ਸਿੰਘ ਕੁਲਾਰ
Punjab
07-08-2019 09:12 AM
Punjab
08-12-2019 05:10 PM
ਅਵਤਾਰ ਜੀ ਜੇਕਰ ਝੋਨੇ ਉਪਰ ਤੇਲੇ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੀ ਸਪਰੇ ਕਰੋ ਜੇਕਰ ਹਮਲਾ ਨਹੀਂ ਹੈ ਤਾ ਤੁਸੀ ਇਸਦੀ ਸਪਰੇ ਨਾ ਕਰੋ ਧੰਨਵਾਦ
Posted by Abdul khalid
Uttar Pradesh
07-08-2019 09:07 AM
Punjab
08-08-2019 05:57 PM
Abdul ji gobh ki sundi ki roktham ke liye fame@20 ml ya coragen@60ml ko 150 litre pani men mila kar spray karen.dhanywad
Posted by Rajat kumar
Punjab
07-08-2019 09:05 AM
Punjab
08-08-2019 05:58 PM
rajat kumar ji tuc isdi gobh di sundi check karo jekar maujood hai ta tuc isde vich fame@20ml ja coragen@60ml nu 150 litre pani vich mila ke spray karo.dhanwad
Posted by ਰਾਜਵੀਰ ਸਿੰਘ
Punjab
07-08-2019 09:02 AM
Punjab
12-03-2019 02:23 PM
rajveer ji padan da result vadhia hai eh gobh di sundi ja jad di sundi di roktham de layi varti jandi hai . isda result 20-22 din tak aunda hai.dhanwad
Posted by Ravinder singh
Punjab
07-08-2019 08:51 AM
Punjab
12-03-2019 02:25 PM
ravinder ji eh fungus hai isde layi tuc folicur@300ml ja custodia@250ml nu prati acre de hisab nal varto kiti jandi hai.dhanwad
Posted by Anil
Haryana
07-08-2019 08:47 AM
Maharashtra
12-03-2019 03:15 PM
Anil ji kripya aap btaye ke dhan mein kya dikkat aa rahi hai taki aapko uske hisab se jankari di ja sake.dhanywad
Posted by sonu Kumar
Bihar
07-08-2019 08:47 AM
Punjab
08-12-2019 05:11 PM
आप मक्का की किस्मे जैसे Ganga 2: यह हाइब्रिड किस्म 100-105 दिनों में कटाई के लिए तैयार हो जाती है यह मैदानी क्षेत्रों के लिए उपयुक्त किस्म है इसकी औसतन पैदावार 14-16 क्विंटल प्रति एकड़ होती है इसके दाने सफेद रंग के होते हैं Ganga-II: यह हाइब्रिड किस्म 100-110 दिनों में कटाई के लिए तैयार हो जाती है यह मैदानी क्षेत्रों के लिए उपयु.... (Read More)
आप मक्का की किस्मे जैसे Ganga 2: यह हाइब्रिड किस्म 100-105 दिनों में कटाई के लिए तैयार हो जाती है यह मैदानी क्षेत्रों के लिए उपयुक्त किस्म है इसकी औसतन पैदावार 14-16 क्विंटल प्रति एकड़ होती है इसके दाने सफेद रंग के होते हैं Ganga-II: यह हाइब्रिड किस्म 100-110 दिनों में कटाई के लिए तैयार हो जाती है यह मैदानी क्षेत्रों के लिए उपयुक्त किस्म है इसकी औसतन पैदावार 16 क्विंटल प्रति एकड़ होती है इसके दाने पीले रंग के होते हैं Tarun: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है Naveen: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है Kanchan: यह कंपोज़िट किस्म 75-80 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है Shweta: यह कंपोज़िट किस्म 80-85 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 14-16 क्विंटल प्रति एकड़ होती है D-765: यह कंपोज़िट किस्म 75 दिनों में कटाई के लिए तैयार हो जाती है यह पूरे उत्तर प्रदेश में उगाने के लिए उपयुक्त है इसकी औसतन पैदावार 12-14 क्विंटल प्रति एकड़ होती है
Posted by dk Mahto
Jharkhand
07-08-2019 08:45 AM
Maharashtra
12-03-2019 03:04 PM
dk mahto ji aap iske uper NPK 191919 @10 gram prati litre pani ke hisab se spray karen.iske ilava aap iske uper carbendazim@4 gram ko prtai litre pani ke hisab se spray karen.dhanywad
Posted by sukhraj gill
Punjab
07-08-2019 08:44 AM
Punjab
08-12-2019 05:41 PM
ਸੁਖਰਾਜ ਜੀ ਇਹ ਤੱਤ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਬੂਟੇ ਨੂੰ 4 ਕਿੱਲੋ ਵਰਮੀਕੰਪੋਸਟ ਪਾਓ ਇਸਦੇ ਨਾਲ ਬੂਟੇ ਦੀ ਗਰੋਥ ਵੀ ਹੁੰਦੀ ਹੈ ਅਤੇ ਤੱਤ ਦੀ ਕਮੀ ਵੀ ਪੂਰੀ ਹੁੰਦੀ ਹੈ ਧੰਨਵਾਦ
Posted by ਗੁਰਮੀਤ ਸਿੰਘ
Punjab
07-08-2019 08:29 AM
Rajasthan
08-07-2019 02:18 PM
ਜੇਕਰ ਤੁਸੀ ਪਸ਼ੂ ਪਾਲਣ ਦੇ ਕੰਮ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ .... (Read More)
ਜੇਕਰ ਤੁਸੀ ਪਸ਼ੂ ਪਾਲਣ ਦੇ ਕੰਮ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ.ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
Posted by gabbar
Punjab
07-08-2019 07:41 AM

Posted by manjinder singh
Punjab
07-08-2019 07:34 AM
Punjab
12-03-2019 02:38 PM
ਮਨਿੰਦਰ ਜੀ ਇਹ ਹਰ ਸੁੰਡੀ ਦੇ life cycle ਤੇ ਨਿਰਭਰ ਕਰਦਾ ਹੈ ਕਿਉਕਿ ਹਰ ਸੁੰਡੀ ਦਾ life cycle ਅਲੱਗ ਹੁੰਦਾ ਹੈ
Posted by ਸਖਵਿੰਦਰ ਸਿੰਘ
Punjab
07-08-2019 07:33 AM
Rajasthan
08-07-2019 02:20 PM
ਉਸ ਨੂੰ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ .
Posted by Aman deep Singh
Punjab
07-08-2019 07:30 AM
Punjab
08-07-2019 02:21 PM
ਅਮਨਦੀਪ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਜਖਮ ਦੀ ਜਾਂਚ ਕਰਕੇ ਸਹੀ ਇਲਾਜ ਹੋਵੇਗਾ .
Posted by vishal meena
Madhya Pradesh
07-08-2019 07:22 AM
Maharashtra
12-03-2019 02:17 PM
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनो.... (Read More)
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Posted by sharanjit singh
Punjab
07-08-2019 07:05 AM
Punjab
08-16-2019 05:18 PM
sharnjit ji tuc makki di kisam jive J1006 kisam di bijai kar sakde ho.dhanwad
Posted by Amandeep singh
Punjab
07-08-2019 07:03 AM
Punjab
08-07-2019 06:04 PM
Amandeep singh ji flag leaf di roktham lyi 12:63 fungicide v vdia result dinda hai bt jekar frr v problem aw rhi hai tn carbendazim 50% @500 gm per acre de hisab nal mitti vich mila ke chitta de skde ho g..
Posted by ashok sharma
Rajasthan
07-08-2019 07:01 AM
Punjab
08-07-2019 02:23 PM
Isko aap pashu ko feed mai, chare mai, roti mai de skte hai, yaddi pashu iss trah se nhi khate hai too app 1kg dalia, 250gm gurr rinn kr fir usko thnda krke 100ml sarso ka tel miks krke aur usme iski 1 pudia milaa kr de skde haim iss trah woh khane lggegi, baki app roti ka chuura krke usme gurr milla aur usme yeh powder milakr v de skte hai.
Posted by rock vivek
Uttar Pradesh
07-08-2019 07:00 AM
Punjab
08-16-2019 06:16 PM
rock ji aap inka ikathe istemal kar sakte hai kayi dawa men to yeh chemical mix hi aata hai.dhanywad
Posted by inderpal
Punjab
07-08-2019 06:12 AM
Punjab
08-07-2019 09:01 PM
Inderpal ji tuci uss nu Nerokind injection 3ml, Feritas bolus rojana 1 goli ate Sharkoferol liquid 10-10ml swere sham deo, iss nal frak pann lgg jawega.
Posted by Durgesh Solanki Rajput
Madhya Pradesh
07-08-2019 06:03 AM
Maharashtra
12-03-2019 02:17 PM
खादें और सिंचाई के साधनों के सही उपयोग और साफ सुथरी खेती से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें आखिरी बार हल से जोतते स.... (Read More)
खादें और सिंचाई के साधनों के सही उपयोग और साफ सुथरी खेती से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें आखिरी बार हल से जोतते समय बारानी क्षेत्रों में 5-10 टन रूड़ी और सिंचित क्षेत्रों में 10-20 टन रूड़ी का प्रति एकड़ के हिसाब से डालें यह मिट्टी की नमी को बनाए रखने में सहायक सिद्ध होगी कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें यदि 27 किलो डी.ए.पी. के स्थान पर सिंगल सुपर फासफेट का उपयोग किया जाता है तो यूरिया की मात्रा 10 किलो कम कर दें आखिरी बार हल से जोतते समय फासफोरस की पूरी मात्रा खेत में डालें पौधे के अनआवश्यक हिस्से काटते समय नाइट्रोजन की आधी मात्रा और बाकी बची नाइट्रोजन पहले फूल निकलने के समय डालें कम उपजाऊ मिट्टी के लिए नाइट्रोजन की आधी मात्रा बिजाई के समय डालें नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें
Posted by pawan barfa
Madhya Pradesh
07-08-2019 05:55 AM
Rajasthan
08-07-2019 02:25 PM
पवन जी कृप्या आप ये बताएं कि आप भैंसों/गायों की फीड, सुअरों की फीड, बकरियों की फीड या किसी ओर फीड के बारे में जानकारी लेना चाहते है कृप्या आप अपना सवाल विस्तार से पूछें ताकि आपको सही जानकारी दी जा सके
Posted by राकेश
Rajasthan
07-08-2019 01:04 AM
Maharashtra
12-03-2019 02:10 PM
राकेश जी आप इसके ऊपर mancozeb @4 ग्राम को प्रति लीटर पानी के हिसाब से स्प्रे करें यह फंगस के कारण हो रहा हो धन्यवाद
Posted by Dheeraj Singh
Uttar Pradesh
07-08-2019 12:52 AM
Punjab
08-07-2019 01:55 PM
खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
Posted by Upkar Singh
Himachal Pradesh
07-08-2019 12:41 AM
Punjab
08-07-2019 04:00 PM
Upkar Singh ji agar aap nalaghar se hai to aap poultry training ke lia aap Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 se samparak kar sakte hai, Thank you.
Posted by Amritpal singh
Punjab
06-08-2019 11:11 PM
Punjab
08-07-2019 10:26 AM
ਪੰਜਾਬ ਵਿੱਚ ਬਹੁਤ ਘੱਟ ਲੋਕ ਬਟੇਰ ਰੱਖਦੇ ਹਨ ਤੇ ਕਿਉਕੀ ਮਾਰਕਿਟਿੰਗ ਦਾ ਕੋਈ ਪੱਕਾ ਜਰੀਆਂ ਨਹੀ ਤੇ ਆਪਣੇ ਪੱਧਰ ਤੇ ਹੀ ਮਾਰਕੀਟਿੰਗ ਕਰਨੀ ਪੈਂਦੀ ਹੈ ਜੀ ਜਪਾਨੀ ਬਟੇਰ (Japanese quail ) ਨੂੰ ਆਮ ਤੌਰ ‘ਤੇ ਬਟੇਰ ਕਿਹਾ ਜਾਂਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਬਟੇਰ ਤਿੰਨ – ਚਾਰ ਸੌ ਗਰਾਮ ਦਾ ਹੋ ਜਾਂਦਾ ਹੈ ਤਾਂ 120 ਰ.... (Read More)
ਪੰਜਾਬ ਵਿੱਚ ਬਹੁਤ ਘੱਟ ਲੋਕ ਬਟੇਰ ਰੱਖਦੇ ਹਨ ਤੇ ਕਿਉਕੀ ਮਾਰਕਿਟਿੰਗ ਦਾ ਕੋਈ ਪੱਕਾ ਜਰੀਆਂ ਨਹੀ ਤੇ ਆਪਣੇ ਪੱਧਰ ਤੇ ਹੀ ਮਾਰਕੀਟਿੰਗ ਕਰਨੀ ਪੈਂਦੀ ਹੈ ਜੀ ਜਪਾਨੀ ਬਟੇਰ (Japanese quail ) ਨੂੰ ਆਮ ਤੌਰ ‘ਤੇ ਬਟੇਰ ਕਿਹਾ ਜਾਂਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਬਟੇਰ ਤਿੰਨ – ਚਾਰ ਸੌ ਗਰਾਮ ਦਾ ਹੋ ਜਾਂਦਾ ਹੈ ਤਾਂ 120 ਰੁਪਏ ਜੋੜਾ ਵਿਕਦਾ ਹੈ ਪ੍ਰਤੀ ਬਟੇਰ 15 ਵਲੋਂ 20 ਰੁਪਏ ਬਚਤ ਹੁੰਦੀ ਹੈ ਇਸਨੂੰ ਮੁਰਗੀਆਂ ਦੇ ਮੁਕਾਬਲੇ ਬਿਮਾਰੀ ਬਹੁਤ ਹੀ ਘੱਟ ਲੱਗਦੀ ਹੈ ਖੰਭ ਦੇ ਆਧਾਰ ‘ਤੇ ਇਸ ਨੂੰ ਵਿਭਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਫਰਾਓਂ, ਇੰਗਲਿਸ਼ ਸਫੈਦ, ਟਿਕਸਡੋ, ਬ੍ਰਿਟਸ਼ ਰੇਜ ਅਤੇ ਮਾਚੁਰੀਅਨ ਗੋਲਡਨ ਜੇਕਰ ਤੁਸੀਂ ਵੀ ਜਾਪਾਨੀ ਬਟੇਰ ਪਾਲਣ ਬਾਰੇ ਟ੍ਰੇਨਿੰਗ ਲੈਣਾ ਚਾਹੁੰਦੇ ਹੋਂ ਤਾਂ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region)) ਤੋਂ ਮਿਲ ਜਾਵੇਗੀ ਇਸ ਸਬੰਧ ਵਿਚ CPDO ਵਲੋਂ ਸਮੇ ਸਮੇ ਤੇ ਮੁਰਗੀ ਪਾਲਣ ਨਾਲ ਸਬੰਧਿਤ ਸਿਖਲਾਈ ਦਿਤੀ ਜਾਂਦੀ ਹੈ ਜੋ ਤੁਸੀਂ ਆਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾ ਸਕਦੇ ਹੋ ਇਹ ਇੰਡਸਟਰੀ ਏਰੀਆ , ਫੇਸ-1, ਚੰਡੀਗੜ੍ਹ ਵਿਚ ਸਥਿਤ ਹੈ ਤੁਸੀਂ ਫੋਨ 0172-2655391 ਤੇ ਸੰਪਰਕ ਵੀ ਕਰ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾਓ
Posted by Kulveer Singh
Punjab
06-08-2019 11:08 PM
Punjab
08-07-2019 01:25 PM
Kulveer ji if you see any symptoms of fungus in grains like false smut and sheath blight disease than you can spray Tilt@200ml by dissolving in 150 ltr of water per acre.
Posted by saurabh
Uttar Pradesh
06-08-2019 10:53 PM
Punjab
08-07-2019 01:09 PM
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं,धन्यवाद
Posted by ਤਨਵੀਰ ਸਿੰਘ
Punjab
06-08-2019 10:39 PM
Punjab
08-07-2019 11:26 AM
Tanveer ji Polly House te 50% subsidy mildi hai is bare visthar vich jankari lai tusi Puneet Gupta 9780200996 nal samparak kar sakde ho. Thankyou.
Posted by ashwanikumar
Chattisgarh
06-08-2019 10:33 PM
Punjab
08-07-2019 11:39 AM
अश्वनी कुमार जी वर्मी कम्पोस्ट लेने के लिए आप विकास जैसवनी 9425501344 Green Gold Vermicompost से सम्पर्क करें, धन्यवाद
Posted by ਤਨਵੀਰ ਸਿੰਘ
Punjab
06-08-2019 10:29 PM
Maharashtra
12-03-2019 11:30 AM
Dig a circular or rectangular pit of desirable dimension on a site located at the higher elevation and near the animal shed. It may be located in an area with a lower water table to avoid rise of water into the silo during the rainy season through capillary action. The size of the pit depends on the fodder available for ensiling as well as the silage requirement of the cattle. It may be roughly calculated on the basis that one cubic meter of the silo can have 650 to 700kg settled silage. A silo pit measuring 3.0 meter length, 2.5 meter width and 2.0 meter depth a convenient size for making silage for feeding five dairy animals at the rate of 20 kg silage per head per day for three months. Such pit can be prepared by a farmer without much expense. A circular pit is better than rectangular o.... (Read More)
Dig a circular or rectangular pit of desirable dimension on a site located at the higher elevation and near the animal shed. It may be located in an area with a lower water table to avoid rise of water into the silo during the rainy season through capillary action. The size of the pit depends on the fodder available for ensiling as well as the silage requirement of the cattle. It may be roughly calculated on the basis that one cubic meter of the silo can have 650 to 700kg settled silage. A silo pit measuring 3.0 meter length, 2.5 meter width and 2.0 meter depth a convenient size for making silage for feeding five dairy animals at the rate of 20 kg silage per head per day for three months. Such pit can be prepared by a farmer without much expense. A circular pit is better than rectangular one, because the chaffed fodder has comparatively less surface contact and while filling air can be expelled easily. Before filling, plaster the sides with mud and line with long stalks of dried fodder to prevent fodder coming into direct contact with earth. Alternatively line these with polythine sheet or brick line and plaster. The bottom should not be plastered.Chaff the fodder into small pieces (2.5 to 4.0 cm) with a chaff cutter before ensiling for better compaction. If the fodder is found withered due to a bright sun, sprinkle a little water during the course of filling the pit. In case the silage is to be prepared from leguminous fodders like barseem, lucerne or cowpea or immature grass rich in protein, the addition of carbohydrates is essential. Such types of crops, before ensiling, should be wilted to the moisture content of 65 to 70 per cent or a dry matter content of 30 to 35 per cent. Wilting before ensiling will bring the desired dry matter and will reduce the water content which will consequently increase the sugar content in the forages and help in effective fermentation. It also helps to lower the seepage and leaching losses site. Molasses, at the rate of 40 to 50 kg per ton of ensiled material should be added in the case of legume fodder crops. Other alternate additives recommended are ground maize, ground barely 80 to 100 kg per ton of chaffed fodder. These additives provide favourable conditions for the bacteria to produce lactic acid. To check the growth of undesirable organisms and to increase the growth of lactic acid producing bacteria, certain preservatives may be added while making silage. The preservatives like common salt (18-20 kg) ton sodium meta-bisulphite (5 kg) dilute acetic acid (10 litres) or phosphoric acid at the rate of 6 kg per tonne of chaffed forage may be added. The green fodder should be chaffed carefully and spread over the entire area. The material should be well trodden, during filling, in order to compress the mass, so that maximum quantity of air is excluded. Whole material should not be filled at one time. As the pit is being filled, the chaffed fodder should be spread in uniform thin layers over the entire area and thoroughly compacted by trampling with foot. When the filling is just approaching the ground level, heavy animals like bulls or buffaloes or even tractor may be used to trample over it and further layers of fodder should be spread more evenly. In this way the compressed material in the pit should stand at least 2.5 to 3.0 feet above the ground level in a dome shape to facilitate draining out of rainy water. It is essential to complete the filling of the silo in the shortest possible time; otherwise the quality of silage is adversely affected.
Posted by rumesh
Uttar Pradesh
06-08-2019 10:19 PM
Maharashtra
08-07-2019 11:41 AM
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्ष.... (Read More)
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं
Posted by neeraj dwivedi
Uttar Pradesh
06-08-2019 10:00 PM
Maharashtra
08-28-2019 12:59 AM
neeraj ji kripya aap apna swal vistar se pooche ke aap jankari kya lena chahte hai taki apko iske bare men poori jankari di ja sake.dhanywad
Posted by Manish Kumar
Haryana
06-08-2019 09:54 PM
Punjab
08-07-2019 01:31 PM
मनीष जी कृपया बताएं कि अभी आपके खेत में कोनसी फसल है ताकि आपको उसके हिसाब से जानकारी दी जा सके धन्यवाद
Posted by Ankit Pawar
Madhya Pradesh
06-08-2019 09:45 PM
Punjab
08-07-2019 11:42 AM
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं .... (Read More)
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Posted by Gopikishen Bhambu
Rajasthan
06-08-2019 09:45 PM
Punjab
08-07-2019 01:33 PM
गोपीकिशन जी आप इसके ऊपर NPK 191919 @1 किलो को 150 लीटर पानी में मिला कर स्प्रे करें धन्यवाद
Posted by prince
Punjab
06-08-2019 09:43 PM
Punjab
08-07-2019 01:35 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Manpreet singh
Punjab
06-08-2019 09:39 PM
Punjab
08-31-2019 06:02 PM
Hanji tuci semen ek jgah to dujji jgah leja skde ho, tuci tharmosh vich buraf paa ke semen leya skde ho, ehh ehh sirf 25-30 mint tak uss vich rkh skde ho, iss ton jyada derr naa rkho ji.
Posted by paras ram janwa
Rajasthan
06-08-2019 09:38 PM
Rajasthan
08-07-2019 02:32 PM
उसके लिए आप उसे 250 ग्राम चीनी, 100 ग्राम सफेद जीरा उबाल कर, 250 ग्राम डालडा घी तथा 100 ग्राम निम्बू डालकर ठंडा करके 7-10 दिन दें.
Posted by Ankit Pawar
Madhya Pradesh
06-08-2019 09:38 PM
Punjab
08-07-2019 01:40 PM
अंकित जी धान की फसल को बढ़ने के लिए पानी की जरूरत होती है यह उसकी एक खुराक का हिस्सा है ऐसा नहीं है ज्यादा पानी इसे हानि नहीं करता अगर धान में भी ज्यादा पानी हो जाये तो धान की फसल में बीमारी लाता है अगर धान को जितनी मात्रा में पानी चाहिए उतना ही दिया जाये तो यह धान को नुक्सान नहीं करता धन्यवाद