Posted by ਅਵਤਾਰ ਸਿੰਘ
Punjab
09-08-2019 05:52 PM
ਅਵਤਾਰ ਜੀ ਇਹਨਾਂ ਕੰਮਾਂ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਇਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਤੁਸੀ ਪਹਿਲਾ ਇਹਨਾਂ ਦੀ ਟ੍ਰੇਨਿੰਗ ਲਓ ਫਿਰ ਤੁਸੀ ਇਹਨਾਂ ਤੇ ਲੋਨ ਵੀ ਲੈ ਸਕਦੇ ਹੋ
Posted by Gurveer sidhu
Punjab
09-08-2019 05:44 PM
gurveer ji isda austan jhaad 6.7 quintal prati acre de hisab nal nikl aundi hai.

Posted by Harmeet
Punjab
09-08-2019 05:40 PM
Harmeet ji isde lai tuci mere nal 9815684401 sampark kr skde ho.
Posted by Harjeet singh
Punjab
09-08-2019 05:38 PM
पंजाब एग्रीकल्चर यूनिवर्सिटी भी कुंभ का स्नान तैयार करती है अगर आपको खूब का सूखा बीज चाहिए तो 70 15136 739 पर व्हाट्सएप के द्वारा हमारे साथ संपर्क करें अशोक वशिष्ठ
Posted by gk
Punjab
09-08-2019 05:36 PM

Posted by sukhdeep
Punjab
09-08-2019 05:18 PM
tuci uss nu Enrocin @1ml per liter pani vich milla ke 24 hours tak deo, baki uss nu Stressvel@5ml per 100 birds din vich 1 varr deo atee 7 din dinde rho.
Posted by ਸਰਬਜੀਤ ਸਿੰਘ
Punjab
09-08-2019 05:17 PM
ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ..
Posted by Sharry Ahluwalia
Punjab
09-08-2019 05:17 PM
narkis n adama adeena di roktham de layi varti jandi hai isde vich Bispyribac Sodium 10% nam da salt hunda hai isdi matra 80-120 ml/acre de hisab nal varti jandi hai.dhanwad
Posted by Gurwinder Singh
Punjab
09-08-2019 05:09 PM
ਨਰਮੇ ਦੀ ਗਰੋਥ ਦੇ ਲਈ ਤੁਸੀ npk 130045@2kg ਜਾ gibberellic acid@250ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 .... (Read More)
ਨਰਮੇ ਦੀ ਗਰੋਥ ਦੇ ਲਈ ਤੁਸੀ npk 130045@2kg ਜਾ gibberellic acid@250ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

Posted by vikas patidar
Rajasthan
09-08-2019 05:05 PM
Vikas ji pehle aap iss kam ki training lenn jisme apko isme hone wale khrach aur shedd tyar krne ki purri jankari mill jayegi aur aap apne bazat ke hisab se shedd tyar kr skte hai.

Posted by Vijay Kumar
Bihar
09-08-2019 05:01 PM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

Posted by चन्द्रप्रकाश सिन्हा
Chattisgarh
09-08-2019 04:56 PM
सागवान के पौधे लेने के लिए और इसके बारे में पूरी जानकारी के लिए विवेक 97922 10555 से सम्पर्क करें, धन्यवाद
Posted by R P Nandiya
Rajasthan
09-08-2019 04:53 PM
नांदिया जी यह नेमाटोड के कारण होती है इसकी रोकथाम के लिए आप furadon @5 किलो को प्रति एकड़ के हिसाब से इस्तेमाल करें धन्यवाद
Posted by mandeep singh
Punjab
09-08-2019 04:53 PM
tuci Latifur ultra powder de 1-1 pouch swere sham deo ate broton liquid 50ml rojana deo baki tuci Anabolite liquid 100ml rojana deo, baki tuci gurr da sharbat v tyar krke 5-7 din de skde ho..

Posted by चन्द्रप्रकाश सिन्हा
Chattisgarh
09-08-2019 04:51 PM
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्.... (Read More)
यह उष्णकटिबंधीय फल है काली मिर्च की बेल अधिक ठण्ड सहन नही कर सकता इसके लिए हल्की ठण्ड वाली जलवायु उत्तम होती है यदि मौसम का तापमान 10 से 12 डिग्री सेल्सियस नीचे चला जाता है तो ऐसे मौसम में इसका पौधा वृद्धि नहीं कर सकता काली मिर्च की फसल में 2000 mm की वार्षिक वर्षा का होना जरूरी होता है दक्षिण अफ्रीका में काली मिर्च की फसल में समय – समय पर हल्की सिंचाई करनी चाहिए काली मिर्च की खेती के लिए लाल लेटेराइट मिटटी और लाल मिटटी उत्तम मानी जाती है जिस भूमि में काली मिर्च की खेती की जाती है उस खेत की मिटटी में जल धारण करने की क्षमता होनी चाहिए इस भूमि में रूट सड़ांध जैसी बीमारी को रोकने की क्षमता होनी चाहिए यदि भूमि का पी. एच. मान 5 से 6 के बीच का हो तो अच्छा होता है काली मिर्च के पौधे के विस्तार करने के लिए कलमों का उपयोग किया जाता है इसकी एक या दो कलमों को काटकर सितम्बर के मध्य में रोपित किया जाता है काली मिर्च के कलमों को एक कतार में लगाना चाहिए कलमों को लगाते समय इनके बीच की दुरी का ध्यान रखे एक हेक्टेयर भूमि पर 1666 पौधे होने चाहिए काली मिर्च की बेल चढ़ाई जाती है ऊँचे पेड़ पर ये 30 से 45 मीटर तक की ऊंचाई पर चढ़ जाते है लेकिन इसके फलों को आसानी से लेने के लिए इसकी बेल को केवल 8 से 9 मीटर की ऊंचाई तक ही बढ़ने दिया जाता है काली मिर्च का एक पौधा कम से कम 25 से 30 साल तक फलता – फूलता है इसकी फसल को कोई छाया की जरूरत नही होती

Posted by Rajesh khanna
Uttar Pradesh
09-08-2019 04:49 PM
नाइट्रोजन 40-60 किलो (90-130 किलो यूरिया), फासफोरस 25 किलो (155 किलो एस एस पी) और पोटाश 25 किलो (42 किलो एम ओ पी) की मात्रा प्रति एकड़ में प्रयोग करें नए पौधों की रोपाई के 2-3 सप्ताह पहले फासफोरस और पोटाश की पूरी मात्रा और नाइट्रोजन की एक तिहाई मात्रा डालें बाकी बची नाइट्रोजन को दो भागों में बांटकर रोपाई 30 और 50 दिनों के बाद डालें .... (Read More)
नाइट्रोजन 40-60 किलो (90-130 किलो यूरिया), फासफोरस 25 किलो (155 किलो एस एस पी) और पोटाश 25 किलो (42 किलो एम ओ पी) की मात्रा प्रति एकड़ में प्रयोग करें नए पौधों की रोपाई के 2-3 सप्ताह पहले फासफोरस और पोटाश की पूरी मात्रा और नाइट्रोजन की एक तिहाई मात्रा डालें बाकी बची नाइट्रोजन को दो भागों में बांटकर रोपाई 30 और 50 दिनों के बाद डालें
WSF: पनीरी लगाने के 10-15 दिन बाद 19:19:19 के साथ सूक्ष्म तत्वों 2.5-3 ग्राम प्रति लीटर में मिलाकर स्प्रे करें कम तापमान के कारण पौधे तत्वों को कम सोखते हैं और इससे पौधे के विकास पर भी प्रभाव पड़ता है इस तरह की स्थितियों में फोलियर स्प्रे पौधे के विकास में मदद करती है शाखाएं और टहनियां निकलने के समय 19:19:19 या 12:61:00 की 3-5 ग्राम प्रति लीटर स्प्रे करें पौधे के अच्छे विकास और पैदावार के लिए पनीरी लगाने के 40-50 दिन बाद 10 दिनों के फासले पर ब्रोसिनोलाइड 50 मि.ली. प्रति एकड़ को 150 मि.ली. प्रति एकड़ को 150 लीटर पानी में मिलाकर दो बार स्प्रे करें

Posted by prince
Punjab
09-08-2019 04:39 PM
प्रिंस जी आप इसे वर्मी कंपोस्ट 4-5 डालें किलो, इससे पौधे की ग्रोथ अच्छी होगी, धन्यवाद

Posted by ਗੁਰਜੰਟ ਸਿੰਘ
Punjab
09-08-2019 04:38 PM
ਗੁਰਜੰਟ ਜੀ ਪੰਜਾਬ ਵਿਚ ਅਮਰੂਦਾਂ ਦੀ ਕਿਸਮ ਜਿਵੇ Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕ.... (Read More)
ਗੁਰਜੰਟ ਜੀ ਪੰਜਾਬ ਵਿਚ ਅਮਰੂਦਾਂ ਦੀ ਕਿਸਮ ਜਿਵੇ Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ Allahbad Safeda: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ Arka Amulya: ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ Sardar: ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ Punjab Safeda: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਅਤੇ ਸਫੇਦ ਹੁੰਦਾ ਹੈ ਫਲ ਵਿੱਚ ਸ਼ੂਗਰ ਦੀ ਮਾਤਰਾ 13.4% ਹੁੰਦੀ ਹੈ ਅਤੇ ਖੱਟਾਪਣ 0.62% ਹੁੰਦੀ ਹੈ Punjab Kiran: ਇਸ ਕਿਸਮ ਦੇ ਫਲ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ ਫਲ ਵਿੱਚ ਸ਼ੂਗਰ ਦੀ ਮਾਤਰਾ 12.3% ਹੁੰਦੀ ਹੈ ਅਤੇ ਖੱਟਾਪਣ 0.44% ਹੁੰਦੀ ਹੈ ਇਸਦੇ ਬੀਜ ਛੋਟੇ ਅਤੇ ਨਰਮ ਹੁੰਦੇ ਹਨ

Posted by prince
Punjab
09-08-2019 04:36 PM
फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में, अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें

Posted by Rajwinder singh Dhillon
Punjab
09-08-2019 04:32 PM
ਰਾਜਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਸਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Sukhchain Singh
Punjab
09-08-2019 04:31 PM
ਸੁਖਚੈਨ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by Lavkush Singh
Uttar Pradesh
09-08-2019 04:31 PM
Lavkush Singhji kripya aap iski photo bheje taki aapko iske bare men poori jankari di ja sake.dhanywad
Posted by Mandeep Singh
Punjab
09-08-2019 04:08 PM
ਮਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by harmanjit singh gill
Punjab
09-08-2019 04:05 PM
Gill ji tuci chicks lene ke liye Balwinder Singh 9041009671 Papu Hachery Farm nal sampark kr skde ho.

Posted by PalwinderSingh
Punjab
09-08-2019 04:00 PM
palwinder ji isdi matra 200ml nu 150 litre pani vich mila ke spray karo.isde rate di jankari tuhanu local market vich hi milegi.dhanwad

Posted by parshotam
Punjab
09-08-2019 03:56 PM
नरमे में आवश्यक यूरिया और डी ए पी का प्रयोग करने के बाद इस पर ग्रोथ के लिए npk 130045@2kg या triacontanol@250ml या gibberellic acid@250ml को 150 लीटर पानी में मिलाकर प्रति एकड़ पर स्प्रे करें इनके प्रयोग से पहले यूरिया की मात्रा सारी पूरी कर दें क्योंकि यूरिया डालने से नरमे की ग्रोथ चल पड़ती है

Posted by Davinder
Punjab
09-08-2019 03:41 PM
ਦਵਿੰਦਰ ਜੀ ਹਰ ਸਪਰੇ ਦਾ ਅਸਰ ਅਲੱਗ ਅਲੱਗ ਸਮੇ ਤਕ ਰਹਿੰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਦਵਾਈ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by sumiith
Punjab
09-08-2019 03:27 PM

Posted by sumiith
Punjab
09-08-2019 03:26 PM
Posted by ਮਨਦੀਪ ਸਿੰਘ ਸਿੱਧੂ
Punjab
09-08-2019 03:18 PM
mandeep ji pkavi makki de layi tuc kisam jive PMH1, PMh2 kisam di bijai kar sakde ho.dhanwad

Posted by rahul
Madhya Pradesh
09-08-2019 03:01 PM
इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Seedless (Bedana): इसके फल मध्यम से बड़े आकार.... (Read More)
इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है Seedless (Bedana): इसके फल मध्यम से बड़े आकार के होते हैं फल मीठे, रसदार और नर्म बीज वाले होते हैं Jyothi: यह किस्म छोटे कद की और सदाबहार होती है इसके दानों के भार के आधार पर रस की औसतन मात्रा 75 प्रतिशत होती है इसके रस में टी एस एस की मात्रा 17 प्रतिशत होती है इसकी औसतन पैदावार 3.2 टन प्रति एकड़ होती है Mridula: इसके फल का छिल्का लाल रंग का होता है इस किस्म के दानों का रंग गहरा लाल होता है इसके दानों के भार के आधार पर रस की मात्रा 78 प्रतिशत होती है इसके रस में टी एस एस की मात्रा 17-18 प्रतिशत होती है Ruby: इसके फल छोटे आकार के और लाल रंग के होते हैं रस की औसतन प्रतिशतता 80 होती है और टी एस एस की मात्रा 15 प्रतिशत होती है

Posted by Gurjinder Singh
Punjab
09-08-2019 02:59 PM
ਜਦੋਂ 5% ਸਿੱਟੇ ਨਿਕਲ ਜਾਣ ਤਾਂ ਇਸ ਅਵਸਥਾ 10 ਗ੍ਰਾਮ 13-00-45 + 4 ਮਿ. ਲੀ ਹਿਯੁਮਿਕ ਐਸਿਡ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by कैलाश
Rajasthan
09-08-2019 02:50 PM
कैलाश जी यह तत्व की कमी के कारण होता है इसके लिए आप इसके ऊपर NPK 191919 एक किलो को 150 लीटर पानी में मिला कर स्प्रे करें धन्यवाद
Posted by ਮਨਦੀਪ ਸਿੰਘ ਸਿੱਧੂ
Punjab
09-08-2019 02:49 PM
ਮਨਦੀਪ ਜੀ ਤੁਸੀ PMH 1 , PMH 2 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਬੀਜ ਤੁਹਾਨੂੰ PAU ਲੁਧਿਆਣਾ ਤੋਂ ਮਿਲ ਜਾਏਗਾ ਧੰਨਵਾਦ
Posted by Amrit Sandhu
Punjab
09-08-2019 02:48 PM
ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕੇ ਇਹ ਦਿੱਕਤ ਸਾਰੇ ਖੇਤ ਵਿਚ ਆ ਰਹੀ ਹੈ ਜਾ ਇਕ ਦੋ ਬੂਟਿਆਂ ਵਿਚ ਆ ਰਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Arvind Rajpoot
Madhya Pradesh
09-08-2019 02:47 PM
अरविन्द जी कृपया बताएं कि आपने अभी तक कोनसी स्प्रे की है ताकि आपको इसके बारे में पूरी जानकारी दी जा सके धन्यवाद

Posted by Rishabh Patidar
Madhya Pradesh
09-08-2019 02:45 PM
आप दूध निकालने वाली मशीन लेना चाहते है तो आप इनमें से किसी भी कंपनी की ले सकते है जैसे Vansum Pvt.Ltd. 9811104804, Solutions packing machine 9569010005 , Milkwell Milking machine 9416003826.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.jpg)




