
Posted by Harjeet singh
Punjab
20-11-2022 08:45 PM
ਹਰਜੀਤ ਜੀ ਵੈਸੇ ਤਾਂ 30ਨਵੰਬਰ ਤੱਕ ਤਾਂ ਤੁਸੀਂ ਤਕਰੀਬਨ ਸਾਰੀਆਂ ਕਿਸਮਾਂ ਦੀ ਬੀਜਾਈ ਹੀ ਕਰ ਸਕਦੇ ਹੋ ਤੁਸੀਂ ਕਣਕ ਦੀ pbw 826,824,869,803 dbw 303,222,187 ਕਿਸਮ ਦੀ ਬੀਜਾਈ ਕਰ ਸਕਦੇ ਹੋ।
Posted by Gurlal Bhullar
Punjab
20-11-2022 08:02 PM
Gurlal ji esnu 30November Takk bijan di sifarish kiti jandi hai ESDa ausat jhad 28-3 0Quintal prati acre takk aa janda hai ate ESDa beej 40-45 kilo prati acre da hi painda hai eh vi Kai trah dian uli walian bimarian di roktham karan di samrtha rakhdi hai
Posted by Gurlal Bhullar
Punjab
20-11-2022 08:01 PM
Gurlal ji dbw 303 Vdia kisam hai ESDa ausat jhad 32-34 Quintal prati acre takk aa janda hai ESDa beej 40-45 kilo prati acre da painda hai esnu tusi 30November takk beej sakde ho eh Kai tarah dian uli walian bimarian di roktham karan di samrtha rakhdi hai

Posted by Gs
Punjab
20-11-2022 04:22 PM
Tuci uss nu kabbu krke usde sirr vich Hitek injection 1ml paao ate usde kirre doctor ton saff krwao fir uss uppar Lorexane spray krde ho ate uss nu monocef inj 1gm lgwao ehh usdi umar ate bhar de hisab nal varto.
Posted by Harpreet
Punjab
20-11-2022 04:10 PM
Harpreet ji button mushroom di compost tyar karn da sahi sma september mahine de adh vich hai. isde layi lodindi smgri :- toodi 300 kilo ,15 kilo chokar, 9 kilo kisan khaad, 3 kilo urea, 3 kilo SSP,3 kilo MOP. 5 kilo seera, 30 kilo gypsum,250 gram linden da dhooda ate FUradon (3G)@150 gram.Toodi nu pakke farsh te khilar ke saafpani nal 48 ghntea tak gilla karo.Khaadan ate chaukar rla ke 24 ghntea layi sille rakho fer is khaad te chaukar de mishran nu gilli toodi uper khilar ke tangli nal floro ate 3 fattea di madad nal 5x5x5 ft da dher lga ke fatte hta deo.dher nu sat var pehlan tin var har chauthe din ate fir char var har teeje din palto. sara gypsum,furadon ate linden nu pehli teeji ate chevi ate satvi patli te pao. Is tra 24 dina vich compost teyar kiti jandi hai.toodi de nal nal prali .... (Read More)
Harpreet ji button mushroom di compost tyar karn da sahi sma september mahine de adh vich hai. isde layi lodindi smgri :- toodi 300 kilo ,15 kilo chokar, 9 kilo kisan khaad, 3 kilo urea, 3 kilo SSP,3 kilo MOP. 5 kilo seera, 30 kilo gypsum,250 gram linden da dhooda ate FUradon (3G)@150 gram.Toodi nu pakke farsh te khilar ke saafpani nal 48 ghntea tak gilla karo.Khaadan ate chaukar rla ke 24 ghntea layi sille rakho fer is khaad te chaukar de mishran nu gilli toodi uper khilar ke tangli nal floro ate 3 fattea di madad nal 5x5x5 ft da dher lga ke fatte hta deo.dher nu sat var pehlan tin var har chauthe din ate fir char var har teeje din palto. sara gypsum,furadon ate linden nu pehli teeji ate chevi ate satvi patli te pao. Is tra 24 dina vich compost teyar kiti jandi hai.toodi de nal nal prali kutr ke (2-5 inch) 1:1 hisse vich payi ja sakdi hai. prali 8 ve din pao.

Posted by Chander parkash
Punjab
20-11-2022 02:55 PM
Chander Parkash ji aap isme pehli khaad jab aap pehla pani lagte hai ek mahine ke baad tab urea ki matra 45 kilo prati acre ke hisab se daale.

Posted by Sarbjeet
Punjab
20-11-2022 02:42 PM
ਸਰਬ ਜੀ ਏਸਦੇ ਲਈ ਤੁਸੀਂ ਖਾਦ ਨੂੰ ਥੋੜਾ ਜਿਆਦਾ ਮਾਤਰਾ ਵਿਚ ਪਾ ਸਕਦੇ ਹੋ ਜਾ ਫੇਰ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by ਯੁਵਰਾਜ ਕਿ੍ਸ਼ਨ
Punjab
20-11-2022 02:24 PM
ਕਿਸ਼ਨ ਜੀ ਗੰਡੋਇਆਂ ਦੀ ਖਾਦ ਅਲੱਗ ਅਲੱਗ ਫ਼ਸਲ ਲਈ ਅਲੱਗ ਅਲੱਗ ਪਾਈ ਜਾਂਦੀ ਹੈ ਇਸਦਾ ਕੋਈ ਪੱਕਾ ਨਹੀਂ ਹੈ ਕਿ ਹਰ ਫ਼ਸਲ ਵਿਚ ਇਸਦੀ ਏਨੀ ਮਾਤਰਾ ਹੀ ਵਰਤੀ ਜਾਏਗੀ। ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਦੱਸੋ ਕਿ ਕਿਹੜੀ ਫ਼ਸਲ ਵਿਚ ਵਰਮੀਕੰਪੋਸਟ ਦੀ ਵਰਤੋਂ ਦੇ ਬਾਰੇ ਵਿਚ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Posted by Anirudh
Rajasthan
20-11-2022 02:08 PM
Anirudh ji isko aap nazdiki doctor se janch krwayen kyuki iski janch krke hei sahi ilaj ho skda ha.
Posted by Gori
Punjab
20-11-2022 01:54 PM
Gori ji isnu pani lagn vala hai ate isdi ktayi vi hon vali hai.

Posted by Arvind Kumar Tyagi
Uttar Pradesh
20-11-2022 12:33 PM
Tyagi ji inko ek saath bijne ki sifarish nhi ki jati kyuki inke pakne ka samay bh alag alag hai aur ant mein katna bhi bda mushkil ho jayega

Posted by Omkar Gangwar
Uttar Pradesh
20-11-2022 12:33 PM
ओंकार जी, यह कोई खास नहीं है इतना तो थोड़ा होता ही है स्प्रे करने से आपका खर्च ज्यादा होगा और उसका फायदा इतना नही होगा सो आप स्प्रे को रहने दीजिए।

Posted by amritpal singh
Punjab
20-11-2022 12:29 PM
Amrit ji kanak nu pehla paani 35-40 din baad lga sakde ho
Posted by Sikander dhillon
Punjab
20-11-2022 11:32 AM
ਸਿਕੰਦਰ ਜੀ ਇਹਨਾ ਦਾ ਔਸਤ ਝਾੜ 22-25 ਕੁਇੰਟਲ/ ਏਕੜ ਤੱਕ ਆ ਜਾਂਦਾ ਹੈ।

Posted by gurpreet
Punjab
20-11-2022 11:02 AM
ਗੁਰਪ੍ਰੀਤ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Gs
Punjab
20-11-2022 10:40 AM
Tuci uss nu kabbu krke usde sirr vich Hitek injection 1ml paao ate usde kirre doctor ton saff krwao fir uss uppar Lorexane spray krde ho ate uss nu monocef inj 1gm lgwao ehh usdi umar ate bhar de hisab nal varto.

Posted by karmjit
Punjab
20-11-2022 09:52 AM
Karm ji eh ras choosan wale keede de karke hai esde lai tusi imidachloprid 1 ml prati litre paani de hisab nal vart sakde ho

Posted by Harpreet Singh
Punjab
20-11-2022 09:41 AM
ਹਰਪ੍ਰੀਤ ਜੀ ਇਹ ਕਿਸੇ ਕੀੜੇ ਦੇ ਦੁਆਰਾ ਖਾਦੇ ਗਏ ਹਨ ਏਸਦੇ ਲਈ ਤੁਸੀਂ dimethoate 2ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Sukhjinder
Punjab
20-11-2022 09:39 AM
Sukh ji es mitti da tusi ik sample lai k apne kvk vich check krwao uthe tuhanu ESDi poori jankari mil sakdi hai 098889 00329

Posted by Rajwinder Singh
Punjab
20-11-2022 09:34 AM
Rajwinder ji tusi apni mitt di jaanch krwao uthe hi tuhanu es vichale tatt di vadh ghat matra da pta lgega ate es baare sahi pta lag sakda hai 0164-2215619

Posted by Gurjeet singh
Punjab
20-11-2022 07:58 AM
Gurjeet ji isde jehda hissa galea hoya hai usde uper tuc blitox powder la deo. @0 gram bavistin nu 10 litre pani vich ghol ke isdi drenching kro ate is mahine vich 5 kilo vermicompost pao boote nu isto ilava 150 gram DAP ate 100 gram MOP february de mahine vich pao.
Posted by Sanjay Kumar
Uttar Pradesh
20-11-2022 07:30 AM
Sanjay ji isko aap Exapar liquid 20ml rojana dete rhe aur nazdiki doctor se bakri ki janch krwa ker placenta saff krwa skte hai.
Posted by T s sandhu
Punjab
20-11-2022 07:05 AM
ਸੰਧੂ ਜੀ ਤੁਸੀ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਇਸਦੀ ਚੰਗੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪ.... (Read More)
ਸੰਧੂ ਜੀ ਤੁਸੀ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਇਸਦੀ ਚੰਗੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ।
Posted by Kishor palasiya
Madhya Pradesh
20-11-2022 06:56 AM
किशोर जी, पहले आप जहां से भैंस लाएं है वहां से इसकी खुराक का पता करें वह खाने में क्या देते थे। वैसे तो पशु एक जगह से दूसरी जगह जाकर खाना पीना कम करता है और दूध भी कम हो जाता है। बाकि इसकी खुराक के साथ साथ Vitakind liv liquid 50 मि.ली. रोजाना देना शुरू करें।

Posted by Balwinder virdi
Punjab
19-11-2022 11:45 PM
बेहतर वृद्धि के लिए जुलाई-अगस्त में पौधे लगाएं। सिंचित हलातों में, सर्दियों के महीने को छोड़कर वर्ष भर बुवाई की जा सकती है। यदि मिट्टी थोड़ी रेतीली है तो आप कपास, मूंगफली जैसी अन्य फसलें उगा सकते हैं।
Posted by baljit singh
Punjab
19-11-2022 10:37 PM
Baljit ji, tusi Ihna kisman di bijai November de mhine de vich kar sakde ho ji ate December vich Bijai lai tusi PBW 752, 771 kisman di bijai kar sakde ho ji.

Posted by harpreet singh
Punjab
19-11-2022 09:20 PM
ਤੁਸੀ ਉਸ ਨੂੰ leptaden tablet ਰੋਜਾਨਾ 10 ਗੋਲੀਆਂ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਇਹ ਲੰਬੇ ਸਮੇ ਤੱਕ ਦਿੰਦੇ ਰਹੋ।
Posted by Sarabjit Singh
Punjab
19-11-2022 08:55 PM
ਸਰਬਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬੀਜ ਦੀ ਕਿੰਨੀ ਮਾਤਰਾ ਵਰਤੀ ਸੀ ਅਤੇ ਬਰਸੀਨ ਜਿਆਦਾ ਪਾਣੀ ਦੀ ਮਾਰ ਹੇਠਾਂ ਤਾਂ ਨਹੀਂ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Sharandeep Singh
Punjab
19-11-2022 08:51 PM
Sharandeep ji, tusi subsidy baare janakari lain lai apne khetibaadi vibhaga de daftar vikhe 01652-227226. sampark kar sakde ho ji.

Posted by Navpreet singh
Punjab
19-11-2022 08:48 PM
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana ate Vivliv liquid 50ml rojana deo baki mousam de hisab nal sahi dekbhal kro. tuci ehna di varto krke dekh skde ho.

Posted by Chander parkash
Punjab
19-11-2022 08:39 PM
Chander ji, kripya ye btaaye ki aap fasl ko bubai ke sme kon si khaad kitni maatra me daal chuke hai us hisab se hi aapko is baare me shi jaankari di jaa sakegi.

Posted by ਗੁਰਮੀਤ ਸਿੰਘ
Punjab
19-11-2022 08:11 PM
ਗੁਰਮੀਤ ਜੀ, pendimethalin ਦਵਾਈ ਤੁਸੀ ਇਕ ਏਕੜ ਲਈ 1 L/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।

Posted by Kulwant Singh BRAR
Punjab
19-11-2022 06:33 PM
Kulwant ji tusi nadeena di rokthaam lai oxyflurofen 380ml/ acre de hisaab nal spray kar sakde ho ji.
Posted by Ravindra Singh
Rajasthan
19-11-2022 06:29 PM
रविंदर जी, यह die back के कारण हो सकता है, आप इसकी रोकथाम के लिए copper oxychloride 2g/L पानी के हिसाब से छिड़काव करें।

Posted by Jaswinder singh
Punjab
19-11-2022 05:58 PM
Jaswinder ji kirpa karke daso ke tuc isnu kehdi kehdi khaad payi hai kyuki eh nutrients di kami de karn hi yellow ho reha hai.

Posted by gurbhej singh
Punjab
19-11-2022 05:49 PM
ਗੁਰਭੇਜ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਅੰਦਰ ਇਨਫੈਕਸ਼ਨ ਕਰਕੇ ਹੋ ਜਾਂਦਾ ਹੈ ਤੁਸੀ ਉਸਦੀ ਜਾਂਚ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ।
Posted by ਗੁਰਪਿਆਰ ਸਿੰਘ
Punjab
19-11-2022 05:42 PM
ਗੁਰਪਿਆਰ ਜੀ ਤੁਸੀ ਸੁੰਡੀ ਵਾਲੀ ਦਵਾਈ ਨਾਲ 12 63 ਮਿਕਸ ਨਾ ਕਰੋ ਤੁਸੀ ਸੁੰਡੀ ਦੀ ਰੋਕਥਾਮ ਲਈ Emamectin Benzoate 80-100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Raju Gedhar
Rajasthan
19-11-2022 05:23 PM
राजू जी, खरपतवार की रोकथाम के लिए आप सिर्फ गुड़ाई ही कर सकते है, क्योंकि सरसो की फसल में नदीनों की रोकथाम के लिए किसी भी दवा के छिड़काव की सिफारिश नहीं की जाती ।

Posted by ਬਲਜੀਤ ਸਿੰਘ
Punjab
19-11-2022 04:59 PM
ਬਲਜੀਤ ਜੀ, ਇਹ ਦੋਵੇਂ ਦਵਾਈਆਂ ਹੀ ਗੁੱਲੀ ਡੰਡੇ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਹਨ ਜੀ, ਤੁਸੀ ਦੋਹਾਂ ਵਿੱਚੋ ਕਿਸੇ ਇੱਕ ਦਾ ਛਿੜਕਾਅ ਕਰ ਸਕਦੇ ਹੋ ਜੀ, ਤੁਸੀ isoprotouron 500 g ਜਾਂ Axial 400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Balwinder Singh
Punjab
19-11-2022 04:21 PM
ਬਲਵਿੰਦਰ ਜੀ, ਵੈਸੇ ਸਰੋਂ ਹੁਣ ਥੋੜੀ ਪਸ਼ੇਤੀ ਹੈ ਪਰ ਤੁਸੀ pioneer 45 S 46, RCH 1 ਜਾਂ Rasi ਸਰੋਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by Balwinder Singh
Punjab
19-11-2022 04:16 PM
ਬਲਵਿੰਦਰ ਜੀ, ਵੈਸੇ ਸਰੋਂ ਹੁਣ ਥੋੜੀ ਪਸ਼ੇਤੀ ਹੈ ਪਰ ਤੁਸੀ pioneer 45 S 46, RCH 1 ਜਾਂ Rasi ਸਰੋਂ ਦੀ ਬਿਜਾਈ ਕਰ ਸਕਦੇ ਹੋ ਜੀ।

Posted by ਗੁਰਮੀਤ ਸਿੰਘ
Punjab
19-11-2022 03:22 PM
ਗੁਰਮੀਤ ਜੀ, HD 3086 ਕਿਸਮ ਦੀ ਬਿਜਾਈ ਤੁਸੀ ਹੁਣ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ PBW 824,869,766,DBW 303 ਵੀ ਚੰਗੀਆਂ ਕਿਸਮਾਂ ਹਨ ਜੀ ਅਤੇ ਸ਼੍ਰੀਰਾਮ 272 ਵੀ ਵਧੀਆ ਕਿਸਮ ਹੈ, ਇਸ ਕਿਸਮ ਦਾ ਔਸਤ ਝਾੜ 22-24Q/ਏਕੜ ਤੱਕ ਆ ਜਾਂਦਾ ਹੈ ਜੀ।

Posted by Gursahab Singh
Rajasthan
19-11-2022 03:17 PM
ਗੁਰਸਾਹਾਬ ਜੀ, HD 2851 ਇੱਕ ਪਸ਼ੇਤੀ ਕਿਸਮ ਹੈ , ਇਸ ਦਾ ਬੀਜ ਤੁਸੀਂ ਇੱਕ ਕਨਾਲ ਵਿਚ 7-8 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
Posted by अनूप मिश्रा
Uttar Pradesh
19-11-2022 02:12 PM
अनूप जी, फूल आने पर एक सिंचाई कर देनी चाहिए ता जो अच्छी पैदावार हो सके। अगर आपने पहले इसको पूरी खाद डाली है तो फूल समय कोई भी स्प्रे न प्रयोग करे।
Posted by Sanjay Kumar
Uttar Pradesh
19-11-2022 01:30 PM
संजय जी, गेहूं को पहला पानी आप बिजाई के 4–5हफ्ते बाद लगाए और जई को टोटल 3–4 पानी चाहिए होता है जो आप अपनी मिट्टी और मौसम के हिसाब से लगाए।

Posted by Ekampreet singh
Punjab
19-11-2022 12:55 PM
Ekam ji eh thrip de hamle kar ke hai esde lai tusi neem di spray 2-4 ml prati litree paani de hisab nal kar sakde ho

Posted by Saurabh yadav
Uttar Pradesh
19-11-2022 12:29 PM
Yadav ji kirpya apni fasal ki photo bheje jisme dikkat aa rahi hai us hisab se hi aapko Sahi jankari di ja sakti hai

Posted by gurpreet
Punjab
19-11-2022 12:11 PM
ਗੁਰਪ੍ਰੀਤ ਜੀ ਤੁਸੀ ਬੂਟੇ ਲੈਣ ਲਈ ਮੇਰੇ 9872595194 ਨਾਲ ਸੰਪਰਕ ਕਰ ਸਕਦੇ ਹੋ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















.png)
