
Posted by ਨਵਪ੍ਰੀਤ ਸਿੰਘ
Punjab
10-08-2019 04:42 PM
navpreet ji isde vich patta lapet sundi check karo.jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho

Posted by ਸੁਖਵੰਤ ਸਿੰਘ
Punjab
10-08-2019 04:41 PM
Sukhwant Singh ji tuhade sare swala de jwab dite ja chuke hn tusi app de vich mere swal vich ja ke check kr skde ho,jekr tuhanu swal de jwab dekhn vich koi smsya aa rahi hai taa tusi sade help line no. 9779977641 te smprk kr skde ho. Thankyou.
Posted by ritik
Uttar Pradesh
10-08-2019 04:37 PM
ritik ji kripya btaye ke isme dikkat ky aaa rahi hai taki aapko iske bare men poori jankari di ja sake.dhanywad
Posted by somesh Chauhan
Uttar Pradesh
10-08-2019 04:33 PM
somesh ji aap iske uper NPK 191919 ek kilo ko 150 litre pani ke hisab se spray karen.dhanywad

Posted by Omprakash nain
Haryana
10-08-2019 04:30 PM
OP nain ji agar aap potash ki poorti karna chahte hai to aap 000050 NPK ka istemal kar sakte hai iske ilava aap zinc ki kami ko poora karne ke liye chelated zinc sulphate@3 gram ko prtai litre pani ke hisab se spray karen.dhanywad

Posted by Sukh Deep
Punjab
10-08-2019 04:22 PM
sukhdeep ji isnu hoshi@400ml nu prtai acre de hisab nal spray karo.fasl growth karna shuru kar dayegi.dhanwad

Posted by Shubh Kang
Punjab
10-08-2019 04:21 PM
Male birds de pankh badde hunde hai, usdi kalgi baddi hundi hai ate usdi gardan de wall thode alag hunde hai, baki female de pankh chote hunde hai, kalgi v shoti hundi hai .
Posted by yuvraj janwa
Rajasthan
10-08-2019 04:20 PM
युवराज जी ये दवा पेट और लीवर के कीड़ों को खत्म करने के लिए प्रयोग की जाती है जिससे जानवर की अच्छी ग्रोथ होती है

Posted by Saraj Saraj
Chattisgarh
10-08-2019 04:15 PM
saraj ji kharpatvar ke liye ghrpe koi dwa nahi bnayi jati iske liye aap godayi hi krni padegi.dhanywad
Posted by sukhpreet singh
Punjab
10-08-2019 04:15 PM
Sukhpreet ji uss nu tuci Flukarid-ds bolus deo ate Broton liquid 50ml rojana ate Halotas bolus 2-2 swere sham deo, iss nal frak paa jawega.
Posted by JASWINDER PAL SINGH
Punjab
10-08-2019 04:09 PM
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ .... (Read More)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187

Posted by Rajesh singh
Punjab
10-08-2019 03:58 PM
Rajesh ji isme keet ka hamla check karne agar maujood hai to aap iske uper imidacloprid@1.5ml ko prati litre pani ke hisab se spray karen.dhanywad

Posted by Dinesh
Uttar Pradesh
10-08-2019 03:48 PM
dinesh ji yeh keet ke hamle ke karn ho raha hai iske liye aap imidacloprid@1.5ml ko prati litre pani ke hisab se spray karen.dhanywad
Posted by Gurmeet Singh sandhu
Punjab
10-08-2019 03:31 PM
gurmeet ji isde lyi tuc folicur@300ml nu prati acre de hisab nl spray kro.dhanwad

Posted by vedpal
Haryana
10-08-2019 03:26 PM
वेदपाल जी इसके लिए आप mychorriza या biovita @4 -5 किलो प्रति एकड़ के हिसाब से इस्तेमाल करें धन्यवाद

Posted by A.V
Punjab
10-08-2019 03:25 PM
A.V ji Pradhan Mantri Tractor Yojana puri jankari lai tusi apne najdiki SBI bank nal samparak kar sakde hoohna valo tuhanu puri jankari de diti javegi, bank jan same tusi Apni adhar card, Pan card, jameen de paper ate tractor quotation(bill) nal le ke jao ta jo tuhanu sahi jankari mil sake. Thankyou.
Posted by Arshdeep sidhu
Punjab
10-08-2019 03:24 PM
ਅਰਸ਼ਦੀਪ ਜੀ ਤੁਸੀ ਅਗਸਤ ਵਿਚ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Gurmeet Singh sandhu
Punjab
10-08-2019 03:24 PM
Gurmeet Singh sandhu ji kirpa karke apne khet vich ja ke fasal di fasal di photo khich ke bhejo ta jo fasal nu dekh ke sahi bimari da pata lag sake, Thankyou.

Posted by Manoj Kumar
Uttar Pradesh
10-08-2019 03:16 PM
Manoj ji kripya aap apna swal vistar se pushen ki aap kya jankari lena chahte hai apke dubara bheji gyi audio smjh nhi aa rehi hai aap dubara audio upload kren tan jo apko sahi jankari di jaa skee..

Posted by ADIL RASID
Uttar Pradesh
10-08-2019 03:12 PM
ADIL RASID ji Kali tulsi ke bare me puri jankari ke liye aap Aushadhiya kheti vikas sansthan 6268536795 samparak kare, inko aap apna tyar mal bech bhi sakte ho. Thank you.

Posted by Parwinder Singh
Punjab
10-08-2019 03:04 PM
Parwinder ji isde lai tuci Dharminder Singh 9876868299, 9592184408 nal sampark kr skde ho.
Posted by Lovepreet Gill
Punjab
10-08-2019 03:04 PM
lovepreet ji eh fungus de karn ho reha hai isde layi tuc mancozeb@4 gram nu prati litre pani de hisab nal spray karo.dhanwad

Posted by sachin
Madhya Pradesh
10-08-2019 03:00 PM
sachin ji yeh 95-100 din tak tyar ho jati hai.dhanywad
Posted by abhishek
Haryana
10-08-2019 02:57 PM
Abhishek ji aap usko pett ke kirro ke liye Flukarid-ds bolus den aur Bovimin-B powder 100gm rojana aur Minotas bolus rojana 1 goli den aur 21 din tak dete rehen, isse heat mai aa jayegi..

Posted by Amar jeet
Rajasthan
10-08-2019 02:51 PM
amarjeet ji aap in dono ka ikathe istemal nahi kar sakte inki alag alag spray karen.dhanywad

Posted by ਜਗਮੀਤ ਸਿਂਘ
Punjab
10-08-2019 02:47 PM
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪ.... (Read More)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ
Posted by Rajeev patel
Madhya Pradesh
10-08-2019 02:46 PM
खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें
रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बि.... (Read More)
खेत को नदीन मुक्त करने के लिए दो गोडाई की आवश्यकता होती है, पहली गोडाई बिजाई के 15-20 दिन बाद और दूसरी गोडाई बिजाई के 30-40 दिन बाद करें
रासायनिक तरीके से नदीनों को रोकने के लिए बिजाई के बाद दो दिनो में पैंडीमैथालीन 900 मि.ली. को 100-200 लीटर पानी में मिलाकर स्प्रे करें या इमाजेथापर 150&170 मि.ली. को 150-200 लीटर पानी में मिलाकर बिजाई के 15 से 20 दिन बाद बूटीनाशक के तौर पर डालें
Posted by Karan Deep
Punjab
10-08-2019 02:36 PM
tuci ohna nu Nilzan dwai de skde ho, ehh 1ml/3kg sarir de bhar de hisab nal diti jndi hai.
Posted by प्रेम नारायण मीणा
Madhya Pradesh
10-08-2019 02:32 PM
Prem ji kirpya aap apna swal visthar se pushe ta jo aap ko sahi jankari di ja sake, Thankyou.

Posted by Deepak Singh Patel
Madhya Pradesh
10-08-2019 02:30 PM
usko aap achi khurak deni suru kren, uski deworming sme sme per krte rehen, usko aap Pedigree feed deni suru kren aur usko Royal Canin v denn isse achi growth ho jayegi..

Posted by davinder Singh
Punjab
10-08-2019 02:26 PM
ਦਵਿੰਦਰ ਜੀ ਇਸਨੂੰ ਖਾਦਾਂ ਕਿਹੜੀਆਂ ਕਿਹੜੀਆਂ ਪਾਈਆਂ ਹਨ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Sandeep
Haryana
10-08-2019 02:18 PM
sandeep ji yeh keetnashak hai jo sundi ki roktham ke liye istemal ki jati hai iski matra 4 kilo prti acre ke hisab se istemal ki jati hai.aap ise bayer company ki bhi kharid sakte hai.dhanywad
Posted by Arvind Nagre
Madhya Pradesh
10-08-2019 02:16 PM
Arvind जी आप इसके ऊपर NPK 191919 @1 किलो को 150 लीटर पानी में मिला कर प्रति एकर के हिसाब से स्प्रे करें धन्यवाद

Posted by lovepreet singh
Punjab
10-08-2019 02:03 PM
यह एक तरह की फफूंद है खराब फलों को फेंक दें, और कारबंडिजेम मेंकाजेब का स्प्रे करें
Posted by ritik
Uttar Pradesh
10-08-2019 02:00 PM
ritik ji yeh fasl men tatv ki kami ko poora karti hai aur mitti ki gunvatta ko bdhati hai.dhanywad
Posted by ਹਰਪਾਲ ਸਿੰਘ
Punjab
10-08-2019 01:59 PM
hnji tuci majha nu dana pissa ke de skde ho, baki tuci rojana 35-40kg hara chara deo ate her 3 mahine badd deworming kro ate ohna de rehhn sehn da v pura dian rkho ji.
Posted by gurpreet singh
Punjab
10-08-2019 01:52 PM
tuci uss nu Groviplex liquid 5-10ml usdi growth, weight ke hisab nal deo ate Broton liquid 5-5ml de skde ho jiwe jiwe usdi growth vdia howegi uss hisab nal dose vdha skde ho ate uski khurak da v purra dian rkho ji ..

Posted by ajitabh das
Jharkhand
10-08-2019 01:51 PM
यह अमरूद का गंभीर कीट है मादा मक्खी नए फलों के अंदर अंडे देती है उसके बाद नए कीट फल के गुद्दे को खाते हैं जिससे फल गलना शुरू हो जाता है और गिर जाता है
यदि बाग में फल की मक्खी का हमला पहले भी होता है तो बारिश के मौसम में फसल को ना बोयें समय पर तुड़ाई करें तुड़ाई में देरी ना करें प्रभावित शाखाओं और फलों को खेत में .... (Read More)
यह अमरूद का गंभीर कीट है मादा मक्खी नए फलों के अंदर अंडे देती है उसके बाद नए कीट फल के गुद्दे को खाते हैं जिससे फल गलना शुरू हो जाता है और गिर जाता है
यदि बाग में फल की मक्खी का हमला पहले भी होता है तो बारिश के मौसम में फसल को ना बोयें समय पर तुड़ाई करें तुड़ाई में देरी ना करें प्रभावित शाखाओं और फलों को खेत में से बाहर निकालें और नष्ट कर दें फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें फैनवेलरेट की स्प्रे के बाद तीसरे दिन फल की तुड़ाई करें
Posted by jagpal sidhu028@gmail.com
Punjab
10-08-2019 01:50 PM
Posted by ਸੀਰਾ ਬਰਾੜ
Punjab
10-08-2019 01:45 PM
narme di height de layi tuc NPK 191919 ik kilo nu 150 litre pani de hisab nal spray karpo.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













