
Posted by Happy Bajwa
Punjab
12-08-2019 06:08 PM
happy ji eh vatta te gha marn vali dwayi hai isdi varto mukh fasl te nahi kiti jandi isdi matra 1 litr enu 150 litre pani vich mila ke prati acre de hisab nal varto karo.dhanwad
Posted by yashpal kandhol
Haryana
12-08-2019 05:53 PM
यह एक कीटनाशक है जिसमें Emamectin Benzoate 5% SG नाम का साल्ट मौजूद होता है, यह सुंडी की रोकथाम के लिए इस्तेमाल किया जाता है, इसकी मात्रा एक एकड़ के लिए 80-100gm को लीटर पानी में मिलाकर स्प्रे की जाती है इसका रिजल्ट बढ़िया है और इसका असर 15 से 18 दिन तक रहता है धन्यवाद

Posted by amritpal singh
Punjab
12-08-2019 05:51 PM
Amritpal singh ji seed len lai tusi Mohammad Shrif 9417150864 Arman Seeds Farm nal samparak kar sakde ho. Thank you.

Posted by Manraj singh
Punjab
12-08-2019 05:50 PM
ਮਨਰਾਜ ਜੀ ਕਿਰਪਾ ਕਰਕੇ ਦੱਸੋ ਕਿ ਇਸਦੇ ਵਿਚ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦਾ ਹਮਲਾ ਹੈ ਜਾ ਨਹੀਂ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by nikku farmer
Rajasthan
12-08-2019 05:49 PM
भिंडी काफी तरह की मिट्टी में उगाई जा सकती है भिंडी की फसल के लिए उचित मिट्टी रेतली से चिकनी होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो यदि निकास अच्छे ढंग का हो तो यह भारी ज़मीनों में भी अच्छी उगती है मिट्टी का पी एच 6.0 से 6.5 होना चाहिए खारी, नमक वाली या घटिया निकास वा.... (Read More)
भिंडी काफी तरह की मिट्टी में उगाई जा सकती है भिंडी की फसल के लिए उचित मिट्टी रेतली से चिकनी होती है, जिसमें जैविक तत्व भरपूर मात्रा में हों और जिसकी निकास प्रणाली भी अच्छी ढंग की हो यदि निकास अच्छे ढंग का हो तो यह भारी ज़मीनों में भी अच्छी उगती है मिट्टी का पी एच 6.0 से 6.5 होना चाहिए खारी, नमक वाली या घटिया निकास वाली मिट्टी में इसकी खेती ना करें Pusa Mahakali: यह किस्म आई ए आर आई, नई दिल्ली द्वारा बनाई गई है इसके फल हलके हरे रंग के होते हैं Parbhani Kranti: इसके फल आकार में दरमियाने लंबे होते हैं और अच्छी क्वालिटी के कारण ज्यादा देर तक स्टोर किए जा सकते हैं यह चितकबरा रोग को सहनेयोग्य किस्म है यह 120 दिनों में पककर तैयार हो जाती है इसकी औसतन पैदावार 40-48 क्विंटल प्रति एकड़ होती है Pusa Sawani: यह किस्म आई ए आर आई, नई दिल्ली द्वारा बनाई गई है यह किस्म गर्मी और बरसात के मौसम में उगानेयोग्य किस्म है यह 50 दिनों में पककर तैयार हो जाती है इसके फल गहरे हरे रंग के और कटाई के समय 10-12 सैं.मी. लंबे होते हैं यह चितकबरा रोग को सहनेयोग्य किस्म है इसकी औसतन पैदावार 48-60 क्विंटल होता है Arka Anamika: यह किस्म आई आई एच आर बैंगलोर द्वारा तैयार की गई है यह चितकबरा रोग की रोधक किस्म है खेत की तैयारी करने के लिए ज़मीन की 5-6 बार गहरी जोताई करें फिर दो-तीन बार सुहागा मार कर ज़मीन को समतल करें आखिरी बार जोताई करते समय 100 क्विंटल प्रति एकड़ अच्छी रूड़ी की खाद मिट्टी में डालें खालियां और मेंड़ वाला ढंग बनाएं कईं बार भिंडियों को खेत में लगाई हुई मुख्य फसल के आस-पास भी लगा दिया जाता है और इसके लिए बिजाई का ढंग भी मुख्य फसल के साथ का ही प्रयोग किया जाता है इसे बिजाई वाली मशीन से, हाथों से गड्ढा खोदकर या हलों के पीछे बीज डालकर भी बोया जा सकता है उत्तर में यह वर्षा और बसंत के मौसम में उगाई जाती है वर्षा वाले मौसम में, इसकी बिजाई जून-जुलाई के महीने और बसंत ऋतु में फरवरी-मार्च के महीने में की जाती है पंक्तियों में फासला 45 सैं.मी. और पौधों में फासला 15-20 सैं.मी. रखना चाहिए बीज की गहराई बीज 1-2 सैं.मी. गहराई में बोयें बिजाई का ढंग:- इसकी बिजाई गड्ढा खोदकर की जाती है वर्षा ऋतु (जून-जुलाई) में टहनियों वाली किस्मों के लिए 4-6 किलो बीज प्रति एकड़, 60x30 सैं.मी. फासले पर बोयें बिना टहनियों वाली किस्मों के लिए 45x30 सैं.मी. का फासला रखें मध्य फरवरी तक 15-18 किलो बीज प्रति एकड़ डालें और मार्च में बिजाई के लिए 4-6 किलो बीज प्रति एकड़ बोयें शुरूआती खाद के तौर पर 120-150 कि्ंवटल अच्छी रूड़ी की खाद डालें भिंडी की फसल के लिए नाइट्रोजन 36 किलो (80 किलो यूरिया) प्रति एकड़ में प्रयोग करें नाइट्रोजन की आधी मात्रा बिजाई के समय और बाकी बची मात्रा पहली तुड़ाई के बाद डालें अच्छी पैदावार की प्राप्ती के लिए बिजाई से 10-15 दिनों के बाद 19:19:19 की 4-5 ग्राम प्रति लीटर पानी की स्प्रे करें अच्छे फूलों और फलों की प्राप्ती के लिए 00:52:34 की 50 ग्राम प्रति 10 लीटर पानी की स्प्रे फूल निकलने से पहले और फिर फल बनने के समय दोबारा करें अच्छी पैदावार और अच्छी क्वालिटी के फलों के लिए , फूल बनने के समय 13:00:45 (पोटाश्यिम नाइट्रेट) की 100 ग्राम प्रति 10 लीटर पानी की स्प्रे करें

Posted by Harmail singh1
Punjab
12-08-2019 05:48 PM
ਜਵਾਰ ਦੀਆ ਵਧੀਆ ਕਿਸਮਾਂ ਜਿਵੇਂ SL44, Punjab Sudax ਲਗਾ ਸਕਦੇ ਹੋ
Posted by Rohit parwar
Madhya Pradesh
12-08-2019 05:41 PM
रोहित जी कृपया आप पौधे की नज़दीक से फोटो भेजें और इसकी उम्र बताएं ताकि आपको इसके बारे में पूरी जानकारी दी जा सके, धन्यवाद
Posted by lakhveer singh
Punjab
12-08-2019 05:36 PM
25 ਦਿਨ ਪਹਿਲਾਂ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20ml ਰੋਜਾਨਾ ( 10 ml ਸਵੇਰੇ ਤੇ 10ml ਸ਼ਾਮ ਨੂੰ ) ਦਿਓ ਬਾਕੀ ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ( ਸੁਹਾਜਣਾ) ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ

Posted by Jagmeet Singh
Punjab
12-08-2019 05:34 PM
ਗੁਲਦਾਉਦੀ ਦਾ ਪ੍ਰਜਣਨ ਮੁੱਖ ਤੌਰ ਤੇ ਜੜ੍ਹਾਂ ਦੀਆਂ ਗੰਢਾਂ ਅਤੇ ਤਣੇ ਦੇ ਸਿਰ੍ਹੇ ਤੋਂ ਕੱਟੇ ਭਾਗ ਦੁਆਰਾ ਕੀਤਾ ਜਾਂਦਾ ਹੈ ਤਣੇ ਦਾ ਭਾਗ ਕੱਟਣ ਵਾਲੀ ਵਿਧੀ ਵਿੱਚ ਤੰਦਰੁਸਤ ਪੌਦੇ ਦਾ ਜ਼ਮੀਨ ਤੋਂ 4-5 ਸੈ.ਮੀ. ਦੀ ਉੱਚਾਈ ਤੋਂ ਮੱਧ-ਅੰਤ ਜੂਨ ਮਹੀਨੇ ਵਿੱਚ ਭਾਗ ਕੱਟ ਲਿਆ ਜਾਂਦਾ ਹੈ ਕੱਟਣ ਤੋਂ ਬਾਅਦ ਇਸ ਭਾਗ ਨੂੰ ਸੈਰੇਸਨ 0.2% ਜਾਂ ਕਪਤਾਨ 0.2% ਨਾਲ ਸੋਧੋ ਅਤੇ ਫਿਰ ਬੀਜੋ ਗੰਢਾਂ ਵਾਲੀ ਵਿਧੀ ਵਿੱਚ.... (Read More)
ਗੁਲਦਾਉਦੀ ਦਾ ਪ੍ਰਜਣਨ ਮੁੱਖ ਤੌਰ ਤੇ ਜੜ੍ਹਾਂ ਦੀਆਂ ਗੰਢਾਂ ਅਤੇ ਤਣੇ ਦੇ ਸਿਰ੍ਹੇ ਤੋਂ ਕੱਟੇ ਭਾਗ ਦੁਆਰਾ ਕੀਤਾ ਜਾਂਦਾ ਹੈ ਤਣੇ ਦਾ ਭਾਗ ਕੱਟਣ ਵਾਲੀ ਵਿਧੀ ਵਿੱਚ ਤੰਦਰੁਸਤ ਪੌਦੇ ਦਾ ਜ਼ਮੀਨ ਤੋਂ 4-5 ਸੈ.ਮੀ. ਦੀ ਉੱਚਾਈ ਤੋਂ ਮੱਧ-ਅੰਤ ਜੂਨ ਮਹੀਨੇ ਵਿੱਚ ਭਾਗ ਕੱਟ ਲਿਆ ਜਾਂਦਾ ਹੈ ਕੱਟਣ ਤੋਂ ਬਾਅਦ ਇਸ ਭਾਗ ਨੂੰ ਸੈਰੇਸਨ 0.2% ਜਾਂ ਕਪਤਾਨ 0.2% ਨਾਲ ਸੋਧੋ ਅਤੇ ਫਿਰ ਬੀਜੋ ਗੰਢਾਂ ਵਾਲੀ ਵਿਧੀ ਵਿੱਚ ਤਣੇ ਨੂੰ ਜ਼ਮੀਨ ਤੋਂ ਥੋੜੀ ਉੱਚਾਈ ਤੇ ਕੱਟ ਲਿਆ ਜਾਂਦਾ ਹੈ ਇਸ ਨਾਲ ਗੰਢਾਂ ਦਾ ਵਿਕਾਸ ਹੁੰਦਾ ਹੈ ਫਿਰ ਗੰਢਾਂ ਨੂੰ ਮੁੱਖ ਪੌਦੇ ਤੋਂ ਵੱਖ ਕਰ ਲਿਆ ਜਾਂਦਾ ਹੈ ਅਤੇ ਤਿਆਰ ਕੀਤੇ ਬੈੱਡਾਂ ਤੇ ਬੀਜ ਦਿੱਤਾ ਜਾਂਦਾ ਹੈ

Posted by nikku farmer
Rajasthan
12-08-2019 05:32 PM
Nikku Patel g bilkul aap dairy farm me machine se milking kar sakte hai isme koe dikkat nahi hai ji. machine ki acche se sfai rakhe kor dikkat nai aayegi ji.

Posted by Sukhpreet Singh
Punjab
12-08-2019 05:30 PM
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Posted by Mika Khuttan
Punjab
12-08-2019 05:28 PM
eh hispe da hamla hai isde layi tuc chlorpyriphos@1 litre nu 150 litre pani de hisab nal spray karo.dhanwad

Posted by Sukhpreet Singh
Punjab
12-08-2019 05:28 PM
sukhpreet ji spray bimari de hisab nal kiti jandi hai kirpa karke tuc bimari da nam daso ta jo tuhanu osde hisab nal jankari diti ja sake.dhanwad
Posted by Amarjit Singh
Punjab
12-08-2019 05:26 PM
ਤੁਸੀ ਸਬਜ਼ੀਆਂ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Jagjit Hundal
Punjab
12-08-2019 05:25 PM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

Posted by asker khan
Rajasthan
12-08-2019 05:22 PM
Asker ji kripya btaye ke gwar ki fasl men kya dikkat aa rahi hai taki aapko iske bare men poori jankari di ja sake.dhanywad

Posted by ranjit singh
Punjab
12-08-2019 05:22 PM
ਜੇ ਹੋ ਸਕਦਾ ਤਾਂ 800 ਲੀਟਰ ਡੀ. ਕੰਪੋਜ਼ਰ ਸਿੰਜਾਈ ਨਾਲ ਪਾਓ.

Posted by Rajbir singh
Punjab
12-08-2019 05:22 PM
ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਸ ਨੂੰ Receptel 5ml IV ਲਗਵਾਓ, ਇਸ ਤ੍ਰਾਹ ਗੱਭਣ ਹੋ ਜਾਵੇਗੀ ..
Posted by balkaran
Punjab
12-08-2019 05:17 PM
Balkaran ji tuci majhh nu Impacure powder 50-50gm swere sham dena suru kro ate Broton liquid 50ml rojana deo, iss nal frak paa jawega.

Posted by Rajbir singh
Punjab
12-08-2019 05:15 PM
ਬਿਜਾਈ ਤੋਂ ਤਿੰਨ ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ ਗੋਡੀ ਤੋਂ ਬਾਅਦ ਬਚੇ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦਿਉ

Posted by ਕਰਮਜੀਤ ਸਿੰਘ
Punjab
12-08-2019 05:15 PM
ਕਰਮਜੀਤ ਜੀ ਤੁਸੀ ਕਿਸਮ ਜਿਵੇ PSG-9: ਇਹ ਕਿਸਮ 2005 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਗਹਿਰੇ ਹਰੇ ਰੰਗ ਦੇ ਪੱਤੇ ਅਤੇ ਮੱਧਮ ਲੰਮੀਆਂ ਵੇਲਾਂ ਹੁੰਦੀਆ ਹਨ ਇਸ ਕਿਸਮ ਦਾ ਫਲ ਨਰਮ, ਮੁਲਾਇਮ , ਗਹਿਰੇ ਹਰੇ ਰੰਗ ਦੇ ਅਤੇ ਆਕਾਰ ਵਿੱਚ ਲੰਬੇ ਹੁੰਦੇ ਹਨ ਮੁੱਖ ਰੂਪ ਵਿੱਚ ਕਟਾਈ ਪਨੀਰੀ ਲਾਉਣ ਦੇ 60 ਦਿਨਾਂ ਤੋਂ ਬਾਅਦ ਕੀਤੀ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 65 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਫਲ ਦ.... (Read More)
ਕਰਮਜੀਤ ਜੀ ਤੁਸੀ ਕਿਸਮ ਜਿਵੇ PSG-9: ਇਹ ਕਿਸਮ 2005 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਗਹਿਰੇ ਹਰੇ ਰੰਗ ਦੇ ਪੱਤੇ ਅਤੇ ਮੱਧਮ ਲੰਮੀਆਂ ਵੇਲਾਂ ਹੁੰਦੀਆ ਹਨ ਇਸ ਕਿਸਮ ਦਾ ਫਲ ਨਰਮ, ਮੁਲਾਇਮ , ਗਹਿਰੇ ਹਰੇ ਰੰਗ ਦੇ ਅਤੇ ਆਕਾਰ ਵਿੱਚ ਲੰਬੇ ਹੁੰਦੇ ਹਨ ਮੁੱਖ ਰੂਪ ਵਿੱਚ ਕਟਾਈ ਪਨੀਰੀ ਲਾਉਣ ਦੇ 60 ਦਿਨਾਂ ਤੋਂ ਬਾਅਦ ਕੀਤੀ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 65 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਫਲ ਦਾ ਔਸਤਨ ਭਾਰ 65 ਗ੍ਰਾਮ ਹੁੰਦਾ ਹੈ

Posted by Dhot
Punjab
12-08-2019 05:14 PM
Dhot ji eh expire ho chuki hai ji esnu na use kita jave ji.
Posted by Harpreet batth
Punjab
12-08-2019 05:10 PM
JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Posted by Dhot
Punjab
12-08-2019 05:10 PM
Dhot ji kirpa krke apne swal de nal injection di photo v bhejo ji tan jo tuhanu sahi jankari diti jaa skee.

Posted by ਅਮਰਜੀਤ ਸਿੰਘ ਮਾਨ
Punjab
12-08-2019 05:09 PM
ਸਰ ਜੀ ਖੀਰਿਆ ਦੀ ਬੀਜਾਈ ਇਸ ਮਹਿਨੇ ਕਰ ਸਕਦੇ ਹਾ ਅਤੇ ਕਿਹੜੀ ਕਿਸਮ ਵਧੇਰੇ ਫਲ ਦੇ ਸਕਦੀ ਏ ਅਤੇ ਸਰ ਜੀ ਖਾਦ ਕੀ ਪਾਈ ਜਾਵੇ
ਅਮਰਜੀਤ ਜੀ ਤੁਸੀ ਖੀਰੇ ਦੀ ਕਿਸਮ ਜਿਵੇ Punjab Kheera-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਫਲ ਹਰੇ ਗੂੜ੍ਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਘੱਟ ਕੌੜਾ ਅਤੇ ਔਸਤਨ ਭਾਰ 125 ਗ੍ਰਾਮ ਹੁੰਦਾ ਹੈ ਇਸ ਕਿਸਮ ਦੇ ਖੀਰਿਆਂ ਦੀ ਔਸਤਨ ਲੰਬਾਈ 13-15 ਸੈ.ਮੀ. ਹੁੰਦੀ ਹੈ ਇਸ ਦੀ ਤੁੜਾਈ ਸਤੰਬਰ ਅਤੇ ਜਨਵਰੀ ਮਹੀਨੇ ਵਿੱਚ ਫਸਲ ਬੀਜਣ ਤੋਂ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਸਤੰਬਰ ਮਹੀਨੇ ਵਿੱਚ ਬੀਜ.... (Read More)
ਅਮਰਜੀਤ ਜੀ ਤੁਸੀ ਖੀਰੇ ਦੀ ਕਿਸਮ ਜਿਵੇ Punjab Kheera-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਇਸ ਕਿਸਮ ਦੇ ਫਲ ਹਰੇ ਗੂੜ੍ਹੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਘੱਟ ਕੌੜਾ ਅਤੇ ਔਸਤਨ ਭਾਰ 125 ਗ੍ਰਾਮ ਹੁੰਦਾ ਹੈ ਇਸ ਕਿਸਮ ਦੇ ਖੀਰਿਆਂ ਦੀ ਔਸਤਨ ਲੰਬਾਈ 13-15 ਸੈ.ਮੀ. ਹੁੰਦੀ ਹੈ ਇਸ ਦੀ ਤੁੜਾਈ ਸਤੰਬਰ ਅਤੇ ਜਨਵਰੀ ਮਹੀਨੇ ਵਿੱਚ ਫਸਲ ਬੀਜਣ ਤੋਂ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਸਤੰਬਰ ਮਹੀਨੇ ਵਿੱਚ ਬੀਜੀ ਫਸਲ ਦਾ ਔਸਤਨ ਝਾੜ 304 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫਸਲ ਦਾ ਝਾੜ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab Naveen: ਇਹ ਕਿਸਮ 2008 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਪੌਦੇ ਦੇ ਪੱਤਿਆਂ ਦਾ ਰੰਗ ਗੂੜਾ ਹਰਾ, ਫਲਾਂ ਦਾ ਆਕਾਰ ਬਰਾਬਰ ਬੇਲਨਾਕਾਰ ਅਤੇ ਤਲ ਮੁਲਾਇਮ ਅਤੇ ਫਿੱਕੇ ਹਰੇ ਰੰਗ ਦਾ ਹੁੰਦਾ ਹੈ ਇਸਦੇ ਫਲ ਖਸਤਾ, ਕੌੜੇਪਨ ਤੋਂ ਮੁਕਤ ਅਤੇ ਬੀਜ ਰਹਿਤ ਹੁੰਦੇ ਹਨ ਇਸ ਵਿੱਚ ਵਿਟਾਮਿਨ ਸੀ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਅਤੇ ਸੁੱਕੇ ਪਦਾਰਥ ਦੀ ਮਾਤਰਾ ਜਿਆਦਾ ਹੁੰਦੀ ਹੈ ਇਹ ਕਿਸਮ 68 ਦਿਨਾਂ ਵਿੱਚ ਪੱਕ ਜਾਂਦੀ ਹੈ ਇਸਦੇ ਫਲਾਂ ਦਾ ਸੁਆਦ ਸ਼ਾਨਦਾਰ, ਰੰਗ ਅਤੇ ਰੂਪ ਆਕਰਸ਼ਕ, ਆਕਾਰ ਅਤੇ ਬਨਾਵਟ ਵਧੀਆ ਹੁੰਦੀ ਹੈ ਇਸ ਕਿਸਮ ਦਾ ਔਸਤਨ ਝਾੜ 70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by Balwinder singh
Punjab
12-08-2019 05:04 PM

Posted by kiran devi
Bihar
12-08-2019 04:59 PM
उसे आप पेट के कीड़ों के लिए Fendikind plus दवाई की गोली दें, इसके साथ आप broton liquid 50—50 मि.ली. सुबह शाम दें और Intalyte orl पाउडर 50 ग्राम रोजाना दें इससे फर्क पड़ जाएगा, बाकि आप उसकी खुराक और रहने का पूरा ध्यान रखें

Posted by Gopi Sarpanch
Punjab
12-08-2019 04:58 PM
gopi ji gobh di sundi di roktham de layi tuc fame di varto karo isda result vadhia hai sab to.isid matra 20 ml nu 150 litre pani vich mila ke spray karo.dhanwad
Posted by saurabh
Uttar Pradesh
12-08-2019 04:56 PM
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो .... (Read More)
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा..
Posted by ਬੱਗਾ ਸਿੰਘ ਮਾਨ
Punjab
12-08-2019 04:54 PM
ਇਹ citrus canker ਦੇ ਕਾਰਨ ਹੋ ਰਿਹਾ ਹੈ ਇਸਦੇ ਲਈ blitox 3 gm ਪ੍ਰਤੀ ਲਿਟਰ + streptocycline 50 gm ਨੂੰ 500 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Posted by sudhanshu verma
Uttar Pradesh
12-08-2019 04:48 PM
सुधांशु जी यह फंगस के कारण हो रहे है इसके लिए आप इसके ऊपर म-45@4 ग्राम को प्रति लीटर पानी के हिसाब से स्प्रे करें धन्यवाद

Posted by vishal Singh
Madhya Pradesh
12-08-2019 04:34 PM
विशाल जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद

Posted by Abhi kale
Karnataka
12-08-2019 04:34 PM
Abhi kale ji kripya aap btaye ke abhi ganne me kya dikkat aa rahi hai taki aapko iske bare men poori jankari di ja sake.dhanywad

Posted by Pargat singh
Punjab
12-08-2019 04:23 PM
ਪ੍ਰਗਟ ਜੀ ਝੋਨੇ ਨੂੰ ਜਦੋ ਉਹ 5 % ਨਿਸਾਰੇ ਤੇ ਆ ਜਾਂਦਾ ਹੈ ਤਾ ਤੁਸੀ 130045 @10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਤੁਹਾਨੂੰ ਕੋਈ ਹੋਰ ਸਪਰੇ ਵਰਤਣ ਦੀ ਲੋੜ ਨਹੀਂ ਹੈ ਧੰਨਵਾਦ
Posted by Tiku Choudhary
Himachal Pradesh
12-08-2019 04:19 PM
Tiku ji usko heat mai lane ke liye aap Nutrich bolus 1-1 goli subah sham deni suru kren aur 15 din tak dete rehen, isse heat mai aa jayegi..
Posted by jaspreet singh
Punjab
12-08-2019 04:19 PM
jaspreet ji jekar barish jyada hoyi hai ta isde nal fasl nu nuksaan ho sakda hai kyuki nomnee gold di spray to bad 48 ghanteya tak khet nu pani nahi launa chaida.dhanwad

Posted by sharanjit singh
Punjab
12-08-2019 04:14 PM
sharnjit ji makki da beej 30 killo prati acre de hisab nal varto. dhanwad
Posted by N.R
Rajasthan
12-08-2019 04:11 PM
कृपया आप इसके पत्तों की फोटो भेजे ताकि आपको इसके बारे में पूरी जानकारी दी जा सके धन्यवाद
Posted by ramandeep singh
Punjab
12-08-2019 04:04 PM
ramandeep ji tuc pehlan round up@1 litre nu prati acre de hisab nal varto.isde nal gha di roktham ho jandi hai. dhanwad
Posted by Parbrahm sr@n
Punjab
12-08-2019 04:03 PM
Parbrahm ji eh dona di roktham kardi hai tuc isdi matra 20 ml nu 150 litre pani vich mila ke spray karo.dhanwad

Posted by Gurjit Singh
Punjab
12-08-2019 04:01 PM
tuci ohna nu Anabolite liquid 100ml rojana, Gog powder 1-1 pouch swere sham ate Calcimust gold liquid 50ml rojana deo, iss nal frak paa jawega baki ohna nu 35-40kg rojana hara chara deo ate her 3 mahine badd pett de kiria lai goli jrur deo..
Posted by Lakhvir Singh
Punjab
12-08-2019 03:56 PM
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Posted by Bikramjit singh
Punjab
12-08-2019 03:51 PM
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼.... (Read More)
(ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ
ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












