
Posted by gurvinder singh
Punjab
13-08-2019 07:10 PM
gurwinder ji kirpa karke fasl di photo bhejo ta jo tuhanu is bare poori jankari diti ja sake.dhanwad
Posted by Harpreet Singh Lally
Punjab
13-08-2019 07:06 PM
ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ ਪ੍ਰਸਿੱਧ ਕਿਸਮਾਂ :- Punjab Arvi-1: ਇਹ ਕ.... (Read More)
ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ ਪ੍ਰਸਿੱਧ ਕਿਸਮਾਂ :- Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇਸਦੀਆਂ ਗੰਢੀਆਂ ਮਿੱਟੀ ਵਿੱਚ ਡੂੰਘਾਈ ਤੇ ਹੱਥੀਂ ਬੀਜੀਆਂ ਜਾਂਦੀਆਂ ਹਨ ਇਸਦੀ ਬਿਜਾਈ ਟੋਏ ਪੁੱਟ ਕੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸਦੀ ਬਿਜਾਈ ਆਲੂਆਂ ਵਾਂਗ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ ਤੇ ਮਿੱਟੀ ਚੜਾਉਣ ਸਮੇਂ ਪਾਓ ਖੇਤ ਨੂੰ ਨਦੀਨ-ਮੁਕਤ ਰੱਖਣ ਲਈ, 1-2 ਵਾਰ ਕਹੀ ਨਾਲ ਗੋਡੀ ਕਰੋ ਅਤੇ ਹਰ ਗੋਡੀ ਤੋਂ ਬਾਅਦ ਜੜ੍ਹਾਂ ਤੇ ਮਿੱਟੀ ਚੜਾਓ ਜ਼ਰੂਰਤ ਤੋਂ ਪਹਿਲਾਂ ਸਿੰਚਾਈ ਫਸਲ ਦੀ ਵਧੀਆ ਪੈਦਾਵਾਰ ਲਈ ਬਹੁਤ ਲਾਹੇਵੰਦ ਹੁੰਦੀ ਹੈ ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਬੀਜਾਂ ਦੇ ਪੁੰਗਰਾਅ ਤੱਕ ਖੇਤ ਵਿੱਚ ਨਮੀ ਬਣਾਈ ਰੱਖੋ ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ

Posted by vishal Singh
Madhya Pradesh
13-08-2019 07:06 PM
विशाल जी आप इसके लिए NPK 191919 एक किलो को 150 लीटर पानी के हिसाब से स्प्रे करें धन्यवाद
Posted by ਸ. ਗੁਰਦੀਪ ਸਿੰਘ ਜਟਾਣਾਂ
Punjab
13-08-2019 07:02 PM
isde lai tuci Karan Singh Fishery Dep. +91 81460 37400 nal sampark kr skde ho.
Posted by Satnam singh gill
Punjab
13-08-2019 07:01 PM
satnam ji jehde eh dhabbe pai rahe han eh fungus de karn painde han isde layi tuc Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega.is to ilava isde vich gobh di sundi check karo jekar maujood hai ta tuc fame@20ml ja coragen@60ml nu 150 litre pani vich mila ke spray karo.dhanwad

Posted by Gopal Panwar
Madhya Pradesh
13-08-2019 06:56 PM
gopal ji mandi rate sirf un jilo ke dikhai dete hai jinke rate sarkar dwara upload kiye jate hai.dhanywad
Posted by डिलेश्वर चंद्राकर
Chattisgarh
13-08-2019 06:56 PM
रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें
चौड़े पत्ते वाले नदीनों की रोकथाम के लिए मेटस.... (Read More)
रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें
चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें
नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें

Posted by avneesh verma
Uttar Pradesh
13-08-2019 06:55 PM
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अ.... (Read More)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है ..
Posted by jagtar.singh
Punjab
13-08-2019 06:50 PM
ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਬਾਕੀ.... (Read More)
ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਬਾਕੀ ਮੁੱਢਲੀ ਜਾਣਕਾਰੀ ਤੁਸੀ ਨੋਟ ਕਰ ਸਕਦੇ ਹੋ ਇਸਦੀ ਪੁੰਗ ਛੱਡਣ ਲਈ ਅਪ੍ਰੈਲ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈ
Posted by balram
Haryana
13-08-2019 06:50 PM
यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता ह.... (Read More)
यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटायदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है

Posted by Manjit Singh
Punjab
13-08-2019 06:40 PM
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀ.... (Read More)
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ

Posted by ਸਨੀ ਸਿੰਘ
Punjab
13-08-2019 06:37 PM
ਫਲਿਹਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ ਅਤੇ ਤੁਸੀ Bovimin -GL ਦਵਾਈ ਫਲਵੈਰੀ ਵਾਸਤੇ ਦੇ ਸਕਦੇ ਹੋ ਇਹ ਫਲਵੈਰੀ ਦੇ ਲਈ ਬਹੁਤ ਵਧਿਆ ਦਵਾਈ ਹੈ..
Posted by jalandhar Patel
Uttar Pradesh
13-08-2019 06:22 PM
Shrimaan g ess mein aap chelated zinc @100 gm and chelated ferrous sulphate @100 gm per acre ka spray kr skte ho g..
Posted by gurmeet
Haryana
13-08-2019 06:22 PM
gurmeet ji isde uper machar da hamla check karo jekar maujood hai ta tuc profenophos@500 ml nu prati acre de hisab nal spray karo.dhanwad

Posted by gurveer singh
Punjab
13-08-2019 06:21 PM
gurveer ji jekar meeh jyada hai ta isda asar ghat jayega jekar meeh ghat c ta isda asar ho jayega.dhanwad
Posted by jalandhar Patel
Uttar Pradesh
13-08-2019 06:20 PM
jalandhar ji sheath blight ki roktham ke liye folicur@200ml ko prati acre ke hisab se spray karen.dhanywad

Posted by Parwinder Singh
Punjab
13-08-2019 06:19 PM
godrej feed layi tusi 83970899111 number te dr.narindra ji nal gall kar sakde ho ji.

Posted by Satpal Gill
Punjab
13-08-2019 06:19 PM
satpal ji eh fungus de karn ho reha hai isde layi folicur@200 ml nu prati acre de hisab nal spray karo.dhanwad

Posted by ashwin
Maharashtra
13-08-2019 06:18 PM
Ashwin ji yaddi usko yeh sodha dene se farak lggta hai to aap isko de skte hai, baki aap fat vdhane ke liye Fatmax powder 50gm rojana aur vdeme ki khal 1kg, sarso ki khal 1 kg rojana feed mai mix krke den aur hara chara achi matra mai dena suru kren, isse frak padd jayega, baki apka koi v swal ho to aap App mai apna swal push skte hai, dhnawad..

Posted by Dharminder singh
Punjab
13-08-2019 06:14 PM
ਕਿਰਪਾ ਕਰਕੇ ਤੁਸੀ ਆਪਣੇ ਖੇਤ ਦੀਆ ਹੋਰ ਫੋਟੋਆਂ ਭੇਜੋ, ਜਿਸ ਵਿੱਚੋ ਝੋਨੇ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ..

Posted by manvendra Puri
Uttar Pradesh
13-08-2019 06:12 PM
तुलसी - (ऑसीमम सैक्टम) एक शाकीय तथा औषधीय पौधा है इनमें ऑसीमम सैक्टम को प्रधान या पवित्र तुलसी माना जाता है, इसकी भी दो प्रधान प्रजातियाँ हैं- श्री तुलसी जिसकी पत्तियाँ हरी होती हैं तथा कृष्णा तुलसी जिसकी पत्तियाँ निलाभ-कुछ बैंगनी रंग लिए होती हैं इसके अतिरिक्त ऐलोपैथी, होमियोपैथी और यूनानी दवाओं में भी तु.... (Read More)
तुलसी - (ऑसीमम सैक्टम) एक शाकीय तथा औषधीय पौधा है इनमें ऑसीमम सैक्टम को प्रधान या पवित्र तुलसी माना जाता है, इसकी भी दो प्रधान प्रजातियाँ हैं- श्री तुलसी जिसकी पत्तियाँ हरी होती हैं तथा कृष्णा तुलसी जिसकी पत्तियाँ निलाभ-कुछ बैंगनी रंग लिए होती हैं इसके अतिरिक्त ऐलोपैथी, होमियोपैथी और यूनानी दवाओं में भी तुलसी का किसी न किसी रूप में प्रयोग किया जाता है तुलसी ऐसी औषधि है जो ज्यादातर बीमारियों में काम आती है इसका उपयोग सर्दी-जुकाम, खॉसी, दंत रोग और श्वास सम्बंधी रोग के लिए बहुत ही फायदेमंद माना जाता है तुलसी की पत्तियों में एक चमकीला पीला वाष्पशील तेल पाया जाता है जो कीड़े और बैक्टीरिया के खिलाफ उपयोगी होता है काली तुलसी की खेती (Black Tulsi farming in hindi) हेतु यह सूरज की रोशनी में बहुत अधिक पनपता है तुलसी स्वाभाविक रूप से समुद्र तल से 2000 मीटर की ऊचाँई तक पाई जाती है यह प्रारंभिक स्थिति में अच्छी तरह नहीं बढ़ती है और इसे धूप की आवश्यकता होती है इसे अच्छी तरह से सूखी मिट्टी की आवश्यकता होती है पौधे को विशेष रूप से घर के अंदर गर्म मिट्टी में रखने पर तेजी से बढ़ता है यह पौधा नम मिट्टी में स्वाभाविक रूप से बढ़ता है इसकी बुबाई वर्षा आधारित क्षेत्रों में बारिश के मौसम में और सिंचित क्षेत्रों अक्टूबर – नवंबर माह में की जाती है सिंचित क्षेत्रों में 6 से 10 से.मी. लंबे अंकुरित पौधो को जुलाई या अक्टूबर – नवंबर माह में खेतों में लगाया जाता है अंकुरित पौधो को कतार में 40 से.मी. की दूरी पर लगाया जाता है रोपण के तुंरत बाद खेत की सिंचाई की जाती है गोबर की खाद या वर्मी कम्पोस्ट का प्रयोग किया जाता है बीज नर्सरी में बोये जाते है एक हेक्टेयर भूमि के लिए लगभग 20-30 कि.ग्रा. बीजों की आवश्यकता होती है बुवाई के बाद FYM और मिट्टी के मिश्रण की पतली परत को बीजों के ऊपर फैलाया जाता है स्पिंक्लर द्दारा सिंचाई की जाती है बीज अंकुरण के लिए 8-12 दिन का समय लेते है और लगभग 6 सप्ताह के बाद पौधे रोपण के लिए तैयार हो जाते है काली तुलसी हेतु रोपण के बाद विशेष रूप से मानसून के अंत के बाद खेत की सिंचाई की जाती है दूसरी सिंचाई के बाद पौधे अच्छी तरह जम जाते है अंतराल को भरने और कमजोर पौधो को अलग करने का यह सही समय होता है ताकि खेत में एक समान पौधे रहें गार्मियो में 3-4 बार सिंचाई की आवश्यकता होती है जबकि शेष अवधि के दौरान आवश्यकता के अनुसार सिंचाई की जाती है लगभग 20-25 बार सिंचाई देना पर्याप्त होता है
Posted by Jitendra Dulichand parate
Maharashtra
13-08-2019 06:12 PM
hamari Gaye chara sahi se nahi khati hai

Posted by Jashan Buttar
Punjab
13-08-2019 06:11 PM
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦਾ ਰੇਟ ਸਰਕਾਰ ਵਲੋਂ ਹੀ ਤਹਿ ਕੀਤਾ ਜਾਂਦਾ ਹੈ ਧੰਨਵਾਦ

Posted by avneesh verma
Uttar Pradesh
13-08-2019 06:09 PM
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अ.... (Read More)
यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, बाकि प्राथमिक जानकारी आप नोट कर सकते हैं इसकी पुंग छोड़ने के लिए अप्रैल से अक्टूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है .
Posted by Arshad khan
Madhya Pradesh
13-08-2019 06:09 PM
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो .... (Read More)
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा..
Posted by Harveer Sidhu
Punjab
13-08-2019 06:08 PM
harveer ji dhrona da salt fame vala hi hai tuc isdi varto kar sakde ho. isdi matra 20 ml nu prati acre de hisab nal spray karo.dhanwad

Posted by pankaj Kumar Singh
Bihar
13-08-2019 06:08 PM
CIBA में मिल पाएगी, अधिक जानकारी के लिए 9096843382 पर फ़ोन करें

Posted by JAIBIR SINGH
Haryana
13-08-2019 06:00 PM
अगर आप मूँग को हाँथों से निकालो गये तो कम से कम 5-6 कैंटलय..machine से 4-5 qtl
Posted by sumit Kumar
Bihar
13-08-2019 05:59 PM
उसे आप Broton liquid 10—10 मि.ली सुबह शाम और Sharkoferol liquid 10—10 मि.ली. सुबह शाम दें इससे फर्क पड़ जाएगा और कमज़ोरी भी दूर हो जाएगी

Posted by ram
Punjab
13-08-2019 05:57 PM
tuci uss nu Bhukh lai Rumeric injection lgwa skde ho, isda vdia result milda hai.
Posted by kuldeep Dhaliwal
Haryana
13-08-2019 05:55 PM
tuci ehh audio sunno ate photo dekh skde ho..

Posted by Amit saini
Uttar Pradesh
13-08-2019 05:54 PM
Amit saini ji india me only Battery cage ban hai hai ji. jo manuual cage hote hai woh ban nahi hai ji.
Posted by kuljeet Singh
Punjab
13-08-2019 05:48 PM
Kuljeet Singh ji Bathinda vich Fish Seed lai tusi Karan Singh (ADL PFDB) 8146037400 nal samparak kar Sakde ho, Thankyou.
Posted by msgill
Uttarakhand
13-08-2019 05:39 PM
msgill ji yeh to patte uper se peele pad rahe hai vo lohe ki kami ke karn hote hai iske liye aap iske uper ferrous sulphate@1 killo ko 150 litre pani ke hisab se spray karen.dhanywad

Posted by sandeep singh
Punjab
13-08-2019 05:37 PM
sandeep ji eh fungus de karn ho reha hai isde layi tuc Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega.

Posted by Harman Sidhu
Chattisgarh
13-08-2019 05:36 PM
kirpa karke isde label di photo bhejo ta jo tuahnu is bare poori jankari diti ja sake.dhanwad

Posted by jaskarn
Haryana
13-08-2019 05:30 PM
jaskarn ji aapko 45 dino men khaad poori karni hai kyuki inhi dino men fasl ko khaad ki jrurat hoti hai.dhanywad
Posted by Jagat Singh Raghuwanshi
Madhya Pradesh
13-08-2019 05:29 PM
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्.... (Read More)
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं

Posted by NIRBHAI SEKHON
Punjab
13-08-2019 05:28 PM
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ .... (Read More)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸਬਸਿਡੀ: ਇਸ ਸਮੇ ਕੋਈ ਵੀ ਸਬਸਿਡੀ ਨਹੀ ਹੈ, ਕੁਝ ਲੋਕ ਸਬਸਿਡੀ ਸੰਬੰਧੀ ਗੁਮਰਾਹ ਕਰ ਰਹੇ ਹਨ, ਆਉਣ ਵਾਲੇ ਸਮੇਂ ਵਿੱਚ ਸਬਸਿਡੀ ਮਿਲ ਸਕਦੀ ਹੈ ਪਰ ਕਦੋਂ, ਇਹ ਪੱਕਾ ਨਹੀਂ ਦੱਸਿਆ ਜਾ ਸਕਦਾ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187

Posted by kawaljit singh
Punjab
13-08-2019 05:27 PM
kawaljit singh ji fish farming di training layi tusi 14 august nu morning 10 vaje to 5 vaje de vich Punjab Fisheries State Development Board Amritsar 01832552008, 9464059252, 9417774011 number te contact kar sakde ho ji. tohanu amritsar training di puri jankari mil javegi ji.
Posted by Sandeep
Haryana
13-08-2019 05:25 PM
Sandeep ji eh fungus de karn ho reha hai isde layi tuc carbendazim@500 gram ya mancozeb@400 gram nu prati acre de hisab nal spray karo.dhanwad

Posted by Asad Khan
Uttar Pradesh
13-08-2019 05:25 PM
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

Posted by sk
Rajasthan
13-08-2019 05:25 PM
SK ji Hydroponic farming ke bare me visthar me jankari or training ke lia aap Somveer singh 9878733551 se samparak kar sakte hai. Thankyou.
Posted by ਧਰਮਿੰਦਰ ਸਿੰਘ
Punjab
13-08-2019 05:19 PM
ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ
Posted by Sandeep
Haryana
13-08-2019 05:17 PM
sandeep ji aap iske liye NPK 130045@1 kilo ko 150 litre pani ke hisab se spray karen.dhanywad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















